#ਜਗਦੇਵ_ਪਟਵਾਰੀ ਅੱਸੀ ਦੇ ਦਹਾਕੇ ਵਿੱਚ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਪ੍ਰਮੋਟ ਹੋਏ ਸਨ। ਸ਼ਾਇਦ ਚਾਰ ਕੁ ਸਾਲ ਹੀ ਹੋਏ ਸਨ। ਪਾਪਾ ਜੀ ਕੋਲ ਪਟਵਾਰੀਆਂ ਦਾ ਮਜਮਾਂ ਲੱਗਿਆ ਰਹਿੰਦਾ। ਕੁਝ ਪੜਤਾਲ ਕਰਾਉਣ ਲਈ ਆਉਂਦੇ ਤੇ ਨਿਸ਼ਾਨ ਦੇਹੀ ਦੇ ਸਿਲਸਿਲੇ ਵਿੱਚ ਆਉਂਦੇ। ਬਾਕੀ ਨੰਬਰ ਬਨਾਉਣ ਯ ਚਾਪਲੂਸੀ ਕਮ ਚੁਗਲੀਆਂ ਲਈ ਬੈਠੇ ਰਹਿੰਦੇ।
Continue readingTag: ਰਮੇਸ਼ ਸੇਠੀ ਬਾਦਲ
ਦਿਆਲ ਭਾਈ ਜੀ | dyal bhai ji
ਪਿੰਡ ਰਹਿੰਦੇ ਸਮੇਂ ਅਸੀ ਅਕਸਰ ਹੀ ਘਰੇ ਸ੍ਰੀ ਅਖੰਡ ਪਾਠ ਯ ਸਧਾਰਨ ਪਾਠ ਕਰਾਉਂਦੇ। ਪਹਿਲਾ ਸਧਾਰਨ ਪਾਠ ਅਸੀਂ ਮੁਕਤਸਰ ਵਾਲੇ ਅਖੌਤੀ ਗੁਰੂ ਬਾਬੇ ਬੇਦੀ ਕੋਲੋ ਕਰਵਾਇਆ। ਦਰਅਸਲ ਮੇਰੇ ਨਾਨਕਾ ਪਰਿਵਾਰ ਉਸਨੂੰ ਗੁਰੂ ਕਿਆਂ ਦੇ ਪਰਿਵਾਰ ਚੋ ਮੰਨਦਾ ਸੀ। ਉਸ ਤੋਂ ਪਾਠ ਕਰਾਉਣ ਦਾ ਤਜ਼ੁਰਬਾ ਬਹੁਤਾ ਚੰਗਾ ਨਹੀਂ ਰਿਹਾ। ਇਸ ਵਾਰ
Continue readingਮੇਰੀ ਪਹਿਲੀ ਹਵਾਈ ਫੇਰੀ | meri pehli havai feri
#ਮੇਰੀ_ਪਹਿਲੀ_ਹਵਾਈ_ਫੇਰੀ। 1997 ਵਿੱਚ ਜਦੋਂ ਬਾਦਲ ਸਰਕਾਰ ਸੱਤਾ ਵਿੱਚ ਆਈ ਤਾਂ ਨਾਲ ਦੀ ਨਾਲ ਹੀ ਸੰਗਤ ਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾ ਸੰਗਤ ਦਰਸ਼ਨ ਪਿੰਡ #ਬਾਦਲ ਵਿੱਚ ਸਕੂਲ ਦੇ ਸਟੇਡੀਅਮ ਵਿੱਚ ਰੱਖਿਆ ਗਿਆ। ਬਸ ਫਿਰ ਕੀ ਸੀ ਸਾਡਾ ਸਕੂਲ ਸਰਕਾਰ ਦਾ ਮਿੰਨੀ ਸੈਕਰੀਏਟ ਬਣ ਗਿਆ। ਮੁੱਖ ਮੰਤਰੀ ਸਾਹਿਬ ਅਤੇ ਬਾਕੀ
Continue readingਮਾਸਟਰ ਸੁਖਦੇਵ ਸਿੰਘ ਰੋੜੀ | master sukhdev
ਮੈਂ ਸਕੂਲ ਵਿੱਚ ਆਪਣੇ ਦਫਤਰ ਵਿੱਚ ਬੈਠਾ ਸੀ। ਇੱਕ ਹਲਕੇ ਜਿਹੇ ਕਰੀਮ ਰੰਗ ਦਾ ਕੁੜਤਾ ਪਜਾਮਾ ਪਾਈ ਇੱਕ ਬਜ਼ੁਰਗ ਜਿਹਾ ਸਰਦਾਰ ਮੇਰੇ ਦਫਤਰ ਵਿਚ ਆਇਆ ਉਸ ਨਾਲ ਇੱਕ ਚਿੱਟ ਕੱਪੜੀਆਂ ਨੋਜਵਾਨ ਵੀ ਸੀ। ਦੂਆ ਸਲਾਮ ਤੋਂ ਬਾਦ ਸਾਡਾ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਬਜ਼ੁਰਗ ਨੇ ਦੱਸਿਆ ਕਿ ਉਸਦੀ
Continue readingਵਿਆਜ | vyaj
1965_66 ਵਿੱਚ ਅਸੀਂ ਮੇਰੇ ਦਾਦਾ ਜੀ ਦਾ ਘਰ ਛੱਡਕੇ ਨਵੇਂ ਘਰ ਵਿੱਚ ਆ ਗਏ। ਯਾਨੀ ਅਲੱਗ ਹੋ ਗਏ। ਜਿਵੇਂ ਕਿ ਪ੍ਰੰਪਰਾ ਸੀ ਵੱਡੇ ਬੇਟੇ ਨੂੰ ਅਲੱਗ ਕਰਕੇ ਬਜ਼ੁਰਗ ਸਭ ਤੋਂ ਛੋਟੇ ਬੇਟੇ ਨਾਲ ਹੀ ਰਹਿੰਦੇ ਸਨ। ਅਲੱਗ ਹੋਣ ਸਮੇਂ ਪਾਪਾ ਜੀ ਨੇ ਸਾਰਾ ਲੈਣ ਦੇਣ ਵੰਡ ਵੰਡਾਰੇ ਦੇ ਸਮਾਨ ਨੂੰ
Continue readingਜਿੰਦਗੀ ਦਾ ਸਫ਼ਰ ਤੇ ਸਬਕ | zindagi da safar
ਸਤੰਬਰ 1982 ਦੀ ਗੱਲ ਹੈ ਫਰੀਦਕੋਟ ਜ਼ਿਲੇ ਦੇ ਡੀ ਸੀ ਦਫ਼ਤਰ ਵਿਚ ਮੇਰਾ ਦਸਮੇਸ਼ ਸਕੂਲ ਬਾਦਲ ਵਿਖੇ ਰੱਖੇ ਜਾਣ ਵਾਲੀ ਕਲਰਕ ਦੀ ਪੋਸਟ ਦਾ ਇੰਟਰਵਿਊ ਸੀ। ਹਲਕੇ ਗਰੇ ਰੰਗ ਦਾ ਸਫਾਰੀ ਸੂਟ ਪਾਕੇ ਅਤੇ ਹੱਥ ਵਿੱਚ ਸਰਟੀਫਿਕੇਟ ਫਾਈਲ ਲੈ ਕੇ ਮੈਂ ਇੰਟਰਵੀਊ ਦੇਣ ਗਿਆ। ਫਾਈਲ ਵਿਚ ਸਰਟੀਫਿਕੇਟ ਬੜੀ ਤਫ਼ਸੀਲ ਨਾਲ਼
Continue readingਪੈਰੀਂ ਪੈਣਾ ਬੀਜੀ | pairin pena beeji
ਮੇਰੀ ਕਹਾਣੀ ਸਚ ਕਹੂੰ ਪੰਜਾਬੀ 17 ਮਈ 2015 “ਪੈਰੀ ਪੈਣਾ ਬੀਜੀਂ ਕਹਿ ਕੇ ਸੇਮੇ ਨੇ ਕੰਬਦੇ ਜਿਹੇ ਹੱਥਾਂ ਨਾਲ ਮਾਂ ਦੇ ਦੋਹੇ ਪੈਰ ਘੁੱਟੇ। ਤੇ ਜੱਫੀ ਜਿਹੀ ਪਾਕੇ ਤੇ ਮੋਢੇ ਦਾ ਸਹਾਰਾ ਦੇ ਕੇ ਉਹ ਮਾਂ ਨੂੰ ਅੰਦਰ ਨੂੰ ਲੈ ਗਿਆ। ਬੀਜੀ ਦਾ ਸਾਹ ਉੱਖੜਿਆ ਹੋਇਆ ਸੀ। ਕੁਝ ਤਾਂ ਭਾਰਾ
Continue readingਧੀ ਭੈਣ ਦਾ ਮਾਣ ਤਾਣ | shee bhen da maan taan
1972 ਦੇ ਨੇੜੇ ਤੇੜੇ ਅਸੀਂ ਪਿੰਡ ਸ੍ਰੀ ਆਖੰਡ ਪਾਠ ਕਰਵਾਇਆ। ਪਾਪਾ ਜੀ ਦੀ ਪੋਸਟਿੰਗ ਹਿਸਾਰ ਲਾਗੇ ਸੇਖੂ ਪੁਰ ਦੜੋਲੀ ਸੀ। ਇਸ ਲਈ ਪਾਠ ਦਾ ਸਾਰਾ ਪ੍ਰਬੰਧ ਸਾਡੇ ਫੁਫੜ ਸ੍ਰੀ ਬਲਦੇਵ ਸਿੰਘ ਤੇ ਭੂਆ ਮਾਇਆ ਰਾਣੀ ਨੂੰ ਸੌਂਪਿਆ ਗਿਆ। ਇੱਕ ਤਾਂ ਉਹ ਸਹਿਰੀਏ ਸਨ ਦੂਸਰਾ ਉਹ ਸ਼ਹਿਰ ਦੇ ਕਿਸੀ ਗੁਰਦੁਆਰਾ ਸਾਹਿਬ
Continue readingਦਾਦੀ ਜੀ ਦਾ ਚਰਖਾ | daadi ji da charkha
1965_66 ਵਿੱਚ ਜਦੋਂ ਅਸੀਂ ਸਾਂਝੇ ਘਰ ਤੋਂ ਅਲੱਗ ਹੋਏ ਤਾਂ ਮੇਰੇ ਦਾਦਾ ਜੀ ਨੇ ਇਮਾਨਦਾਰੀ ਨਾਲ ਘਰ ਦਾ ਸਾਰਾ ਸਮਾਨ ਪਾਪਾ ਜੀ ਤੇ ਚਾਚਾ ਜੀ ਵਿਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਮਾਨ ਵੀ ਕਿਹੜਾ ਹੁੰਦਾ ਸੀ ਓਦੋਂ। ਆਹੀ ਭਾਂਡੇ ਟਿੰਡੇ, ਮੰਜੇ ਬਿਸਤਰੇ ਅਤੇ ਸੰਦੂਕ ਪਲੰਘ ਵਗੈਰਾ। ਬਾਕੀ ਸਮਾਨ ਤਾਂ ਆਪਣਾ
Continue readingਮਹਿਤਾ ਓਮ ਪ੍ਰਕਾਸ਼ | mehta om parkash
ਕੇਰਾਂ ਮੈਂ ਤੇ ਸ੍ਰੀ Om Parkash Mehta ਜੋ ਉਸ ਸਮੇਂ ਪਟਵਾਰੀ ਸਨ ਤੇ । ਚੰਡੀਗੜ੍ਹ ਚਲੇ ਗਏ। ਉਸ ਸਮੇ ਸੂਬੇ ਵਿਚ ਚੌਧਰੀ ਭਜਨ ਲਾਲ ਦੀ ਸਰਕਾਰ ਸੀ ਤੇ ਡੁਬਵਾਲ਼ੀ ਤੋਂ ਵਿਧਾਇਕ ਮੈਡਮ ਸੰਤੋਸ਼ ਸਰਵਾਨ ਚੌਹਾਨ ਪੰਚਾਇਤੀ ਵਿਭਾਗ ਦੇ ਰਾਜ ਮੰਤਰੀ ਹੁੰਦੇ ਸਨ। ਮੈਡਮ ਨਾਲ ਪਾਪਾ ਜੀ ਦੇ ਤਾਲੋਕਾਤ ਵਧੀਆ ਸਨ।
Continue reading