ਬੱਤੀ ਗੁੱਲ | batti gull

ਗਲੀ ਵਿੱਚ ਮੰਜੀ ਡਾਹਕੇ ਬੈਠੀਆਂ ਜਨਾਨੀਆਂ ਬਿਜਲੀ ਦੇ ਚਲੇ ਜਾਣ ਦਾ ਅਫਸੋਸ ਕਰ ਰਹੀਆਂ ਸੀ। “ਇੰਨੀ ਗਰਮੀ ਹੈ ਉੱਤੋਂ ਬਿਜਲੀ ਚਲੀ ਗਈ। ਕੀ ਬਣੂ ਹੁਣ।” ” ਅੰਟੀ ਤੁਸੀਂ ਤਾਂ ਸਾਰਾ ਦਿਨ ਗਲੀ ਚ ਬਹਿਣਾ ਹੁੰਦਾ ਹੈ । ਕਦੇ ਪੱਖਾਂ ਤਾਂ ਚਲਾਉਣਾ ਨਹੀਂ। ਤੁਹਾਨੂੰ ਬਿਜਲੀ ਜਾਣ ਯ ਨਾ ਜਾਣ ਦੀ ਕੀ

Continue reading


ਬੀਬੀ ਕੁਲਵੰਤ ਗੱਗੜ | biib kulwant gaggarh

ਇੱਕ ਵਾਰੀ ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਰਾਜਸਥਾਨ ਦੇ ਟੂਰ ਤੇ ਆਪਣੀ ਹੀ ਬੱਸ ਅਤੇ ਆਪਣੇ ਕੁੱਕ ਲੈ ਕੇ ਗਏ। ਖਾਣੇ ਪਾਣੀ ਦਾ ਆਪਣਾ ਇੰਤਜ਼ਾਮ ਹੋਣ ਕਰਕੇ ਜਿਥੇ ਜੀ ਕਰਦਾ ਬੱਸ ਰੋਕ ਕੇ ਡੇਰੇ ਲਾ ਲੈਂਦੇ। ਬੱਚੇ ਨੱਚਣ ਗਾਉਣ ਤੇ ਘੁੰਮਣ ਫਿਰਨ ਵਿੱਚ ਮਸ਼ਰੂਫ ਹੋ ਜਾਂਦੇ। ਤੇ ਸਾਡੇ ਨਾਲ

Continue reading

ਅਜਮੇਰ ਸਿੰਘ ਸੇਵਾਦਾਰ | ajmer singh sewadar

ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਰਿਹਾਇਸ਼ ਤੇ ਅਜਮੇਰ ਸਿੰਘ ਨਾਮ ਦਾ ਇੱਕ ਸਾਬਕਾ ਫੌਜ਼ੀ ਸੀ ਜੋ ਟੈਲੀਫੋਨ ਅਪਰੇਟਰ ਦੀ ਪੋਸਟ ਤੇ ਤਾਇਨਾਤ ਸੀ। 1982 ਤੋਂ 94 ਤੱਕ ਮੇਰਾ ਉਸ ਦਫਤਰ ਵਿੱਚ ਕਾਫੀ ਆਉਣਾ ਜਾਣਾ ਬਣਿਆ ਹੋਇਆ ਸੀ। ਅਜਮੇਰ ਸਿੰਘ ਦਾ ਵਿਹਾਰ ਬਹੁਤ ਵਧੀਆ ਸੀ। ਉਸ ਸਮੇ ਮੋਬਾਈਲ ਫੋਨ

Continue reading

ਛੱਜੂ ਰਾਮ ਪੰਡਿਤ | chajju ram pandit

ਸਾਡੇ ਪਿੰਡ ਘੁਮਿਆਰੇ ਬਲੰਗਲਣਾ ਵਾਲੀ ਗਲੀ ਦੇ ਮੋੜ ਤੇ ਅਤੇ ਮੁਕੰਦ ਸਰਪੰਚ ਦੇ ਘਰ ਦੇ ਨੇੜੇ ਛੱਜੂ ਰਾਮ ਪੰਡਿਤ ਦਾ ਘਰ ਸੀ। ਬਹੁਤਾ ਸਮਾਂ ਉਹ ਘਰ ਬੰਦ ਹੀ ਰਹਿੰਦਾ ਕਿਉਂਕਿ ਪੰਡਿਤ ਜੀ ਬਾਹਰ ਹੀ ਰਹਿੰਦੇ ਸਨ। ਕੱਦੇ ਕੱਦੇ ਉਹ ਕੁਝ ਕ਼ੁ ਦਿਨਾਂ ਲਈ ਪਿੰਡ ਆਉਂਦੇ ਤੇ ਕਿਸੇ ਨਾ ਕਿਸੇ ਘਰੋਂ

Continue reading


ਬਾਰਾਂ ਬਾਈ ਦੀ ਚਾਹ | baara baai di chah

ਗੱਲ ਫਿਰ ਓਥੇ ਹੀ ਆ ਜਾਂਦੀ ਹੈ। ਅਖੇ ਸੋਡੀ ਗੱਲ ਵਿੱਚ ਖਾਣ ਪੀਣ ਦਾ ਜ਼ਿਕਰ ਜਰੂਰ ਹੁੰਦਾ ਹੈ। ਕਰੀਏ ਕੀ ਸਾਲੀ ਨਿਗ੍ਹਾ ਹੀ ਓਥੇ ਜਾਂਦੀ ਹੈ। ਨੋਇਡਾ ਦਾ ਬਾਰਾਂ ਬਾਈ ਚੌਂਕ ਖਾਣ ਪੀਣ ਦੇ ਸਮਾਨ ਦੀ ਹੱਬ ਹੈ। ਫਾਸਟ ਫੂਡ ਸਵੀਟ ਫ਼ੂਡ ਫਰੂਟ ਗੱਲ ਕੀ ਸੈਂਕੜੇ ਰੇਹੜੀਆਂ ਸਟਾਲ ਠੇਲੇ ਖੋਖੇ

Continue reading

ਟੋਟਕੇ | totke

#ਟੋਟਕੇ_ਤੇ_ਦੇਸੀ_ਇਲਾਜ ਮੇਰੇ ਯਾਦ ਹੈ ਮੇਰੇ ਦਾਦਾ ਜੀ ਅਕਸਰ ਹੀ ਸਿੱਟਾ ਮਿਸ਼ਰੀ ਨੂੰ ਪਹਿਲਾਂ ਗਿੱਲੀ ਲੀਰ ਵਿੱਚ ਵਲ੍ਹੇਟਕੇ ਉਸਨੂੰ ਚੁੱਲ੍ਹੇ ਦੀ ਅੱਗ ਵਿੱਚ ਭੁੰਨਦੇ ਤੇ ਫਿਰ ਹੋਲੀ ਹੋਲੀ ਖਾਂਦੇ। ਇਹ ਖੰਘ ਦੀ ਅਚੂਕ਼ ਦਵਾਈ ਹੁੰਦੀ ਸੀ। ਛੋਟੇ ਹੁੰਦੇ ਅਸੀਂ ਵੀ ਮਿਸ਼ਰੀ ਖਾਣ ਲਈ ਖੰਘ ਦੇ ਬਹਾਨੇ ਬਣਾਉਂਦੇ। ਢਿੱਡ ਦੇ ਦਰਦ ਲਈ

Continue reading

ਕਮਾਲ ਦੀ ਸੋਚ | kmaal di soch

“ਮੈਂ ਕਹਿਂਦਾ ਸੀ ਕਿ ਆਪਾਂ ਮੰਮੀ ਡੈਡੀ ਨੂੰ ਹਰ ਮਹੀਨੇ ਕੁਝ ਬੱਝਵੀਂ ਰਕਮ ਦੇ ਦਿਆ ਕਰੀਏ।” ਉਸਨੇ ਕਾਰ ਵਿੱਚ ਬੈਠੀ ਆਪਣੀ ਪਤਨੀ ਦਾ ਮੂਡ ਵੇਖਕੇ ਹੋਲੀ ਜਿਹਾ ਕਿਹਾ। ਕਈ ਦਿਨਾਂ ਤੋਂ ਇਹ ਗੱਲ ਉਸਦੇ ਦਿਮਾਗ ਵਿੱਚ ਘੁੰਮ ਰਹੀ ਸੀ ਪਰ ਉਸ ਦਾ ਘਰਆਲੀ ਨੂੰ ਕਹਿਣ ਦਾ ਹੌਸਲਾ ਨਹੀਂ ਸੀ ਪੈ

Continue reading


ਖਰਬੂਜੇ ਦੀ ਸਬਜ਼ੀ | kharbuje di sabji

ਇਹਨਾਂ ਦਿਨਾਂ ਵਿੱਚ ਖਰਬੂਜੇ ਦੀ ਸਬਜ਼ੀ ਮੇਰੀ ਮਨਪਸੰਦ ਸਬਜ਼ੀ ਹੁੰਦੀ ਹੈ। ਜਦੋਂ ਖਰਬੂਜਾ ਬਾਜ਼ਾਰ ਵਿੱਚ ਮਿਲਣ ਲੱਗ ਜਾਂਦਾ ਹੈ ਤਾਂ ਮੇਰੇ ਲਈ ਇਹ ਸਬਜ਼ੀ ਬਿਨਾਂ ਨਾਗਾ ਬਣਦੀ ਹੈ। ਜਦੋ ਮੈ ਆਪਣੀ ਨੌਕਰੀ ਦੌਰਾਨ ਆਪਣੀ ਰੋਟੀ ਲੈਕੇ ਡਿਊਟੀ ਤੇ ਜਾਂਦਾ ਸੀ ਤਾਂ ਮੇਰੇ ਕੁਲੀਗ ਨਿੱਤ ਮੇਰੀ ਇੱਕੋ ਸਬਜ਼ੀ ਵੇਖਕੇ ਹੱਸਦੇ ਤੇ

Continue reading

ਮਾਮਾ ਬਿਹਾਰੀ ਲਾਲ | mama bihari laal

ਮਾਮਾ ਸ਼ਬਦ ਦੋ ਵਾਰੀ ਮਾਂ ਆਖਣ ਨਾਲ ਬਣਦਾ ਹੈ। ਇਸ ਲਈ ਇਸ ਵਿਚ ਮਾਂ ਦਾ ਦੂਹਰਾ ਪਿਆਰ ਹੁੰਦਾ ਹੈ। ਨਾਨਕਿਆਂ ਦੇ ਬਗੀਚੇ ਦਾ ਜੰਮਪਲ ਮਾਮਾ ਹੀ ਲਾਡ ਲੜਾਉਂਦਾ ਹੈ। ਭਾਵੇਂ ਪੰਜਾਬ ਵਿਚ ਇੱਕ ਵਿਭਾਗ ਦੇ ਬੰਦਿਆਂ ਨੂੰ ਕਿਸੇ ਹੋਰ ਤਨਜ਼ ਤੇ ਮਾਮੇ ਆਖਿਆ ਜਾਂਦਾ ਹੈ ਪਰ ਮਾਮੇ ਦਾ ਰਿਸ਼ਤਾ ਬਹੁਤ

Continue reading

ਮਾਸਟਰ ਬਸੰਤ ਰਾਮ ਗਰੋਵਰ ਨੂੰ ਯਾਦ ਕਰੜੀਆਂ | master basant

ਮੇਰੇ ਸਹੁਰਾ ਸਾਹਿਬ ਮਾਸਟਰ ਬਸੰਤ ਰਾਮ ਨੂੰ ਯਾਦ ਕਰਦਿਆਂ। ਕਈ ਲੋਕ ਇਸ ਸੰਸਾਰ ਤੇ ਗਰੀਬੀ ਦੀ ਹਾਲਤ ਵਿੱਚ ਜਨਮ ਲੈੱਦੇ ਹਨ ਪਰ ਉਹ ਜਿੰਦਗੀ ਵਿੱਚ ਇੰਨੀ ਦੌਲਤ ਕਮਾ ਲੈੱਦੇ ਹਨ ਤੇ ਅਮੀਰ ਹੋ ਜਾਂਦੇ ਹਨ ਕਿ ਉਹਨਾ ਦਾ ਨਾਮ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਇਸੇ ਤਰਾਂ ਕਈ ਲੋਕ ਰੁਤਬੇ

Continue reading