1 ਕਹਿੰਦੇ ਇੱਕ ਜੱਟ ਬਾਜਰੇ ਦੇ ਸਿੱਟੇ ਆਪਣੀ ਤਲੀ ਨਾਲ ਰਗੜਕੇ ਪਟਵਾਰੀ ਨੂੰ ਖਵਾ ਰਿਹਾ ਸੀ। ਕਹਿੰਦੇ ਇੰਨੇ ਨੂੰ ਕੋਈ ਕਰਮਚਾਰੀ ਇੱਕ ਪਰਵਾਨਾ ਲ਼ੈ ਕੇ ਆ ਗਿਆ ਕਿ ਪਟਵਾਰੀ ਦੀ ਬਦਲੀ ਹੋ ਗਈ। ਉਸ ਜੱਟ ਨੇ ਰਗੜੀ ਹੋਈ ਬਾਜਰੀ ਦਾ ਫੱਕਾ ਖੁਦ ਮਾਰ ਲਿਆ। 2 ਇੱਕ ਕਿਸਾਨ ਖੇਤਾਂ ਨੂੰ ਪਾਣੀ
Continue readingTag: ਰਮੇਸ਼ ਸੇਠੀ ਬਾਦਲ
ਮਦਰ ਡੇਅਰੀ | mother dairy
“ਸਰ ਜੀ ਕੱਲ੍ਹ ਆਪਨੇ ਕਿਆ ਕੀਆ। ਡਬਲ ਪੇਂਮੈਂਟ ਕਰ ਦੀ। ਆਪ ਕੇ ਏਕ ਸੋ ਦੋ ਰੁਪਏ ਜਮ੍ਹਾ ਹੈ।” ਕਾਊਂਟਰ ਤੇ ਬੈਠੀ ਮਿਸੇਜ ਸਦੀਕੀ ਨੇ ਮੈਨੂੰ ਕਿਹਾ। ਮੈਨੂੰ ਪਿਛਲੇ ਸਾਲ ਮੇਰੇ ਨੋਇਡਾ ਪ੍ਰਵਾਸ ਦੌਰਾਨ ਇੱਕ ਗੱਲ ਬਹੁਤ ਵਧੀਆ ਲੱਗੀ ਸੀ ਕਿ ਉਥੇ ਪਰਚੂਨ ਖਰਚਿਆਂ ਲਈ ਨਕਦ ਪੈਸੇ ਦੇਣ ਖੁੱਲੇ ਰੱਖਣ ਦਾ
Continue readingਹਾਦਸਾ | haadsa
ਗੱਲ ਵੀਹ ਮਾਰਚ ਵੀਹ ਸੌ ਵੀਹ ਦੀ ਹੈ। ਅਜੇ ਕਰੋਨਾ ਦੇ ਆਉਣ ਦੀ ਘੁਸਰ ਮੁਸਰ ਸ਼ੁਰੂ ਹੀ ਹੋਈ ਸੀ। ਸਭ ਕਾਰੋਬਾਰ ਧੰਦੇ ਉਸ ਤਰ੍ਹਾਂ ਹੀ ਚੱਲ ਰਹੇ ਸਨ। ਅਸੀਂ ਵਿਸ਼ਕੀ ਨੂੰ ਅਕਸ਼ਰ ਪਾਰਕ ਘੁੰਮਾਉਣ ਲੈ ਜਾਂਦੇ ਸੀ। ਉਸ ਦਿਨ ਅਸੀਂ ਪਾਰਕ ਨਾ ਜ਼ਾਕੇ ਮੇਨ ਸੜਕ ਤੇ ਹੀ ਉਸਨੂੰ ਘੁੰਮਾਉਣ ਦਾ
Continue readingਜਦੋਂ ਅਸੀਂ ਇਕੱਲੀ ਦਾਲ ਹੀ ਖਾਧੀ | jdo asi ikalli daal hi khaadi
ਪੁਰਾਣੀ ਗੱਲ ਚੇਤੇ ਆਗੀ। ਤੇ ਹੁਣ ਲਿਖੇ ਬਿਨ ਰਹਿ ਨਹੀਂ ਹੁੰਦਾ। ਮੇਰੀ ਮਾਂ ਨੇ ਕਿਸੇ ਦੇ ਘਰ ਕੰਮ ਜਾਣਾ ਸੀ। ਉਦੋਂ ਪਿੰਡ ਵਿਚ ਬਿਜਲੀ ਨਹੀਂ ਸੀ ਆਈ। ਉਸ ਸੋਚਿਆ ਕਿ ਜੇ ਲੇਟ ਹੋਗੀ ਤਾਂ ਫਿਰ ਆਕੇ ਰੋਟੀ ਟੁੱਕ ਵੀ ਕਰਨਾ ਹੋਊ ਲਾਲਟੈਨ ਦੀ ਰੋਸ਼ਨੀ ਚ। ਅੱਧਾ ਕੰਮ ਨਿਬੇੜਨ ਦੀ ਮਾਰੀ
Continue readingਬੀਂ ਏ ਵਾਇਆ ਬਠਿੰਡਾ | b a via bathinda
ਦਸਵੀਂ ਜਮਾਤ ਪਾਸ ਕਰਨ ਤੋਂ ਬਾਦ ਘਰੇ ਬੈਠੇ ਗਿਆਨੀ ਦਾ ਇਮਤਿਹਾਨ ਪਾਸ ਕਰਕੇ ਫਿਰ ਇੱਕ ਜਮਾਤ ਦੀ ਅੰਗਰੇਜ਼ੀ ਦਾ ਪੇਪਰ ਦੇ ਕੇ ਸਿੱਧਾ ਬੀ ਏ ਫਾਈਨਲ ਦੇ ਪੇਪਰ ਦਿੱਤੇ ਜਾ ਸਕਦੇ ਸਨ। ਇਸ ਤਰਾਂ ਇਸ ਸੋਖੀ ਬੀ ਏ ਕਰਨ ਵਾਲਿਆ ਨੂੰ ਆਮ ਬੋਲੀ ਵਿੱਚ ਬੀ ਏ ਵਾਇਆ ਬਠਿੰਡਾ ਆਖਿਆ ਜਾਂਦਾ
Continue readingਤੁਸੀਂ ਕੌਣ ਹੁੰਦੇ ਹੋ। | tusi kaun hunde ho
#ਗੱਲਾਂ_ਤੰਦੂਰੀ_ਦੀਆਂ। ਸਵੇਰੇ ਸ਼ਾਮੀ ਅਸੀਂ ਉਸੇ ਤੰਦੂਰੀ ਤੇ ਪੰਜ ਸੱਤ ਰੋਟੀਆਂ ਲਗਵਾਉਣ ਲਈ ਚਲੇ ਜਾਂਦੇ ਹਾਂ। ਤੰਦੂਰੀ ਭਾਵੇਂ ਨੇੜੇ ਹੀ ਹੈ ਪਰ ਅਸੀਂ ਆਪਣੀ ਕਾਰ ਤੇ ਹੀ ਜਾਂਦੇ ਹਾਂ। ਕਿਉਂਕਿ ਇੱਕ ਤਾਂ ਕਬੀਲਦਾਰੀ ਦੀਆਂ ਚਾਰ ਗੱਲਾਂ ਕਰ ਲੈਂਦੇ ਹਾਂ ਦੂਸਰਾ ਲੋਕਾਂ ਦੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਤੇ ਕਿਸੇ ਪੋਸਟ
Continue readingਤਾਇਆ ਮਹਾਂ ਸਿੰਹ ਕਮਲਾ | taya maha singh kamla
1960 ਤੋੰ ਲੈ ਕੇ 75 ਤੱਕ ਦਾ ਮੇਰਾ ਬਚਪਨ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਬੀਤਿਆ। ਬਹੁਤੇ ਲੋਕਾਂ ਨੂੰ ਉਮਰ ਅਨੁਸਾਰ ਬਾਬਾ ਤਾਇਆ ਚਾਚਾ ਅੰਬੋ ਤਾਈ ਚਾਚੀ ਹੀ ਕਹਿੰਦੇ ਸੀ। ਕਈ ਨਾਮ ਮੇਰੇ ਜ਼ਹਿਨ ਵਿਚ ਅਜੇ ਵੀ ਤਰੋ ਤਾਜ਼ਾ ਹਨ।ਬਾਬੇ ਨਰ ਸਿੰਘ ਬੌਣੇ ਦੀ ਮਿੱਠੀ ਬੋਲੀ ਮੈਨੂੰ ਅਜੇ ਵੀ ਯਾਦ ਹੈ
Continue readingਮਾਸਟਰਾਂ ਦਾ ਟੱਬਰ | mastra da tabbar
ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸaੀਟੀ ਮਾਰੀ ਤੇ ਬਸ ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ
Continue readingਕੰਧਾਂ ਬੋਲਦੀਆਂ ਹਨ | kandha boldiyan han
ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸaਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸa ਸਾਂ।ਜਦੋਂ ਘਰੇ ਸਾਰੇ ਹੀ ਖੁਸa ਹੁੰਦੇ ਸਨ ਅਸੀ ਵੀ ਖੁਸa ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ
Continue readingਦ ਬਰਨਿੰਗ ਟ੍ਰੇਨ | the burning train
#ਦ_ਬਰਨਿੰਗ_ਟ੍ਰੇਨ। ਇਸ ਨਾਮ ਦੀ ਫ਼ਿਲਮ ਆਈ ਸੀ। ਬਹੁਤ ਚਲੀ। ਕਿਉਂਕਿ ਥੀਮ ਤੇ ਹੀਰੋ ਦੋਨੇ ਵਧੀਆ ਸਨ। ਪਰ ਇਹ ਇੱਕ ਕਲਪਨਾ ਤੇ ਅਧਾਰਿਤ ਫਿਲਮ ਸੀ ਸਚਾਈ ਤੋਂ ਕੋਸੋਂ ਦੂਰ। ਪਰ ਕੁਝ ਦਿਨ ਪਹਿਲਾਂ ਫਰੀਦਕੋਟ ਵਿਚ ਇੱਕ ਬਜ਼ੁਰਗ ਦੀ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸੇ ਵਜ੍ਹਾ ਕਰਕੇ ਹੀ ਉਹ ਕਾਰ ਦੀ
Continue reading