ਵੇਖੋ ਜੀ ਮੈਂ ਤਾਂ ਸੁਣ ਕੇ ਸੁੰਨ ਹੀ ਹੋ ਗਈ, ਜਦੋਂ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀਂ। ਮੇਰੀ ਵੀ ਹਉਕਾ ਜਿਹਾ ਨਿਕਲ ਗਿਆ। ਤੇ ਕਾਂਤਾ ਦਰਵਾਜ਼ੇ ਕੋਲੇ ਖੜੀ ਮੁਸਕੜੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ
Continue readingTag: ਰਮੇਸ਼ ਸੇਠੀ ਬਾਦਲ
ਸਹੁਰਿਆਂ ਦੇ ਘਰ | sahureyan da ghar
ਵਿਆਹ ਤੋਂ ਬੱਤੀ ਸਾਲਾਂ ਬਾਅਦ ਸੁਹਰੇ ਪੱਖ ਵੱਲੋਂ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਜਾਣ ਦਾ ਬੇ ਮੌਕਾ ਜਿਹਾ ਸਬੱਬ ਬਣਿਆ। ਵੈਸੇ ਤਾਂ ਮੇਰਾ ਆਧਾਰ ਕਾਰਡ ਵੀ ਨਾਲ ਹੀ ਸੀ ਤੇ ਨਾਲ ਹੀ ਮੇਰਾ ਭਤੀਜਾ ਵੀ। ਅੱਗੇ ਸ਼ਾਬ ਜੀ ਇੱਕਲੇ ਘਰੇ। ਮਕਾਨ ਮਾਲਕਿਨ ਚੰਡੀਗੜ੍ਹ ਮੇਡੀਟੇਸ਼ਨ ਕੈਂਪ ਤੇ ਗਈ ਹੋਈ ਸੀ। ਸਾਡੇ
Continue readingਪਗ ਫੇਰਾ | pag fera
ਪਗਫੇਰਾ ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ
Continue readingਮੁੜ ਖੁੜ ਖੋਤੀ ਬੋਹੜ ਥੱਲ੍ਹੇ | murh murh khoti bohar thalle
ਅੱਜ ਤੋਂ ਕੋਈ ਪੰਜਾਹ ਸੱਠ ਸਾਲ ਪਹਿਲਾਂ ਜਦੋ ਪੀਣ ਵਾਲੇ ਪਾਣੀ ਦੀ ਕਿੱਲਤ ਹੁੰਦੀ ਸੀ। ਲੋਕ ਖੂਹ ਟੋਬਿਆਂ ਤੋਂ ਪਾਣੀ ਭਰਦੇ। ਔਰਤਾਂ ਵੀਹ ਵੀਹ ਘੜੇ ਪਾਣੀ ਦੇ ਭਰਕੇ ਲਿਆਉਂਦੀਆਂ। ਲੋਕ ਊਠਾਂ ਗੱਡਿਆਂ ਤੇ ਪਾਣੀ ਲਿਆਉਂਦੇ। ਘਰਾਂ ਵਿੱਚ ਝਿਉਰ ਪਾਣੀ ਪਾਉਣ ਆਉਂਦੇ। ਜਿੰਨਾਂ ਨੂੰ ਮਹਿਰੇ ਵੀ ਆਖਿਆ ਜਾਂਦਾ ਸੀ। ਕੁਝ ਲੋਕ
Continue readingਸ੍ਰੀ ਜਵਾਹਰ ਲਾਲ ਇੱਕ ਕਿਰਦਾਰ | shri jawahar laal ik kirdar
ਬਹੁਤ ਦਿਨਾਂ ਦੀ ਇੱਛਾ ਸੀ ਕਿ ਪੁਰਾਣੇ ਦੋਸਤ ਸ੍ਰੀ Jawahar Wadhawan ਜੀ ਦਾ ਹਾਲ ਚਾਲ ਪੁੱਛਿਆ ਜਾਵੇ। ਫੇਸ ਬੁੱਕ ਤੇ ਉਸ ਵੱਲੋਂ ਪਾਈਆਂ ਪੋਸਟਾਂ ਤੋਂ ਪਤਾ ਚੱਲਿਆ ਸੀ ਕਿ ਉਸ ਦੀ ਤਬੀਅਤ ਕਾਫੀ ਸਮੇਂ ਤੋਂ ਨਾਸਾਜ ਚੱਲ ਰਹੀ ਹੈ।ਉਸ ਦੀਆਂ ਕਈ ਪੋਸਟਾਂ ਚੋੰ ਨਿਰਾਸ਼ਾ ਝਲਕਦੀ ਹੈ। ਅੱਜ ਬਾਕੀ ਦੇ ਕੰਮ
Continue readingਚਾਚੀ ਨਿੱਕੋ ਦਾ ਮੁੰਡਾ | chachi nikko da munda
ਅਸੀਂ ਪਿੰਡ ਵਿੱਚ ਰਹਿੰਦੇ ਸੀ। ਸਾਡੇ ਘਰ ਦੇ ਨੇੜੇ ਤਾਈ ਨਿੱਕੋ ਰਹਿੰਦੀ ਸੀ। ਉਸਦਾ ਛੋਟਾ ਮੁੰਡਾ ਅਕਸਰ ਸਾਡੇ ਘਰੋਂ ਪਿੱਤਲ ਦੀ ਕੜਾਹੀ ਮੰਗਣ ਆਉਂਦਾ। ਕੀ ਕਰਨੀ ਹੈ ਕਡ਼ਾਈ। ਮੇਰੀ ਮਾਂ ਪੁੱਛਦੀ। ਸੀਰਾ ਬਣਾਉਣਾ ਹੈ ਮੇਰਾ ਮਾਸੜ ਆਇਆ ਹੈ। ਕੀ ਨਾਮ ਹੈ ਤੇਰੇ ਮਾਸੜ ਦਾ। ਇੱਕ ਦਿਨ ਮੈਂ ਪੁੱਛਿਆ। ਗੁਚਬਚਨ ਸਿੰਘ।
Continue readingਪੰਜੂਆਣੇ ਦੇ ਸ਼ੱਕਰਪਾਰੇ | shakkarpaare
#ਪੰਜੂਆਣੇ_ਦਾ_ਪਾਣੀ 1979_80 ਚ ਜਦੋਂ ਮੈਂ ਸਰਸਾ ਕਾਲਜ ਪੜ੍ਹਦਾ ਸੀ ਤੇ ਹਰਰੋਜ ਸਰਸਾ ਤੋਂ ਡੱਬਵਾਲੀ ਆਉਂਦਾ ਸੀ ਤਾਂ ਸਰਸਾ ਤੋਂ ਚੱਲੀ ਲੰਬੇ ਰੂਟ ਦੀ ਬੱਸ ਵੀ ਪੰਜੂਆਣਾ ਨਹਿਰ ਤੇ ਜਰੂਰ ਰੁਕਦੀ। ਡਰਾਈਵਰ ਸਵਾਰੀਆਂ ਨੂੰ ਪਾਣੀ ਧਾਣੀ ਪੀਣ ਲਈ ਕਹਿੰਦਾ। ਕਿਉਂਕਿ ਨਹਿਰ ਦੇ ਕਿਨਾਰੇ ਲੱਗੇ ਜ਼ਮੀਨੀ ਨਲਕਿਆਂ ਦਾ ਪਾਣੀ ਬਰਫ ਵਰਗਾ ਠੰਡਾ
Continue readingਅੰਬੋ ਦੀਆਂ ਰੋਟੀਆਂ ਤੇ ਅੰਬ ਦਾ ਅਚਾਰ | amb da achaar
ਵਾਹਵਾ ਪੁਰਾਣੀ ਗੱਲ ਹੈ ਸ਼ਾਇਦ ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੰਡੀ ਡੱਬਵਾਲੀ ਦੇ ਨਾਲ ਲਗਦੇ ਡੱਬਵਾਲੀ ਪਿੰਡ ਵਿਚ ਕੋਈ ਧਾਰਮਿਕ ਸਮਾਗਮ ਸੀ। ਅਸੀਂ ਸ਼ਹਿਰ ਦੇ ਪੰਜ ਸੱਤ ਮੁੰਡੇ ਸੇਵਾ ਲਈ ਪਹੁੰਚੇ ਸੀ ।ਉਹ ਸਾਰੇ ਮੈਥੋਂ ਉਮਰ ਵਿੱਚ ਛੋਟੇ ਸਨ।ਪਰ ਸਨ ਤੇਜ਼। ਸਵੇਰੇ ਪਰੌਂਠੇ ਛੱਕ ਕੇ ਗਏ ਸੀ ਅਸੀਂ।ਸੇਵਾ ਵਿਚ ਮਸਤ
Continue readingਮੋਟਾਪਾ ਤੇ ਫੈਸ਼ਨ | motapa te fashion
ਕਈ ਸਾਲ ਹੋਗੇ ਉਮਰ ਦੇ ਨਾਲ ਨਾਲ ਸਰੀਰ ਦਾ ਖੇਤਰਫਲ ਅਤੇ ਜ਼ਮੀਨ ਤੇ ਵਜ਼ਨ ਵੱਧ ਗਿਆ ਹੈ। ਲੋਕੀ ਬੁੱਲੇ ਨੂੰ ਮੱਤੀ ਦਿੰਦੇ ਹਨ। ਹਰ ਐਰਾ ਗ਼ੈਰਾ ਨੱਥੂ ਖੈਰਾ ਲੈਕਚਰ ਝਾੜਦਾ ਹੈ। ਜਿਸ ਨੂੰ ਮੋਬਾਇਲ ਤੇ ਨੰਬਰ ਸੇਵ ਕਰਨ ਦਾ ਵੱਲ ਨਹੀਂ ਉਹ ਵੀ ਡਾਕਟਰ ਤ੍ਰੇਹਨ ਤੋਂ ਵੱਡਾ ਭਾਸ਼ਣ ਝਾੜਨ ਲੱਗ
Continue readingਅੰਤਿਮ ਪੜਾਅ | antim paraa
ਪਤੀਂ ਪਤਨੀ ਦਾ ਰਿਸ਼ਤਾ ਵੀ ਉਮਰ ਦੇ ਤਕਾਜ਼ੇ ਨਾਲ ਬਦਲਦਾ ਰਹਿੰਦਾ ਹੈ। ਇਹ ਰੂਹਾਂ ਦਾ ਸਾਥ ਹੁੰਦਾ ਹੈ। ਦੋ ਅਜਨਬੀਆਂ ਦਾ ਮੇਲ ਹੁੰਦਾ ਹੈ ਜੋ ਉਮਰਾਂ ਦਾ ਸਾਥ ਨਿਭਾਉਣ ਦੀ ਕੋਸ਼ਿਸ਼ ਵਿੱਚ ਤਾਅ ਜਿੰਦਗੀ ਜੁੜਿਆ ਰਹਿੰਦਾ ਹੈ। ਬੁਢਾਪੇ ਵਿੱਚ ਆ ਕੇ ਇਸ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਇਥੇ ਇਹ
Continue reading