ਬਾਪ ਇੱਕ ਸੂਰਜ | baap ikk suraj

ਮੌਜੂਦਾ ਦੌਰ ਵਿੱਚ ਬਾਪ ਨੂੰ ਸੂਰਜ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਨੂੰ ਚੰਦ ਦਾ। ਸੂਰਜ ਬਹੁਤ ਗਰਮ ਹੁੰਦਾ ਹੈ। ਉਸ ਦੀ ਤਪਸ ਨੂੰ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਉਸ ਦੀ ਤਪਸ ਤੇ ਧੁੱਪ ਤੋਂ ਬਚਣ ਲਈ ਲੋਕ ਛੱਤਰੀ ਦਾ ਸਹਾਰਾ ਲੈਂਦੇ ਹਨ। ਅੱਖਾਂ ਵੀ ਸਿੱਧੇ ਰੂਪ ਵਿੱਚ ਉਸ

Continue reading


ਮੇਰਾ ਤੁੱਕਾ | mera tukka

#ਮੇਰਾ_ਤੁੱਕਾ ਇਹ ਸ਼ਾਇਦ 1979_80 ਦੀ ਗੱਲ ਹੈ। ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਸਮੇਂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ Atma Ram Arora ਜੀ ਨੇ ਸਾਨੂੰ ਅੰਗਰੇਜ਼ੀ ਦੇ ਇਸ ਸਭ ਤੋਂ ਵੱਡੇ ਸ਼ਬਦ #Floccinaucinihilipolification ਬਾਰੇ ਦੱਸਿਆ ਅਤੇ ਇਹ ਸ਼ਬਦ ਉਹਨਾਂ ਨੇ ਬਲੈਕ ਬੋਰਡ ਤੇ ਲਿੱਖ ਦਿੱਤਾ। ਇਸ ਸ਼ਬਦ ਦੇ ਕੋਈਂ 29 ਅੱਖਰ ਸਨ।

Continue reading

ਲਿਹਾਜ਼ਾਂ | lihaaza

ਅਸੀਂ ਸਿਰਫ ਤਿੰਨ ਦਿਨਾਂ ਲਈ ਡੱਬਵਾਲੀ ਆਏ ਸੀ ਵੀਹ ਫਰਬਰੀ ਨੂੰ। ਪਰ ਛੋਟੇ ਭਰਾ ਘਰੇ ਪੋਤੀ ਦੇ ਜਨਮ ਕਰਕੇ ਸਾਨੂੰ ਦਸ ਮਾਰਚ ਤੱਕ ਡੱਬਵਾਲੀ ਰਹਿਣਾ ਪਿਆ। ਨੋਇਡਾ ਵਿੱਚ ਅਸੀਂ ਆਪਣੇ ਪਾਰਕ ਵਾਲੇ ਸਾਥੀਆਂ ਨੂੰ ਤਿੰਨ ਦਿਨਾਂ ਦਾ ਹੀ ਕਹਿਕੇ ਆਏ ਸੀ। ਸਾਡੇ ਇੰਨੇ ਦਿਨ ਨਾ ਜਾਣ ਕਰਕੇ ਸਭ ਪ੍ਰੇਸ਼ਾਨ ਹੋ

Continue reading

ਅਰਦਾਸ | ardaas

ਬਹੁਤ ਸਾਲ ਹੋਗੇ ਅਸੀਂ ਇੱਕ ਮਕਾਨ ਬਣਾ ਰਹੇ ਸੀ। ਮਜਦੂਰ ਮਿਸਤਰੀ ਆਪਣਾ ਕੰਮ ਕਰਦੇ ਰਹਿੰਦੇ ਅਤੇ ਸਮੇਂ ਸਮੇਂ ਤੇ ਅਸੀਂ ਵੀ ਉਹਨਾਂ ਕੋਲ ਗੇੜਾ ਮਾਰਦੇ। ਮੋਤੀ (ਨਾਮ ਬਦਲਿਆ ਹੋਇਆ) ਨਾਮ ਦਾ ਇੱਕ ਮਜਦੂਰ ਜੋ ਮਹਿਣੇ ਪਿੰਡ ਦਾ ਸੀ ਆਪਣਾ ਕੰਮ ਬੜੀ ਜਿੰਮੇਵਾਰੀ ਨਾਲ ਕਰਦਾ। ਸਭ ਤੋਂ ਪਹਿਲਾਂ ਆਕੇ ਉਹ ਤਰਾਈ

Continue reading


ਪ੍ਰਭੂ ਦਾਸ ਸਾਧੂ | prabhu daas saadhu

ਹਰ ਭਗਵੇ ਕਪੜੇ ਵਾਲਾ ਸਾਧੂ ਨਹੀਂ ਹੁੰਦਾ ਤੇ ਹਰ ਭਗਵੇਂ ਕਪੜੇ ਵਾਲਾ ਭਿਖਾਰੀ ਯ ਢੋਂਗੀ ਵੀ ਨਹੀਂ ਹੁੰਦਾ। ਰਾਤ ਨੂੰ ਕੜਾਕੇ ਦੀ ਠੰਡ ਵਿੱਚ ਮੈਂ ਇੱਕ ਭਗਵੇ ਵਸਤ੍ਰਧਾਰੀ ਸਾਧੂ ਨੂੰ ਖੁੱਲ੍ਹੇ ਅਸਮਾਨ ਥੱਲੇ ਪਤਲੀ ਜਿਹੀ ਚਾਦਰ ਲਈ ਕਿਸੇ ਥੜੀ ਤੇ ਸੁੱਤੇ ਹੋਏ ਦੇਖਦਾ ਤਾਂ ਮੈਨੂੰ ਤਰਸ ਜਿਹਾ ਆਉਂਦਾ। ਪਰ ਫਿਰ

Continue reading

ਇੱਕ ਰੁਪਏ ਦੀ ਮੁਸਕਾਨ | ikk rupaye di muskaan

ਮੁਸਕਰਾਹਟ ਅਨਮੋਲ ਹੁੰਦੀ ਹੈ ਤੁਹਾਡੀ ਇੱਕ ਮੁਸਕਾਨ ਤੁਹਾਡੀ ਤਸਵੀਰ ਨੂੰ ਯਾਦਗਾਰੀ ਬਣਾ ਸਕਦੀ ਹੈ। ਕਹਿੰਦੇ ਮੁਸਕਾਨ ਮੁੱਲ ਨਹੀਂ ਮਿਲਦੀ। (ਮੁਸਕਾਨ ਨਾਮ ਦੀ ਗਰਲਫਰੈਂਡ ਨੂੰ ਛੱਡਕੇ)। ਮੈਂ ਅਕਸਰ ਇੱਕ ਰੁਪਏ ਵਿੱਚ ਮੁਸਕਾਨ ਖਰੀਦ ਲੈਂਦਾ ਹਾਂ। ਬੇਗਮ ਕਹਿੰਦੀ “ਤੁਸੀਂ ਇਸ ਬਾਰੇ ਪੋਸਟ ਨਾ ਪਾਇਓ। ਇਹ ਐਵੇਂ ਫੁਕਰੀ ਜਿਹੀ ਲੱਗਦੀ ਹੈ। ਆਪਣੀ ਵਡਿਆਈ

Continue reading

ਅਣਸੁਲਝੇ ਸਵਾਲ | ansuljhe swaal

ਅਣਸੁਲਝੇ ਸਵਾਲ – ਰਮੇਸ਼ ਸੇਠੀ ਬਾਦਲ “ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ। “ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ, ਮੈਂਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ। ਦਾਦੂ ਜਾਂ ਦਾਦਾ ਜੀ ਆਖਿਆ ਕਰ।” ਮੈਂ ਥੌੜਾ ਜਿਹਾ ਖਿਝ ਕੇ ਆਖਿਆ।

Continue reading


ਅਣਸੁਲਝੇ ਸਵਾਲ | ansuljhe swaal

“ਸਾਸਰੀ ਕਾਲ ਸਾਹਿਬ ਜੀ।” ਸਵੇਰੇ ਸਵੇਰੇ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। “ਆਜੋ ਮਾਤਾ ਬੈਠੋ। ਕਿਵੇਂ ਦਰਸ਼ਨ ਦਿੱਤੇ।” ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ

Continue reading

ਕਿਓਂ ਕਿ ਅੱਜ ਮੇਰਾ ਸ਼ਰਾਧ ਹੈ | kyunki ki ajj mera shraadh hai

ਮੈਨੂੰ ਮਰੇ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਲਈ ਹਰ ਸਾਲ ਦੀ ਤਰਾਂ ਅੱਜ ਵੀ ਮੇਰਾ ਸਰਾਧ ਕੀਤਾ ਜਾ ਰਿਹਾ ਹੈ। ਮਰਨ ਤੋਂ ਬਾਅਦ ਸਰਾਧ ਬਰਸੀ ਜਰੂਰ ਮਨਾਏ ਜਾਂਦੇ ਹਨ।ਇਹ ਸਾਡੀ ਰੀਤ ਹੈ। ਸਮਾਜ ਦਾ ਚਲਣ ਹੈ।ਜਿਓੰਦੀਆਂ ਨੂੰ ਕੋਈ ਰੋਟੀ ਪੁਛੇ ਨਾ ਪੁਛੇ।ਪਰ ਸਮਾਜ ਚ ਨੱਕ ਰੱਖਣ ਲਈ

Continue reading

ਬਿਨੋਲੇ | binole

ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਤੇ ਘਰੇ ਮੱਝ ਰੱਖੀ ਹੋਈ ਸੀ। ਪਾਪਾ ਜੀ ਹਿਸਾਰ ਦੇ ਨੇੜੇ ਸੇਖੂ ਪੁਰ ਡਰੌਲੀ ਪਟਵਾਰੀ ਲੱਗੇ ਹੋਏ ਸਨ। ਉਹ ਅਕਸਰ ਮਹੀਨੇ ਕੁ ਬਾਅਦ ਹੀ ਘਰ ਅਉਂਦੇ ਸਨ। ਸੋ ਘਰ ਬਾਰ ਲਈ ਸਲਾਹ ਮਸ਼ਵਰੇ ਚਿੱਠੀ ਪੱਤਰ ਰਾਹੀ ਹੀ ਮਿਲਦੇ ਸਨ। ਓਹਨਾ ਦਾ ਪੋਸਟ ਕਾਰਡ ਆਇਆ ਕਿ

Continue reading