1975 ਵਿੱਚ ਮੇਰੇ ਮੈਟ੍ਰਿਕ ਕਰਦੇ ਹੀ ਅਸੀਂ ਪਿੰਡ ਘੁਮਿਆਰੇ ਤੋਂ ਮੰਡੀ ਡੱਬਵਾਲੀ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ। ਤੇ ਨਾਲ ਦੀ ਨਾਲ ਹੀ ਪੁਰਾਣੇ ਲਏ ਮਕਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੈਂ ਸ਼ਹਿਰ ਮਿਸਤਰੀਆਂ ਕੋਲ ਹੀ ਰਹਿੰਦਾ ਤੇ ਓਥੇ ਹੀ ਸੌਂਦਾ। ਇੱਥੇ ਸਭ ਤੋਂ ਵੱਡੀ ਸਮੱਸਿਆ ਲੇਟਰੀਨ ਦਾ
Continue readingTag: ਰਮੇਸ਼ ਸੇਠੀ ਬਾਦਲ
ਲਵ ਲੈਟਰ | love letter
ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ।
Continue readingਸੋਸ ਦੀ ਬੋਤਲ | sauce di botal
1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ
Continue readingਅਦਬ | adab
ਉਂਜ ਇਹ ਜਿਹੜੇ ਮੁੰਡੇ ਰੇਹੜੀਆਂ ਹੋਟਲਾਂ ਚ ਕੰਮ ਕਰਦੇ ਹੁੰਦੇ ਹਨ। ਸਾਨੂੰ ਇਹਨਾਂ ਨਾਲ ਅਦਬ ਨਾਲ ਗੱਲ ਕਰਨੀ ਚਾਹੀਦੀ ਹੈ। ਇਹਨਾਂ ਗਰੀਬ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।” ਅੱਜ ਜਦੋਂ ਅਸੀਂ ਅਜੈ ਵਿਜੈ ਦੀ ਰੇਹੜੀ ਤੋਂ ਟਿੱਕੀ ਖਾਣ ਗਏ ਤਾਂ ਮੈਂ ਆਪਣੀ ਬੇਗਮ ਨੂੰ ਸੁਭਾਇਕੀ ਹੀ ਕਿਹਾ। “ਪਰ
Continue readingਸਾਈਕਲ | cycle
1971 ਚ ਜਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਲਾਕੇ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਪਿੰਡਾਂ ਲੋਹਾਰਾ ਘੁਮਿਆਰਾ ਤੇ ਮਿੱਡੂਖੇੜਾ ਸਮੇਤ ਕਈ ਪਿੰਡਾਂ ਨੂੰ ਵਾਟਰ ਵਰਕਸ ਦੀ ਸੌਗਾਤ ਦਿੱਤੀ। ਓਹਨੀ ਦਿਨੀ ਸੁਆਣੀਆਂ ਸਿਰ ਤੇ ਹੀ ਵੀਹ ਵੀਹ ਘੜੇ ਡਿੱਗੀ
Continue readingਤੰਗੀ | tangi
ਅਸੀਂ ਜਿਹੜੇ ਸੱਠ ਦੇ ਦਹਾਕੇ ਦੇ ਜੰਮੇ ਹਾਂ ਅੱਜ ਦੀ ਪੀੜ੍ਹੀ ਨਾਲੋਂ ਕਾਫੀ ਭਿੰਨ ਹਾਂ। ਅਸੀਂ ਬਹੁਤ ਕੁਝ ਅਜੀਬ ਵਰਤਿਆ ਤੇ ਹੰਢਾਇਆ ਹੈ। ਜੋ ਸਾਡੇ ਜੁਆਕ ਪਸੰਦ ਨਹੀਂ ਕਰਦੇ। ਗਿਫ਼ਟ ਪੈਕਿੰਗ ਅਸੀਂ ਅੱਧੀ ਉਮਰ ਟੱਪਣ ਤੋਂ ਬਾਅਦ ਵੇਖੀ। ਅਸੀਂ ਗਿਫ਼ਟ ਖੋਲ੍ਹਣ ਸਮੇ ਉਸ ਦਾ ਰੈਪਰ ਹੋਲੀ ਹੋਲੀ ਉਤਾਰਦੇ ਹਾਂ। ਮਤੇ
Continue readingਮੇਹਨਤਾਨਾ | mehantana
ਗਲ 1985-86 ਦੀ ਹੈ ਮੇਰੇ ਛੋਟੇ ਮਜੀਠੀਏ ਦਾ ਵਿਆਹ ਸੀ। ਓਥੇ ਕਈ ਰਿਸ਼ਤੇਦਾਰ ਬੇਸੁਰਾ ਜਿਹਾ ਨਚੀ ਜਾਣ. ਆਖੇ ਜੀਜਾ ਤੁਸੀਂ ਨੋਟ ਵਾਰੋ। ਭਾਈ ਮੈ ਜੀਜਾ ਪੁਣੇ ਚ ਆਏ ਨੇ 50-60 ਇਕ ਇਕ ਰੁਪੈ ਦੇ ਨੋਟ ਓਹਨਾ ਨਚਦਿਆਂ ਉੱਤੋ ਵਾਰ ਦਿੱਤੇ। ਬਹੁਤ ਦਿਲ ਜਿਹਾ ਦੁਖਿਆ। ਸੀ ਤਾਂ ਫਜੂਲ ਖਰਚੀ ਤੇ ਫੁਕਰਾਪਣ।
Continue readingਫੇਲ | fail
ਬੀ ਕਾਮ ਦੇ ਪਹਿਲੇ ਵਰ੍ਹੇ ਹੋਏ ਪੇਪਰਾਂ ਨੇ ਫੇਲ ਹੋਣ ਦਾ ਡਰ ਪਾ ਦਿੱਤਾ। ਕਹਿੰਦੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਾ ਕੇ ਪੇਪਰਾਂ ਦਾ ਪਿੱਛਾ ਕਰਨਾ ਪਊ। ਗੱਲ ਪੈਸਿਆਂ ਤੇ ਅਟਕ ਗਈ। ਪਿਓ ਪਟਵਾਰੀ ਸੀ ਪਰ ਫਿਰ ਵੀ ਪੈਸਿਆਂ ਦੀ ਕਿੱਲਤ। ਪਿਓ ਸੀ ਨਾ ਉਹ। ਬੰਦੋਬਸਤ ਵੀ ਤਾਂ ਫਿਰ ਉਸਨੇ ਹੀ ਕਰਨਾ
Continue reading