ਸੀਤਾ ਤਾਈ | seeta taayi

ਸੱਚੀ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਈ ਤੋਂ ਜੀਜਾ ਜੀ ਤੇ ਕਦੋ ਜੀਜਾ ਜੀ ਤੋਂ ਫੁਫੜ ਜੀ ਬਣ ਗਿਆ।ਫੁਫੜ ਜੀ ਤੋਂ ਫੁਫੜਾ। ਉਹ ਕੁਝ ਕ਼ੁ ਸਾਲ ਪਹਿਲੇ ਪਹਿਰ ਦੇ ਸੁਫ਼ਨੇ ਵਾਂਗ ਗੁਜਰ ਗਏ। ਰਮੇਸ਼ ਕੁਮਾਰ ਆਖਣ ਵਾਲੇ ਸਹੁਰਾ ਸਾਹਿਬ ਦੇ ਗੁਜਰ ਜਾਣ ਤੋਂ ਕੁੱਝ ਕ਼ੁ ਸਾਲ ਬਾਅਦ ਸਾਸੂ ਮਾਂ ਵੀ

Continue reading


ਨੂੰਹਾਂ ਧੀਆਂ | nuha dhiyan

ਨੀ ਹੁਣ ਤੂੰ ਮੇਰੀ ਗੱਲ ਹੀ ਨਹੀ ਸੁਣਦੀ।ਮੈ ਤੈਨੂੰ ਜਨਮ ਦਿੱਤਾ ਹੈ। ਨੋ ਮਹੀਨੇ ਤੈਨੂੰ ਆਪਣੇ ਪੇਟ ਚ ਰੱਖਿਆ। ਕਿਉਕਿ ਮੈਨੂੰ ਇੱਕ ਧੀ ਦੀ ਰੀਝ ਸੀ ਤੇ ਧੀ ਦੀ ਮਾਂ ਬਨਣ ਖਾਤਰ ਹੀ ਮੈ ਚਾਰ ਮੁਡਿਆਂ ਦੇ ਬਾਦ ਵੀ ਤੈਨੂੰ ਜਨਮ ਦਿੱਤਾ ਤ। ਖੁਸ਼ੀਆਂ ਮਨਾਈਆਂ। ਸਿਰਫ ਇਸ ਲਈ ਕਿ ਤੂੰ

Continue reading

ਜਿੰਦਗੀ ਦੇ ਪੜਾਅ | zindagi de praa

ਮੈਂ ਆਪਣੇ ਸਹਿਕਰਮੀ ਦੋਸਤ ਨਾਲ ਮੇਰੇ ਦਫਤਰ ਦੇ ਨਾਲ ਲਗਦੀ ਪੌੜੀਆਂ ਦੇ ਉਪਰ ਬਣੇ ਕਮਰੇ ਵਿੱਚ ਦੁਪਹਿਰ ਨੂੰ ਖਾਣਾ ਖਾ ਰਿਹਾ ਸੀ। ਅਚਾਨਕ ਮੇਰੀਂ ਸਬਜ਼ੀ ਵਿੱਚ ਨਿਚੋੜੇ ਗਏ ਨਿੰਬੂ ਦਾ ਬੀਜ ਡਿੱਗ ਪਿਆ। ਉਸਨੇ ਝੱਟ ਉਹ ਬੀਜ ਕੱਢਕੇ ਬਾਹਰ ਸੁੱਟ ਦਿੱਤਾ। “ਇਹ ਪੱਥਰੀ ਬਣਾਉਂਦਾ ਹੈ ਤੇਰੇ ਪਹਿਲਾਂ ਹੀ ਗੁਰਦੇ ਵਿੱਚ

Continue reading

ਪਗਫੇਰਾ | pagfera

ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ

Continue reading


ਅਮਰੀਕਾ ਵਾਲੀ ਗੱਲ | america wali gal

#ਜਵਾਂ_ਅਮਰੀਕਾ_ਵਰਗੇ। ਕੱਲ੍ਹ ਹੀ ਫਬ ਤੇ ਪੜ੍ਹਿਆ ਸੀ ਕਿ ਅਸੀਂ ਭਾਰਤ ਵਿੱਚ ਤਿੰਨ ਟਾਈਮ ਖਾਣਾ ਬਣਾਉਂਦੇ ਹਾਂ। ਸਵੇਰੇ ਨਾਸ਼ਤਾ ਦੁਪਹਿਰੇ ਲੰਚ ਤੇ ਸ਼ਾਮੀ ਡਿਨਰ। ਪਰ ਅਮਰੀਕਾ ਵਿੱਚ ਲੋਕ ਹਫਤੇ ਵਿੱਚ ਦੋ ਵਾਰ ਹੀ ਖਾਣਾ ਬਣਾਉਂਦੇ ਹਨ। ਫਿਰ ਫਰਿੱਜ ਤੇ ਮੈਕਰੋਵੇਵ ਦੀ ਸਹਾਇਤਾ ਨਾਲ ਕਈ ਦਿਨਾਂ ਤੱਕ ਖਾਂਦੇ ਹਨ। ਪਿੰਡਾਂ ਵਿੱਚ ਨਾਸ਼ਤਾ

Continue reading

ਗੱਲਾਂ ਗਗਨ ਦੀਆਂ | gallan gagan diyan

ਜਿੰਦਗੀ ਦੇ ਸਤਵੰਜਵੇਂ ਸਾਲ ਯਾਨੀ 21 ਮਈ 2017 ਨੂੰ ਮੈਂ ਮੇਰੀ ਵੱਡੀ ਬੇਟੀ ਗਗਨ ਨੂੰ ਪਹਿਲੀ ਵਾਰੀ ਮਿਲਿਆ ਸੀ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੈਂ ਤੇ ਮੇਰੀ ਹਮਸਫਰ ਨੇ ਚਾਂਦੀ ਦਾ ਇੱਕ ਰੁਪਈਆ, ਨਾਰੀਅਲ ਤੇ ਥੋੜ੍ਹਾ ਜਿਹਾ ਫਰੂਟ ਉਸਦੀ ਝੋਲੀ ਪਾ ਕੇ ਉਸਨੂੰ ਬੇਟੀ ਬਣਾਇਆ। ਉਸ

Continue reading

ਮੋਹ ਦੀਆਂ ਤੰਦਾਂ | moh diyan tanda

1975 ਵਿੱਚ ਜਦੋ ਅਸੀਂ ਪਿੰਡ ਘੁਮਿਆਰਾ ਛੱਡ ਕੇ ਮੰਡੀ ਡੱਬਵਾਲੀ ਦੇ ਬਸ਼ਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮੋਹੱਲਾ ਸਾਨੂੰ ਵਿਦਾ ਕਰਨ ਆਇਆ। ਚਾਚੀ ਜਸਕੁਰ ਚਾਚੀ ਨਿੱਕੋ ਤਾਈ ਸੁਰਜੀਤ ਕੁਰ ਤਾਈ ਕੌੜੀ ਤਾਈ ਧੰਨੋ ਅੰਬੋ ਬੌਣੀ ਸਾਰੀਆਂ ਅੱਖਾਂ ਭਰ ਆਈਆਂ। ਮੇਰੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ

Continue reading


ਪੈਂਡੂ ਜੇਹਾ ਨਾ ਹੋਵੇ ਤਾਂ | pendu jeha na hove ta

“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।” ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ

Continue reading

ਸਾਈਕਲ | cycle

ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ

Continue reading

ਡੀ ਸੀ | DC

ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ

Continue reading