ਪੋਤੇ ਪੋਤੀਆਂ ਤੇ ਦਾਦਾ ਦਾਦੀ | pote potiya te dada daadi

ਮੇਰੇ ਇੱਕ ਜਾਣਕਾਰ ਪ੍ਰੋਫੈਸਰ ਹਨ। ਉਂਜ ਉਹ ਭਾਵੇਂ ਬੂਟਿਆਂ ਪੌਦਿਆਂ ਦੇ ਵਿਸ਼ੇ ਨਾਲ ਸਬੰਧਿਤ ਹਨ ਤੇ ਉਸੇ ਵਿਸ਼ੇ ਦੇ ਡਾਕਟਰ ਤੇ ਮਾਹਿਰ ਹਨ। ਕਿਉਂਕਿ ਉਹਨਾਂ ਨੇ ਇਸੇ ਵਿਸ਼ੇ ਵਿਚ ਪੀਐਚਡੀ ਕੀਤੀ ਹੋਈ ਹੈ ਤੇ ਗੋਲਡ ਮੈਡਲਿਸਟ ਵੀ ਹਨ। ਪਰ ਉਹਨਾਂ ਨੂੰ ਮਾਨਵੀ ਕਦਰਾਂ ਕੀਮਤਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦਾ ਬਹੁਤਾ ਗਿਆਨ

Continue reading


ਕਿੱਸਾ ਕੁਰਸੀ ਕਾ | kissa kursi ka

“ਸਰ ਮੈਂ ਗਿਆਰਾਂ ਵਾਲੀ ਬੱਸ ਤੇ ਆਵਾਂਗੀ। ਸੰਭਾਲ ਲਿਓਂ।” ਕਹਿਕੇ ਉਹ ਨਿਸਚਿੰਤ ਹੋ ਜਾਂਦੀ। — “ਸੱਚੀ ਤੁਸੀਂ ਮੇਰੇ ਵੱਡੇ ਭਰਾ ਵਰਗੇ ਹੋ। ਤੁਹਾਡੇ ਹੁੰਦੇ ਸਾਨੂੰ ਕੋਈ ਫਿਕਰ ਨਹੀਂ। ਤੁਹਾਡੇ ਹੁੰਦਿਆਂ ਮੰਮੀ ਡੈਡੀ ਵੀ ਬੇਂ ਫਿਕਰ ਹਨ।” — “ਸਰ ਡੈਡੀ ਜੀ ਦੇ ਜਾਣ ਤੋਂ ਬਾਦ ਤਾਂ ਸਾਨੂੰ ਤੁਹਾਡਾ ਹੀ ਸਹਾਰਾ ਹੈ।

Continue reading

ਸੁਪਰਡੈਂਟ ਭਾਉ ਪਾਰ੍ਟ 2 | superdent bhau

ਕੱਲ੍ਹ ਮੈਂ ਸਰਦਾਰ ਹਰਭਜਨ ਸਿੰਘ ਸੰਧੂ ਜਿਸਨੂੰ ਬਹੁਤੇ ਲੋਕ ਭਾਊ ਦੇ ਨਾਮ ਨਾਲ ਜਾਣਦੇ ਸਨ ਤੇ ਉਹ ਸਾਡੇ ਦਸਮੇਸ਼ ਸਕੂਲ ਬਾਦਲ ਵਿਖੇ ਬਤੋਰ ਕੇਂਦਰ ਸੁਪਰਡੈਂਟ ਡਿਊਟੀ ਦੇਣ ਆਏ ਸਨ ਬਾਰੇ ਓਹਨਾ ਦੀ ਦਰਿਆਦਿਲੀ ਬਾਰੇ ਪੋਸਟ ਪਾਈ ਸੀ। ਓਹਨਾ ਦੀ ਪ੍ਰੀਖਿਆ ਕੇਂਦਰ ਦੀ ਡਿਊਟੀ ਦੌਰਾਨ ਉਹਨਾਂ ਦੀ ਇਮਾਨਦਾਰੀ ਬਹਾਦਰੀ ਅਤੇ ਅਸੂਲਾਂ

Continue reading

ਭਾਉ ਸੁਪਰਡੈਂਟ | bhau superdent

ਵਾਹਵਾ ਪੁਰਾਣੀ ਗੱਲ ਹੈ ਸਾਡੇ ਬਾਦਲ ਕੇਂਦਰ I ਵਿੱਚ ਕਿਸੇ ਭਾਊ ਨਾਮ ਦੇ ਸਖਸ਼ ਦੀ ਡਿਊਟੀ ਬਤੋਰ ਕੇਂਦਰ ਸੁਪਰਡੈਂਟ ਲੱਗੀ। ਓਹਨਾ ਵੇਲਿਆਂ ਵਿੱਚ ਸਰਕਾਰੀ ਸਕੂਲ ਬਾਦਲ ਅਤੇ ਗਗੜ ਪਿੰਡ ਦੇ ਵਿਦਿਆਰਥੀ ਵੀ ਇੱਥੇ ਹੀ ਪੇਪਰ ਦਿੰਦੇ ਹੁੰਦੇ ਸਨ। ਭਾਊ ਮਾਹਟਰ ਦਾ ਦਬਦਬਾ ਵੇਖਕੇ ਸਾਡੇ ਇਲਾਕੇ ਦੇ ਬਣੇ ਅਖੌਤੀ ਨਕਲ ਵਿਰੋਧੀ

Continue reading


ਖੁਰਕ ਸਰੀਰਕ ਯ ਮਾਨਸਿਕ | khurak srirak ja mansik

ਕਹਿੰਦੇ ਇੱਕ ਵਾਰੀ ਵੱਡੇ ਬਾਦਲ ਸਾਹਿਬ ਨੇ ਸੁਖਬੀਰ ਜੀ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ ਤੇ ਕਿਹਾ ਸੀ ਕਿ ਰਾਜ ਅਤੇ ਖੁਰਕ ਆਪੇ ਕਰਨ ਵਿੱਚ ਜ਼ਿਆਦਾ ਸਵਾਦ ਆਉਂਦਾ ਹੈ। ਰਾਜ ਤਾਂ #ਰਾਜ_ਨਹੀਂ_ਸੇਵਾ ਚ ਬਦਲ ਗਿਆ ਤੇ ਰਾਜ ਦੀ ਗੱਲ ਕਰਨਾ ਆਪਣੇ ਵੱਸ ਦਾ ਰੋਗ ਵੀ ਨਹੀ ਹੈ। ਹੁਣ ਗੱਲ ਖੁਰਕ

Continue reading

ਮੰਮੇ ਨੂੰ ਕੰਨਾਂ ਤੇ ਉੱਤੇ ਬਿੰਦੀ ਮਾਂ | maa

ਮੰਮੇ ਨੂੰ ਕੰਨਾ ਤੇ ਉੱਤੇ ਬਿੰਦੀ ਮਾਂ, ਦੋ ਸ਼ਬਦਾਂ ਦੇ ਮੇਲ ਤੋ ਬਣਿਆ ਇਹ ਸਬਦ ਮਾਂ ਜਿੰਨਾ ਛੋਟਾ ਹੈ ਉਹਨਾ ਹੀ ਮਿੱਠਾ ਤੇ ਵੱਡਾ ਹੈ। ਮਾਂ ਸਬਦ ਤੋ ਹੀ ਇਸ ਨਾਲ ਜੁੜਦੇ ਕਈ ਹੋਰ ਵੀ ਸਬਦ (ਰਿਸਤੇ) ਬਣੇ ਹਨ। ਪਰ ਇਹ ਇਸਦੇ ਨੇੜੇ ਤਾਂ ਪਾਹੁੰਚਦੇ ਹਨ ਪਰ ਇਸ ਦਾ ਮੁਕਾਬਲਾ

Continue reading

ਵਾਰਿਸ ਬਨਾਮ ਵਾਇਰਸ | waris bnaam virus

ਹਰ ਮਾਂ ਪਿਓ ਵਾੰਗੂ ਧੀਰੂ ਭਾਈ ਅੰਬਾਨੀ ਦੀ ਇੱਛਾ ਵੀ ਸੀ ਕਿ ਉਸ ਦੀ ਔਲਾਦ ਹਮੇਸ਼ਾ ਇਕੱਠੀ ਰਹੇ। ਪਰ ਦੌਲਤ ਦਾ ਲਾਲਚ ਅਤੇ ਪਤਨੀਆਂ ਦੀ ਅਣਬਣ ਨੇ ਭਰਾਵਾਂ ਵਿੱਚ ਦੁਫੇੜ ਪਵਾ ਹੀ ਦਿੱਤੀ। ਇੱਕ ਨਹੀਂ ਕਈ ਵੱਡੇ ਘਰਾਣੇ ਵੰਡ ਲਈ ਕੋਰਟਾਂ ਕਚਿਹਰੀਆਂ ਵਿੱਚ ਪਹੁੰਚ ਗਏ। ਦੇਸ਼ ਦੇ ਨੰਬਰ ਇੱਕ ਪਰਿਵਾਰ

Continue reading


ਮੇਰਾ ਦਾਦਾ ਤੇ ਪਿੰਡ | mere dada te pind

1975 ਵਿਚ ਦਸਵੀ ਕਰਨ ਤੋਂ ਬਾਦ ਅੱਗੇ ਕਾਲਜ ਪੜ੍ਹਨ ਲਈ ਅਸੀਂ ਪਿੰਡ ਘੁਮਿਆਰਾ ਛੱਡ ਕੇ ਸ਼ਹਿਰ ਮੰਡੀ ਡੱਬਵਾਲੀ ਆ ਗਏ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਮੇਰੇ ਚਾਚਾ ਸ੍ਰੀ ਮੰਗਲ ਚੰਦ ਨਾਲ ਪਿੰਡ ਹੀ ਰਹਿੰਦੇ ਸਨ। ਅਸੀਂ ਉਹਨਾਂ ਨੂੰ ਸ਼ਹਿਰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਖੇਤੀ ਦੁਕਾਨਦਾਰੀ ਤੇ ਪਿੰਡ ਦਾ

Continue reading

ਬਲਬੀਰ ਸਰਵਾਲਾ | balbir sarwala

ਮੇਰੇ ਮਾਮੇ ਦੇ ਮੁੰਡੇ ਦੀ ਜੰਝ ਪਿੰਡ ਬੀਗੜ ਗਈ ਸੀ। ਇਹ ਸ਼ਾਇਦ 1972 ਦੇ ਲਿਵੇ ਤਿਵੈ ਦੀ ਗੱਲ ਹੈ। ਓਦੋ ਬਰਾਤਾਂ ਰਾਤ ਰੁਕਦੀਆਂ ਸਨ। ਤੇ ਫੇਰੇ ਰਾਤ ਨੂੰ ਹੀ ਹੁੰਦੇ ਸਨ। ਮੇਰੀ ਮਾਸੀ ਦਾ ਵੱਡਾ ਜਵਾਈ ਬਲਵੀਰ ਸਰਵਾਲਾ ਬਣਿਆ ਸੀ। ਫੇਰਿਆਂ ਵੇਲੇ ਪੰਡਿਤ ਮਿੰਟ ਕੁ ਬਾਅਦ ਸਵਾ ਰੁਪਈਆ ਲੈਣ ਲਈ

Continue reading

ਐਮਰਜੰਸੀ ਬ੍ਰੇਕ ਅਪ ਸਰਵਿਸ | emergency break up service

ਕਲ੍ਹ ਸਫਾਰੀ ਗੱਡੀ ਵਿਚ ਕੁਝ ਨੁਕਸ ਪੈ ਗਿਆ। ਪਹਿਲਾ ਉਸਦੀ ਲੋਕਲ ਇੰਜਓਗ੍ਰਾਫੀ ਕਰਵਾਈ। ਫਿਰ ਸਰਸਾ ਏਜੇਂਸੀ ਤੋਂ ਕੋਈ ਮਾਹਿਰ ਡਾਕਟਰ ਬੁਲਾਇਆ ਗਿਆ। ਪਰ ਡਾਇਗਲੋਜ ਨਾਲ ਹੋਣ ਕਰਕੇ ਗੱਡੀ ਨੂੰ ਤਰੁੰਤ ਸਰਸਾ ਟਾਟਾ ਏਜੇਂਸੀ ਲੈ ਜਾਣ ਦਾ ਫੈਸਲਾ ਹੋਇਆ। ਕੰਪਨੀ ਦੇ ਮਾਹਿਰ ਮਕੈਨਿਕ ਨੇ ਕੰਪਨੀ ਚ ਫੋਨ ਕੀਤਾ ਕੋਈ ਬਾਰਾਂ ਇੱਕ

Continue reading