”ਕੀ ਹਾਲ ਹੈ ਮਾਸੀ ਤੇਰਾ” ”ਠੀਕ ਹੈ । ਕਾਫੀ ਫਰਕ ਹੈ ।” ਮਾਸੀ ਕੁਝ ਹੌਸਲੇ ਜਿਹੇ ਨਾਲ ਬੋਲੀ । ”ਕਲ੍ਹ ਰਾਖੀ ਦੀ ਮੰਮੀ ਕਹਿੰਦੀ ਸੀ ਬਈ ਮਾਸੀ ਦੀ ਤਬੀਅਤ ਠੀਕ ਨਹੀਂ ਹੈ । ”ਹਾਂ ਕਈ ਦਿਨਾਂ ਤੋਂ ਟੈਂਸ਼ਨ ਜਿਹੀ ਸੀ, ਘਬਰਾਹਟ ਤੇ ਕਮ॥ੋਰੀ ਵੀ ਸੀ ।”ਮਾਸੀ ਨੇ ਵਿਸਥਾਰ ਨਾਲ ਦੱਸਣ
Continue readingTag: ਰਮੇਸ਼ ਸੇਠੀ ਬਾਦਲ
ਬਿਜਲੀ ਦਾ ਪੱਖਾ | bijli da pakha
ਗੱਲ ਕੋਈ ਚਾਲੀ ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਬਿਜਲੀ ਆਈ ਨੂੰ ਮਹੀਨਾ ਕੁ ਹੀ ਹੋਇਆ ਸੀ। ਟਾਵੇਂ ਟਾਵੇਂ ਘਰਾਂ ਨੇ ਬਿਜਲੀ ਲਗਵਾਈ ਸੀ। ਪਹਿਲਾ ਮੀਟਰ ਸਾਡੇ ਘਰੇ ਹੀ ਲੱਗਿਆ ਸੀ ਤੇ ਮੇਰੇ ਚਾਚੇ ( ਵੱਡੇ ਦਾਦੇ ਆਲੇ ਘਰ ਚ ) ਦੂਜਾ। 100 100 ਵਾਟ ਦੇ ਬਲਬ ਜਗਿਆ ਕਰਨ। ਦਿਨ
Continue readingਮੈਂ ਤੇ ਮੇਰੇ ਨਾਲਦੀ | mai te mere naaldi
ਹੁਣ ਅਸੀਂ ਦੋਵੇਂ ਸੇਵਾਮੁਕਤ ਹਾਂ। ਮੈਂ ਕੋਈਂ 36_37 ਸਾਲ ਪੰਜਾਬ ਵਿੱਚ ਇੱਕ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਨੌਕਰੀ ਕੀਤੀ। ਮੇਰੇ ਨਾਲਦੀ ਨੇ ਆਪਣੀ ਜਿੰਦਗੀ ਦੇ ਕੋਈਂ 36 ਸਾਲ ਹਰਿਆਣਾ ਸਿੱਖਿਆ ਵਿਭਾਗ ਵਿੱਚ ਬੱਚੀਆਂ ਦਾ ਭਵਿੱਖ ਬਨਾਉਣ ਦੇ ਲੇਖੇ ਲਾਏ ਹਨ। ਹੁਣ ਅਸੀਂ ਦੋਨੇ ਸੀਨੀਅਰ ਸਿਟੀਜਨ ਦੀ ਸ੍ਰੇਣੀ ਵਿੱਚ ਆਉਂਦੇ ਹਾਂ। ਕੇਂਦਰ
Continue readingਕੀ ਤੁਸੀਂ ਮੇਰੀ ਕਹਾਣੀ ਲਿਖੋਗੇ | ki tusi kahani likhoge
ਵੀਰੇ ਤੁਸੀ ਰਮੇਸ ਸੇਠੀ ਬਾਦਲ ਸਾਹਿਬ ਬੋਲਦੇ ਹੋ? ਕਿਸੇ ਅਣਜਾਣ ਨੰਬਰ ਤੌ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ਹਾਂ ਜੀ ਰਮੇਸ ਸੇਠੀ ਹੀ ਬੋਲ ਰਿਹਾ ਹਾਂ। ਮੈ ਆਖਿਆ । ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ। ਤੁਸੀ ਕਿਥੋ ਬੋਲਦੇ ਹੋ? ਮੈ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ
Continue readingਰੱਜੀ ਰੂਹ ਦਾ ਮਾਲਕ | rajji rooh da malik
ਵਿਸ਼ਕੀ ਦੇ ਪੋਲੀਕਲੀਨਿਕ ਤੋਂ ਇੰਜੈਕਸ਼ਨ ਲਗਵਾਕੇ ਨਿਕਲਦਿਆਂ ਨੂੰ ਖਿਆਲ ਆਇਆ ਕਿ ਤੰਦੂਰੀ ਵਾਲੀਆਂ ਨੂੰ ਦੇਣ ਲਈ ਵੀਹ ਰੁਪਏ ਖੁੱਲ੍ਹੇ ਨਹੀਂ ਹਨ ਪਰਸ ਵਿੱਚ। ਸੋ ਨੋਟ ਤੜਾਉਣ ਲਈ ਗੱਡੀ ਲੈਮਨ ਸੋਡੇ ਵਾਲੇ ਦੀ ਰੇਹੜੀ ਮੂਹਰੇ ਰੋਕ ਦਿੱਤੀ। “ਭਈਆ ਦੋ ਗਿਲਾਸ ਲੈਮਨ ਸੋਡਾ ਬਣਾਈਂ।” ਮੈਡਮ ਨੇ ਆਪਣੀ ਸਾਈਡ ਵਾਲਾ ਸ਼ੀਸ਼ਾ ਡਾਊਨ ਕਰਕੇ
Continue readingਬਿਨ ਤੋਲੇ ਬੋਲੇ ਦਾ ਫਲ | bin tole bole da fal
#ਬਿਨਾਂ_ਤੋਲੇ_ਬੋਲੇ_ਦਾ_ਫਲ। 1984-85 ਵਿੱਚ ਮੈਂ ਓਦੋਂ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੜਿੰਗ ਖੇੜਾ ਵਿੱਚ ਖੁਲ੍ਹੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੁਪਰਡੈਂਟ ਦੀ ਪੋਸਟ ਲਈ ਅਪਲਾਈ ਕੀਤਾ। ਜੋ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਬਣਨ ਤੇ ਸ੍ਰੀ ਮੁਕਤਸਰ ਸਾਹਿਬ ਦਾ ਹਿੱਸਾ ਬਣਿਆ। ਓਦੋਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤੇ
Continue readingਕੌਫ਼ੀ ਵਿਦ ਟੀਂਮ ਭਾਜਪਾ | coffee
#ਕੌਫ਼ੀ_ਵਿਦ_ਟੀਮ_ਭਾਜਪਾ ਅੱਜ ਸ਼ਾਮ ਦੀ ਕੌਫ਼ੀ ਦਾ ਪ੍ਰੋਗਰਾਮ ਅਚਨਚੇਤ ਹੀ ਬਣ ਗਿਆ। ਕੁਝ ਕੁ ਦਿਨ ਪਹਿਲਾਂ ਮੇਰੀ ਮੇਰੇ ਅਜ਼ੀਜ਼ Anirudh Devilal ਨਾਲ ਹੋਈ ਗੱਲਬਾਤ ਦੌਰਾਨ ਉਸਨੇ ਮੈਨੂੰ ਦੱਸਿਆ ਕਿ “ਐਂਕਲ ਆਪ ਕੇ ਲੀਏ ਗਰਮੀਓਂ ਕਾ ਤੋਹਫ਼ਾ ਜਲਦੀ ਆਪ ਕੇ ਪਾਸ ਪਹੁੰਚ ਜਾਏਗਾ। ਮੈਂਨੇ ਡਿਊਟੀ ਲਗਾ ਦੀ ਹੈ।” ਮੈਂ ਸਮਝ ਗਿਆ ਕਿ
Continue readingਪਾਪਾ ਜੀ ਦੀ ਲਿਆਕਤ | papa ji di liakat
ਸਿਖਰ ਦੁਪਹਿਰੇ ਸਾਢੇ ਤਿੰਨ ਵਜੇ ਜਦੋ ਕਾਂ ਦੀ ਅੱਖ ਨਹੀਂ ਸੀ ਖੁਲਦੀ, ਵੈਸੇ ਮੈਂ ਕੋਈ ਕਾਂ ਵੀ ਨਹੀਂ ਵੇਖਿਆ, ਆਚਾਰੀ ਅੰਬੀਆ ਖਰੀਦਣ ਜਾਣ ਦਾ ਹੁਕਮਨਾਮਾ ਜਾਰੀ ਹੋ ਗਿਆ। ਸੱਤ ਬਚਨ ਕਿਹ ਕਿ ਸਕੂਟਰੀ ਜਾ ਸਬਜ਼ੀ ਵਾਲੀ ਦੁਕਾਨ ਤੇ ਰੋਕੀ। ਦੋ ਕਿਲੋ ਆਚਾਰੀ ਅੰਬੀਆ ਖਰੀਦ ਕੇ ਕੱਟਣ ਲਈ ਵੀ ਦੁਕਾਨਦਾਰ ਨੂੰ
Continue readingਬੰਸੀ ਤੇ ਗੁੰਦੂ | bansi te gundu
ਬੰਸੀ ਤੇ ਗੰਦੂ ਮੇਰੇ ਪਾਪਾ ਜੀ ਦੇ ਮਾਮੇ ਦੇ ਮੁੰਡੇ ਸਨ। ਉਹਨਾਂ ਦੇ ਘਰ ਦੇ ਹਾਲਾਤ ਤੰਗੀ ਤੁਰਸੀ ਵਾਲੇ ਸਨ। ਕੋਈ ਖਾਸ ਕੰਮ ਨਹੀਂ ਸੀ। ਪਰ ਰਿਸ਼ਤਿਆਂ ਦੀ ਕਦਰ ਕਰਨ ਵਾਲੇ। ਦੁੱਖ ਸੁੱਖ ਤੇ ਕੰਮ ਆਉਣ ਵਾਲੇ। ਮੋਹ ਦੀਆਂ ਤੰਦਾਂ ਨੂੰ ਜੋੜਨ ਵਾਲੇ ਸਨ। ਮਾਂ ਦੇ ਆਗਿਆਕਾਰੀ ਪੁੱਤ। ਪਾਪਾ ਜੀ
Continue readingਬਹੁਤੀ ਗਈ ਤੇ ਥੋੜੀ ਰਹੀ | bahuti gyi thodi reh gyi
ਆਪਣੀ ਰਿਟਾਇਰਮੈਂਟ ਦੇ ਨੇੜੇ ਤੇੜੇ ਜਿਹੇ ਜਦੋ ਬੰਦਾ ਅਜੇ ਸਠਿਆਇਆ ਨਹੀਂ ਹੁੰਦਾ ਤੇ ਨਾ ਹੀ ਸਤਰਿਆ ਬੁਹਤਰਿਆ ਹੁੰਦਾ ਹੈ ਪਰ ਜਵਾਨ ਵੀ ਨਹੀਂ ਹੁੰਦਾ। ਆਪਣੇ ਆਪ ਨੂੰ ਬਹੁਤ ਸਿਆਣਾ ਤੇ ਤਜੁਰਬੇ ਕਾਰ ਸਮਝਦਾ ਹੈ। ਸਿਆਣਪ ਦੀ ਹਉਮੈ ਸਰੀਰ ਵਿੱਚ ਘਰ ਕਰ ਜਾਂਦੀ ਹੈ। ਕਿਸੇ ਦੀ ਕੀਤੀ ਗੱਲ ਪਸੰਦ ਨਹੀਂ ਆਉਂਦੀ।
Continue reading