ਇਹ ਅਨਵਰ ਮੋਹੰਮਦ ਨਾਮ ਦਾ ਸਖਸ਼ ਜੋ ਬਿਹਾਰ ਦਾ ਰਹਿਣ ਵਾਲਾ ਹੈ ਅੱਜ ਕੱਲ੍ਹ 56 ਸੈਕਟਰ ਦੀ ਮਦਰ ਡੇਅਰੀ ਦੇ ਕੋਲ ਸੜਕ ਕਿਨਾਰੇ ਬੈਠਦਾ ਹੈ। ਕਿਸੇ ਵੇਲੇ ਇਸ ਦੀ ਬਿਹਾਰ ਵਿਚ ਟੇਲਰਿੰਗ ਸ਼ੋਪ ਸੀ ਹਾਲਾਤ ਨੇ ਨੋਇਡਾ ਪਟਕ ਦਿੱਤਾ। ਅਨਵਰ ਸਿਰਫ ਮੁਰੰਮਤ ਦਾ ਕੰਮ ਕਰਦਾ ਹੈ। ਕੋਈ ਕਪੜਾ ਖੁੱਲ੍ਹਾ ਭੀੜਾ
Continue readingTag: ਰਮੇਸ਼ ਸੇਠੀ ਬਾਦਲ
ਸੁੱਚੇ ਪੂਰਨ ਕੇ | sacche pooran ke
ਸਾਡੇ ਸ਼ਹਿਰ ਵਿਚ ਇੱਕ ਦੁਕਾਨ ਹੈ। ਜਿਸ ਤੋ ਹਰੇਕ ਕਿਸਮ ਦਾ ਲੋਹੇ ਦਾ ਨੱਟ ਪੇਚ ਮੇਖਾਂ ਰੰਗ ਰੋਗਨ ਪਲਾਈ ਬੱਠਲ ਬਾਲਟੀ ਸੰਗਲ ਜਾਲੀ ਤਾਲੇ ਯਾਨੀ ਹਰ ਤਰਾਂ ਦਾ ਸਮਾਨ ਜੋ ਘਰ ਬਣਾਉਣ ਸਮੇਂ ਲੋੜੀਂਦਾ ਹੁੰਦਾ ਹੈ ਮਿਲਦਾ ਹੈ। ਫਰਮ ਦਾ ਅਸਲੀ ਨਾਮ ਸੁੱਚਾ ਮਲ ਪੂਰਨ ਚੰਦ ਹੈ। ਬਹੁਤ ਮਸ਼ਹੂਰ ਦੁਕਾਨ
Continue readingਢਿੱਲੀ ਵਿਚੋਲਣ | dhilli vicholan
ਜਦੋ ਮੇਰੀ ਮਾਂ ਦੇ ਮਾਮੇ ਦੀ ਕੁੜੀ ਯਾਨੀ ਮੇਰੀ ਮਾਸੀ ਤੇ ਮੇਰੀ ਘਰਵਾਲੀ ਦੀ ਸਕੀ ਮਾਮੀ ਨੇ ਸਾਡੀ ਵਿਚੋਲਣ ਬਣਨ ਦਾ ਫੈਸਲਾ ਕੀਤਾ ਤਾਂ ਉਸ ਸਮੇ ਸ਼ਾਇਦ ਇਹ ਉਸਦਾ ਪਹਿਲਾ ਕੇਸ ਸੀ ਯ ਉਹ ਅਜੇ ਵੀ ਇਸ ਕੰਮ ਚ ਅਨਾੜੀ ਸੀ।ਇੱਕ ਪਾਸੇ ਮਹਿਮਾ ਸਰਕਾਰੀ ਦੇ ਮਾਸਟਰਾਂ ਦਾ ਸ਼ਰੀਫ ਟੱਬਰ ਸੀ
Continue readingਮੈਂ ਕਿੰਦਾ ਮਾਸੜ ਹਾਂ | mai kida maasar aa
ਕੋਈ ਆਦਮੀ ਸ੍ਰੀ ਹਰਿਦ੍ਵਾਰ ਸਾਹਿਬ ਨਹਾਉਣ ਗਿਆ। ਓਥੇ ਉਸਨੂੰ ਤਿੰਨ ਚਾਰ ਠੱਗ ਔਰਤਾਂ ਮਿਲੀਆਂ ।ਕਹਿੰਦੀਆਂ “ਹੋਰ ਸੁਣਾ ਮਾਸੜਾ ਕੀ ਹਾਲ ਹੈ ਕੱਲਾ ਹੀ ਆਇਆ ਹੈ ਨਹਾਉਣ।ਮਾਸੀ ਨਹੀਂ ਆਈ ਨਾਲ।” “ਕੁੜੀਓ ਮੈਂ ਤੇ ਤੁਹਾਨੂੰ ਪਹਿਚਾਣਿਆ ਹੀ ਨਹੀਂ।” ਮਾਸੜ ਨੇ ਆਖਿਆ। “ਲੈ ਦੱਸ ਮਾਸੜਾ ਭੁੱਲ ਗਿਆ ।ਕੁੜਮਨੀ ਦੇ ਜੁਆਕਾਂ ਨੂੰ ਭੁੱਲ ਗਿਆ।”
Continue readingਕਿੰਦਾ ਫੋਨ | kinda phone
ਕਿੰਦਾ ਫੋਨ ਸੀ? ਕੋਲੇ ਮੈਲੇ ਕਪੜੇ ਚੁੱਕਣ ਆਈਂ ਨੇ ਪੁੱਛਿਆ। 140 ਨੰਬਰ ਵਾਲਾ ਸੀ ਕੰਪਨੀ ਦਾ। ਮੈਂ ਸੰਖੇਪ ਵਿੱਚ ਉਤਰ ਦਿੱਤਾ। ਕੌਣ ਸੀ ਫੋਨ ਤੇ। ਹੁਣ ਉਹ ਸਿਰਹਾਣੇ ਪਏ ਗਿਲਾਸ ਚੁੱਕਣ ਆਈ ਸੀ। ਕਿਸੇ ਪਾਠਕ ਦਾ ਸੀ। ਕੱਲ੍ਹ ਵਾਲੀ ਰਚਨਾ ਦੀ ਤਾਰੀਫ ਕਰਦਾ ਸੀ। ਮੈਂ ਕਿਹਾ। ਕਿਸਦਾ ਫੋਨ ਸੀ। ਉਹ
Continue readingਟੀਟੀ ਦੀ ਕੁੱਟ | tt di kutt
ਛੇਵੀਂ ਜਮਾਤ ਵਿੱਚ ਪੜਦੇ ਸੀ । ਅੰਗਰੇਜ਼ੀ ਪੰਜਵੀ ਚ ਹੀ ਸ਼ੁਰੂ ਹੋ ਗਈ ਸੀ। ਸੋਖੇ ਵਾਕਾਂ ਦੀ ਪੰਜਾਬੀ ਨਹੀਂ ਸੀ ਆਉਂਦੀ। ਮੈਂ ਅਕਸਰ ਘਰੋਂ ਪੜ੍ਹਕੇ ਜਾਂਦਾ ਤੇ ਪੰਜਾਬੀ ਸਹੀ ਸੁਣਾ ਦਿੰਦਾ। ਸ੍ਰੀ ਰਾਜ ਕੁਮਾਰ ਬਾਗਲਾ ਅੰਗਰੇਜ਼ੀ ਦੇ ਅਧਿਆਪਕ ਹੁੰਦੇ ਸਨ। ਚਾਹੇ ਬਲਦੇਵ, ਜੀਤ, ਲਾਭ, ਭੁਪਿੰਦਰ, ਸ਼ਿੰਦਰ ਛਿੰਦੀ, ਗਾਂਧੀ, ਬੰਤ, ਅਜਮੇਰ,
Continue readingਰਵੀ ਬਾਵਾ ਦੀ ਗੱਲ | ravi bawa di gall
ਕਈ ਵਾਰੀ ਕਿਸੇ ਦੀਆਂ ਸੇਵਾਵਾਂ ਇੱਕ ਯਾਦ ਬਣ ਕੇ ਰਹਿ ਜਾਂਦੀਆਂ ਹਨ। ਬਲਬੀਰ ਉਹਨਾਂ ਵਿਚੋਂ ਇੱਕ ਹੈ। ਉਸਦੇ ਜਾਣ ਤੋਂ ਬਾਦ ਮਾਲਿਸ਼ ਕਰਨ ਦੇ ਨਾਲ ਨਾਲ ਗੱਲਾਂ ਮਾਰਨ ਵਾਲਾ ਤੇ ਮੇਰੀਆਂ ਸੁਣਨ ਵਾਲਾ ਮੈਨੂੰ ਕੋਈ ਨਾ ਮਿਲਿਆ। ਅਜੇ ਮੈਂ ਇਸ ਪ੍ਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਹੀ ਰਿਹਾ ਸੀ ਕਿ ਘਰ
Continue readingਕਾਂਜੀ ਭੱਲੇ | kaanji bhalle
ਸੱਤਰ ਦੇ ਦਹਾਕੇ ਵਿਚ ਮੰਡੀ ਡੱਬਵਾਲੀ ਦੇ ਬਜ਼ਾਰ ਵਿੱਚ ਇੱਕ ਤਿੰਨ ਪਹੀਆਂ ਵਾਲੀ ਰੇਹੜੀ ਲਗਦੀ ਸੀ ਜਿਸ ਨੂੰ ਚਿੱਟੀਆਂ ਤੇ ਭਾਰੀ ਭਰਕਮ ਮੁੱਛਾਂ ਵਾਲਾ ਬਾਬਾ ਚਲਾਉਂਦਾ ਸੀ। ਉਹ ਕਾਂਜੀ ਭੱਲੇ ਵੇਚਦਾ ਸੀ। ਬੋਹੜ ਦੇ ਪੱਤੇ ਤੇ ਰੱਖਕੇ ਇੱਕ ਰੁਪਏ ਦੇ ਤਿੰਨ ਕਾਂਜੀ ਭੱਲੇ ਦਿੰਦਾ। ਉਹ ਕਾਂਜੀ ਪਾਣੀ ਵੀ ਪੱਤੇ ਵਿੱਚ
Continue readingਪਾਣੀ ਵਾਲੀ ਮੋਟਰ | paani wali motor
ਅਕਸ਼ਰ ਇਸਤਰਾਂ ਹੀ ਹੁੰਦਾ ਹੈ ਕਿਸੇ ਨੂੰ ਦਿੱਤੀ ਮੱਤ ਆਪਣੇ ਹੀ ਉਲਟ ਪੈ ਜਾਂਦੀ ਹੈ। ਆਪਣੇ ਹੀ ਬਣਾਏ ਚੇਲੇ ਗੁਰੂ ਨਾਲ ਧੋਖਾ ਕਰ ਜਾਂਦੇ ਹਨ। ਵਾਹਵਾ ਪੁਰਾਣੀ ਗੱਲ ਹੈ ਓਦੋਂ ਪਾਣੀ ਵਾਲੀ ਮੋਟਰ ਦਾ ਲਾਉਣ ਦਾ ਬਹੁਤਾ ਚਲਣ ਨਹੀਂ ਸੀ ਤੇ ਨਾ ਹੀ ਲੋਕਾਂ ਦੀ ਗੁੰਜਾਇਸ਼ ਹੁੰਦੀ ਸੀ। ਲੋਕ ਹੈਂਡ
Continue readingਨਿੱਕੀ ਚਾਚੀ | mikki chachi
ਸਾਡੇ ਪਿੰਡ ਸਾਡੇ ਗੁਆਂਢ ਵਿੱਚ ਇੱਕ ਨਿੱਕੀ ਨਾਮ ਦੀ ਔਰਤ ਰਹਿੰਦੀ ਸੀ। ਜਿਸਨੂੰ ਅਸੀਂ ਚਾਚੀ ਨਿੱਕੀ ਆਖਦੇ ਸੀ। ਅਸਲ ਵਿੱਚ ਮੇਰੇ ਮੰਮੀ ਪਾਪਾ ਉਸਨੂੰ ਚਾਚੀ ਆਖਦੇ ਸਨ। ਉਹਨਾਂ ਦੀ ਰੀਸ ਨਾਲ ਅਸੀਂ ਵੀ ਉਸਨੂੰ ਚਾਚੀ ਹੀ ਆਖਦੇ ਸੀ। ਉਸਦੇ ਤਿੰਨ ਮੁੰਡੇ ਸਨ ਸਭਤੋਂ ਛੋਟਾ ਕੋਈਂ ਪੰਜ ਕੁ ਸਾਲ ਦਾ ਸੀ।
Continue reading