ਪੇਇੰਗ ਗੈਸਟ | paying guest

“ਬਾਈ ਜੀ ਮੈਂ ਕਲ ਤੋਂ ਜਿੰਮੀ ਘਰੇ ਹੀ ਪ੍ਹੜ ਲਿਆ ਕਰਾਂਗਾ।’ ਮੈa ਮੇਰੀ ਨਾਨੀ ਨੂੰ ਕਿਹਾ। ਅਸੀ ਸਾਰੇ ਨਾਨੀ ਮਾਂ ਨੂੰ ਬਾਈ ਜੀ ਹੀ ਆਖਦੇ ਸੀ। “ਕਿਓੁਂ ਕੀ ਗੱਲ ਹੋਗੀ ?’ ਅਚਾਨਕ ਮੇਰੀ ਗੱਲ ਸੁਣ ਕੇ ਬਾਈ ਦਾ ਮੂੰਹ ਹੈਰਾਨੀ ਨਾਲ ਅੱਡਿਆ ਗਿਆ।ਮੈਂ ਪਲੱਸ ਟੂ ਤੋਂ ਬਾਅਦ ਸੀ ਈ ਟੀ

Continue reading


ਕਾਚਰੀ ਸ਼ਾਂਗਰੀ | kaachri shangri

ਛੋਟੇ ਹੁੰਦਾ ਮੈਂ ਅਕਸਰ ਹੀ ਰਾਜਸਥਾਨ ਦੇ ਪਿੰਡ ਵਣਵਾਲੇ ਪਾਪਾ ਜੀ ਦੀ ਭੂਆ ਰਾਜ ਕੁਰ ਨੂੰ ਮਿਲਣ ਮੇਰੇ ਦਾਦਾ ਜੀ ਨਾਲ ਜਾਂਦਾ। ਬਾਗੜੀ ਬੈਲਟ ਦੇ ਇਸ ਪਿੰਡ ਵਿੱਚ ਓਦੋਂ ਬਿਜਲੀ ਨਹੀਂ ਸੀ ਆਈ ਅਜੇ। ਖਾਣ ਪਾਣ ਨਿਰੋਲ ਰਾਜਸਥਾਨੀ ਹੀ ਹੁੰਦਾ ਸੀ। ਭੂਆ ਅਕਸਰ ਪਾਪੜੀ, ਖੇਲਰੀ ( ਸੁਕਾਈ ਹੋਈ ਖੱਖੜੀ), ਸਾਂਗਰੀ

Continue reading

ਸਬਜ਼ੀ ਵਾਲੇ | sabji wale

“ਚਲੋ ਖਰਬੂਜੇ ਹੀ ਲ਼ੈ ਚੱਲੀਏ।” ਬਾਜ਼ਾਰ ਤੋਂ ਵਾਪੀਸੀ ਸਮੇਂ ਹਾਜ਼ੀ ਰਤਨ ਚੌਂਕ ਨੇੜੇ ਲੱਗੀਆਂ ਰੇਹੜੀਆਂ ਵੇਖਕੇ ਉਸਨੇ ਕਿਹਾ। ਭਾਅ ਪੁੱਛਕੇ ਅਸੀਂ ਕਾਰ ਚ ਬੈਠਿਆਂ ਨੇ ਦੋ ਖਰਬੂਜੇ ਪਸੰਦ ਕਰ ਲਏ। ਰੇਹੜੀ ਵਾਲੇ ਨੇ ਤੋਲਣ ਵੇਲੇ ਵੱਡੇ ਛੋਟੇ ਦੇ ਚੱਕਰ ਵਿੱਚ ਇੱਕ ਖਰਬੂਜਾ ਬਦਲ ਦਿੱਤਾ। ਲਿਫ਼ਾਫ਼ਾ ਫੜਕੇ ਅਸੀਂ ਕਾਰ ਤੋਰੀ ਹੀ

Continue reading

ਸੂਚ ਜੂਠ ਤੇ ਬੇਪਰਵਾਹ | sooch jhooth te beparwah

47 ਦੇ ਰੋਲਿਆਂ ਤੋਂ ਪਹਿਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚ ਬਹੁਤੇ ਘਰ ਮੁਸਲਮਾਨਾਂ ਦੇ ਹੀ ਸਨ। ਇਸ ਲਈ ਮੇਰੀ ਮਾਂ ਦਾ ਬਚਪਨ ਮੁਸਲਿਮ ਪਰਿਵਾਰਾਂ ਦੇ ਗੁਆਂਢੀ ਵਜੋਂ ਬੀਤਿਆ। ਮਾਂ ਦੱਸਦੀ ਹੁੰਦੀ ਸੀ ਕਿ ਮੁਸਲਿਮ ਬਹੁਤੇ ਸੁੱਚੇ ਜੂਠੇ ਦੀ ਪਰਵਾਹ ਨਹੀਂ ਸੀ ਕਰਦੇ। ਚਟਨੀ ਵਾਲੀ ਕੂੰਡੀ ਵਿਚੋਂ ਜਿਹੜਾ ਆਉਂਦਾ ਉਹ ਹੀ

Continue reading


ਮੇਰੀ ਬਰਸੀ ਨਾ ਮਨਾਇਓ | meri barsi na mnayo

ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ

Continue reading

ਬੁਢਾਪਾ | budhapa

ਬੁਢਾਪਾ ਕੰਮਜ਼ੋਰੀ ਦਾ ਦੂਸਰਾ ਨਾਮ ਹੈ। ਉਮਰ ਦੇ ਵਧਣ ਨਾਲ ਇਨਸਾਨ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ ਨਸਾਂ ਕੰਮਜੋਰ ਹੋ ਜਾਂਦੀਆਂ ਹਨ ਇੰਦ੍ਰੀਆਂ ਆਪਣਾ ਕੰਮ ਛੱਡ ਦਿੰਦੀਆਂ ਹਨ। ਅੱਖਾਂ ਦੀ ਦੇਖਣ ਦੀ ਸ਼ਕਤੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨੱਕ ਦੀ ਸੁੰਘਨ ਦੀ ਸਮਰਥਾ, ਦੰਦਾਂ ਦੀ ਤਾਕਤ ਅਤੇ ਜਨਣ ਇੰਦ੍ਰੀਆਂ ਆਪਣਾ ਕੰਮ

Continue reading

ਸੋਗ ਮਨਾਉਣ ਦਾ ਢੰਗ | sog mnaun da dhang

ਫਰਬਰੀ 2012 ਦਾ ਮਹੀਨਾ ਮੇਰੇ ਲਈ ਕਹਿਰ ਦਾ ਮਹੀਨਾ ਸੀ। ਕਿਉਂਕਿ ਸੋਲਾਂ ਫਰਬਰੀ ਨੂੰ ਮੇਰੇ ਮਾਤਾ ਦੀ ਨੇ ਆਖਰੀ ਸਾਂਹ ਲਿਆ ਸੀ ਤੇ ਉਸ ਤੋਂ ਪਹਿਲਾਂ ਤੇਰਾਂ ਫਰਬਰੀ ਨੂੰ ਮੇਰੇ ਜੀਜਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ। ਪਰਿਵਾਰ ਵਿੱਚ ਵੱਡਾ ਹੋਣ ਦੇ ਨਾਤੇ ਮੈਂ ਦੂਸਰਿਆਂ ਨੂੰ ਹੌਸਲਾ ਦਿੰਦਾ ਰਿਹਾ

Continue reading


ਕੌੜਾ ਸੱਚ | kora sach

ਬੇਟਾ ਦੀਪੀ ਤੂੰ ਏਥੇ ਕਿਵੇਂ ? ਉਦਾਸ ਜਿਹੀ ਕਿਉਂ ਹੈਂ ? ਤੇਰੀਆਂ ਅੱਖਾਂ ਕਿਉੱ ਸੁੱਜੀਆਂ ਹਨ। ਘਰੇ ਤਾਂ ਸਭ ਠੀਕ ਹੈ ਨਾ ਭੂਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ । ਭੂਆ ਜੀ, ਬਸ ਪੁੱਛ ਨਾ ਮੇਰੀ ਕਿਸਮਤ ਮਾੜੀ ਸੀ। ਮੇਰੀ ਜ਼ਿੰਦਗੀ ਖਰਾਬ ਹੋ ਗਈ।

Continue reading

ਬੀਟ ਕੌਫ਼ੀ | beet coffee

ਸੱਤਰ ਦੇ ਦਹਾਕੇ ਵਿੱਚ ਅਸੀਂ ਸ਼ਹਿਰ ਮੇਰੀ ਮਾਸੀ ਘਰੇ ਵੇਖਦੇ ਕਿ ਉਹ ਕਿਸੇ ਖਾਸ ਮਹਿਮਾਨ ਦੇ ਆਉਣ ਤੋਂ ਪਹਿਲਾਂ ਸਟੀਲ ਦੇ ਗਿਲਾਸ ਵਿੱਚ ਚਾਹ ਪੱਤੀ ਜਿਹੀ ਤੇ ਖੰਡ ਪਾਕੇ ਚਮਚ ਨਾਲ਼ ਕਾਫੀ ਦੇਰ ਹਿਲਾਉਂਦੇ ਰਹਿੰਦੇ। ਜਦੋਂ ਉਸਦੀ ਝੱਗ ਜਿਹੀ ਬਣ ਜਾਂਦੀ ਤਾਂ ਉਹ ਕੱਪਾਂ ਵਿੱਚ ਪਾਕੇ ਸਰਵ ਕਰਦੇ। “ਇਹ ਕਾਫ਼ੀ

Continue reading

ਮੁੱਖ ਦਰਵਾਜ਼ਾ | mukh darwaza

ਕਿਸੇ ਵੀ ਘਰ ਕੋਠੀ ਦਾ ਮੇਨ ਗੇਟ ਘਰ ਦੀ ਪਹਿਚਾਣ ਹੁੰਦਾ ਹੈ। ਸਾਡੇ ਪਿੰਡ ਵਾਲੇ ਘਰ ਦੇ ਦਰਵਾਜੇ ਦਾ ਮੁੱਖ ਗੇਟ ਕਾਫੀ ਵੱਡਾ ਸੀ ਜੋ ਕਿੱਕਰ ਦੇ ਵੱਡੇ ਛੋਟੇ ਫੱਟਿਆਂ ਦਾ ਬਣਿਆ ਹੋਇਆ ਸੀ। ਉਪਰ ਵੀ ਵੱਡੇ ਵੱਡੇ ਮੋਰੇ ਸਨ ਜਿਸ ਵਿਚੋਂ ਕਬੂਤਰ ਕ਼ਾ ਵਗੈਰਾ ਸੌਖੇ ਅੰਦਰ ਲੰਘ ਆਉਂਦੇ ਸਨ

Continue reading