ਮੋਰ ਦੇ ਪੈਰ | mor de pair

ਮੰਜੇ ਤੇ ਮਾਂ ਦੇ ਇੱਕ ਪਾਸੇ ਮੈਂ ਪਿਆ ਸੀ ਤੇ ਦੂਜੇ ਪਾਸੇ ਸਾਡਾ ਨਿੱਕਾ। ਮੈਂ ਚਾਹੁੰਦਾ ਸੀ ਮੇਰੀ ਮਾਂ ਮੇਰੇ ਵੱਲ ਮੂੰਹ ਕਰੇ ਪਰ ਨਿੱਕਾ ਵੀ ਘੱਟ ਨਹੀਂ ਸੀ ਉਹ ਮਾਂ ਨੂੰ ਆਪਣੇ ਵਾਲੇ ਪਾਸੇ ਮੂੰਹ ਕਰਨ ਲਈ ਆਖਦਾ। ਮੇਰੇ ਕੋਲੇ ਜਿਦ ਸੀ ਉਸਕੋਲ ਰੋਣ ਦਾ ਹਥਿਆਰ ਸੀ। ਚੰਗਾ ਇਕ

Continue reading


ਘਰਵਾਲੀ | gharwali

ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ

Continue reading

ਬਾਬਾ ਜੱਸਾ | baba jassa

ਮੈਨੂੰ ਯਾਦ ਹੈ ਕੇਰਾਂ ਮੈਂ ਸ਼ਾਮੀ ਮੱਝ ਲਈ ਆਪਣੇ ਖੇਤੋਂ ਪੱਠੇ ਲੈਣ ਚੱਲਿਆ ਸੀ ਆਪਣੇ ਸਾਈਕਲ ਤੇ ਤਾਂ ਦੇਖਿਆ ਬਾਬੇ ਜੱਸੇ ਕੇ ਨੋਹਰੇ ਵਿੱਚ ਕਾਫੀ ਭੀੜ ਸੀ। ਬਾਬਾ ਜੱਸਾ ਜਿਸ ਦਾ ਪੂਰਾ ਨਾਮ ਜਸਵੰਤ ਸਿੰਘ ਸੀ ਸ਼ਾਇਦ, ਪੰਚਾਇਤ ਮੇਂਬਰ ਵੀ ਸੀ। ਇਹ ਨੋਹਰਾ ਬਾਬੇ ਜੱਸੇ ਕੇ ਘਰ ਦੇ ਨਾਲ ਹੀ

Continue reading

ਬਜ਼ੁਰਗਾਂ ਦੀ ਰੋਟੀ | bajurga di roti

ਮੇਰੇ ਯਾਦ ਹੈ ਕਿ ਮੇਰੇ ਵੱਡੇ ਮਾਮਾ ਸ੍ਰੀ ਸ਼ਾਦੀ ਰਾਮ ਜੀ ਦੀ ਰੋਟੀ ਲਈ ਸਪੈਸ਼ਲ ਕਾਂਸੇ ਦੀ ਥਾਲੀ ਪਰੋਸੀ ਜਾਂਦੀ ਸੀ। ਉਹ ਉਸ ਪਰਿਵਾਰ ਦੇ ਮੁਖੀਆ ਸਨ। ਰੋਟੀ ਖਵਾਉਣ ਵੇਲੇ ਕੋਈ ਨਾ ਕੋਈ ਸਿਰਹਾਣੇ ਖੜਾ ਰਹਿੰਦਾ ਸੀ। ਜੋ ਰੋਟੀ ਖਾਣ ਤੋਂ ਪਹਿਲਾਂ ਤੇ ਬਾਦ ਵਿੱਚ ਹੱਥ ਵੀ ਧਵਾਉਂਦਾ ਸੀ। ਮੇਰੇ

Continue reading


ਮੈਨੂੰ ਅਫੀਮ ਖੁਆਤੀ | mainu afeem khuati

ਗੱਲ 1974 ਦੀ ਹੈ। ਓਦੋਂ ਨੌਵੀਂ ਕਲਾਸ ਦੇ ਵੀ ਬੋਰਡ ਦੇ ਪੇਪਰ ਹੁੰਦੇ ਸਨ। ਸਾਡਾ ਘੁਮਿਆਰੇ ਵਾਲਿਆਂ ਦਾ ਸੈਂਟਰ ਲੰਬੀ ਸਰਕਾਰੀ ਸਕੂਲ ਬਣਿਆ ਸੀ। ਸਾਡਾ ਸ਼ਾਮ ਦੇ ਸੈਸ਼ਨ ਵਿਚ ਹਿਸਾਬ ਏ ਦਾ ਪੇਪਰ ਸੀ। ਪੇਪਰ ਦੀ ਮੈਨੂੰ ਥੋੜੀ ਘਬਰਾਹਟ ਜਿਹੀ ਸੀ। ਇਹ ਗੱਲ ਮੈਂ ਮੇਰੇ ਹਾਕੂਵਾਲਾ ਵਾਲੇ ਦੋਸਤ ਬਲਦਰਸ਼ਨ ਨਾਲ

Continue reading

ਭੂਆਂ ਬੋਲਦੀ ਹਾਂ | bhua boldi ha

“ਹੈਲੋ, ਕੋਣ ਬੋਲਦਾ ਹੈ? ਮੇਸ਼ਾ ਕਿ ਛਿੰਦਾ? “______ “ਮੈਂ ਭੂਆ ਬੋਲਦੀ ਹਾਂ ਜੈਤੋ ਤੋਂ।ਪੁੱਤ ਕਈ ਦਿਨ ਹੋਗੇ ਫੂਨ ਮਿਲਾਉਂਦੀ ਨੂੰ। ਕਿਸੇ ਨੇ ਚੁਕਿਆ ਹੀ ਨਹੀ। ਅੱਜ ਹੀ ਪਿਲਸ਼ਨ ਮਿਲੀ ਸੀ । ਮੈ ਆਖਿਆ ਪਹਿਲਾ ਮੈ ਪੇਕੇ ਗੱਲ ਕਰ ਲਞਾਂ। ਫੇਰ ਪੈਸੇ ਸਾਰੇ ਖਰਚੇ ਜਾਂਦੇ ਹਨ ਤੇ ਗੱਲ ਕਰਨ ਨੂੰ ਤਰਸਦੀ

Continue reading

ਸੇਵ ਦ ਗਰਲ ਚਾਈਲਡ | save the girl child

“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।” ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ

Continue reading


ਮਾਂ ਦੇ ਹੱਥਾਂ ਦੀ ਕਰਾਮਾਤ | maa de hatha di karamaat

ਬਚਪਨ ਤੋਂ ਹੀ ਮੈਂ ਚੱਖਕੇ ਦੱਸ ਦਿੰਦਾ ਸੀ ਕਿ ਇਹ ਸਬਜ਼ੀ ਮੇਰੀ ਮਾਂ ਨੇ ਬਣਾਈ ਹੈ। ਕਿਸੇ ਹੋਰ ਦੀ ਬਣਾਈ ਸਬਜ਼ੀ ਖਾਣ ਵੇਲੇ ਮੈਂ ਸੋ ਨੱਕ ਬੁੱਲ ਚਿੜਾਉਂਦਾ। ਭਾਵੇਂ ਓਦੋਂ ਕੋਈ ਬਾਹਲੇ ਮਿਰਚ ਮਸਾਲੇ ਪਾਉਣ ਦਾ ਰਿਵਾਜ਼ ਨਹੀਂ ਸੀ। ਪਰ ਮਾਂ ਕੋਲ ਸਬਜ਼ੀ ਬਣਾਉਣ ਦੀ ਕਲਾ ਸੀ। ਸਬਜ਼ੀਆਂ ਵੀ ਆਮ

Continue reading

ਸਨਮਾਨ ਪੱਤਰ | sanman pattar

“ਆਹ ਮੂਹਰਲੀ ਲਾਈਨ ਵਿੱਚ ਬੈਠੇ ਸ੍ਰੀ ਰਮੇਸ਼ ਸੇਠੀ ਬਾਬਾ ਨੋਧਾ ਮਲ ਸੇਠੀ ਦੇ ਵੰਸ਼ਜ ਤੇ ਸੇਠ ਹਰਗੁਲਾਲ ਜੀ ਦੇ ਪੋਤਰੇ ਹਨ। ਇਹ੍ਹਨਾਂ ਦਾ ਜਨਮ ਮਾਤਾ ਕਰਤਾਰ ਕੌਰ ਉਰਫ ਪੁਸ਼ਪਾ ਰਾਣੀ ਦੀ ਕੁੱਖੋਂ 14 ਦਿਸੰਬਰ 1960 ਨੂੰ ਆਪਣੇ ਨਾਨਕੇ ਪਿੰਡ ਬਾਦੀਆਂ ਵਿਖੇ ਨਾਨਾ ਸ੍ਰੀ ਲੇਖ ਰਾਮ ਅਤੇ ਨਾਨੀ ਮਾਤਾ ਪਰਸਿੰਨੀ ਦੇਵੀ

Continue reading

ਭੈਣ | bhen

“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਜ ਦਿੱਦੇ। ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ ਸੋਖੀ

Continue reading