ਜ਼ਿੱਪ ਦੀ ਕਹਾਣੀ | zip di kahani

ਪੁਰਾਣੀ ਗੱਲ ਯਾਦ ਆ ਗਈ। ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ। ਬੋਸਕੀ ਦਾ ਫੱਟੇਦਾਰ ਪਜਾਮਾ ਪਾਉਂਦੇ । ਫਿਰ ਅਸੀਂ ਮੇਰੇ ਮਸੇਰ ਸ਼ਹਿਰੀਆਂ ਦੀ ਰੀਸੋ ਰੀਸ ਪੈਂਟਾਂ ਪਾਉਣ ਲੱਗ ਪਏ।ਓਦੋ ਪੈਂਟਾਂ ਦੇ ਅੱਗੇ ਬੱਟਨ ਲਾਉਂਦੇ ਸੀ। ਇੱਕ ਵਾਰੀ ਜਦੋ ਪੇਂਟ ਸੁਆ ਕੇ ਲਿਆਂਦੀ ਤਾਂ ਦਰਜ਼ੀ ਨੇ ਬਟਨ ਨਹੀਂ ਲਾਏ ਅੱਗੇ ਜ਼ਿਪ ਲਾ

Continue reading


ਕੰਨਿਆ ਪੂਜਣ | kannya poojan

“ਅਸੀਂ ਤੁਹਾਡੇ ਪਿਛਲੀ ਗਲੀ ਵਿੱਚ ਰਹਿੰਦੇ ਹਾਂ।” ਅੱਜ ਸਵੇਰੇ ਜਦੋਂ ਮੈਂ ਆਪਣੇ ਗੇਟ ਤੇ ਮੂਹਰੇ ਖੜਾ ਸੀ ਤਾਂ ਲੰਘ ਰਹੇ ਆਦਮੀ ਨੇ ਰਾਮ ਰਾਮ ਬੁਲਾਉਣ ਤੋਂ ਬਾਦ ਮੈਨੂੰ ਕਿਹਾ। ਉਸਨੇ ਦੱਸਿਆ ਕਿ ਉਹ ਨੇੜਲੇ ਮਹਾਂਨਗਰ ਦਾ ਨਿਵਾਸੀ ਹੈ ਤੇ ਉਸਦੀ ਇਕਲੌਤੀ ਬੇਟੀ ਇਥੇ ਮੈਡੀਕਲ ਕਾਲਜ ਵਿੱਚ ਡਾਕਟਰੀ ਕਰਦੀ ਹੈ। ਇਸ

Continue reading

ਸੁੱਖ ਦੁੱਖ ਦੇ ਸਾਥੀ | sukh dukh de saathi

ਸੁਖ ਦੁਖ ਤੇ ਹਮੇਸ਼ਾ ਹਾਜ਼ਿਰ ਰਹਿਣ ਵਾਲੇ ਦਸਮੇਸ਼ ਸਟਾਫ ਦੀ ਦਾਦ ਦੇਣੀ ਬਣਦੀ ਹੈ। 2007 ਵਿੱਚ ਜਦੋਂ ਮੇਰੀ ਹਮਸਫਰ ਦਾ ਪਿੱਤੇ ਦਾ ਅਪਰੇਸ਼ਨ ਗੁਲਾਟੀ ਹਸਪਤਾਲ ਵਿਚ ਹੋਇਆ ਤਾਂ ਤਕਰੀਬਨ ਸਾਰਾ ਸਟਾਫ ਉਚੇਚੇ ਤੌਰ ਤੇ ਪਤਾ ਲੈਣ ਆਇਆ। ਇੱਕ ਸਟਾਫ ਮੈਂਬਰ ਜੋ ਜਲਦੀ ਵਿਚ ਆਇਆ ਸੀ ਕੋਈ ਫਲ ਫਰੂਟ ਲਿਆਉਣਾ ਭੁੱਲ

Continue reading

ਪਟਵਾਰੀ ਕਿਸ਼ਤ 06 | patvwari

ਪਟਵਾਰੀ ਚਰਚਾ ਕਿਸ਼ਤ 6 ਇੱਕ ਵਾਰੀ ਕਹਿੰਦੇ ਇੱਕ ਜੱਟ ਪਾਕਿਸਤਾਨ ਦੀ ਤੀਰਥ ਯਾਤਰਾ ਤੇ ਜਾਣ ਲਗਿਆ ਤਾਂ ਉਸਨੇ ਪਿੰਡ ਦੇ ਪਟਵਾਰੀ ਸਾਹਿਬ ਨੂੰ ਸੁਲਾਹ ਮਾਰੀ ਪਟਵਾਰੀ ਸਾਹਿਬ ਤੁਹਾਡੇ ਲਈ ਕੀ ਲਿਆਵਾਂ ਪਾਕਿਸਤਾਨ ਤੋਂ। ਯਾਰ ਮੇਨੂ ਤਾਂ ਪਾਕਿਸਤਾਨੀ ਜੁੱਤੀ ਲਿਆ ਦੇਈ।ਬਹੁਤ ਵਧੀਆ ਹੁੰਦੀ ਹੈ।ਜੱਟ ਚਲਾ ਗਿਆ ਤੇ ਪਟਵਾਰੀ ਸਾਹਿਬ ਨੂੰ ਕਈ

Continue reading


ਪਟਵਾਰੀ ਨੰਬਰ 04 | patwari number 4

ਉੱਤੇ ਕਰਤਾਰ ਤੇ ਥੱਲੇ ਪਟਵਾਰ। ਕਿਸ਼ਤ ਨੰਬਰ 4 ਪਟਵਾਰੀ ਦੀ ਪੋਸਟ ਸਰਕਾਰ ਨੇ ਕਲੇਰੀਕਲ ਕੇਡਰ ਚ ਹੀ ਰੱਖੀ ਹੈ। ਅਖੇ ਪਟਵਾਰੀ ਦਸ ਪਾਸ ਹੀ ਹੁੰਦਾ ਹੈ। ਇਹਨਾਂ ਨੂੰ ਸਰਕਾਰ ਨੇ ਟੈਕਨੀਕਲ ਗਰੇਡ ਨਹੀਂ ਦਿੱਤਾ। ਪਰ ਹਰ ਡੀ ਸੀ ਐਸ ਡੀ ਐਮ ਤੇ ਤਹਿਸੀਲਦਾਰ ਨੂੰ ਪਟਵਾਰੀ ਕੋਲੋ ਟਰੇਨਿੰਗ ਲੈਣੀ ਪੈਂਦੀ ਹੈ

Continue reading

ਪਟਵਾਰੀ ਨਹੀਂ ਮਾਸਟਰ | patwari nahi master

ਇੱਕ ਵਾਰੀ ਇੱਕ ਜੱਟ ਖੇਤ ਨੂੰ ਪਾਣੀ ਲਾ ਰਿਹਾ ਸੀ। ਕੱਸੀ ਬਹੁਤ ਵੱਡੀ ਸੀ। ਉਸਤੇ ਪੁਲੀ ਵੀ ਨਹੀਂ ਸੀ। ਕੱਸੀ ਦੇ ਦੂਸਰੇ ਪਾਸੇ ਇੱਕ ਚਿੱਟ ਕੱਪੜੀਆਂ ਪੜਿਆ ਜਿਹਾ ਲਗਣ ਵਾਲਾ ਆਦਮੀ ਖੜਾ ਸੀ। ਉਸ ਦੇ ਕਹਿਣ ਤੇ ਜੱਟ ਨੇ ਉਸ ਨੂੰ ਆਪਣੇ ਮੋਢੇ ਚੱਕ ਕੇ ਕੱਸੀ ਪਾਰ ਕਰਾਉਣ ਲੱਗਾ। ਅਜੇ

Continue reading

ਸਕੀਮੀ ਮਾਮਾ | skeemi mama

ਗੱਲ ਖਾਸੀ ਪੁਰਾਨੀ ਹੈ ਕੋਈ 1972 ਦੇ ਨੇੜੇ ਤੇੜੇ ਦੀ। ਮੇਰਾ ਇੱਕ ਮਾਮਾ ਮਲੋਟ ਰਹਿੰਦਾ ਸੀ। ਸਾਇਕਲਾਂ ਦੀ ਦੁਕਾਨ ਸੀ ਉਸਦੀ। ਤੇ ਮੈ ਵੀ ਅਕਸਰ ਮਾਮੇ ਚਲਾ ਜਾਂਦਾ ਮਲੋਟ ਮੰਦੀ ਮੰਡੀ। ਮਾਮਾ ਸਾਡਾ ਥੋੜਾ ਜਿਹਾ ਸ੍ਕੀਮੀ ਸੀ। ਉਸ ਸਮੇ ਮਲੋਟ ਦੇ ਜਸਵੰਤ ਸਿਨੇਮੇ ਦੇ ਨਾਲ ਇੱਕ ਬਰਫ਼ ਦਾ ਕਾਰਖਾਨਾ ਹੁੰਦਾ

Continue reading


ਵੀਰ | veer

“ਭੈਣ ਕੋਲੋ ਵੀਰ ਵੇ ਬੰਨਵਾ ਲੈ ਰੱਖੜੀ। ਸੋਹਣੇ ਜਿਹੇ ਗੱਟ ਤੇ ਸਜ਼ਾ ਲੈ ਰੱਖੜੀ।” ਆਪਣੀ ਤੀਜੀ ਚੌਥੀ ਦੀ ਪੰਜਾਬੀ ਦੀ ਕਿਤਾਬ ਪੜ੍ਹਦੀ ਪੜ੍ਹਦੀ ਉਹ ਉੱਚੀ ਉੱਚੀ ਰੋਣ ਲੱਗ ਪਈ। ਕਿਉਂਕਿ ਉਸ ਦੇ ਕੋਈ ਵੀਰ ਨਹੀਂ ਸੀ। ਉਹ ਚਾਰ ਭੈਣਾਂ ਸਨ। ਮਾਂ ਪਿਓ ਤਾਂ ਚਿੰਤਾ ਕਰਦੇ ਹੀ ਸਨ। ਪਰ ਅੱਜ ਉਸਦਾ

Continue reading

ਬਾਗੜੀ ਖਾਣਾ | baaghri khaana

ਗੱਲ 1968-69 ਦੀ ਹੈ ਜਦੋ ਮੇਰੇ ਪਾਪਾ ਜੀ ਹਿਸਾਰ ਜ਼ਿਲੇ ਦੇ ਕਸਬੇ ਸੇਖੂਪੁਰ ਦੜੋਲੀ ਵਿਖੇ ਪਟਵਾਰੀ ਲੱਗੇ ਹੋਏ ਸਨ। ਇਹ ਨਿਰੋਲ ਬਾਗੜੀ ਬੈਲਟ ਹੈ ਬਿਸ਼ਨੋਈ ਤੇ ਜਾਟ ਬਾਗੜੀ ਹੀ ਜਿਆਦਾ ਰਹਿੰਦੇ ਸਨ। ਉਹਨਾਂ ਨੂੰ ਓਥੇ ਗਿਆ ਨੂੰ ਹਫਤਾ ਕੁ ਹੀ ਹੋਇਆ ਸੀ ਕਿ ਇੱਕ ਦਿਨ ਉਹਨਾਂ ਨੂੰ ਉਸ ਪਿੰਡ ਦੇ

Continue reading

ਕਾਲੇ ਦਿਨ | kaale din

ਕਾਲੇ ਦਿਨਾਂ ਦੀ ਗੱਲ ਹੈ ।ਮੈਂ ਫਰੀਦਕੋਟ ਤੋਂ ਵਾਪਿਸ ਵਾਇਆ ਕੋਟ ਕਪੂਰਾ ਮੁਕਤਸਰ ਆ ਰਿਹਾ ਸੀ। ਬਸ ਅਜੇ ਮੁਕਤਸਰ ਤੇ ਮਲੋਟ ਦੇ ਵਿਚਾਲੇ ਸੀ ।ਰੁਪਾਣੇ ਤੋਂ ਇੱਕ ਜੋੜਾ ਚੜਿਆ ਜੋ ਕਿਸੇ ਲਾਗਲੇ ਪਿੰਡ ਵਿਆਹ ਤੇ ਚੱਲੇ ਸੀ ਨਾਲ ਜੁਆਕ ਸਨ। ਬੰਦਾ ਸ਼ਾਇਦ ਨਵਾਂ ਨਵਾਂ ਸੀਰੀ ਰਲਿਆ ਸੀ। ਦੋ ਪੈਸੇ ਜੇਬ

Continue reading