ਕਾਲਜ ਸਮੇ ਦੌਰਾਨ ਸਾਡੇ ਇੱਕ ਲੈਕਚਰਾਰ ਜੋ ਡੱਬਵਾਲੀ ਦੇ ਹੀ ਮੂਲ ਨਿਵਾਸੀ ਸਨ। ਉਹਨਾਂ ਨੇ ਪੋਸਟ ਗਰੈਜੂਏਸ਼ਨ ਸਾਡੇ ਨਾਲ ਲਗਦੇ ਰਾਜਸਥਾਨ ਦੇ ਕਸਬੇ ਸ੍ਰੀ ਗੰਗਾ ਨਗਰ ਤੋਂ ਕੀਤੀ ਸੀ। ਓਹਨਾ ਸਮਿਆਂ ਵਿੱਚ ਸ੍ਰੀ ਗੰਗਾਂ ਨਗਰ ਵਿਚ ਪੋਸਟ ਗ੍ਰੈਜੂਏਸ਼ਨ ਕਾਮਰਸ ਤੇ ਐਲ ਐਲ ਬੀ ਕਰਨਾ ਬਹੁਤ ਆਸਾਨ ਸੀ। ਕਿਉਂਕਿ ਹਰ ਇੱਕ
Continue readingTag: ਰਮੇਸ਼ ਸੇਠੀ ਬਾਦਲ
ਚਿੰਗ ਫੰਗਲੀ | ching fungli
1977-78 ਦੇ ਨੇੜੇ ਤੇੜੇ ਚਿੰਗ ਫੂੰਗਲੀ ਨਾਮ ਦਾ ਜਾਦੂਗਰ ਡੱਬਵਾਲੀ ਦੇ ਡੀਲਾਈਟ ਥੀਏਟਰ ਵਿੱਚ ਆਇਆ। ਵਧੀਆ ਪ੍ਰੋਗਰਾਮ ਸੀ ਉਸਦਾ। ਬਹੁਤ ਲੋਕੀ ਵੇਖਣ ਆਉਂਦੇ। ਹਾਊਸ ਫੁਲ ਹੀ ਰਹਿੰਦਾ। ਜੇ ਤੁਹਾਨੂੰ ਮੇਰਾ ਸ਼ੋ ਪਸੰਦ ਆਇਆ ਹੈ ਤਾਂ ਬਾਹਰ ਜਾ ਕੇ ਮੇਰੇ ਸ਼ੋ ਦੀ ਖੂਬ ਪ੍ਰਸ਼ੰਸ਼ਾ ਕਰੋ। ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੋ
Continue readingਚੈੱਕ ਦੇ ਦਸਖਤ | check de dastkhat
ਗੱਲ ਵਾਹਵਾ ਪੁਰਾਣੀ ਹੈ। ਅਸੀਂ ਸੈਂਟਰਲ ਬੈੰਕ ਆਫ ਇੰਡੀਆ ਦੀ ਬਾਦਲ ਬ੍ਰਾਂਚ ਵਿੱਚ ਬੈਠੇ ਸੀ। ਨਜ਼ਦੀਕੀ ਪਿੰਡ ਦੇ ਕਿਸੇ ਨਾਮੀ ਸਰਦਾਰ ਦਾ ਚੈਕ ਆਇਆ। ਪਰ ਉਸ ਦੇ ਦਸਖਤ ਮਿਲ ਨਹੀਂ ਸੀ ਰਹੇ। ਨਵੇਂ ਆਏ ਮੈਨੇਜਰ ਨੇ ਉਸਨੂੰ ਦੁਬਾਰਾ ਦਸਖਤ ਕਰਨ ਲਈ ਕਿਹਾ। ਪਰ ਦਸਖਤ ਫਿਰ ਵੀ ਨਾ ਮਿਲੇ। ਸਰਦਾਰ ਵੀ
Continue readingਬੁਢਾਪਾ | budhapa
ਜਿੰਦਗੀ ਦੇ ਤਿੰਨ ਮੁੱਖ ਪੜ੍ਹਾਵ ਹੁੰਦੇ ਹਨ ਬਚਪਨ, ਜਵਾਨੀ ਤੇ ਬੁਢਾਪਾ। ਕੁਝ ਲੋਕ ਇਸ ਨੂੰ ਚਾਰ ਪੜਾਅ ਮੰਨਦੇ ਹਨ। ਜਵਾਨੀ ਤੋਂ ਬਾਦ ਤੇ ਬੁਢਾਪੇ ਤੋਂ ਪਹਿਲਾਂ ਯਾਨੀ ਅਧੇੜ ਅਵਸਥਾ। ਮੇਰੇ ਹਿਸਾਬ ਨਾਲ ਸੱਠ ਕੁ ਸਾਲ ਤੋਂ ਬਾਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਮੰਨ ਲੈਣਾ ਚਾਹੀਦਾ ਹੈ। ਇਸ ਉਮਰ
Continue readingਦੁਕਾਨਦਾਰੀ | dukandari
ਜਦੋ ਮੇਰੀ ਬੇਗਮ ਡੱਬਵਾਲੀ ਦੇ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ ਤਾਂ ਉਹ ਆਪਣੀ ਰੈਗੂਲਰ ਦਵਾਈ ਸਕੂਲ ਨੇੜੇ ਕਿਸੇ ਕੈਮਿਸਟ ਤੋਂ ਖਰੀਦਦੀ। ਪਿਛਲੇ ਵਾਰੀ ਤੁਸੀਂ ਇਹ ਪੱਤੇ ਕਿੰਨੇ ਦੇ ਲੈਕੇ ਗਏ ਸੀ। ਹਰ ਵਾਰ ਪੈਸੇ ਲੈਣ ਵੇਲੇ ਉਹ ਪੁੱਛਦਾ। ਤੇ ਮੈਡਮ ਦੇ ਦੱਸਣ ਅਨੁਸਾਰ ਉਹ ਸੱਤਰ ਰੁਪਏ ਕੱਟ ਲੈਂਦਾ।
Continue readingਬੇਜ਼ੁਬਾਨਾਂ ਦੀ ਸੇਵਾ | bejubana di sewa
“ਅੰਕਲ ਜੀ ਪਲੀਜ ਮੇਰੀ ਫੋਟੋ ਨਾ ਖਿਚਿਓ।” ਅਵਾਰਾ ਕੁੱਤਿਆਂ ਨੂੰ ਬ੍ਰੈਡ ਖਵਾਉਂਦੇ ਨੇ ਮੈਨੂੰ ਰੋਕਿਆ। ਉਸਦਾ ਨਾਮ ਅਮਿਤ ਹੈ। ਉਹ ਹਮੇਸ਼ਾ ਆਪਣੇ ਭਾਰਤੀ ਨਸਲ ਦੇ ਕੁੱਤੇ ਸੁਲਤਾਨ ਨਾਲ ਆਉਂਦਾ ਹੈ। 29 30 ਸਾਲਾ ਦਾ ਟੈਕਨੀਕਲ ਇੰਜੀਨੀਅਰ ਅਮਿਤ ਅਜੇ ਕੁਆਰਾ ਹੈ। ਕੁੱਤਿਆਂ ਪ੍ਰਤੀ ਉਸਦਾ ਪ੍ਰੇਮ ਲਾਜਬਾਬ ਹੈ। ਕਈ ਦਿਨ ਉਹ ਸੱਜਰੀ
Continue readingਮਾਮੇ ਕੋਂ ਪੋਤੋ | mame ko poto
“ਮਹਾਰੋ ਮਾਮੇ ਕੋ ਪੋਤੋ ਆ।” ਨਿੱਕੇ ਹੁੰਦੇ ਅਸੀਂ ਪਾਪਾ ਜੀ ਦੀ ਭੂਆ ਦੇ ਮੁੰਡਿਆਂ ਨੂੰ ਮਿਲਣ ਸੰਗਰੀਆਂ ਯ ਕਰਨਾਲ ਜਾਂਦੇ। ਉਹ ਬਾਗੜੀ ਬੈਲਟ ਵਿੱਚ ਰਹਿੰਦੇ ਸਨ। ਉਹ ਹਰਿਆਣਾ ਦੇ ਕਸਬੇ ਵਣਵਾਲਾ ਦੇ ਰਹਿਣ ਵਾਲੇ ਸਨ। ਤੇ ਬਾਗੜੀ ਬੋਲਦੇ ਹਨ। ਤਾਇਆ ਤਾਰਾ ਚੰਦ ਸੰਗਰੀਏ ਆੜਤ ਦਾ ਕੰਮ ਕਰਦੇ ਸੀ। ਤੇ ਚਾਚਾ
Continue readingਸਕੂਲ ਵੈਨਾਂ ਦੀਆਂ ਦੁਰਘਟਨਾਵਾਂ ਲਈ ਦੋਸ਼ੀ ਕੌਣ | school vaina diyan durghatnava
ਵੈਨ ਹਾਦਸਿਆਂ ਲਈ ਇਕੱਲੇ ਸਕੂਲ ਪ੍ਰਿੰਸੀਪਲ ਨੂੰ ਦੋਸ਼ੀ ਠਹਿਰਾਉਣਾ ਕਿੰਨਾ ਕ਼ੁ ਜਾਇਜ਼ ਹੈ। ਅਕਸ਼ਰ ਹੀ ਦੇਖਿਆ ਗਿਆ ਹੈ ਕਿ ਜਦੋਂ ਵੀ ਕਿਸੇ ਸਕੂਲ ਵੈਨ ਨੂੰ ਹਾਦਸਾ ਪੇਸ਼ ਆਉਂਦਾ ਹੈ ਤਾਂ ਸਾਡਾ ਸਰਕਾਰੀ ਤੰਤਰ ਹਰਕਤ ਵਿੱਚ ਆ ਜਾਂਦਾ ਹੈ। ਸੇਫ ਸਕੂਲ ਵਾਹਨ ਦੀ ਪਾਲਿਸੀ ਯਾਦ ਆ ਜਾਂਦੀ ਹੈ। ਪ੍ਰਸ਼ਾਸ਼ਨ ਵੱਲੋਂ ਸਕੂਲਾਂ
Continue readingਜੰਞ | janjh
ਬਾਹਲੀ ਪੁਰਾਣੀ ਗੱਲ ਆ। ਅਸੀਂ ਮੇਰੇ ਮਾਮੇ ਦੇ ਮੁੰਡੇ ਦੀ ਜੰਝ ਗਏ ਬੀਗੜ ਪਿੰਡ। ਸਵੇਰੇ ਢਾਈ ਤਿੰਨ ਵਜੇ ਫੇਰੇ ਸ਼ੁਰੂ ਹੋ ਗਏ। ਮੇਰੀ ਮਾਸੀ ਦਾ ਜਵਾਈ ਬਲਬੀਰ ਸੇਠੀ ਸਰਵਾਲਾ ਬਣਿਆ ਸੀ। ਉਹ ਬਹੁਤ ਮਜ਼ਾਕੀਆ ਸੀ। ਬਹੁਤ ਠੰਡ ਸੀ। ਫੇਰਿਆਂ ਵੇਲੇ ਸਾਰੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਬੈਠੇ ਸਨ। ਫੇਰਿਆਂ ਤੇ
Continue readingਮੋਬਾਈਲ | mobile
ਖਰਾਬ ਮੋਬਾਇਲ. “ਬੇਟਾ ਮੇਰਾ ਮੋਬਾਇਲ ਫੋਨ ਚੇਕ ਕਰਨਾ ਜਰਾ।” “ਅੰਕਲ ਜੀ ਇਹ ਤੇ ਠੀਕ ਹੈ ਜਵਾਂ।” “ਬੇਟਾ ਕੋਈ ਨੁਕਸ ਵੇਖ।” “ਨਹੀ ਅੰਕਲ ਜੀ ਰੇੰਜ ਵੀ ਪੂਰੀ ਹੈ।” “ਹੋਰ ਕੁਝ ਦੇਖ। ਕੋਈ ਨੁਕਸ ਤਾਂ ਜਰੁਰ ਹੈ।” “ਨਹੀ ਅੰਕਲ ਜੀ ਬੈਟਰੀ ਵੀ ਫੁੱਲ ਹੈ। ਚਾਰਜ ਵੀ ਪੂਰਾ ਹੈ।” “ਨਹੀ ਬੇਟਾ ਦੁਬਾਰਾ ਦੇਖ।
Continue reading