ਤਿੰਨੇ ਰਾਕੇਸ਼ | tine rakesh

ਪ੍ਰੈਪ ਕਮਰਸ ਵਿੱਚ ਮੇਰੇ ਨਾਲ ਤਿੰਨ ਰਾਕੇਸ਼ ਪੜ੍ਹਦੇ ਸ਼ਨ। ਇੱਕ ਪਾਪਾ ਰੇਲਵੇ ਵਿੱਚ ਏ ਐਸ ਐਮ ਸੀ। ਇਸ ਲਈ ਅਸੀਂ ਉਸਨੂੰ ਰਾਕੇਸ਼ ਰੇਲਵੇ ਆਖਦੇ ਸੀ। ਉਹ ਯਾਰਾਂ ਦਾ ਯਾਰ ਸੀ। ਪੜ੍ਹਾਈ ਵਿੱਚ ਮੇਰੇ ਵਰਗਾ ਹੀ ਸੀ ਪਰ ਮੇਹਨਤੀ ਸੀ। ਉਸ ਦੀ ਇੱਕ ਅਲੱਗ ਜੁੰਡਲੀ ਸੀ ਜਿਸਨੂੰ ਵਿੱਚ ਉਹ ਇੱਕ ਦੂਜੇ

Continue reading


ਪਿੰਨੀਆਂ | pinniya

“ਐਂਕਲ ਜੀ ਆਹ ਪਿੰਨੀਆਂ ਬੜੀਆਂ ਸਵਾਦ ਹਨ। ਕਿਥੋਂ ਲਿਆਂਦੀਆਂ ਹਨ।” ਉਸਨੇ ਪਹਿਲੀ ਪਿੰਨੀ ਖਾਣ ਤੋਂ ਬਾਦ ਦੂਜੀ ਨੂੰ ਚੁਕਦੇ ਹੋਏ ਨੇ ਕਿਹਾ। “ਲਿਆਂਦੀਆਂ ਨਹੀਂ ਆਈਆਂ ਹਨ।” ਮੈਂ ਗੱਲ ਗੋਲ ਕਰਨ ਦੇ ਲਹਿਜੇ ਨਾਲ ਕਿਹਾ। “ਹਾਂ ਹਾਂ ਡਿੱਬਾ ਤਾਂ ਅਨੇਜਾ ਸਵੀਟਸ ਦਾ ਹੈ। ਕਿੱਥੇ ਹੈ ਇਹ ਸ਼ੋਪ।” ਉਸਨੇ ਇੰਜ ਪੁੱਛਿਆ ਜਿਵੇਂ

Continue reading

149 ਮਾਡਲ ਟਾਊਨ | 149 model town

ਇੱਕ ਸੋ ਉਨੰਜਾ ਮਾਡਲ ਟਾਊਨ “149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ

Continue reading

ਹੰਝੂਆਂ ਦਾ ਹੜ੍ਹ | hanjua da harh

“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ

Continue reading


ਉਹ ਤੇ ਮੈਂ | oh te mai

“ਜੀ ਜਿੱਥੇ ਮੈਂ ਆਵਦੇ ਗੋਡੇ ਗਿੱਟਿਆਂ ਜੋੜਾਂ ਦੇ ਦਰਦ, ਬੀਪੀ, ਸ਼ੂਗਰ ਤੇ ਥਾਈਰਾਈਡ ਨਾਲ ਗੁਥਮਗੁਥਾ ਹੋ ਰਹੀ ਹਾਂ ਆਹ ਤੁਹਾਡੇ ਆਲਾ ਬੁਖਾਰ ਵੀ ਮੈਨੂੰ ਹੋਜੇ ਪਰ ਮੈਥੋਂ ਤੁਹਾਡੀ ਤਕਲੀਫ ਦੇਖੀ ਨਹੀਂ ਜਾਂਦੀ।” ਉਸਨੇ ਮਸੋਸੇ ਜਿਹੇ ਮੂੰਹ ਨਾਲ ਅੱਜ ਕਿਹਾ ਜਦੋਂ ਮੈਂ ਉਸਨੂੰ ਦੱਸਿਆ “ਮੇਰੇ ਗਲੇ ਵਿੱਚ ਕੁਰਕਰੀ ਹੋ ਰਹੀ ਹੈ

Continue reading

ਬਲਬੀਰ ਦੀ ਗੱਲ | balbir di gal

“ਬ ਬ ਬ ਬ ਬ ਬਾਊ ਮੂਧਾ ਪੈ ਜਾ। ਮੈਂ ਕਰਦਾ ਹਾਂ ਸੋਡੀ ਢੂ ਢੂ ਢੂ ਢੂ ਢੂਈ ਦਾ ਲਾਜ।” ਉਸਨੇ ਆਉਂਦੇ ਨੇ ਹੀ ਕਿਹਾ। “ਭੈ ਭੈ ਭੈ ਭੈਣ ਜੀ ਸਰੋ ਦਾ ਤੇਲ ਦਿਓਂ ਗ ਗ ਗ ਗ ਗਰਮ ਕਰਕੇ।” “ਨਹੀਂ ਬਲਬੀਰ ਆਹ ਦਵਾਈ ਨਾਲ।ਹੀ ਮਾਲਿਸ਼ ਕਰਦੇ।” “ਨਹੀਂ ਭੈ ਭੈ

Continue reading

ਗਰੀਬ ਦੀ ਆਹ | greeb di aah

ਛੋਟੀਆਂ ਮੰਡੀਆਂ ਵਿੱਚ ਤਕਰੀਬਨ ਹਰ ਆਦਮੀ ਸ਼ਬਜ਼ੀ ਮੰਡੀ ਜਾ ਕੇ ਭਾਅ ਦੀ ਸੌਦੇ ਬਾਜ਼ੀ ਕਰਦਾ ਹੈ। ਇੱਕ ਦਿਨ ਅਸੀਂ ਬਜ਼ਾਰੋਂ ਪਪੀਤਾ ਲੈਣ ਗਏ। ਵੀਹ ਰੁਪਏ ਕਿਲੋ ਦਾ ਰੇਟ ਮੰਗ ਕੇ ਓਹ ਪੰਦਰਾਂ ਚ ਦੇਣ ਨੂੰ ਰਾਜ਼ੀ ਹੋ ਗਿਆ। ਵਧੀਆ ਜਿਹਾ ਪਪੀਤਾ ਪਸੰਦ ਕਰਕੇ ਤੁਲਵਾਇਆ। ਦੋ ਕਿਲੋ ਤੋਂ ਵੱਧ ਹੀ ਸੀ

Continue reading


ਦਿਨੋਂ ਦਿਨ ਵਿਗੜਦਾ ਵਿਦਾਇਗੀ ਪਾਰਟੀਆਂ ਦਾ ਸ੍ਵਰੂਪੀ | dino din vigarda vidayegi partiya da savroop

ਵਿਦਿਅਕ ਆਦਾਰਿਆਂ ਵਿੱਚ ਜਦੋ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੌ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਮਪਰਾ ਬਹੁਤ ਸਮੇ ਤੌ ਹੀ ਚਲੀ ਆ ਰਹੀ ਹੈ। ਸੀਨੀਅਰ ਵਿਦਿਆਰਥੀਆਂ ਦੀਆਂ ਯਾਂਦਾ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ।

Continue reading

ਦਿਲ ਦੀ ਗੱਲ | dil di gal

1974 ਵਿੱਚ ਜਦੋਂ ਅਸੀਂ ਮੇਰੇ ਫੁਫੜ ਜੀ ਤੋਂ ਮਕਾਨ ਖਰੀਦਿਆ ਤਾਂ ਇੱਕ ਨਵਾਂ ਪੰਗਾ ਸਾਹਮਣੇ ਆਇਆ। ਸਾਡੀ ਗਲੀ ਦਾ ਅਖੀਰਲਾ ਪਲਾਟ ਗਲੀ ਵਿਚਲੇ ਸਾਡੇ ਗੁਆਂਢੀ ਸਬਜ਼ੀ ਵਾਲਿਆਂ ਨੇ ਖਰੀਦ ਲਿਆ ਸੀ।ਜਿੰਨਾਂ ਨੂੰ ਪ੍ਰਸਿੱਧ ਕਾਂਗਰਸੀ ਨੇਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਦੀ ਸ਼ਹਿ ਪ੍ਰਾਪਤ ਸੀ। ਇਸ ਨਾਲ ਸਾਡੀ ਗਲੀ ਬੰਦ ਹੋ ਜਾਣੀ

Continue reading

ਸ਼ੈਲਾ ਸਿੰਘ ਨੂੰ ਯਾਦ ਕਰਦੇ ਹੋਏ | shela singh nu yaad karde hoye

ਕੇਰਾਂ ਅਸੀਂ ਸਕੂਲ ਵੱਲੋਂ ਰਾਜਸਥਾਨ ਲਈ ਬੱਚਿਆਂ ਦਾ ਟੂਰ ਲੈ ਕੇ ਗਏ। ਜੈਪੁਰ ਅਜਮੇਰ ਉਦੈਪੁਰ ਤੋਂ ਬਾਦ ਅਸੀਂ ਜੋਧਪੁਰ ਚਲੇ ਗਏ। ਰਾਜਸਥਾਨ ਵਿੱਚ ਵੇਖਣ ਲਈ ਕਿਲ੍ਹੇ ਹੀ ਹਨ। ਜਿਨ੍ਹਾਂ ਨੂੰ ਵੇਖਣ ਵਿੱਚ ਬੱਚਿਆਂ ਦੀ ਦਿਲਚਸਪੀ ਘੱਟ ਹੀ ਹੁੰਦੀ ਹੈ। ਜੋਧਪੁਰ ਦਾ ਕਿਲ੍ਹਾ ਵੀ ਵਾਹਵਾ ਵੱਡਾ ਸੀ। ਦੋ ਤਿੰਨ ਬੱਚੇ ਥੱਕ

Continue reading