ਦਰਸ਼ਨ ਮਾਸਟਰ ਦਾ ਸਵੈਟਰ | darshan master da sweater

ਓਦੋਂ ਸ਼ਾਇਦ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਸ੍ਰੀ ਦਰਸ਼ਨ ਸਿੰਘ ਸਿੱਧੂ ਜੋ ਸਾਡੇ ਨਜ਼ਦੀਕੀ ਪਿੰਡ ਸਿੰਘੇ ਵਾਲਾ ਤੋਂ ਆਉਂਦੇ ਸਨ ਸਾਨੂੰ ਹਿਸਾਬ ਪੜ੍ਹਾਉਂਦੇ ਸਨ। ਉਹਨਾਂ ਘਰੇ ਸਰਦਾਰੀ ਸੀ ਜੋ ਓਹਨਾ ਦੇ ਰਹਿਣ ਸਹਿਣ ਚੋ ਝਲਕਦੀ ਸੀ। ਮੋਟਰ ਸਾਈਕਲ ਤੇ ਅਉਣਾ ਵਧੀਆ ਕਪੜੇ ਪਾਉਣਾ ਓਹਨਾ ਦਾ ਸ਼ੋਂਕ ਸੀ ਬਾਕੀ ਅਜੇ

Continue reading


ਰੋਟੀ ਵਾਲਾ ਡਿੱਬਾ | roti wala dabba

ਡੈਲੀ ਹਮਦਰਦ 30 ਮਈ 2016 ਨੂੰ ਛਪੀ ਮੇਰੀ ਮੇਰੀ ਸਰਵੋਤਮ ਪੰਜਾਬੀ ਕਹਾਣੀ ਰੋਂ ਦੀ ਤਰਾਂ ਉਹ ਕਲੋਨੀ ਰੋਡ ਆਲੇ ਫਾਟਕ ਤੇ ਬਣੇ ਲੇਬਰ ਚੌਕ ਕੋਲੇ ਖੜਾ ਸੀ। ਉਸ ਨੇ ਸਾਈਕਲ ਰੇਲਵੇ ਦੀ ਕੰਧ ਨਾਲ ਇਹ ਸੋਚ ਕੇ ਛਾਂਵੇ ਹੀ ਲਗਾ ਦਿੱਤਾ ਕਿਤੇ ਧੁੱਪ ਨਾਲ ਪੈੱਚਰ ਨਾ ਹੋ ਜਾਵੇ ਤੇ ਆਪ

Continue reading

ਸੇਵਾ ਮੁਕਤੀ ਦੇ ਪੰਜ ਸਾਲ | sewa mukti de panj saal

ਅੱਜ ਦੇ ਦਿਨ 2019 ਨੂੰ ਮੇਰਾ ਸਕੂਲ ਵਿੱਚ ਆਖਰੀ ਵਰਕਿੰਗ ਡੇ ਸੀ। ਮੈਨੂੰ ਪਤਾ ਸੀ ਕਿ ਮੈਂ ਹੋਰ ਐਕਟਨਸ਼ਨ ਨਹੀਂ ਲੈਣੀ। ਕਿਉਂਕਿ ਮੇਰੀ ਪੋਤੀ ਮੇਰੇ ਕੋਲੋ ਟਾਈਮ ਮੰਗਦੀ ਸੀ ਉਹ ਵੀ ਨੋਇਡਾ ਵਿੱਚ। ਖੈਰ ਆਮ ਦਿਨਾਂ ਵਾਂਗੂ ਹੀ ਮੈਂ ਸ਼ਾਮੀ ਘਰੇ ਆ ਗਿਆ। ਜੂਨ ਵਿੱਚ ਛੁੱਟੀਆਂ ਸਨ। ਫਿਰ ਵੀ ਮੈਂ

Continue reading

ਕਰੋਨਾ ਮਹਾਂਮਾਰੀ | corona

ਸਾਡਾ ਮਾਇਕਰੋਵੇਵ ਖਰਾਬ ਸੀ। ਗੱਡੀ ਤੇ ਰੱਖਕੇ ਮੈਂ ਮਕੈਨਿਕ ਕੋਲ ਲ਼ੈ ਗਿਆ। ਉਸਨੇ ਮੇਰਾ ਮੋਬਾਇਲ ਨੰਬਰ ਨੋਟ ਕਰਕੇ ਕਿਹਾ ਕਿ ਮੈਂ ਤੁਹਾਨੂੰ ਘੰਟੇ ਕ਼ੁ ਤੱਕ ਦੱਸਦਾ ਹਾਂ। ਠੀਕ ਘੰਟੇ ਬਾਅਦ ਉਸਦਾ ਫੋਨ ਆਇਆ ਕਿ ਮਾਇਕਰੋਵੇਵ ਠੀਕ ਹੋ ਗਿਆ ਲ਼ੈ ਜਾਉਂ। ਬਿੱਲ ਪੁੱਛਣ ਤੇ ਉਸਨੇ ਗਿਆਰਾਂ ਸੋ ਰੁਪਏ ਮੰਗੇ। ਮੈਨੂੰ ਇਹ

Continue reading


ਕੌਫ਼ੀ ਵਿਦ | coffe with

#114_ਸ਼ੀਸ਼ਮਹਿਲ_ਆਸ਼ਰਮ। ਮੇਰੇ #ਬਠਿੰਡਾ_ਆਸ਼ਰਮ ਦਾ ਵਰਤਮਾਨ ਐਡਰੈੱਸ #114ਸ਼ੀਸ਼_ਮਹਿਲ ਹੈ। ਜਿੱਥੇ ਮੈਂ ਲੱਗਭੱਗ ਪਿੱਛਲੇ ਇੱਕ ਸਾਲ ਤੋਂ ਪਰਵਾਸ ਕਰ ਰਿਹਾ ਹਾਂ। ਮੇਰਾ #ਕੌਫ਼ੀ_ਵਿਦ ਦਾ ਪ੍ਰੋਗਰਾਮ ਜੋ ਕਦੇ ਡੱਬਵਾਲੀ ਆਸ਼ਰਮ ਚੱਲਦਾ ਸੀ ਹੁਣ ਇੱਥੇ 114 ਸ਼ੀਸ਼ ਮਹਿਲ ਵਿੱਚ ਚੱਲਦਾ ਹੈ। ਡੱਬਵਾਲੀ ਆਸ਼ਰਮ ਵਿੱਚ ਆਮਤੌਰ ਤੇ ਸਮਾਜਸੇਵੀ, ਸਿਆਸੀ ਚੇਹਰੇ, ਸਿੱਖਿਆ ਸ਼ਾਸਤਰੀ, ਪ੍ਰਮੁੱਖ ਡਾਕਟਰ, ਪੱਤਰਕਾਰ,

Continue reading

ਸੰਦੂਕੜੀ ਦਾ ਮਾਲ | sandukdi da maal

ਕਈ ਦਿਨਾਂ ਦੀ ਘੁਸਰ ਮੁਸਰ ਤੌ ਬਾਦ ਆਖਿਰ ਵੀਰ ਜੀ ਬੀਜੀ ਆਲੀ ਸੰਦੂਕੜੀ ਖੋਲਣ ਨੂੰ ਰਾਜੀ ਹੋ ਗਏ। ਚਾਹੇ ਵੀਰ ਜੀ ਚਾਰਾਂ ਭਰਾਵਾਂ ਚ ਸਭ ਤੌ ਵੱਡੇ ਸਨ ਪਰ ਬੀਜੀ ਵੀਰ ਜੀ ਕੋਲ ਹੀ ਰਹਿੰਦੇ ਸਨ। ਅਸੀ ਸਭ ਤੌ ਛੋਟੇ ਸੀ ਪਰ ਅਸੀ ਆਪਣੀ ਅਜਾਦੀ ਦੇ ਲਾਲਚ ਵਿੱਚ ਇਹ ਫਰਜ

Continue reading

ਟਾਈਮ ਟਾਈਮ ਦੀ ਗੱਲ | time time di gal

ਓਦੋਂ ਟੈਲੀਵਿਯਨ ਨਹੀਂ ਸੀ ਆਏ ਅਜੇ। ਬਸ ਅਖਬਾਰਾਂ ਵਿਚ ਹੀ ਖਬਰਾਂ ਤੇ ਫੋਟੋਆਂ ਛਪਦੀਆਂ ।ਉਹ ਵੀ ਬਲੈਕ ਐਂਡ ਵਾਈਟ। ਸਾਡੇ ਘਰੇ ਉਰਦੂ ਦਾ ਹਿੰਦ ਸਮਾਚਾਰ ਅਖਬਾਰ ਆਉਂਦਾ ਹੁੰਦਾ ਸੀ। ਪੰਜਾਬ ਕੇਸਰੀ ਪੜ੍ਹਨ ਦੀ ਆਗਿਆ ਨਹੀਂ ਸੀ। ਅਖੇ ਅਖਬਾਰਾਂ ਚ ਗੰਦੀਆਂ ਖਬਰਾਂ ਤੇ ਫੋਟੋਆਂ ਹੁੰਦੀਆਂ ਹਨ। ਉੱਨੀ ਦਿਨੀ ਜਦੋ ਕੋਈ ਬਾਹਰਲੇ

Continue reading


ਤੋਤੇ ਵਾਲੀ ਘੰਟੀ | tote wali ghanti

ਸਾਡੇ ਜੱਦੀ ਘਰ ਵਿੱਚ ਚੁਬਾਰਾ ਪਿਛਲੀ ਛੱਤ ਤੇ ਬਣਿਆ ਹੋਇਆ ਸੀ। ਥੱਲਿਓਂ ਮਾਰੀ ਗਈ ਆਵਾਜ਼ ਉਪਰ ਨਹੀਂ ਸੀ ਸੁਣਦੀ। ਇਸ ਲਈ ਅਸੀਂ ਓਥੇ ਤੋਤੇ ਦੀ ਆਵਾਜ਼ ਵਾਲੀ ਬੈੱਲ ਲਗਵਾਈ ਸੀ। ਬੈੱਲ ਦੇ ਉਪਰ ਇੱਕ ਪਿੰਜਰਾ ਜਿਹਾ ਬਣਿਆ ਸੀ। ਜਦੋ ਚੁਬਾਰੇ ਤੋਂ ਕਿਸੀ ਨੂੰ ਬੁਲਾਉਣਾ ਹੁੰਦਾ ਅਸੀਂ ਉਹ ਬੈੱਲ ਵਜਾ ਦਿੰਦੇ।

Continue reading

ਪੰਜ ਪੁੱਤ | panj putt

ਇਕ ਵਾਰੀ ਦੀ ਗਲ ਹੈ , ਇਕ ਮਾਈ ਦੇ ਪੰਜ ਪੁਤ ਸਨ , ਉਸ ਕੋਲ ਪੰਜ ਹੀ ਰੋਟੀਆਂ ਸੀ, ਉਸ ਨੇ ਇਕ ਇਕ ਰੋਟੀ ਪੰਜਾ ਪੁਤਾਂ ਨੂ ਵੰਡ ਦਿੱਤੀ. ਜਦੋ ਪੁਤਾ ਨੇ ਪੁਛਿਆ ਤਾ ਮਾਂ ਨੇ ਆਖ ਦਿੱਤਾ ਕੀ ਉਸ ਨੂ ਭੁਖ ਨਹੀ. ਪਰ ਪੰਜਾ ਪੁਤਾ ਨੇ ਮਾਂ ਪ੍ਰਤੀ ਸ਼ਰਧਾ

Continue reading

ਮਾਂ ਦੇ ਹੱਥਾਂ ਦੀ ਰੋਟੀ | maa de hatha di roti

ਮਾਂ ਦੇ ਹੱਥਾਂ ਦੀ ਰੋਟੀ ਦੱਖਣ ਭਾਰਤ ਵਿੱਚੋਂ ਨਵੀ ਨਵੀ ਨੌਕਰੀ ਤੇ ਲੱਗਿਆ ਮੁੰਡਾ ਤਿੰਨ ਮਹੀਨਿਆਂ ਬਾਅਦ ਘਰ ਆਇਆ। ਮਾਂ ਦੀਆਂ ਅੱਖਾਂ ਤਰਸ ਗਈਆਂ ਸਨ ਪੁੱਤ ਨੂੰ ਦੇਖੇ ਨੂੰ। ਪੁੱਤ ਦੀ ਅਲਮਾਰੀ ਬਾਇਕ ਨੂੰ ਵੇਖ ਵੇਖ ਕੇ ਰੋਂਦੀ। ਅੱਖਾਂ ਵਿਚਲੇ ਪਾਣੀ ਨੂੰ ਵਹਿਣੋ ਰੋਕ ਨਾ ਸਕਦੀ। ਪੁੱਤ ਬਿਨਾਂ ਮਾਂ ਨੂੰ

Continue reading