“ਸਰੋਜ…. ਸਰੋਜ….” ਮੈਂ ਸ਼ੁਰੂ ਤੋਂ ਹੀ ਉਸਨੂੰ ਨਾਮ ਲ਼ੈ ਕੇ ਬਲਾਉਂਦਾ ਹਾਂ। ਜਦੋਂ ਦੀ ਸਾਡੀ ਸ਼ਾਦੀ ਹੋਈ ਹੈ। ਮੈਂ ਹੀ ਨਹੀਂ ਸਾਰੇ ਹੀ ਉਸਦਾ ਨਾਮ ਹੀ ਲੈਂਦੇ ਹਨ। ਮੰਮੀ ਪਾਪਾ ਦੀਦੀ ਤੇ ਹੋਰ ਰਿਸ਼ਤੇਦਾਰ ਵੀ। ਨਾਮ ਲੈ ਕੇ ਬੁਲਾਕੇ ਉਹ ਅਪਣੱਤ ਜਾਹਿਰ ਕਰਦੇ ਹਨ। ਅੱਜ ਮੈਂ ਆਪਣੇ ਬੈਡਰੂਮ ਚੋ ਹੀ
Continue readingTag: ਰਮੇਸ਼ ਸੇਠੀ ਬਾਦਲ
ਆਲੂ ਬੇਂਗੁਣ ਦੀ ਸਬਜ਼ੀ | allo bengan di sabji
ਸੱਤਰ ਅੱਸੀ ਦੇ ਦਹਾਕੇ ਵਿਚ ਮੇਰੇ ਮਾਸੀ ਜੀ ਦਾ ਪਰਿਵਾਰ ਸ਼ਹਿਰ ਦੇ ਧਨਾਡਾ ਵਿੱਚ ਗਿਣਿਆ ਜਾਂਦਾ ਸੀ। ਚੌਧਰੀ ਰਾਮ ਧਨ ਦਾਸ ਸੇਠੀ ਦੇ ਨਾਮ ਦੀ ਤੂਤੀ ਬੋਲਦੀ ਸੀ। ਅਫਸਰ ਨੇਤਾ ਤੇ ਧਨਾਢ ਸਵੇਰੇ ਸ਼ਾਮ ਹਾਜ਼ਰੀ ਭਰਦੇ ਸਨ। ਓਦੋਂ ਆਮ ਘਰ ਵਿੱਚ ਇੱਕ ਸਬਜ਼ੀ ਮਸਾਂ ਬਣਦੀ ਸੀ ਪਰ ਉਹਨਾਂ ਘਰੇ ਦੁਪਹਿਰੇ
Continue readingਦੁਕਾਨਦਾਰੀ | dukandaari
ਕਿਸੇ ਵੇਲੇ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਪੁਰੀ ਮਸ਼ਹੂਰ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਸਿੰਘ ਸੇਠੀ ਸੀ। ਪਰ ਸਾਰੇ ਲੋਕ ਚੰਨੀ ਹਲਵਾਈ ਹੀ ਆਖਦੇ ਸਨ। ਸੁੱਧ ਤੇ ਸਾਫ ਮਿਠਾਈ ਮਿਲਦੀ ਸੀ। ਅਕਸਰ ਅਸੀਂ ਵੀ ਦਹੀਂ ਤੇ ਮਿਠਾਈ ਓਥੋਂ ਹੀ ਖਰੀਦਦੇ। ਇੱਕ ਸਾਫ ਸਮਾਨ ਦੂਜਾ ਸਾਡਾ ਆਪਣਾ ਭਾਈਚਾਰਾ
Continue reading149 ਮਾਡਲ ਟਾਊਨ | 149 model town
“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ
Continue readingਮਹਿਨਤੀ ਲੋਕ | mehnti lok
“ਹਾਂ ਰਾਮਕਲੀ ਬੋਲ।” ਫੋਨ ਚੁਕਦੇ ਹੀ ਮੈਡਮ ਨੇ ਪੁੱਛਿਆ। “ਭਾਬੀ ਜੀ ਅਸੀਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।” ਰਾਮਕਲੀ (ਬਦਲਿਆ ਹੋਇਆ ਨਾਮ) ਨੇ ਕਿਹਾ। ਰਾਮਕਲੀ ਕੋਈਂ ਚੌਵੀ ਪੱਚੀ ਸਾਲਾਂ ਤੋਂ ਸਾਡੇ ਘਰ ਕੰਮ ਕਰਦੀ ਹੈ। ਪਹਿਲਾਂ ਸਾਡੇ ਵੱਡੇ ਘਰੇ ਵੀ ਕੰਮ ਕਰਦੀ ਸੀ। ਫਿਰ ਇਧਰ ਵੀ ਆ ਗਈ। ਕਦੇ ਹੱਟ ਜਾਂਦੀ
Continue readingਸਵਾਮਣੀ | swamni
#ਪ੍ਰਸਾਦ “ਹੈਲੋ! ਹਾਂਜੀ ਸੀਮਾ ਮੈਡਮ।” “ਕੀ ਹਾਲ ਹੈ?” “ਠੀਕ ਹੈ ਸਰੋਜ ਸੇਠੀ ਮੈਡਮ। ਕਿੱਥੇ? ਬਠਿੰਡੇ ਹੀ ਹੋ ਗਣਪਤੀ ਚ?” “ਨਹੀਂ ਸੀਮਾ ਮੈਡਮ ਅਸੀਂ ਸ਼ੀਸ਼ ਮਹਿਲ ਚ ਹੁੰਦੇ ਹਾਂ 114 ਨੰਬਰ ਚ।” ਸੀਮਾ ਮੈਡਮ ਦਾ ਫੋਨ ਵੇਖਕੇ ਹੀ ਬੇਗਮ ਦਾ ਚੇਹਰਾ ਖਿੜ ਜਾਂਦਾ ਹੈ। “ਅਸੀਂ ਸਵਾ ਮਣੀ ਲਗਾਈ ਸੀ। ਮੈਂ ਪ੍ਰਸਾਦ
Continue readingਕਚਰਾ ਡਾਲੋਂ ਜੀ | kachra daalo ji
ਨੋਇਡਾ ਆਸ਼ਰਮ ਵਿੱਚ ਮੇਰਾ ਕਮਰਾ ਬਾਹਰਲੇ ਪਾਸੇ ਹੀ ਹੈ। ਤਿੰਨ ਸੜਕਾਂ ਦੇ ਕਿਨਾਰੇ। ਸਵੇਰੇ ਸਵੇਰੇ ਹੀ ਯੇ ਮੇਰਾ ਇੰਡੀਆ ਯੇ ਮੇਰਾ ਇੰਡੀਆ ਦੇ ਬੋਲਾਂ ਵਾਲਾ ਕੋਈ ਗਾਣਾ ਬੋਲਦੀ ਕਮੇਟੀ ਦੀ ਕੂੜੇ ਵਾਲੀ ਵੈਨ ਆਉਂਦੀ ਹੈ। ਲੋਕਾਂ ਨੂੰ ਆਪਣਾ ਕਚਰਾ ਲਾਲ ਹਰੇ ਤੇ ਨੀਲੇ ਡਸਟ ਬਿੰਨ ਵਿੱਚ ਪਾਉਣ ਦਾ ਨਿਰਦੇਸ਼ ਦਿੰਦੀ
Continue readingਅੱਧੀ ਛੁੱਟੀ | adhi chutti
ਸਰਕਾਰੀ ਹਾਈ ਸਕੂਲ ਘੁਮਿਆਰਾ ਦਾ ਮੇਨ ਗੇਟ ਮੁੱਖ ਸੜਕ ਦੇ ਨੇੜੇ ਹੀ ਇੱਕ ਰਸਤੇ ਦੇ ਉਪਰ ਸੀ। ਲੋਹੇ ਦੇ ਪਤਰੇ ਨੂੰ ਗੁਲਾਈ ਦਾ ਆਕਾਰ ਦੇ ਕੇ ਪੰਜਾਬੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਇਆ ਸੀ। ਮਿੱਡੂ ਖੇੜਾ, ਹਾੱਕੂ ਵਾਲਾ , ਭਿਟਿ ਵਾਲਾ,ਕਿੱਲਿਆਵਾਲੀ, ਲੋਹਾਰਾ, ਬੜਿੰਗ ਖੇੜਾ ਤੇ ਵਣ ਵਾਲਾ ਤੋਂ ਆਉਣ ਵਾਲੇ
Continue readingਲਹੂ ਕੀ ਲੋਅ | lahoo ki loa
ਡੱਬਵਾਲੀ ਚ ਹੋਏ 1995 ਦੇ ਭਿਆਨਕ ਅਗਨੀ ਕਾਂਡ ਤੋਂ ਬਾਦ ਆਪਣਾ ਇਲਾਜ ਕਰਵਾ ਕੇ ਪਰਤੇ ਮਰੀਜਾਂ ਨੂੰ ਫਿਜਿਓਥਰੇਪੀ ਦੀ ਲੋੜ ਸੀ। ਤਕਰੀਬਨ ਹਰ ਮਰੀਜ਼ ਦੇ ਘਰ ਮਾਲਿਸ਼ ਕਰਨ ਵਾਲਾ ਯ ਕਸਰਤ ਕਰਾਉਣ ਵਾਲਾ ਕੋਈ ਡਾਕਟਰ ਆਉਂਦਾ ਸੀ। ਸਾਡੇ ਘਰ ਵੀ ਇੱਕ ਫਿਜਿਓਥਰਪਿਸਟ ਆਉਂਦਾ ਸੀ। ਬਹੁਤ ਮਿਹਨਤੀ ਇਨਸਾਨ ਸੀ। ਆਪਣੇ ਕੰਮ
Continue readingਦੰਦ ਘਿਸਾਈ | dand ghisayi
ਬਹੁਤ ਪੁਰਾਣੀ ਗੱਲ ਹੈ ਮੈਂ ਮੇਰੇ ਦਾਦਾ ਜੀ ਨਾਲ ਕਾਲਾਂਵਾਲੀ ਮੰਡੀ ਗਿਆ। ਸਾਡੇ ਨਾਲ ਮੇਰੇ ਦਾਦਾ ਜੀ ਦਾ ਫੁਫੜ ਸ੍ਰੀ ਸਾਵਣ ਸਿੰਘ ਗਰੋਵਰ ਜਿਸ ਨੂੰ ਅਸੀਂ ਬਾਬਾ ਸਾਉਣ ਆਖਦੇ ਸੀ ਵੀ ਸੀ। ਓਥੇ ਅਸੀਂ ਮੇਰੇ ਦਾਦਾ ਜੀ ਦੇ ਸ਼ਰੀਕੇ ਚੋ ਲਗਦੇ ਭਾਈ ਗੁਰਬਚਨ ਸੇਠੀ ਦੇ ਵੱਡੇ ਲੜਕੇ ਓਮ ਪ੍ਰਕਾਸ਼ ਦਾ
Continue reading