“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ
Continue readingTag: ਰਮੇਸ਼ ਸੇਠੀ ਬਾਦਲ
ਜੱਸੂ ਦਾ ਜਨਮ ਦਿਨ | jassu da janamdin
“ਯੱਸੂ ਕੱਲ੍ਹ ਨਹੀਂ ਆਈ?” ਮੈਡਮ ਨੇ ਘਰੇ ਬੱਚੀ ਨੂੰ ਖਿਡਾਉਣ ਲਈ ਆਉਂਦੀ ਲੜਕੀ ਯੱਸੂ ਨੂੰ ਪੁੱਛਿਆ। ਉਹ ਡਸਟਿੰਗ ਦੇ ਨਾਲ ਛੋਟੇ ਮੋਟੇ ਕੰਮ ਵੀ ਕਰਦੀ ਹੈ ਅਤੇ ਕਦੇ ਕਦੇ ਮੇਰੀ ਪੋਤੀ ਨੂੰ ਵੀ ਖਿਡਾ ਦਿੰਦੀ ਹੈ। ਉਂਜ ਵੀ ਪੋਤੀ ਪਿਛਲੇ ਚਾਰ ਪੰਜ ਦਿਨਾਂ ਤੋਂ ਆਪਣੇ ਨਾਨਕੇ ਗਈ ਹੋਈ ਸੀ। ਤੇ
Continue readingਕੁੰਢੀਆਂ ਦੇ ਸਿੰਗ ਫੱਸਗੇ | kundiya de singh fasge
ਪਿੰਡ ਰਹਿੰਦੇ ਮੱਝਾਂ ਨੂੰ ਛੱਪੜ ਤੇ ਲ਼ੈਕੇ ਜਾਂਦੇ। ਓਥੇ ਉਹ ਪਾਣੀ ਵੀ ਪੀਂਦੀਆਂ ਤੇ ਕਾਫੀ ਦੇਰ ਤੱਕ ਨ੍ਹਾਉਂਦੀਆਂ ਵੀ। ਦਾਅ ਲਗਦਾ ਅਸੀਂ ਵੀ ਛੱਪੜ ਦੇ ਉਸ ਪਵਿੱਤਰ ਜਲ ਵਿੱਚ ਨਹਾਉਂਦੇ।ਤਾਰੀਆਂ ਲਾਉਂਦੇ। ਕਈ ਵਾਰ ਮੱਝਾਂ ਬਾਹਰ ਨਾ ਨਿਕਲਦੀਆਂ। ਫਿਰ ਮਿੱਟੀ ਦੇ ਡਲੇ ਮਾਰਦੇ। ਵੱਡਾ ਛੱਪੜ ਹੋਣਾ ਬਹੁਤ ਮੁਸਕਿਲ ਨਾਲ ਮੱਝਾਂ ਬਾਹਰ
Continue readingਵਾਟਰ ਵਰਕਸ ਦੀ ਟੂਟੀ | water works di tooti
ਸ਼ਾਇਦ 1973 74 ਦੇ ਲਾਗੇ ਤੇਗੇ ਦੀ ਗੱਲ ਹੈ। ਸਾਡੇ ਪਿੰਡ ਵਾਲਾ ਵਾਟਰ ਵਰਕਸ ਚਾਲੂ ਹੋਇਆ। ਪਿੰਡ ਵਿੱਚ ਕੋਈ ਵੀਹ ਦੇ ਕਰੀਬ ਪਬਲਿਕ ਪੋਸਟਾਂ ਲਾਉਣੀਆ ਸੀ। ਮਤਲਬ ਸਾਂਝੀਆਂ ਟੂਟੀਆਂ। ਹਰ ਕੋਈ ਆਪਣੇ ਘਰ ਮੂਹਰੇ ਟੂਟੀ ਲਗਵਾਉਣ ਦਾ ਚਾਹਵਾਨ ਸੀ। ਕੋਈ ਬਰਾੜ ਸਾਹਿਬ ਐਸ ਡੀ ਓੰ ਸੀ ਪਬਲਿਕ ਹੈਲਥ ਵਿਭਾਗ ਦਾ
Continue readingਅਣ ਸੁਲਝੇ ਸਵਾਲ | ansuljhe swaal
ਸਾਸਰੀ ਕਾਲ ਸਾਹਿਬ ਜੀ। ਸਵੇਰੇ ਸਵੇਰੇ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਆਜੋ ਮਾਤਾ ਬੈਠੋ। ਕਿਵੇਂ ਦਰਸ਼ਨ ਦਿੱਤੇ। ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ
Continue readingਭੋਲਾ ਵੀਰਾ | bhola veera
ਸਾਰੇ ਉਸਨੂੰ ਭੋਲਾ ਵੀਰਾ ਹੀ ਆਖਦੇ ਸਨ। ਪਰ ਇੰਨਾ ਭੋਲਾ ਵੀ ਨਹੀਂ ਸੀ ਉਹ। ਤਕਰੀਬਨ ਰੋਜ਼ ਮੇਰੇ ਕੋਲ ਹੱਟੀ ਤੇ ਆਉਂਦਾ। ਮੇਰੇ ਲਾਇਕ ਕੋਈ ਸੇਵਾ। ਉਹ ਮੈਨੂੰ ਰੋਜ਼ ਪੁੱਛਦਾ। ਉਸਦੀ ਮਾਲੀ ਹਾਲਤ ਪੰਜਾਬ ਸਰਕਾਰ ਵਰਗੀ ਹੀ ਸੀ ਪਰ ਦਿਲ ਮੋਦੀ ਸਾਹਿਬ ਦੀ ਗੱਪ ਵਰਗਾ ਸੀ। ਵੀਰੇ ਪੈਸੇ ਟਕੇ ਦੀ ਲੋੜ
Continue readingਆਪਣਾ ਰੋਵੇ ਤਾਂ ਦਿਲ ਦੁੱਖਦਾ ਹੈ | aapna rove ta dil dukhda hai
ਆਪਣਾ ਜੁਆਕ ਰੋਵੇ ਤਾਂ ਦਿਲ ਦੁੱਖਦਾ ਹੈ ਤੇ ਜੇ ਬੇਗਾਨਾ ਜੁਆਕ ਰੋਵੇ ਤਾਂ ਤਾਂ। – ਰਮੇਸ਼ ਸੇਠੀ ਬਾਦਲ ਅਕਸਰ ਹੀ ਕਿਹਾ ਜਾਂਦਾ ਹੈ ਜੇ ਆਪਣੇ ਘਰੇ ਅੱਗ ਲੱਗੇ ਤਾਂ ਅੱਗ ਤੇ ਦੂਜੇ ਘਰੇ ਅੱਗ ਲੱਗੀ ਹੋਵੇਤਾਂ ਬਸੰਤਰ। ਮਤਲਬ ਆਪਣਾ ਦੁੱਖ ਸਭ ਨੂੰ ਵੱਡਾ ਤੇ ਅਸਲੀ ਲੱਗਦਾ ਹੈ। ਦੂਸਰੇ ਦੇ ਦੁੱਖ
Continue readingਜੀਵਨ ਜਾਂਚ | jeevan jaanch
#ਪਰਿਵਾਰਿਕ_ਸਮਾਜ_ਧਾਰਮਿਕ_ਤੇ_ਰਾਜਨੈਤਿਕ_ਫਲਸਫਾ। ਸਾਡੇ ਜੀਵਨ ਦੇ ਚਾਰ ਫਲਸਫੇ ਹਨ। ਪਰਿਵਾਰਿਕ, ਸਮਾਜਿਕ, ਧਾਰਮਿਕ ਤੇ ਰਾਜਨੈਤਿਕ। ਜੋ ਆਪਿਸ ਵਿੱਚ ਜੁੜੇ ਹੋਏ ਹਨ। ਇਹਨਾਂ ਦੇ ਸਿਧਾਂਤ ਵੱਖ ਵੱਖ ਹਨ ਪਰ ਇਕ ਦੂਜੇ ਵਿੱਚ ਘੁਸੇ ਹੋਏ ਹਨ। ਪਰਿਵਾਰਿਕ ਵਿੱਚ ਇੱਕ ਪਰਿਵਾਰ ਦੀ ਮਰਿਆਦਾ ਹੁੰਦੀ ਹੈ। ਤੇ ਸਮਾਜਿਕ ਵਿੱਚ ਪੂਰੇ ਸਮਾਜ ਦੀ ਧਾਰਨਾ ਹੁੰਦੀ ਹੈ ਤੇ ਧਾਰਮਿਕ
Continue readingਹਜ਼ੂਰ ਪਿਤਾ ਜੀ ਨੇ ਘਰ ਚਰਨ ਟਿਕਾਏ | hazur pita ji ne ghar
*16.05.1993 ਨੂੰ “ਡੇਰਾ ਬੁਧਰਵਾਲੀ ਵਿੱਚ ਹਜ਼ੂਰ ਪਿਤਾ ਜੀ” ਦਾ ਸਤਿਸੰਗ ਸੀ। ਸਾਡਾ ਪੂਰਾ ਪਰਿਵਾਰ ਵੀ ਗਿਆ ਸੀ। ਸਤਿਸੰਗ ਦੀ ਸਮਾਪਤੀ ਤੋਂ ਬਾਦ ਅਸੀਂ “ਤੇਰਾਵਾਸ ਦੇ ਥੱਲੇ ਬਣੇ ਕਮਰੇ ਵਿਚ ਹਜ਼ੂਰ ਪਿਤਾ ਜੀ” ਨੂੰ ਮਿਲੇ। ਅਤੇ ਹਰ ਵਾਰ ਦੀ ਤਰਾਂ ਘਰੇ ਚਰਨ ਪਾਉਣ ਦੀ ਅਰਜ਼ ਕੀਤੀ ਤੇ “ਪਿਤਾ ਜੀ ਨੇ ਫਰਮਾਇਆ,
Continue readingਚਾਚਾ ਯ ਚਾਚਾ ਜੀ | chacha ya chacha ji
ਮੇਰਾ ਸੁਹਰਾ ਪਰਿਵਾਰ ਮਾਸਟਰਾਂ ਦਾ ਪਰਿਵਾਰ ਹੈ। ਸਾਰਿਆਂ ਨੂੰ ਬੋਲਣ ਦੀ ਤਹਿਜ਼ੀਬ ਹੈ। ਚਾਚਾ ਜੀ ਪਿਤਾ ਜੀ ਬੀਬੀ ਜੀ ਵੀਰ ਜੀ ਭੂਆ ਜੀ ਫੁਫੜ ਜੀ ਗੱਲ ਕੀ ਹਰ ਰਿਸ਼ਤੇ ਨਾਲ ਜੀ ਲਗਾਉਣ ਦੀ ਆਦਤ ਵੱਡਿਆਂ ਛੋਟਿਆਂ ਸਾਰਿਆਂ ਨੂੰ ਹੀ ਹੈ। ਸਾਡੇ ਇਧਰ ਪਟਵਾਰੀ ਖਾਨਦਾਨ। ਉਹ ਵੀ ਘੁਮਿਆਰੇ ਵਾਲੇ। ਸਿੱਧੀ ਬੋਲੀI
Continue reading