ਪਿੰਡਾਂ ਆਲੀ ਸਾਂਝ ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ
Continue readingTag: ਰਮੇਸ਼ ਸੇਠੀ ਬਾਦਲ
ਪ ਤੋਂ ਪਰੀਸ਼ਾ | parisha
ਪ੍ਰਸਿੰਨੀ ਤੋਂ ਪਰੀਸਾ ਤੱਕ ਪ ਸ਼ਬਦ ਨਾਲ ਪ੍ਰੇਮ ਪਿਆਰ ਪਰਮਾਤਮਾ ਪੁੰਨ ਵਰਗੇ ਸ਼ਬਦ ਹੀ ਸ਼ੁਰੂ ਨਹੀਂ ਹੁੰਦੇ ਸਗੋਂ ਪੁੱਤਰ ਪੁੱਤਰੀ ਪਿਓ ਪਾਪਾ ਵਰਗੇ ਅਨਮੋਲ ਰਿਸ਼ਤਿਆਂ ਦੇ ਸ਼ਬਦ ਬਣਦੇ ਹਨ। ਅਜਿਹੇ ਪਿਆਰੇ ਰਿਸ਼ਤਿਆਂ ਦੇ ਨਾਮ ਵੀ ਜਦੋ ਪ ਤੋਂ ਸ਼ੁਰੂ ਹੁੰਦੇ ਹੋਣ ਤਾਂ ਰਿਸ਼ਤੇ ਹੋਰ ਵੀ ਪਿਆਰੇ ਹੋ ਜਾਂਦੇ ਹਨ। ਪਰ
Continue readingਬਾਹਰਲੇ ਮੁਲਕਾਂ ਤੋਂ ਪਰਤੇ ਬਜ਼ੁਰਗਾਂ ਦੀ ਦਾਸਤਾਨ | bahrle mulak
ਅੱਜਕਲ੍ਹ ਵਿਰਲੇ ਹੀ ਪਰਿਵਾਰ ਐਸੇ ਹੋਣਗੇ ਜਿੰਨਾ ਦਾ ਕੋਈਂ ਜੀਅ ਬਾਹਰਲੇ ਮੁਲਕ ਨਹੀਂ ਗਿਆ। ਬਹੁਤੇ ਜਾਣ ਦੀ ਤਿਆਰੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਵਿੱਚ ਵੀਜ਼ੇ ਅਤੇ ਆਈਲੇਟਸ ਵਾਲੀਆਂ ਹੱਟੀਆਂ ਲੋਕਾਂ ਨੂੰ ਵੱਡੇ ਸੁਫ਼ਨੇ ਦਿਖਾਕੇ ਆਪਣੇ ਵੱਲ ਖਿੱਚ ਰਹੀਆਂ ਹਨ। ਇੰਡੀਆ ਵਿੱਚ ਇਹ ਸਭ ਤੋਂ ਵਧੀਆ ਰੋਜਗਾਰ ਹੈ। ਇਹ੍ਹਨਾਂ ਹੱਟੀਆਂ
Continue readingਅੰਬ ਦਾ ਅਚਾਰ | amb da achaar
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ
Continue readingਜਸਕਰਨ ਦੀ ਫੇਰੀ | jaskaran di feri
ਕੱਲ੍ਹ ਸ਼ਾਮੀ ਇੱਕ ਚਿੱਟ ਕੱਪੜੀਆਂ ਗੁਰੂ ਸਿੱਖ ਅਚਾਨਕ ਹੀ ਅੰਦਰ ਆ ਗਿਆ। ਵੈਸੇ ਉਸ ਨੇ ਡੋਰ ਬੈੱਲ ਵਜਾਈ ਸੀ ਸਾਨੂੰ ਸੁਣੀ ਨਹੀਂ ਤੇ ਅਪਣੱਤ ਦਾ ਮਾਰਿਆ ਉਹ ਸਿੱਧਾ ਅੰਦਰ ਆ ਗਿਆ। ਕੌਣ ਸ਼ਬਦ ਦਾ ਜਬਾਬ ਲੱਭਣ ਲਈ ਦੋ ਕ਼ੁ ਮਿੰਟ ਦਿਮਾਗ ਤੇ ਜੋਰ ਪਾਇਆ ਤਾਂ ਓਏ ਤੇਰੀ ਇਹ ਤਾਂ ਜਸਕਰਨ
Continue readingਸੈਲਜਮੈਨਸ਼ਿਪ | salesmanship
ਕਪੜਾ ਖਰੀਦਣ ਲਈ ਅਸੀਂ ਅਕਸਰ ਹੀ ਨਿਊ ਬੱਸ ਸਟੈਂਡ ਰੋਡ ਸਥਿਤ #ਅਸ਼ੋਕਾਵਸਤਰਭੰਡਾਰ ਤੇ ਚਲੇ ਜਾਂਦੇ ਹਾਂ। ਬਸ ਇੱਕੋ ਗੱਲ ਵਧੀਆ ਲਗਦੀ ਹੈ ਕਿ ਰੇਟ ਫਿਕਸ ਹੀ ਹੁੰਦੇ ਹਨ। ਗ੍ਰਾਹਕ ਸੂਟ ਤੇ ਲਿਖਿਆ ਰੇਟ ਪੜ੍ਹ ਲੈਂਦਾ ਹੈ। ਤੇ ਓੰਨੇ ਹੀ ਦੇਣੇ ਪੈਂਦੇ ਹਨ। ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਲੱਗਦੀ। ਬਾਕੀ
Continue readingਖੁੱਲ੍ਹਾ ਖ਼ਤ | khulla khat
ਮੇਰੇ ਪਿਆਰੇ ਅਜਨਬੀ ਜੀ। ਰਾਮ ਰਾਮ ਜੀ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਪਿਆਰੇ ਭਾਈ ਸਾਹਿਬ ਲਿਖਾਂ ਕਿ ਪਿਆਰੇ ਦੋਸਤ, ਨਾ ਹੀ ਤੁਹਾਨੂੰ ਚੋਰ ਸਾਹਿਬ ਲਿਖ ਸਕਦਾ ਹੈ। ਕਿਉਂਕਿ ਚੋਰ ਨੂੰ ਸਾਹਿਬ ਲਿਖਣਾ ਵੀ ਗਲਤ ਹੈ ਭਾਵੇਂ ਬਹੁਤੇ ਸਾਹਿਬ ਚੋਰ ਹੀ ਹੁੰਦੇ ਹਨ। ਭਾਈ ਸਾਹਿਬ ਲਿਖਕੇ ਮੈਂ ਆਪਣੇ ਆਪ ਨੂੰ
Continue readingਹੱਥੀ ਲਾਏ ਬੂਟੇ ਦੇ ਜਾਣ ਦਾ ਦਰਦ | hathi laaye boote da dard
#ਹੱਥੀ_ਲਾਏ_ਪੌਦੇ_ਦੇ_ਜਾਣ_ਦਾ_ਦੁੱਖ ਪੁਰਾਣੀ ਗੱਲ ਹੈ ਪ੍ਰਿੰਸੀਪਲ ਹਰਬੰਸ ਸਿੰਘ ਸੈਣੀ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ
Continue readingਹੰਝੂਆਂ ਦਾ ਹੜ੍ਹ | hanjua da harh
“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ
Continue readingਛੋਟਾ ਕੈਮਰਾ | chota camera
ਵਾਹਵਾ ਪੁਰਾਣੀ ਗੱਲ ਹੈ ਮੌਜੂਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਸਰਕਾਰ ਵਿਚ ਵੀ ਵਿੱਤ ਮੰਤਰੀ ਹੁੰਦੇ ਸਨ। ਪਿੰਡ ਬਾਦਲ ਦੀਆਂ ਆਪਣੀਆਂ ਫੇਰੀਆਂ ਦੌਰਾਨ ਉਹ ਆਪਣੀ ਮਿਲਿਟਰੀ ਰੰਗ ਦੀ 786 ਨੰਬਰ ਵਾਲੀ ਲੰਡੀ ਜੀਪ ਤੇ ਇਕੱਲੇ ਹੀ ਘੁੰਮਦੇ ਰਹਿੰਦੇ ਸਨ। ਇੱਕ ਵਾਰੀ ਉਹ ਆਪਣੇ ਕਿਸੇ ਵਿਦੇਸ਼ੀ (ਸ਼ਾਇਦ ਪਾਕਿਸਤਾਨੀ) ਦੋਸਤ
Continue reading