ਸੋਸ ਦੀ ਬੋਤਲ ਤੇ ਉਹ | sos di botal te oh

1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ

Continue reading


ਪਿੰਡ ਵਾਲਾ ਘਰ | pind wala ghar

ਕਈ ਵਾਰ ਸੁਫ਼ਨੇ ਵੀ ਅਜੀਬ ਆਉਂਦੇ ਹਨ। ਪਤਾ ਨਹੀਂ ਕਿਥੋਂ ਦੀ ਮੈਮੋਰੀ ਚੱਲ ਪੈਂਦੀ ਹੈ। ਹਰ ਸੁਫ਼ਨੇ ਵਿੱਚ ਤੁਸੀਂ ਹੀ ਹੀਰੋ ਹੁੰਦੇ ਹੋ ਤੇ ਦਰਸ਼ਕ ਵੀ। “ਇਹ ਛੋਟਾ ਜਿਹਾ ਮਕਾਨ ਹੈ ਮਸਾਂ ਸੱਤਰ ਗੱਜ ਦਾ ਹੈ। ਕੱਚੀਆਂ ਕੰਧਾਂ ਤੇ ਸਰਕੰਡਿਆ ਤੇ ਟਾਈਲਾਂ ਦੀਆਂ ਛੱਤਾਂ ਹਨ। ਸਾਹਮਣੀ ਗਲੀ ਵੀ ਭੀੜੀ ਹੈ।

Continue reading

ਕੂਕਰ ਦੀ ਸੀਟੀ | cooker di seeti

1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ

Continue reading

ਸਰ ਕ੍ਰਿਪਾ ਸ਼ੰਕਰ ਸਰੋਜ | sir kirpa

ਮੈਨੂੰ ਮਾਣ ਹੈ ਕਿ ਮੇਰਾ ਨਾਮ ਪੰਜਾਬ ਦੇ ਲਗਭਗ ਦਸ ਸੀਨੀਅਰ ਆਈ ਏ ਐਸ ਅਫਸਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੀ ਫਰੈਂਡਸ਼ਿਪ ਲਿਸਟ ਵਿੱਚ ਬੋਲਦਾ ਹੈ। ਇਸ ਵਿੱਚ ਮੇਰਾ ਕੁਝ ਨਹੀਂ ਓਹਨਾ ਦੀ ਦਰਿਆਦਿਲੀ ਹੈ ਜਿੰਨਾ ਨੇ ਮੇਰੀ ਰਿਕੁਐਸਟ ਸਵੀਕਾਰ ਕੀਤੀ। ਅੱਜ ਗੱਲ ਸਿਰਫ ਅਫਸਰਾਂ ਦੀ ਹੀ ਕਰਦੇ ਹਾਂ। ਇਹ ਸੀਨੀਅਰ

Continue reading


ਸੌਗਾਤ ਦੀ ਕਹਾਣੀ | sogaat di kahani

ਕੱਲ ਚਾਹੇ 18 ਮਈ 2019 ਸੀ। ਪਰ ਮੇਰੀ ਹਾਲਤ 5 ਦਿਸੰਬਰ 1982 ਵਾਲੀ ਸੀ ਉਸ ਦਿਨ ਮੇਰੀ ਵੱਡੀ ਭੈਣ ਡੋਲੀ ਮੈਂ ਹੱਥੀ ਤੋਰੀ ਸੀ। ਮੈਨੂੰ ਉਸਦਿਨ ਦੇ ਪਲ ਪਲ ਦਾ ਚੇਤਾ ਹੈ। ਫੇਰਿਆਂ ਤੋਂ ਲੈ ਕੇ ਵਿਦਾਈ ਤੱਕ ਮੇਰਾ ਰੋਣਾ ਬੰਦ ਨਹੀਂ ਸੀ ਹੋਇਆ। ਭੈਣ ਦੇ ਵਿਆਹ ਦਾ ਹਰ ਕਾਰਜ

Continue reading

ਪੁਲਸ ਤੇ ਡੀ ਸੀ | pulis te dc

ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ

Continue reading

ਫਰਾਰੀ ਦੀ ਗੱਲ | ferrari di gal

“ਅੰਟੀ ਅੱਜ ਕੱਲ੍ਹ ਸਾਡੇ ਲੋਕਾਂ ਦੀਆਂ ਮੰਗਾਂ ਵੀ ਬਹੁਤ ਵੱਧ ਗਈਆਂ ਹਨ।” ਸਾਡੇ ਘਰ ਦੀ ਕੁੱਕ ਅੱਜ ਮੈਡਮ ਨਾਲ ਗੱਲ ਕਰ ਰਹੀ ਸੀ। ਅਜੇ ਕੱਲ੍ਹ ਹੀ ਉਸਦੇ ਮੁੰਡੇ ਨੂੰ ਵੇਖਣ ਆਏ ਸਨ ਤੇ ਨਾਲ ਹੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। “ਅੰਟੀ ਉਹਨਾਂ ਨੇ ਲੜਕੀ ਦੀ ਫੋਟੋ ਸਾਨੂੰ

Continue reading


ਸਮੇ ਦੀ ਪ੍ਬੰਧ | sme di pabandh

ਕੁਝ ਲੋਕ ਸਮੇਂ ਦੇ ਬਹੁਤ ਪਾਬੰਧ ਹੁੰਦੇ ਹਨ ਇੰਨੇ ਪਾਬੰਧ ਹੁੰਦੇ ਹਨ ਕਿ ਜੇ ਕਿਸੇ ਪ੍ਰੋਗਰਾਮ, ਮੀਟਿੰਗ ਤੇ ਪਹੁੰਚਣ ਦਾ ਸਮਾਂ ਨੌਂ ਵਜੇ ਦਾ ਹੋਵੇ ਤਾਂ ਇਹ ਠੀਕ ਨੌ ਵਜੇ ਘਰੋਂ ਚੱਲ ਪੈਂਦੇ ਹਨ। ਹਾਂ ਜੇ ਨਾਲਦੀ ਸਵਾਰੀ ਜਨਾਨਾਂ ਹੋਵੇ ਤਾਂ ਘੰਟਾ ਲੇਟ ਵੀ ਚਲਦੇ ਹਨ। ਇਸਨੂੰ ਸਾਡੇ ਸਮੇਂ ਦੀ

Continue reading

ਮੇਸ਼ੀ ਚਾਚਾ ਤੇ ਡਾਕਟਰ ਮਹੇਸ਼ | meshi chacha te dr mahesh

ਹਰ ਪਰਿਵਾਰ ਦਾ ਕੋਈ ਨਾ ਕੋਈ ਫੈਮਿਲੀ ਡਾਕਟਰ ਹੁੰਦਾ ਹੈ। ਜੋ ਹਰ ਛੋਟੀ ਵੱਡੀ ਜਰੂਰਤ ਸਮੇ ਆਪਣੀ ਦਵਾਈ ਤੇ ਸਲਾਹ ਦਿੰਦਾ ਹੈ। ਡਾਕਟਰ Mahesh Bansal ਸਾਡੇ ਹੀ ਨਹੀਂ ਸੈਂਕੜੇ ਪਰਿਵਾਰਾਂ ਦੇ ਫੈਮਿਲੀ ਡਾਕਟਰ ਹਨ ਤੇ ਮੇਰੇ ਪਰਮ ਮਿੱਤਰ ਵੀ ਹਨ। ਅੱਸੀ ਦੇ ਦਹਾਕੇ ਤੋਂ ਹੀ ਸਾਡੇ ਪਰਿਵਾਰਿਕ ਸਬੰਧ ਹਨ। ਸਾਡੇ

Continue reading

ਵੈਦਗੀ | vaidgi

ਸਵੇਰੇ ਦਸ ਕ਼ੁ ਵਜੇ ਅਸੀਂ ਵਿਸਕੀ ਨੂੰ ਆਪਣੀ ਵੈਗਨ-ਆਰ ਤੇ ਰੇਲਵੇ ਅੰਡਰ ਬ੍ਰਿਜ ਥੱਲੇ ਗੱਡੀ ਰੋਕ ਕੇ ਰੇਲਵੇ ਲਾਈਨ ਤੇ ਘੁੰਮਾਉਣ ਲਈ ਲਿਜਾਂਦੇ ਹਾਂ। ਬਿਗੜਿਆ ਵਿਸਕੀ ਕਾਰ ਤੋਂ ਬਿਨਾਂ ਕਦਮ ਹੀ ਨਹੀਂ ਪੁੱਟਦਾ। ਸਾਡੇ ਹੱਥਾਂ ਵਿੱਚ ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਡੰਡਾ ਯ ਸੋਟੀ ਹੁੰਦੀ ਹੈ। ਇੱਕ ਦਿਨ ਸਾਨੂੰ ਸੋਟੀ

Continue reading