ਕਾਂਜੀ ਭੱਲੇ | kaanji bhalle

ਬਹੁਤ ਸਮਾਂ ਪਹਿਲਾਂ ਸਾਡੀ ਮੰਡੀ ਵਿੱਚ ਵੱਡੀਆਂ ਵੱਡੀਆਂ ਚਿੱਟੀਆਂ ਮੁੱਛਾਂ ਵਾਲਾ ਇੱਕ ਬਾਬਾ ਕਾਂਜੀ ਭਲਿਆਂ ਦੀ ਰੇਹੜੀ ਲਾਉਂਦਾ ਸੀ। ਸ਼ਾਇਦ ਦੋ ਰੁਪਏ ਦੇ ਤਿੰਨ ਭੱਲੇ ਦਿੰਦਾ ਸੀ। ਉਸਦੀ ਲੱਕੜ ਦੇ ਤਿੰਨ ਪਹੀਆਂ ਵਾਲੀ ਰੇਹੜੀ ਸਾਰੇ ਬਜ਼ਾਰ ਦਾ ਇੱਕ ਗੇੜਾ ਲਾਉਂਦੀ ਸੀ। ਹਰ ਚੌਂਕ, ਬਜ਼ਾਰ, ਫਾਟਕ, ਮੋੜ ਅਤੇ ਪਬਲਿਕ ਜਗ੍ਹਾ ਤੇ

Continue reading


ਮੱਸਿਆ ਨਾਨਕ ਸਰ ਦੀ | massya nanak sar di

1973 ਦੇ ਨੇੜੇ ਤੇੜੇ ਦੀ ਗੱਲ ਹੈ ਅਸੀ ਐਸਕੋਰਟ 37 ਟਰੈਕਟਰ ਲਿਆਂਦਾ। ਉਸ ਸਮੇ ਲੋਕਾਂ ਕੋਲੇ ਬਹੁਤ ਘੱਟ ਟਰੈਕਟਰ ਸਨ। ਕਿਰਾਏ ਭਾੜੇ ਤੇ ਵਾਹੀ ਦਾ ਕੰਮ ਚੰਗਾ ਚੱਲ ਸਕਦਾ ਸੀ। ਸਤਾਰਾਂ ਹਜ਼ਾਰ ਰੁਪਏ ਵਿੱਚ ਟਰੈਕਟਰ ਨਾਲ ਟਰਾਲੀ, ਵਿਡ, ਲਿਫਟ ਵਾਲੀ ਤਵੀਆਂ, ਕਲਟੀਵੇਟਰ, ਕਰਾਹਾ ਤੇ ਪੁਲੀ ਵੀ ਨਾਲ ਹੀ ਮਿਲੀ ਸੀ।

Continue reading

ਧੀਆਂ ਵਰਗੀ ਧੀ | dhiyan wargi dhee

“ ਬੇਟਾ ਤੂੰ ਕਿਹੜੇ ਘਰਾਂ ਚੋਂ ਹੋ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ਂ ਉਸ ਨੇ ਬੜੇ ਆਤਮ ਵਿਸaਵਾਸ ਨਾਲ

Continue reading

ਲੱਸੀ ਦਾ ਰਾਇਤਾ | lassi da raiyta

ਵਾਣ ਦੇ ਮੰਜੇ ਦੀ ਬਾਹੀ ਨਾਲ ਖੱਦਰ ਦਾ ਪੋਣਾ ਬੰਨ ਕੇ ਬੀਬੀ ਛੋਟੇ ਜੁਆਕਾਂ ਨੂੰ ਸੁਆਉਣ ਵਾਲਾ ਪੀਂਘਾਂ ਜਿਹਾ ਬਣਾ ਕੇ ਗੁਆਂਢੀਆਂ ਦੇ ਘਰੋਂ ਲਿਆਂਦੀ ਲੱਸੀ ਦਾ ਭਰਿਆ ਵੱਡਾ ਸਾਰਾ ਡੋਲੂ ਉਲਟਾ ਦਿੰਦੀ। ਉਸ ਪੋਣੇ ਦੇ ਥੱਲੇ ਕੋਈ ਖਾਲੀ ਭਾਂਡਾ ਯ ਮਿੱਟੀ ਦਾ ਧਾਮਾਂ ਰੱਖ ਦਿੰਦੀ। ਲੱਸੀ ਵਿਚੋਂ ਹੋਲੀ ਹੋਲੀ

Continue reading


ਵਿਸ਼ਵਜੋਤੀ | vishavjoti

” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ

Continue reading

ਸਕੂਲ ਦੇ ਟੂਰ | school de tour

#ਸਕੂਲ_ਦੇ_ਵਿੱਦਿਅਕ_ਟੂਰ (3) ਅਕਤੂਬਰ 1984 ਦੇ ਦਿੱਲੀ ਸਕੂਲ ਦੇ ਟੂਰ ਦੌਰਾਨ ਅਸੀਂ ਦਿੱਲੀ ਦੇ ਗੁਰਦੁਆਰਾ ਸ਼ੀਸ਼ ਗੰਜ ਠਹਿਰਦੇ। ਕਿਉਂਕਿ ਓਥੋਂ ਦਾ ਇੱਕ ਜਥੇਦਾਰ ਸਾਡੇ ਪ੍ਰਿੰਸੀਪਲ ਸੈਣੀ ਦਾ ਜਾਣਕਾਰ ਸੀ ਉਹ ਉਹਨਾਂ ਦੇ ਪਿੰਡਾਂ ਦਾ ਸੀ। ਉਸਦਾ ਨਾਮ ਜਥੇਦਾਰ ਬਸਤਾ ਸਿੰਘ ਸੀ। ਉਸਦੀ ਬਹੁਤ ਚਲਦੀ ਸੀ। ਉਸ ਜਥੇਦਾਰ ਨੇ ਸਾਨੂੰ ਵਾਧੂ ਕਮਰੇ

Continue reading

ਲਵੇਰਾ | lavera

ਓਦੋਂ ਤੰਗੀ ਤੁਰਸੀ ਦੇ ਦਿਨ ਜਿਹੇ ਸਨ। ਭਾਵੇਂ ਨਵੇਂ ਕਪੜੇ ਤਾਂ ਮਿਲਦੇ ਸਨ ਪਰ ਖਾਣ ਪੀਣ ਨੂੰ ਵੀ ਹੱਥ ਬਹੁਤਾ ਖੁੱਲ੍ਹਾ ਨਹੀਂ ਸੀ ਹੁੰਦਾ। ਅਸੀਂ ਚਾਹ ਵਾਸਤੇ ਪਾਈਆ ਕੁ ਦੁੱਧ ਲੈਂਦੇ। ਪੀਣ ਲਈ ਦੁੱਧ ਨਹੀਂ ਸੀ ਹੁੰਦਾ। ਫਿਰ ਔਖੇ ਸੌਖੇ ਜਿਹੇ ਹੋ ਕੇ ਇੱਕ ਮੱਝ ਲੈ ਲਈ। ਘਰੇ ਆਪਣਾ ਲਵੇਰਾ

Continue reading


ਜਗਤ ਸਿਨੇਮੇ ਦੀ ਗੱਲ | jagat cineme di gal

ਕੇਰਾਂ ਮੈਂ ਆਪਣੇ ਦੋਸਤ ਨਾਲ ਚੰਡੀਗੜ੍ਹ ਗਿਆ। ਹੁਣ ਚੰਡੀਗੜ੍ਹ ਕੰਮ ਤਾਂ ਭਾਵੇਂ ਛੋਟਾ ਸੀ ਪਰ ਓਦੋਂ ਘੁੰਮਣ ਅਤੇ ਫ਼ਿਲਮਾਂ ਦੇਖਣ ਦਾ ਚਾਅ ਵਧੇਰੇ ਹੁੰਦਾ ਸੀ। ਆਦਤਨ ਅਸੀਂ ਵੀ ਉਥੇ ਦੋ ਤਿੰਨ ਦਿਨ ਰਹੇ। ਇੱਕ ਦੁਪਹਿਰ ਅਸੀਂ ਸਤਾਰਾਂ ਸੈਕਟਰ ਵਾਲੇ ਜਗਤ ਸਿਨੇਮੇ ਵਿੱਚ ਫਿਲਮ ਦੇਖਣ ਚਲੇ ਗਏ। ਜਦੋਂ ਅਸੀਂ ਸਿਨੇਮਾ ਹਾਲ

Continue reading

ਚੰਡੀਗੜ੍ਹ ਦੀਆਂ ਫੇਰੀਆਂ | chandigarh diyan feriyan

ਸੱਤਰ ਅੱਸੀ ਦੇ ਦਹਾਕੇ ਦੀਆਂ ਮੇਰੀਆਂ ਚੰਡੀਗੜ੍ਹ ਦੀਆਂ ਫੇਰੀਆਂ ਦੌਰਾਨ ਮੇਰਾ ਠਹਿਰ ਪੰਦਰਾਂ ਸੈਕਟਰ ਦੀ 269 ਯ 279 ਨੰਬਰ ਕੋਠੀ ਦਾ ਸੈਕੰਡ ਫਲੋਰ ਹੁੰਦਾ ਸੀ ਜਿਥੇ ਮੇਰਾ ਕਜਨ ਰਹਿੰਦਾ ਸੀ। ਜਿਆਦਾਤਰ ਅਸੀਂ ਸੂਰਤਗੜ੍ਹ ਕਾਲਕਾ ਮੇਲ ਤੇ ਹੀ ਜਾਂਦੇ ਤੇ ਉਸੇ ਤੇ ਹੀ ਵਾਪਿਸ ਆਉਂਦੇ ਸੀ। ਕਈ ਵਾਰ ਬੱਸ ਰਾਹੀਂ ਵੀ

Continue reading

ਨਿੱਘਾ ਸੱਦਾ | nigha sadda

ਬਹੁਤ ਸਾਲ ਹੋਗੇ ਅਸੀਂ ਪਿੰਡ ਵਿੱਚ ਰਹਿੰਦੇ ਸੀ। ਅਸੀਂ ਸੁੱਖ ਸ਼ਾਂਤੀ ਲਈ ਘਰੇ ਸ੍ਰੀ ਅਖੰਡ ਪਾਠ ਕਰਵਾਇਆ। ਸਾਰੇ ਰਿਸ਼ਤੇਦਾਰ ਮਿੱਤਰਾਂ ਨੂੰ ਭੋਗ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ। “ਬੂਟਾ ਰਾਮ (ਬਦਲਿਆ ਹੋਇਆ ਨਾਮ) ਨੂੰ ਬੁਲਾਇਆ ਹੈ?” ਕਿਸੇ ਕਰੀਬੀ ਰਿਸ਼ਤੇਦਾਰ ਨੂੰ ਸੱਦਾ ਦੇਣ ਗਏ ਪਾਪਾ ਜੀ ਨੂੰ ਉਸਨੇ ਆਪਣੇ

Continue reading