ਇੱਕੋ ਮਾਂ ਦੇ ਢਿੱਡ ਚੋ ਜਨਮ ਲੈਕੇ, ਇੱਕੋ ਮਾਂ ਦਾ ਦੁੱਧ ਪੀਕੇ ਤੇ ਇੱਕੋ ਵੇਹੜੇ ਵਿੱਚ ਖੇਡੇ ਸਕੇ ਭਰਾਵਾਂ ਦੇ ਵੱਡੇ ਹੋਣ ਤੇ ਰਸਤੇ ਅਲੱਗ ਅਲੱਗ ਹੋ ਜਾਂਦੇ ਹਨ। ਇਹ ਅਮੀਰਾਂ ਦੇ ਹੀ ਨਹੀਂ ਗਰੀਬਾਂ ਦੇ ਵੀ ਹੋ ਜਾਂਦੇ ਹਨ। ਦੇਸ਼ ਦੇ ਇੱਕ ਨੰਬਰ ਦੇ ਧਨਾਢ ਅੰਬਾਨੀ ਪਰਿਵਾਰ ਦੇ ਦੋਹਾਂ
Continue readingTag: ਰਮੇਸ਼ ਸੇਠੀ ਬਾਦਲ
ਤੇਰਾ ਫਿਕਰ ਮੇਰਾ ਫਿਕਰ | tera fikar mera fikar
ਮੈਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਗੋਲੀ ਨਿੱਤ ਖਾਂਦਾ ਹਾਂ। ਤੇ ਮਹੀਨੇ ਦੀਆਂ ਇੱਕਠੀਆਂ ਹੀ ਖਰੀਦ ਲਿਆਉਂਦਾ ਸੀ। ਮੇਰੀ ਸ਼ਰੀਕ ਏ ਹਯਾਤ ਦੀ ਦਵਾਈ ਵੀ ਮੈਂ ਹੀ ਲਿਆਉਂਦਾ ਸੀ। ਪਾਪਾ ਜੀ ਦੇ ਜਾਣ ਤੋਂ ਬਾਦ ਮੇਰੀ ਮਾਤਾ ਜੀ ਦੀ ਦਵਾਈ ਲਿਆਉਣੀ ਤੇ ਉਹਨਾਂ ਨੂੰ ਦੇਣੀ ਵੀ ਜਿੰਮੇਵਾਰੀ ਦਾ ਹਿੱਸਾ ਸੀ।
Continue readingਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta
“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।” ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ
Continue readingਸਾਈਕਲ ਦੀ ਕਹਾਣੀ | cycle di kahani
ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ
Continue readingਹਮਸਫਰ ਇੱਕ ਰਿਸ਼ਤਾ | hamsafar ikk rishta
ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਰਿਸ਼ਤਿਆਂ ਨਾਲ ਜਕੜਿਆ ਰਹਿੰਦਾ ਹੈ। ਇਹ ਰਿਸ਼ਤੇ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਖੂਨ ਦੇ ਰਿਸ਼ਤੇ ਹੁੰਦੇ ਹਨ ਕੁਝ ਮੋਹ ਦੇ ਤੇ ਕੁਝ ਰੂਹ ਦੇ ਰਿਸ਼ਤੇ ਹੁੰਦੇ ਹਨ। ਸਾਰੇ ਰਿਸ਼ਤਿਆਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਇਹ੍ਹਨਾਂ ਵਿੱਚ ਹਮਸਫਰ ਦੇ ਰਿਸ਼ਤੇ ਦਾ ਫਲਸਫਾ ਸਭ ਤੋਂ
Continue readingਗੋਚਰੀ | gochri
“ਅਗਰਵਾਲ ਹੋ?” “ਨਹੀਂ ਅਰੋੜਾ।” ਓਹਨਾਂ ਦੋਹਾਂ ਨੇ ਗੇਟ ਅੰਦਰ ਵੜਦੀਆਂ ਨੇ ਮੈਥੋਂ ਪੁੱਛਿਆ ਤੇ ਉਹ ਦੋਨੇ ਜੈਨ ਸਾਧਵੀਆਂ ਅੰਦਰ ਆ ਗਈਆਂ। ਮੂੰਹ ਤੇ ਬੰਨੀ ਪੱਟੀ ਤੇ ਹੱਥ ਵਿਚ ਫੜੇ ਟਿਫ਼ਨ ਨੁਮਾ ਡਿੱਬੇ ਅਤੇ ਬਗਲੀ ਤੋਂ ਸਾਫ ਜਾਹਿਰ ਸੀ ਉਹ ਗਜਾ ਕਰਨ ਆਈਆਂ ਸਨ। ਜਿਸ ਨੂੰ ਜੈਨ ਧਰਮ ਦੀ ਭਾਸ਼ਾ ਵਿਚ
Continue readingਮੋਬਾਇਲ ਤੋਂ ਬਿਨ੍ਹਾਂ ਇੱਕ ਰਾਤ | mobile to bina ikk raat
ਜਦੋ ਮੈ ਬਿਨਾ ਮੋਬਾਇਲ ਫੋਨ ਰਾਤ ਕੱਟਣੀ ਪਈ। ਗੱਲ ਬਹੁਤੀ ਪੁਰਾਣੀ ਨਹੀ ਕਿਸੇ ਦੋਸਤ ਨਾਲ ਬਹਾਰ ਕਿਸੇ ਕੰਮ ਗਏ। ਸਾਰਾ ਦਿਨ ਵਹਿਲੇ ਹੀ ਸੀ ਕੰਮ ਕੋਈ ਹੈ ਨਹੀ ਸੀ ।ਟਾਇਮ ਪਾਸ ਲਈ ਮੋਬਾਇਲ ਫੋਨ ਹੀ ਸਹਾਰਾ ਸੀ। ਉਸੇ ਨਾਲ ਲੱਗੇ ਰਹੇ। ਆਥਣੇਂ ਜਿਹੇ ਜਦੋ ਵੇਖਿਆ ਓ ਤੇਰੀ ਬੈਟਰੀ ਤਾਂ ਸੱਤ
Continue readingਜਥੇਦਾਰ ਸ਼ਿੰਦਰ | jathedaar shinder
ਇੱਕ ਦਿਨ ਮੰਡੀ ਡੱਬਵਾਲੀ ਦੇ ਇੱਕ ਪੈਟਰੋਲ ਪੰਪ ਤੇ ਮੇਰਾ ਸਹਿਪਾਠੀ ਤੇ ਸਾਡਾ ਗੁਆਂਢੀ ਮੇਰੇ ਪਾਪਾ ਜੀ ਨੂੰ ਮਿਲਿਆ। ਉਹ ਪਾਪਾ ਜੀ ਨੂੰ ਚਾਚਾ ਕਹਿ ਕੇ ਬਲਾਉਂਦਾ ਹੁੰਦਾ ਸੀ। ਉਸਨੇ ਪਾਪਾ ਜੀ ਨੂੰ ਸਾਸਰੀ ਕਾਲ ਬੁਲਾਈ ਅਤੇ ਪੈਰੀ ਪੈਣਾ ਵੀ ਕੀਤਾ। ਪਾਪਾ ਜੀ ਨੇ ਉਸ ਨੂੰ ਆਸ਼ੀਰਵਾਦ ਦੇ ਨਾਲ ਨਾਲ
Continue readingਚਿੜਾ ਤੇ ਚਿੜ੍ਹੀ | chida te chidi
ਇੱਕ ਚਿੜਾ ਚਿੜੀ ਦਾ ਬਹੁਤ ਪਿਆਰ ਸੀ। ਇੱਕਠੇ ਰਹਿੰਦੇ ਸੀ। ਕਿਸੇ ਵਜ੍ਹਾ ਕਰਕੇ ਚਿੜੇ ਦੇ ਦੋਨੋ ਖੰਭ ਟੁੱਟ ਗਏ ਤੇ ਉਹ ਉਡਣ ਤੋਂ ਅਮਰਥ ਹੋ ਗਿਆ। ਚਿੜੀ ਚਿੜੇ ਦੀ ਖੂਬ ਸੇਵਾ ਕਰਦੀ। ਇੱਕ ਦਿਨ ਭਾਰੀ ਤੂਫ਼ਾਨ ਤੇ ਮੀਂਹ ਦਾ ਮਾਹੌਲ ਬਣਿਆ । ਚਿੜਾ ਚਿੜੀ ਨੂੰ ਕਹਿੰਦਾ ਤੂੰ ਉੱਡ ਜਾ। ਜਾਨ
Continue readingਭੂਆਂ ਭਾਗ ਨਾਲ ਕੁਝ ਪਲ | bhua bhaag naal kujh pal
ਆਪਣੀ ਜਿੰਦਗੀ ਦੇ ਪਚਾਸੀਆਂ ਨੂੰ ਢੁੱਕੀ #ਭੂਆ_ਭਾਗ ਕੋਈਂ ਮੇਰੀ ਸਕੀ ਭੂਆ ਨਹੀਂ। ਪਰ ਜੇ ਉਸਦੇ ਮੋਂਹ ਨੂੰ ਵੇਖੀਏ ਤਾਂ ਸਕੀਆਂ ਭੂਆਂ ਵੀ ਭੂਆ ਭਾਗ ਦੇ ਪਾਸਗ ਨਹੀਂ। ਭੂਆ ਭਾਗ ਮੇਰੇ ਜੱਦੀ ਪਿੰਡ ਘੁਮਿਆਰੇ ਦੀ ਧੀ ਹੈ ਯਾਨੀ ਮੇਰੇ ਪਿੰਡ ਉਸਦੇ ਪੇਕੇ ਹਨ। ਉਹਨਾਂ ਦਾ ਘਰ ਮੇਰੇ ਦਾਦਾ ਜੀ ਦੇ ਘਰ
Continue reading