ਸੇਵ ਦ ਗਰਲ ਚਾਈਲਡ | save the girl child

“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ

Continue reading


ਕੱਚੇ ਘਰਾਂ ਦੇ ਪੱਕੇ ਰਿਸ਼ਤੇ | kacche ghara de pakke rishte

ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ

Continue reading

ਯੂ ਪੀ ਦੇ ਭਈਏ | up de bhaiye

1980 ਨੂੰ ਮੈਨੂੰ ਮੇਰੇ ਦੋਸਤ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਜਾਣ ਦਾ ਮੌਕਾ ਮਿਲਿਆ। ਪੰਜਾਬ ਤੋਂ ਬਾਹਰ ਦਾ ਮੇਰਾ ਇਹ ਪਹਿਲਾ ਸਫ਼ਰ ਸੀ। ਲਖਨਊ ਪਹੁੰਚਣ ਤੋਂ ਪਹਿਲਾਂ ਅਸੀਂ ਇੱਕ ਦਿਨ ਕਾਨਪੁਰ ਰੁਕੇ। ਅਸੀਂ ਓਥੇ ਯੂਨੀਵਰਸਿਟੀ ਵਿੱਚ ਇੱਕ ਦੂਰ ਦੇ ਜਾਣਕਾਰ ਨੂੰ ਮਿਲਣ ਲਈ ਗਏ। ਯੂਨੀਵਰਸਿਟੀ ਜਾਣ ਲਈ ਅਸੀਂ ਇੱਕ

Continue reading

ਘੁੱਦੇ ਪਿੰਡ ਦਾ ਘੁੱਦਾ ਸਿੰਘ | ghuda singh

ਵਾਹਵਾ ਚਿਰ ਹੋ ਗਿਆ। ਸ਼ਾਇਦ ਓਦੋਂ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਹੀ ਮਾਰਕੀਟ ਵਿਚ ਆਇਆ ਸੀ। ਮੈਂ ਅਜੇ ਫੇਸ ਬੁੱਕ ਤੇ ਟੁੱਟੀ ਫੁੱਟੀ ਪੰਜਾਬੀ ਲਿੱਖਦਾ ਹੁੰਦਾ ਸੀ। ਸਾਡੇ ਨੇੜਲੇ ਪਿੰਡ ਦਾ ਅਮ੍ਰਿਤਪਾਲ ਨੇ ਵੀ ਫੇਸ ਬੁੱਕ ਆਪਣਾ ਘੋਲ ਸ਼ੁਰੂ ਕੀਤਾ ਸੀ। ਮਨ ਵਿਚ ਉਤਸ਼ਾਹ ਸੀ। ਜਿੰਨਾ ਕੁ ਲਿਖਦਾ

Continue reading


ਬਾਬਾ ਤਾਅ | baba taa

ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ। ਭੂਆ ਸਾਧੋ ਸੋਧਾਂ ਗਿਆਨੋ ਤੇ ਰਾਜ ਕੁਰ। ਦਾਦਾ ਜੀ ਇੱਕਲੇ ਹੀ ਸਨ। ਦਾਦਾ ਜੀ ਦੀ ਭੂਆ ਬਿਸ਼ਨੀ ਵੀ ਸਾਡੇ ਪਿੰਡ ਹੀ ਰਹਿੰਦੀ ਸੀ। ਮੇਰੀਆਂ ਵੀ ਦੋ ਭੂਆ ਸਨ ਮਾਇਆ ਤੇ ਸਰੁਸਤੀ। ਦਾਦੀ ਜੀ ਛੋਟੀ ਉਮਰੇ ਹੀ ਦੁਨੀਆਂ ਛੱਡ ਗਏ। ਘਰ ਨੂੰ ਚਲਾਉਣ ਦੀ

Continue reading

ਅਖੇ ਮਾਂ ਵਰਗੀ ਨਾ ਆਖੋ | akhe maa wargi na akho

ਮੈਂ ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ। ਪਤਾ ਨਹੀ ਕਿਉਂ? ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ। ਇਹਦਾ ਕੁਸ ਦੁਖਦਾ ਨਾ ਹੋਵੇ। ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ। ਵਾਹਵਾ ਸਿਆਣੀ ਹੈ। ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ।

Continue reading

ਉਹ ਬਾਲੜੀ | oh baalri

ਉਹ ਬਾਲੜੀ ਉਹ ਬਾਲੜੀ ………. ਅਜੇ ਅੱਖ ਲੱਗੀ ਨੂੰ ਬਹੁਤ ਸਮਾਂ ਨਹੀਂ ਸੀ ਹੋਇਆ । ਜਾਗੋ ਮੀਚੀ ਜਿਹੀ ਵਿਚ ਪਈ ਸਾਂ। ਉਹ ਨਾ ਸਪਨਾ ਸੀ ਨਾ ਹਕੀਕਤ । ਛੋਟੀ ਜਿਹੀ ਬਾਲੜੀ ਮੇਰੇ ਪਿਛੇ ਪਿਛੇ ਰੋਂਦੀ ਫਿਰਦੀ ਸੀ। ਉਮਰ ਕੋਈ ਪੰਜ ਕੁ ਸਾਲ ਦੀ ਹੋਵੇਗੀ। ਪਤਾ ਨਹੀਂ ਮੈਥੋ ਕੀ ਮੰਗਦੀ ਸੀ।

Continue reading


ਨਾਸ਼ਤਾ | naashta

#ਨਾਸ਼ਤਾ। ਨਾਸ਼ਤਾ ਜਿਸ ਨੂੰ ਲੋਕ #ਬਰੇਕਫਾਸਟ ਵੀ ਆਖਦੇ ਹਨ। ਜਦੋਂ ਇਸ ਦਾ ਜਿਕਰ ਆਉਂਦਾ ਹੈ ਤਾਂ ਸਾਡੇ ਪੰਜਾਬੀਆਂ ਦੇ ਮੂਹਰੇ ਵੱਡੇ ਵੱਡੇ ਪਰੌਂਠੇ, ਮੱਖਣ ਦਾ ਪੇੜਾ, ਅੰਬ ਦਾ ਅਚਾਰ ਨਜ਼ਰ ਆਉਂਦਾ ਹੈ। ਕਈ ਵਾਰੀ ਇਹ ਪਰੌਂਠੇ ਆਲੂਆਂ ਦੇ ਪਰੌਂਠਿਆਂ ਵਿੱਚ ਬਦਲ ਜਾਂਦੇ ਹਨ। ਫਿਰ ਮਿਕਸ, ਪਿਆਜ਼, ਪਨੀਰ ਤੇ ਗੋਭੀ ਦੇ

Continue reading

ਇੱਕ ਸ਼ਾਮ ਦੀ ਦਾਸਤਾਂ | ikk shaam di daasta

ਕਲ੍ਹ ਸ਼ਾਮੀ ਅਚਾਨਕ ਹੀ ਭੁੱਚੋ ਦੇ #ਆਦੇਸ਼_ਮੈਡੀਕਲ_ਕਾਲਜ ਵਿੱਚ ਐਮਬੀਬੀਐਸ ਦੀ ਇਟਰਨਸ਼ਿਪ ਕਰਦੀ ਮੇਰੀ ਬੇਗਮ ਦੀ ਭਤੀਜੀ ਡਾਕਟਰ #Mehak_Grover ਨੂੰ ਮਿਲਣ ਦਾ ਪ੍ਰੋਗਰਾਮ ਬਣ ਗਿਆ। ਮੈਨੂੰ ਮਸ਼ਹੂਰ ਸਮਾਜਸੇਵੀ ਤੇ ਲੋਕਾਂ ਵਿੱਚ ਹਰਮਨ ਪਿਆਰੇ ਛਾਤੀ ਰੋਗਾਂ ਦੇ ਮਾਹਿਰ ਡਾਕਟਰ #ਅਵਨੀਤ_ਗਰਗ ਨੂੰ ਮਿਲਣ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਲਾਲਚ ਸੀ। ਡਾਕਟਰ

Continue reading

ਖਾਣ ਪੀਣ ਦੇ ਨਜ਼ਾਰੇ | khaan peen de nazare

ਸ਼ਹਿਰੀਆਂ ਨੂੰ ਖੁਸ਼ ਕਰਨ ਦਾ ਕੀ ਹੈ ਇਹ ਤਾਂ ਲੱਸੀ ਦੇ ਭਰੇ ਡੋਲ੍ਹ ਨਾਲ ਹੀ ਖੁਸ਼ ਹੋ ਜਾਂਦੇ ਹਨ। ਯ ਤੰਦੂਰ ਦੀ ਰੋਟੀ ਵੇਖਕੇ। ਅੱਜ ਕੋਈ ਜਾਣ ਪਹਿਚਾਣ ਵਾਲੀ ਲੜਕੀ ਤੰਦੂਰੀ ਰੋਟੀਆਂ ਲਿਆਈ ਆਪਣੀ ਮਾਂ ਕੋਲੋ ਲੁਹਾਕੇ। ਸੱਚੀ ਬਚਪਨ ਯਾਦ ਆ ਗਿਆ। ਅਸੀਂ ਭਾਵੇਂ ਕਈ ਵਾਰੀ ਕੂਕਰ ਉਲਟਾ ਕਰਕੇ ਤੰਦੂਰ

Continue reading