ਰਾਤ ਦੇ ਦਸ ਵਜੇ ਦੇ ਕਰੀਬ ਕਿਸੇ ਵਿਸ਼ੇਸ਼ ਕਿਸਮ ਦੀ ਚੱਟਣੀ ਬਾਰੇ ਪੋਸਟ ਪਾਉਣ ਦਾ ਕੋਈ ਬਾਹਲਾ ਤੁੱਕ ਨਹੀਂ ਹੁੰਦਾ। ਕਿਉਂਕਿ ਆਮ ਜਨਤਾ ਸੱਤ ਅੱਠ ਵਜੇ ਰੋਟੀ ਪਾਣੀ ਤੋਂ ਨਿਫਰ ਹੋ ਜਾਂਦੀ ਹੈ। ਆਪਣੇ ਘਰੇ ਲੇਟ ਨਾਈਟ ਡਿਨਰ ਕਰਨ ਵਾਲੇ ਬਹੁਤ ਘੱਟ ਲੋਕ ਬੱਚਦੇ ਹਨ ਜਿਹੜੇ ਇਸ ਸਵਾਦੀ ਚੱਟਣੀ ਬਣਾਉਣ
Continue readingTag: ਰਮੇਸ਼ ਸੇਠੀ ਬਾਦਲ
ਪਗਫੇਰਾ | pagfera
ਪਗਫੇਰਾ (ਕਹਾਣੀ ) ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ
Continue readingਜਥੇਦਾਰ ਬਸਤਾ ਸਿੰਘ | jathedaar basta singh
ਅਕਤੂਬਰ 1984 ਦੇ ਪਹਿਲੇ ਹਫਤੇ ਮੈਨੂੰ ਸਕੂਲੀ ਬੱਚਿਆਂ ਦੇ ਨਾਲ ਦਿੱਲੀ ਆਗਰਾ ਦੇ ਟੂਰ ਤੇ ਜਾਣ ਦਾ ਮੌਕਾ ਮਿਲਿਆ। ਦਿੱਲੀ ਵਿੱਚ ਅਸੀਂ ਜਥੇਦਾਰ ਬਸਤਾ ਸਿੰਘ ਦੀ ਬਦੌਲਤ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਠਹਿਰੇ। ਉਹ ਸਾਡੇ ਸਕੂਲ ਮੁਖੀ ਦੇ ਪਿੰਡ ਦਾ ਸੀ ਅਤੇ ਮੋਜੂਦਾ ਪ੍ਰਧਾਨ ਦਾ ਨਿੱਜੀ ਗਾਰਡ ਸੀ। ਅਸੀਂ
Continue readingਡਾਕਟਰ ਤੇ ਕਮਿਸ਼ਨ | doctor te commision
ਜਦੋ ਵੀ ਕੋਈ ਡਾਕਟਰਾਂ ਦੀ ਕਾਰਜ ਸ਼ੈਲੀ ਬਾਰੇ ਕੋਈ ਪੋਸਟ ਪੜ੍ਹਦਾ ਹਾਂ ਤਾਂ ਡਾਕਟਰਾਂ ਦੇ ਟੈਸਟਾਂ ਦਵਾਈਆਂ ਵਿਚੋਂ ਕਮਿਸ਼ਨ ਤੇ ਹੋਰ ਲੁੱਟ ਘਸੁੱਟ ਬਾਰੇ ਹੀ ਸੁਣਿਆ ਹੈ। ਕਈ ਸਾਲ ਹੋਗੇ ਅਸੀਂ ਇੱਕ ਅਲਟਰਾ ਸਾਉੰਡ ਕਰਵਾਉਣ ਲਈ ਬਠਿੰਡੇ ਗਏ। ਉਸ ਤੋਂ ਪਹਿਲਾਂ ਅਸੀਂ ਹਾਜ਼ੀ ਰਤਨ ਰੋਡ ਤੇ ਬਣੇ ਇੱਕ ਹਸਪਤਾਲ ਦੇ
Continue readingਚਿੜਾ ਤੇ ਚਿੜ੍ਹੀ | chira te chiri
ਇੱਕ ਚਿੜਾ ਚਿੜੀ ਦਾ ਬਹੁਤ ਪਿਆਰ ਸੀ। ਇੱਕਠੇ ਰਹਿੰਦੇ ਸੀ। ਕਿਸੇ ਵਜ੍ਹਾ ਕਰਕੇ ਚਿੜੇ ਦੇ ਦੋਨੋ ਖੰਭ ਟੁੱਟ ਗਏ ਤੇ ਉਹ ਉਡਣ ਤੋਂ ਅਮਰਥ ਹੋ ਗਿਆ। ਚਿੜੀ ਚਿੜੇ ਦੀ ਖੂਬ ਸੇਵਾ ਕਰਦੀ। ਇੱਕ ਦਿਨ ਭਾਰੀ ਤੂਫ਼ਾਨ ਤੇ ਮੀਂਹ ਦਾ ਮਾਹੌਲ ਬਣਿਆ । ਚਿੜਾ ਚਿੜੀ ਨੂੰ ਕਹਿੰਦਾ ਤੂੰ ਉੱਡ ਜਾ। ਜਾਨ
Continue readingਸਾਗ ਵੱਟੇ ਆਲੂ | saag vatte alloo
ਜਦੋ ਅਸੀਂ ਸਾਗ ਵੱਟੇ ਆਲੂ ਦਿੱਤੇ। ਅਸੀਂ ਪਿੰਡ ਰਹਿੰਦੇ ਸੀ। ਸਾਡੇ ਘਰ ਨਾਲ ਕਿਸੇ ਹੋਰ ਘਰ ਦੀ ਪਿੱਠ ਲਗਦੀ ਸੀ। ਉਸ ਘਰ ਵਿੱਚ ਬਸ ਉਹ ਦੋ ਭੈਣਾਂ ਤੇ ਉਹਨਾਂ ਦੇ ਛੋਟੇ ਛੋਟੇ ਦੋ ਭਰਾ ਹੀ ਰਹਿੰਦੇ ਸਨ। ਉਸਦੇ ਮਾਂ ਪਿਓ ਦੋਨੋ ਹੀ ਘਰ ਨਹੀਂ ਸੀ ਹੁੰਦੇ। ਘਰ ਵਿੱਚ ਅੱਤ ਦੀ
Continue readingਤੂੰਬਾ | tumba
ਇੱਕ ਵੇਲਾ ਸੀ ਜਦੋਂ ਸ਼ਹਿਰਾਂ ਦੇ ਹਲਵਾਈ ਚਾਹ ਦੁੱਧ ਦੀਆਂ ਦੁਕਾਨਾਂ ਕਰਦੇ ਸੀ। ਪਿੰਡਾਂ ਵਿੱਚ ਇਹ ਦੁਕਾਨਾਂ ਨਹੀਂ ਸੀ ਹੁੰਦੀਆਂ।ਓਹਨਾ ਕੋਲ ਕੋਇਲੇ ਦੀ ਭੱਠੀ ਹੁੰਦੀ ਸੀ। ਜੋ ਹਰ ਸਮੇਂ ਮਘਦੀ ਰਹਿੰਦੀ ਸੀ। ਉਸ ਭੱਠੀ ਤੇ ਸਾਰਾ ਦਿਨ ਦੁੱਧ ਦਾ ਟੋਪੀਆ ਯ ਚਾਹ ਲਈ ਪਾਣੀ ਗਰਮ ਹੁੰਦਾ ਰਹਿੰਦਾ। ਉਹ ਆਪ ਨਿੱਤ
Continue readingਪ੍ਰੋ ਵਰਮਾ ਅਤੇ ਉਸਦੇ ਅਸੂਲ | prof verma te asool
ਗੁਰੂ ਨਾਨਕ ਕਾਲਜ ਕਿਲਿਆਂਵਾਲੀ ਵਿਖੇ ਮੇਰੀ ਪੜ੍ਹਾਈ ਦੌਰਾਨ ਬਹੁਤ ਵਾਰੀ ਹੜਤਾਲਾਂ ਧਰਨੇ ਹੋਏ। ਕਦੇ ਸਰਕਾਰ ਖਿਲਾਫ ਕਦੇ ਕਾਲਜ ਪ੍ਰਬੰਧਕ ਕਮੇਟੀ ਖਿਲਾਫ ਤੇ ਕਦੇ ਬੱਸ ਮਾਲਿਕਾ ਯ ਸਿਨੇਮਾ ਮਾਲਿਕਾ ਖਿਲਾਫ। ਪ੍ਰੋਫ਼ਸਰ ਹਰਨੇਕ ਸਿੰਘ ਵਰਮਾ ਬਹੁਤ ਸੀਨੀਅਰ ਪ੍ਰੋਫ਼ਸਰ ਸਨ। ਕਹਿੰਦੇ ਉਹ ਅਕਸ਼ਰ ਹੀ ਅਸਤੀਫਾ ਦੇ ਦਿੰਦੇ ਸਨ ਤੇ ਪ੍ਰਬੰਧਕ ਕਮੇਟੀ ਮਿਨਤ ਵਗੈਰਾ
Continue readingਸਰਕਾਰਾਂ ਦੀ ਲੁੱਟ ਅਤੇ ਲਾਰੇ | sarkara di lutt ate laare
ਖੁੰਢ ਚਰਚਾ। ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਧਾਂ ਵਾਲਾ ਬਾਣਾ ਪਾਕੇ ਅਲੋਮ ਵਿਲੋਮ ਸਿਖਾਉਣ ਵਾਲੇ ਵਪਾਰੀ ਬਾਬੇ ਨੇ ਜਨਤਾ ਨੂੰ ਕਿਹਾ ਚਿੰਤਾ ਛੱਡੋ ਪੈਟਰੋਲ 35 ਰੁਪਏ ਲਿਟਰ ਹੋਵੇਗਾ। ਕਾਲਾ ਧਨ ਵਾਪਿਸ ਆਵੇਗਾ। ਹਰ ਇੱਕ ਦੇ ਹਿੱਸੇ ਪੰਦਰਾਂ ਲੱਖ ਆਉਣ ਗੇ। ਤੁਸੀਂ ਇਸ ਫਕੀਰ ਨੂੰ ਵੋਟ ਪਾਓ। ਕਾਂਗਰਸ ਨੇ 70
Continue readingਰਿਸ਼ਤੇ ਰਿਸ਼ਤੇ ਰਿਸ਼ਤੇ | rishte rishte rishte
ਉਹ ਵੇਲੇ ਕਿੰਨੇ ਵਧੀਆ ਸਨ ਜਦੋਂ ਪਾਟਿਆਂ ਨੂੰ ਸਿਉਤਾਂ ਜਾਂਦਾ ਸੀ। ਟੁਟਿਆਂ ਨੂੰ ਗੰਡਾਇਆ ਜਾਂਦਾ ਸੀ। ਰੁੱਸਿਆਂ ਨੂੰ ਮਨਾਇਆ ਜਾਂਦਾ ਸੀ। ਪਾਉਣ ਵਾਲੇ ਕੱਪੜਿਆਂ ਤੇ ਟਾਕੀਆਂ ਲੱਗੀਆਂ ਹੁੰਦੀਆਂ ਜੁੱਤੀਆਂ ਦੇ ਵੀ ਟਾਕੀਆਂ। ਕਈ ਵਾਰੀ ਜੁੱਤੀਆਂ ਇੰਨੀਆਂ ਘੱਸ ਜਾਂਦੀਆਂ ਕਿ ਤਲੇ ਚ ਮੋਰੀ ਹੋ ਜਾਂਦੀ ਸੀ। ਕੋਈ ਮਹਿਸੂਸ ਨਹੀਂ ਸੀ ਕਰਦਾ।
Continue reading