ਭਲੇ ਵੇਲਿਆਂ ਵਿਚ ਜਦੋਂ ਛੋਲੇ ਪੂਰੀਆਂ ਦੀ ਪਲੇਟ ਸਵਾ ਕ਼ੁ ਰੁਪਏ ਦੀ ਹੁੰਦੀ ਸੀ ਹਲਵਾਈ ਲੋਕ ਛੋਲਿਆਂ ਦੀ ਸਬਜ਼ੀ ਵਿਚ ਅੱਧਾ ਕ਼ੁ ਚਮਚ ਦਹੀਂ ਪਾਂ ਦਿੰਦੇ। ਦੂਸਰੀ ਵਾਰ ਸਬਜ਼ੀ ਤਾਂ ਦੇ ਦਿੰਦੇ ਪਰ ਵਰਤਾਉਣ ਵਾਲਾ ਮੁੰਡੂ ਦਹੀਂ ਪਾਉਣ ਦੀ ਗੱਲ ਹੀ ਨਾ ਸੁਣਦਾ। ਪੂਰੀਆਂ ਦੀ ਪਲੇਟ ਦੋ ਢਾਈ ਪੰਜ ਦੱਸ
Continue readingTag: ਰਮੇਸ਼ ਸੇਠੀ ਬਾਦਲ
ਪਾਪਾ ਜੀ ਦਾ ਸੁਫਨਾ | papa ji da sufna
ਤੁਰ ਜਾਣ ਤੋਂ ਬਾਅਦ ਵੀ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਹੀ ਨਹੀਂ ਸਗੋਂ ਰਾਹ ਦਸੇਰਾ ਵੀ ਬਣਦੇ ਹਨ। 29 ਅਕਤੂਬਰ 2003 ਨੂੰ ਮੇਰੇ ਪਾਪਾ ਜੀ ਗਏ ਤੇ 16 ਫਰਬਰੀ 2012 ਨੂੰ ਮੇਰੇ ਮਾਤਾ ਜੀ। 10 ਨਵੰਬਰ 2017 ਨੂੰ ਮੇਰੇ ਵੱਡੇ ਬੇਟੇ ਦੀ ਸ਼ਾਦੀ ਤੇ 12 ਦਾ ਰਿਸੈਪਸ਼ਨ ਸੀ। ਜਿਸ ਦਿਨ
Continue readingਸੇਵ ਦ ਗਰਲ ਚਾਈਲਡ | save the girl child
ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁ± ਸੀ। ਚਿਹਰਾ ਤਾਂ ਮੇਰਾ ਵੀ
Continue readingਦੋਸਤੀ ਭਾਗ ਚੌਥਾ | dosti bhaag chautha
#ਕਿੱਸਾ_ਇੱਕ_ਦੋਸਤੀ_ਦਾ। (4) Endless Dosti ਸ਼ਾਮ ਲਾਲ ਮੰਡਾਵੇ ਆਪਣੀ ਨੌਕਰੀ ਤੇ ਸੀ ਤੇ ਮੈਂ ਆਪਣੀ ਬਾਦਲ ਵਿਚਲੀ ਨੌਕਰੀ ਚ। ਫਿਰ ਮੇਰੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ। ਮੇਰੀ ਬੇਗਮ ਨੂੰ ਪਹਿਲੀ ਵਾਰੀ ਵੇਖਣ ਦਾ ਪ੍ਰੋਗਰਾਮ ਵੀ ਸ਼ਾਮ ਲਾਲ ਦੇ ਘਰ ਦਾ ਹੀ ਬਣਾਇਆ ਗਿਆ। ਕਿਉਂਕਿ ਇਸ ਦੇਖਾ ਦਿਖਾਈ ਦੀਆਂ ਰਸਮਾਂ ਦੇ
Continue readingਦੋਸਤੀ ਭਾਗ ਤੀਜੇ | dosti bhaag teeja
#ਇੱਕ_ਦੋਸਤੀ_ਦਾ_ਕਿੱਸਾ (3) ਵੱਡੀ ਭੈਣ ਦੇ ਵਿਆਹ ਦਾ ਕਾਰਜ ਨਿਪਟ ਗਿਆ। ਸ਼ਾਮ ਲਾਲ ਸ੍ਰੀ ਗੰਗਾਨਗਰ ਆਪਣੀ ਪੜ੍ਹਾਈ ਵਿੱਚ ਮਗਨ ਹੋ ਗਿਆ ਤੇ ਮੈਂ ਨੌਕਰੀ ਵਿੱਚ। ਪਰ ਸਾਡੀ ਚਿੱਠੀ ਪੱਤਰੀ ਜਾਰੀ ਰਹੀ। ਮੈਂ ਆਨੇ ਬਹਾਨੇ ਉਸ ਕੋਲ ਚਲਾ ਜਾਂਦਾ ਤੇ ਜਦੋਂ ਉਹ ਡੱਬਵਾਲੀ ਆਉਂਦਾ ਤਾਂ ਅਸੀਂ ਫਿਰ ਇਕੱਠੇ ਹੋ ਜਾਂਦੇ। ਉਂਜ ਅਸੀਂ
Continue readingਦੋਸਤੀ ਭਾਗ ਦੂਜਾ | dosti bhaag duja
#ਇੱਕ_ਦੋਸਤੀ_ਦਾ_ਕਿੱਸਾ। (2) ਅਸੀਂ ਖੂਬ ਮੇਹਨਤ ਕਰਦੇ ਲਗਾਤਾਰ ਪੜ੍ਹਦੇ ਤੇ ਨਾਲ ਨਾਲ ਬਾਜ਼ਾਰ ਦੀ ਗੇੜੀ ਵੀ ਬਦਸਤੂਰ ਮਾਰਦੇ। ਅਕਸਰ ਫ਼ਿਲਮਾਂ ਵੀ ਦੇਖਦੇ। ਪਰ ਪੜ੍ਹਾਈ ਦਾ ਕੋਟਾ ਵੀ ਪੂਰਾ ਰੱਖਦੇ। ਸਾਡੇ ਦੋਹਾਂ ਦੇ ਘਰਦੇ ਸਾਡੇ ਤੋਂ ਖੁਸ਼ ਸਨ। ਇਸ ਤਰਾਂ ਅਸੀਂ ਦੋਨੇ ਬਿਆਸੀ ਵਿੱਚ ਬੀ ਕਾਮ ਕਰ ਗਏ। ਸਿਤੰਬਰ ਬਿਆਸੀ ਵਿੱਚ ਮੈਨੂੰ
Continue readingਦੋਸਤੀ ਭਾਗ ਪਹਿਲਾ | dosti bhaag pehla
#ਇੱਕ_ਦੋਸਤੀ_ਦਾ_ਕਿੱਸਾ (ਭਾਗ1) ਇਹ ਸ਼ਾਇਦ ਜਲਾਈ/ ਅਗਸਤ 1980 ਦੀ ਗੱਲ ਹੈ। ਸਵੇਰੇ ਸਵੇਰੇ ਇੱਕ ਅਣਦਾਹੜੀਆ, ਅੱਲ੍ਹੜ ਜਿਹਾ ਮੁੰਡਾ ਪਾਪਾ ਜੀ ਕੋਈਂ ਕੰਮ ਆਇਆ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੇ ਖਾਲ ਲਈ ਕੁਝ ਜਮੀਨ ਮੁੱਲ ਲਈ ਸੀ ਜਿਸਦੇ ਇੰਤਕਾਲ ਬਾਰੇ ਪਿੱਛਲੇ ਪਟਵਾਰੀਆਂ ਨੇ ਬਹੁਤ ਖਰਾਬ ਕੀਤਾ ਸੀ। ਬਹੁਤ ਲਾਰੇ ਲਾਏ, ਪੈਸੇ
Continue readingਬਦਲਦੀ ਡੱਬਵਾਲੀ | badaldi dabbwali
ਕੋਈਂ ਸਮਾਂ ਸੀ ਜਦੋਂ ਹੰਸ ਰਾਜ ਓਮ ਪ੍ਰਕਾਸ਼ ਲੋਹੇ ਵਾਲੇ ਮੰਡੀ ਡੱਬਵਾਲੀ ਵਿੱਚ ਬਹੁਤ ਮਸ਼ਹੂਰ ਹੁੰਦੇ ਸਨ। ਬਹੁਤ ਵੱਡਾ ਕਾਰੋਬਾਰ ਤੇ ਨਾਮ ਸੀ। ਲੋਹੇ ਦਾ ਹਰ ਸਮਾਨ ਮਿਲਦਾ ਸੀ ਓਹਨਾ ਤੋਂ। ਫਿਰ ਉਹ ਆਪਣੀ ਦੁਕਾਨ ਆਪਣੇ ਰਿਸ਼ਤੇਦਾਰ ਸ਼ਾਦੀ ਰਾਮ ਕੇਵਲ ਕ੍ਰਿਸ਼ਨ ਨੂੰ ਸੰਭਾਲ ਕੇ ਚੰਡੀਗੜ੍ਹ ਚਲੇ ਗਏ ਤੇ ਕੁਝ ਕੁ
Continue readingਇਨਸਾਨੀ ਫਿਤਰਤ | insaani fitrat
ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਨ ਕਿ ਸਾਡੀ ਇਕੱਲਿਆਂ ਦੀ ਲਾਇਟ ਗਈ ਹੈ ਯ ਸਾਰੇ ਮੋਹੱਲੇ ਦੀ। ਜੇ ਗੁਆਂਢੀਆਂ ਦੀ ਬੱਤੀ ਜਗਦੀ ਹੋਵੇ ਤਾਂ ਅਸੀਂ ਆਪਣੀ ਬੱਤੀ ਲਈ ਕੋਸ਼ਿਸ਼ ਨਹੀਂ ਕਰਦੇ ਪ੍ਰੰਤੂ ਇਹ ਕੋਸ਼ਿਸ਼ ਕਰਦੇ ਹਾਂ ਕਿ ਗੁਆਂਢੀਆਂ ਦੀ ਵੀ ਚਲੀ ਜਾਵੇ। ਇਹ
Continue readingਤਾਈ ਸੀਤੋ | taayi seeto
ਭਾਵੇਂ ਅਸੀਂ ਰੋਜ਼ ਨਿਰਣੇ ਕਾਲਜੇ ਐਸੀਲੋਕ ਆਰ ਡੀ ਯ ਰੇਮੀਡਿਕ ਡੀ ਐਸ ਆਰ ਦਾ ਕੈਪਸੂਲ ਖਾਂਦੇ ਹਾਂ ਤਾਂਕਿ ਗੈਸ ਦੀ ਸਮੱਸਿਆ ਨਾ ਆਵੇ ਤੇ ਪੇਟ ਠੀਕ ਰਹੇ। ਪਰ ਗੋਲੀਆਂ ਕੈਪਸੂਲ ਹਰ ਬਿਮਾਰੀ ਦਾ ਹੱਲ ਨਹੀਂ ਹੁੰਦੇ। ਇਸੇ ਲਈ ਅਕਸ਼ਰ ਹੀ ਮੈਂ ਮੇਰੀ ਬੇਗਮ ਨੂੰ ਲੋਕਲ ਹੀ ਰਹਿੰਦੀ ਉਸਦੀ ਤਾਈ ਕੋਲ
Continue reading