ਬਿਜਲੀ ਤੇ ਪੱਖਾ | bijli da pakha

ਸਾਡੇ ਪਿੰਡ ਘੁਮਿਆਰੇ ਬਿਜਲੀ 1973 ਵਿੱਚ ਆਈ। ਸ਼ੁਰੂ ਸ਼ੁਰੂ ਵਿਚ ਕੋਈ ਪੰਦਰਾਂ ਕੁ ਘਰਾਂ ਨੇ ਬਿਜਲੀ ਦੀ ਫਿਟਿੰਗ ਕਰਵਾਈ। ਵਿਭਾਗ ਦੇ ਜੇ ਈ ਨੂੰ ਮਿਲਕੇ ਪਾਪਾ ਜੀ ਬਿਜਲੀ ਦੇ ਨੋ ਮੀਟਰ ਲੰਬੀ ਦਫਤਰ ਤੋਂ ਅਗੇਤੇ ਹੀ ਲੈ ਆਏ। ਇਸ ਤਰਾਂ ਨਾਲ ਬਿਜਲੀ ਦਾ ਪਹਿਲਾ ਮੀਟਰ ਸਾਡੇ ਘਰ ਲੱਗਿਆ ਤੇ ਦੂਸਰਾ

Continue reading


ਫਰੈਸ਼ ਜੂਸ | fresh juice

ਪਿਛਲੇ ਸਾਲ ਦੀ ਗੱਲ ਹੈ। ਅਸੀਂ ਦੋਨੋ ਇੱਕ ਵਿਆਹ ਤੇ ਗਏ। ਚੰਗਾ ਵਿਆਹ ਸੀ। ਵੇਟਰ ਸਨੈਕਸ ਅਤੇ ਤਰ੍ਹਾਂ ਤਰ੍ਹਾਂ ਦੇ ਕੋਲਡ ਡ੍ਰਿੰਕ ਲ਼ੈਕੇ ਘੁੰਮ ਰਹੇ ਸਨ। ਜਿਸ ਵਿੱਚ ਅੱਡ ਅੱਡ ਕੰਪਨੀਆਂ ਦੇ ਠੰਡੇ, ਤਰ੍ਹਾਂ ਤਰ੍ਹਾਂ ਦੇ ਸ਼ੇਕ ਅਤੇ ਜੂਸ ਸਨ। “ਕਿਹੜਾ ਜੂਸ ਹੈ?” ਮੈਂ ਪੁੱਛਿਆ ਕਿਉਂਕਿ ਮੈਂ ਬੋਤਲ ਬੰਦ ਜੂਸ

Continue reading

ਬਾਬੇ ਹਰਗੁਲਾਲ ਦੀ ਹੱਟੀ | babe hargulal di hatti

ਬਾਬੇ ਹਰਗੁਲਾਲ ਦੀ ਹੱਟੀ। ਪਿੰਡ ਦੀ ਮੁੱਖ ਸਿੱਧੀ ਗਲੀ ਤੇ ਪਿੰਡ ਦੇ ਵਿਚਾਲੇ ਬਣੀ ਸੱਥ ਦੇ ਜਵਾਂ ਨਾਲ ਹੀ ਸੀ ਬਾਬੇ ਹਰਗੁਲਾਲ ਦੀ ਹੱਟੀ। ਚਾਹੇ ਪਿੰਡ ਵਿੱਚ ਹੋਰ ਵੀ ਹੱਟੀਆ ਸਨ ਹਰਬੰਸ ਮਿੱਡੇ ਦੀ ਹੱਟੀ, ਬਾਬੇ ਸਾਉਣ ਕੇ ਜੀਤੇ ਦੀ ਹੱਟੀ, ਆਤਮੇ ਸੇਠ ਦੀ ਹੱਟੀ ਤੇ ਬਲਬੀਰੇ ਕੁਲਫੀਆਂ ਵਾਲੇ ਦੀ

Continue reading

ਪੱਖਾ ਸਾਹਿਬ ਤੇ ਟਿਊਬ ਸਾਹਿਬ | pakha sahib

#ਪਹਿਲੇਦਿਨ ਜੀ ਤੁਸੀਂ ਟਿਊਬ ਤੇ ਪੱਖਾ ਬੰਦ ਕਿਓਂ ਕਰ ਦਿੱਤਾ ਇੰਨੀ ਜਲਦੀ । ਮੈ ਅਜੇ ਸਮਾਨ ਚੁੱਕਣਾ ਹੈ ਕਮਰੇ ਚੋ। ਬਾਹਲੀ ਕਾਹਲੀ ਕਰਦੇ ਹੋ ਲਾਈਟਾਂ ਬੰਦ ਕਰਨ ਲੱਗੇ। ਮੈਂ ਚੁੱਪ ਕਰ ਗਿਆ।ਲੱਗਿਆ ਮੈਂ ਗਲਤੀ ਕਰ ਦਿੱਤੀ। #ਦੂਸਰੇਦਿਨ ਕਮਰੇ ਚੋ ਜਦੋ ਬਾਹਰ ਆ ਹੀ ਗਏ ਹੋ ਤਾਂ ਟਿਊਬ ਤੇ ਪੱਖਾ ਤਾਂ

Continue reading


ਸਕੀਮੀ ਤਾਇਆ | skeemi taya

ਸਕੀਮੀ ਤਾਇਆ ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ। ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ। ਣੀ

Continue reading

ਨੇਮ ਪਲੇਟ | name plate

ਬਹੁਤ ਸਾਲ ਹੋਗੇ ਸਾਡੀ ਗਲੀ ਵਿੱਚ ਰਹਿੰਦੇ ਮਾਸਟਰ ਰਾਜ ਕੁਮਾਰ ਬੱਤਰਾ ਦਾ ਦੇਹਾਂਤ ਹੋ ਗਿਆ। ਉਹਨਾਂ ਘਰ ਮੂਹਰੇ ਲੱਗੀ ਨੇਮ ਪਲੇਟ ਜਿਸ ਤੇ #ਆਰ_ਕੇ_ਬਤਰਾ ਲਿਖਿਆ ਹੋਇਆ ਸੀ। ਕਈ ਸਾਲ ਉਂਜ ਹੀ ਲੱਗੀ ਰਹੀ। ਮੈਨੂੰ ਅਜੀਬ ਜਿਹਾ ਲੱਗਿਆ ਕਰੇ ਕਿ ਜਦੋਂ ਮਾਸਟਰ ਜੀ ਗੁਜ਼ਰ ਗਏ ਤਾਂ ਉਹਨਾਂ ਦੇ ਨਾਮ ਦੀ ਨੇਮ

Continue reading

ਪੁਰਾਣੀਆਂ ਗੱਲਾਂ | puraniya galla

ਓਦੋਂ ਅਸੀਂ ਪੰਦਰਾਂ ਪੈਸੇ ਦਾ ਪਾਈਆ ਦੁੱਧ ਕਿਸੇ ਹੱਟੀ ਤੋਂ ਲਿਆਉਂਦੇ। ਪਤਾ ਣੀ ਕਿਸੇ ਘਰੋਂ ਕਿਉਂ ਨਹੀਂ ਸੀ ਲਿਆਉਂਦੇ। ਜਾਂ ਸਾਈਕਲ ਵਾਲੇ ਦੋਧੀ ਤੋਂ ਲੈਂਦੇ। ਸਾਰੇ ਹੱਟੀਆਂ ਵਾਲੇ ਦੁੱਧ ਵੇਚਦੇ ਸਨ। ਬਹੁਤੇ ਵਾਰੀ ਸਾਨੂੰ ਦੁੱਧ ਬਾਬੇ ਤਾਰੀ ਦੀ ਹੱਟੀ ਤੋਂ ਹੀ ਮਿਲਦਾ। ਚਾਚੀ ਦੁਰਗਾ ਹੁੰਦੀ ਸੀ ਘਰੇ। ਉਹ ਦੁੱਧ ਪਾਉਂਦੀ।

Continue reading


ਜ਼ਿੰਦਾਬਾਦ ਮੁਰਦਾਬਾਦ | zindabad murdabad

ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਵਾਲੀ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਕਈ ਚੇਹਰੇ ਮੇਰੀਆਂ ਅੱਖਾਂ ਮੂਹਰੇ ਘੁੰਮ ਜਾਂਦੇ ਹਨ। ਕਾਲਜ ਦਾ ਹੈਡ ਕਲਰਕ ਸ੍ਰੀ ਟੀ ਸੀ ਨਰੂਲਾ, ਟਾਈਪਿਸਟ ਸ਼ਗਨ ਲਾਲ ਸੇਠੀ ਤੇ ਜਗਦੇਵ ਸਿੰਘ ਫੀਸ ਕਲਰਕ, ਭੋਲਾ ਸਿੰਘ ਸੇਵਾਦਾਰ ਬਹੁਤ ਯਾਦ ਆਉਂਦੇ ਹਨ। ਕੇਰਾਂ ਅਸੀਂ ਇੱਕ

Continue reading

ਸੇਵ ਦ ਗਰਲ ਚਾਈਲਡ | save the girl child

“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ

Continue reading

ਮਾਮਾ ਬਿਹਾਰੀ | mama bihari

ਪਿੜਾਂ ਵਿਚ ਕੈਂਚੀ ਸਾਈਕਲ ਚਲਾਉਂਦੇ ਦੀ ਮੇਰੀ ਲੱਤ ਟੁੱਟ ਗਈ। ਓਦੋਂ ਹੱਡੀ ਟੁੱਟਣ ਤੇ ਸਿਆਣੇ ਨੂੰ ਬਲਾਉਂਦੇ ਸਨ। ਡੱਬਵਾਲੀ ਪਿੰਡੋਂ ਮੇਰੇ ਪਾਪਾ ਜੀ ਕਿਸੇ ਬਜੁਰਗ ਨੂੰ ਮੋਟਰ ਸਾਈਕਲ ਤੇ ਲਿਆਏ। ਉਸ ਅਖੌਤੀ ਸਿਆਣੇ ਨੇ ਮੇਰੀ ਲੱਤ ਬੰਨ ਦਿੱਤੀ। ਮੇਰੇ ਦਾਦਾ ਜੀ ਦੀ ਪੁਰਾਣੀ ਮਲਮਲ ਦੀ ਪੱਗ ਦੀਆਂ ਪੱਟੀਆਂ ਬਣਾਕੇ ਪਾਸੇ

Continue reading