ਦੁੱਖਾਂ ਦੀ ਦਾਸਤਾਨ | dukha di daastan

ਗੱਲ ਫਰਬਰੀ 2012 ਦੀ ਹੈ। ਮੇਰੀ ਮਾਂ ਕਈ ਦਿਨਾਂ ਦੀ ਜਿੰਦਲ ਹਾਰਟ ਹਸਪਤਾਲ ਬਠਿੰਡਾ ਦਾਖਲ ਸੀ। ਅਸੀਂ ਦੋਵੇਂ ਜਣੇ ਉਸਦੀ ਦੇਖ ਰੇਖ ਲਈ ਹਸਪਤਾਲ ਵਿਚ ਹੀ ਲਾਬੀ ਚ ਸੋਂਦੇ ਸੀ। ਉਧਰ ਸਰਸੇ ਮੇਰੇ ਜੀਜਾ ਜੀ ਵੀ ਲਿਵਰ ਟਿਊਮਰ ਨਾਲ ਜੂਝ ਰਹੇ ਸੀ। ਸਵੇਰੇ ਸਵੇਰੇ ਮੇਰੇ ਭਾਣਜੇ ਦਾ ਫੋਨ ਆ ਗਿਆ

Continue reading


ਪੀਲੀ ਦਾਲ | peeli daal

ਆਮਤੌਰ ਤੇ ਲੋਕ ਮਹਾਜਨਾ ਨੂੰ ਦਾਲਖਾਣੇ ਆਖ ਕੇ ਚਿੜਾਉਂਦੇ ਹਨ। ਬਹੁਤੇ ਸ਼ਹਿਰੀ ਬਣੀਆਂ ਲੋਕ ਸ਼ਾਮ ਨੂੰ ਮੂੰਗੀ ਦੀ ਦਾਲ ਹੀ ਬਣਾਉਂਦੇ ਹਨ। ਜਿਸ ਨੂੰ ਪੀਲੀ ਦਾਲ ਕਿਹਾ ਜਾਂਦਾ ਹੈ। ਉਹ ਲੋਕ ਜੋ ਪਿਆਜ਼ ਲਸਣ ਨਹੀਂ ਖਾਂਦੇ ਇਸਨੂੰ ਸਿਰਫ ਜ਼ੀਰੇ ਦਾ ਤੜਕਾ ਲਾਉਂਦੇ ਹਨ। ਕਈ ਲੋਕ ਇਸ ਪੀਲੀ ਦਾਲ ਨੂੰ ਬਣੀਆਂ

Continue reading

ਹਮਲਾ | hamla

ਹਮਲਾ ਸ਼ਬਦ ਆਪਣੇ ਆਪ ਵਿੱਚ ਹੀ ਦਹਿਸ਼ਤ ਭਰਿਆ ਸ਼ਬਦ ਹੈ। ਹਮਲਾ ਅਚਾਨਕ ਹੁੰਦਾ ਹੈ। ਜਿਸ ਤੇ ਹੁੰਦਾ ਹੈ ਉਸਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤੇ ਉਹ ਜਲਦੀ ਹੀ ਇਸਦੀ ਮਾਰ ਹੇਠ ਆ ਜਾਂਦਾ ਹੈ। ਫੌਜ਼, ਦੁਸ਼ਮਣ, ਜਾਨਵਰ ਯ ਲੁਟੇਰੇ ਹੀ ਹਮਲਾ ਕਰਦੇ ਹਨ। ਪਰ ਕੁਝ ਲੋਕ ਬਹੁਤ ਫੁਰਤੀਲੇ ਹੁੰਦੇ ਹਨ

Continue reading

ਧਰਮਿੰਦਰ | dharminder

ਸਾਡੇ ਘਰੇ ਮੇਰੇ ਪਿੰਡ ਘੁਮਿਆਰੇ ਤੋਂ ਹੀ ਧਰਮਿੰਦਰ ਨਾਮ ਦਾ ਮੁੰਡਾ ਦੁੱਧ ਪਾਉਣ ਆਉਂਦਾ ਹੈ। ਪਿੰਡ ਦਾ ਹੋਣ ਕਰਕੇ ਉਹ ਮੈਨੂੰ ਅਕਸ਼ਰ ਹੀ ਚਾਚਾ ਜੀ ਕਹਿਕੇ ਸਾਸਰੀ ਕਾਲ ਬਲਾਉਂਦਾ ਹੈ। ਤੇ ਬੇਗਮ ਨੂੰ ਚਾਚੀ ਜੀ ਆਖਦਾ ਹੈ। ਬੇਟੇ ਦਾ ਵਿਆਹ ਸੀ ਉਸਨੇ ਚਾਚੀ ਜੀ ਚਾਚੀ ਆਖਕੇ ਕਈ ਅਵਾਜ਼ਾਂ ਮਾਰੀਆਂ। ਬੇਗਮ

Continue reading


ਖੜਪਾੜਾਂ | khadpaadha

ਕਿਸੇ ਦਾ ਨਾਮਕਰਨ ਵੀ ਅਜੀਬ ਤਰੀਕੇ ਨਾਲ ਹੁੰਦਾ ਹੈ। ਸਾਡੇ ਬੈਰੀਅਰ ਤੇ ਹੌਲਦਾਰ ਦੀ ਰਾਤ ਦੀ ਡਿਊਟੀ ਸੀ। ਜਿਵੇ ਹਰ ਨਾਕੇ ਤੇ ਹੀ ਹੁੰਦਾ ਹੈ ਹਰ ਆਉਂਦੇ ਜਾਂਦੇ ਵਹੀਕਲ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ। ਚਾਹੇ ਨਕਦੀ ਯ ਜੋ ਸਮਾਨ ਗੱਡੀ ਚ ਲਦਿਆ ਹੋਵੇ। ਰਾਤ ਨੂੰ ਇੱਕ ਟਾਟਾ 407

Continue reading

ਜੱਦੋ ਜਹਿਦ | jaddo jehad

ਮੈਂ ਤੇ ਮੇਰਾ ਦੋਸਤ Sham Chugh ਬੈੰਕ ਦਾ ਪੇਪਰ ਦੇਣ ਲੁਧਿਆਣਾ ਗਏ। ਪੇਪਰ ਸਵੇਰੇ 9 ਵਜੇ ਸੀ। ਸੋ ਲੁਧਿਆਣੇ ਹੀ ਰਾਤ ਰਹਿਣਾ ਪੈਣਾ ਸੀ। ਹੋਟਲ ਚ ਰੁਕਣ ਦੀ ਗੁੰਜਾਇਸ਼ ਨਹੀਂ ਸੀ ਤੇ ਧਰਮਸ਼ਾਲਾ ਚ ਕੋਈ ਸੁਵਿਧਾ ਨਹੀਂ ਸੀ। ਮੇਰੀ ਕੁਲੀਗ ਕੁਲਦੀਪ ਕੰਡਾ ਨੇ ਆਪਣੀ ਭੈਣ ਦਾ ਐਡਰੈੱਸ ਦੇ ਦਿੱਤਾ। ਉਹ

Continue reading

ਅਧਾਰ ਕਾਰਡ | adhaar card

“ਤੁਮਾਰਾ ਨਾਮ ਕਿਆ ਹੈ?” ਘਰੇ ਬੇਬੀ ਨੂੰ ਖਿਡਾਉਣ ਲਾਈ ਛੋਟੀ ਜਿਹੀ ਕੁੜੀ ਨੂੰ ਪੁੱਛਦਾ ਹਾਂ। “ਰਾਧਾ।” ਉਹ ਬਹੁਤ ਸੰਖੇਪ ਜਿਹਾ ਜਬਾਬ ਦਿੰਦੀ ਹੈ। ਬਾਰਾਂ ਤੇਰਾ ਸਾਲ ਦੀ ਕੁੜੀ ਬਹੁਤ ਭੋਲੀ ਜਿਹੀ ਲਗਦੀ ਹੈ। ਉਹ ਕਲੋਨੀ ਦੇ ਸਾਹਮਣੇ ਬਣੀ ਗਊਸ਼ਾਲਾ ਵਿੱਚ ਕੰਮ ਕਰਦੇ ਮਜਦੂਰ ਦੀ ਕੁੜੀ ਹੈ। “ਵਹਾਂ ਕਿਆ ਕਾਮ ਕਰਤੀ

Continue reading


ਘੁੱਦਾ ਸਿੰਘ ਇੱਕ ਮਿਸ਼ਨ | ghudda singh ikk mission

ਘੁੱਦਾ ਸਿੰਘ ਨਾਮ ਦੇ ਚਰਚਿਤ ਨੌਜਵਾਨ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਹੈ ਤੇ ਇਹ ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਦਾ ਨਿਵਾਸੀ ਹੈ। ਉਂਜ ਕਹਿੰਦੇ ਘੁੱਦਾ ਪਿੰਡ ਵੀ ਬਾਬੇ ਘੁੱਦੇ ਨੇ ਵਸਾਇਆ ਸੀ ਤੇ ਸ਼ਾਇਦ ਇਸ ਵਿੱਚ ਵੀ ਉਸੇ ਬਾਬੇ ਦੀ ਆਤਮਾ ਹੈ। ਅੰਮ੍ਰਿਤ ਪਾਲ ਓਦੋਂ ਪੰਦਰਾਂ ਸੋਲਾਂ ਸਾਲਾਂ ਦਾ ਮੁੱਛ

Continue reading

ਸਾਫ਼ਾ ਕਿੰਗ ਤਾਰਾ ਚੰਦ | safa king tara chand

ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਸੰਗਰੀਆ ਮੰਡੀ ਨਿਵਾਸੀ ਸ੍ਰੀ Tarachand Sain ਸਭ ਦਾ ਫੈਨ ਜੋ ਇੱਕ ਸੈਲੂਨ ਹੀ ਨਹੀਂ ਚਲਾਉਂਦਾ ਸਗੋਂ ਇੱਕ ਵਿਸ਼ੇਸ਼ ਕੰਮ ਵਿੱਚ ਵੀ ਮੁਹਾਰਤ ਰੱਖਦਾ ਹੈ। ਜਿਸ ਕਰਕੇ ਉਹ ਤਿੰਨ ਸਟੇਟਾਂ ਦੇ ਨਾਲ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਉਹ ਸਾਫਾ ਯ ਪਗੜੀ ਬੰਨ੍ਹਣ

Continue reading

ਮਜਦੂਰ | mazdoor

1975 ਵਿੱਚ ਜਦੋਂ ਅਸੀਂ ਆਪਣੇ ਪੁਰਾਣੇ ਮਕਾਨ ਦੀ ਮੁਰੰਮਤ ਕਰਨ ਲਈ ਮਿਸਤਰੀ ਲਾਇਆ ਤਾਂ ਮਸੀਤਾਂ ਪਿੰਡ ਦਾ ਇੱਕ ਬਜ਼ੁਰਗ ਮਜਦੂਰ ਵੀ ਸੀ। ਜਦੋਂ ਵੀ ਅਸੀਂ ਉਸਨੂੰ ਬੁਲਾਉਂਦੇ ਤਾਂ ਉਹ ਹਾਂਜੀ ਕਹਿਣ ਦੀ ਬਜਾਇ ਜੀ ਆ ਕਹਿੰਦੇ। ਮੈਨੂੰ ਬੜਾ ਵਧੀਆ ਲਗਦਾ ਤੇ ਉਸ ਦੀ ਰੀਸ ਨਾਲ ਮੈਂ ਵੀ ਜੀਆ ਆਖਦਾ। ਮਕਾਨ

Continue reading