ਸਤੰਬਰ 1982 ਤੋਂ ਮਈ 2019 ਤੱਕ ਮੈਂ ਰਾਜਨੀਤੀ ਦੇ ਗੜ੍ਹ ਪਿੰਡ ਬਾਦਲ ਵਿੱਚ ਰਿਹਾ। ਰਾਜਨੀਤੀ ਸਰਕਾਰ ਅਫਸਰਸ਼ਾਹੀ ਨੂੰ ਬੜੇ ਨੇੜੇ ਤੋਂ ਵੇਖਿਆ। ਲਗਭਗ 82 83 ਤੋਂ ਹੀ ਮੇਰੀ ਸਰਦਾਰ ਪਰਮਜੀਤ ਸਿੰਘ ਲਾਲੀ ਜੀ ਜਿੰਨਾ ਨੂੰ ਲੋਕ ਪਿਆਰ ਨਾਲ Lali Badal ਆਖਦੇ ਹਨ ਜਾਣ ਪਹਿਚਾਣ ਰਹੀ ਹੈ। ਸ਼ੁਰੂ ਤੋਂ ਹੀ ਬਹੁਤ
Continue readingTag: ਰਮੇਸ਼ ਸੇਠੀ ਬਾਦਲ
ਤਾਈ ਮਾਦਾ ਦੇ ਘਰ ਦੀ ਲੱਸੀ | taayi maada de ghar di lassi
ਤਾਈ ਮਾਦਾ ਮੇਰੀ ਕੋਈ ਸਕੀ ਤਾਈ ਨਹੀ ਸੀ ਤੇ ਨਾ ਹੀ ਉਹ ਸਾਡੀ ਜਾਤ ਬਰਾਦਰੀ ਚੌ ਸੀ । ਦਰਅਸਲ ਤਾਈ ਮਾਦਾ ਸਾਡੇ ਘਰ ਗੋਹਾ ਕੂੜਾ ਕਰਦੀ ਹੁੰਦੀ ਸੀ। ਕੋਈ ਪੰਜਾਹ ਸੱਠ ਸਾਲਾਂ ਦੀ ਮਜ੍ਹਬਣ ਸੀ ਉਹ। ਅਕਸਰ ਸਾਰੇ ਉਸਨੂੰ ਮਾਦਾ ਚੂਹੜੀ ਆਖਦੇ ਸਨ। ਤੇ ਉਹ ਆਪ ਵੀ ਕਈ ਵਾਰ ਆਪਣੇ
Continue readingਪਿੰਡ ਦੀ ਹੱਟੀ | pind di hatti
ਅੱਜ ਕੋਈਂ ਪੰਤਾਲੀ ਪੰਜਾਹ ਸਾਲ ਬਾਅਦ ਕਿਸੇ ਪਿੰਡ ਦੀ ਹੱਟੀ ਤੇ ਜਾਣ ਦਾ ਮੌਕਾ ਮਿਲਿਆ। ਉੱਨੀ ਸੋ ਪਝੱਤਰ ਤੋਂ ਪਹਿਲਾਂ ਮੈਂ ਘੁਮਿਆਰੇ ਪਿੰਡ ਰਹਿੰਦਾ ਸੀ ਉੱਥੇ ਮੇਰੇ ਦਾਦਾ ਸ੍ਰੀ ਹਰਗੁਲਾਲ ਦੀ ਹੱਟੀ ਮਸ਼ਹੂਰ ਸੀ। ਹਾਲਾਂਕਿ ਇਸਦੀ ਹੱਟੀ ਤੋਂ ਸਬਜ਼ੀ, ਬਰਫ ਦੇ ਗੋਲੇ ਯ ਕੋਈਂ ਹੋਰ ਨਸ਼ੇ ਦਾ ਸਮਾਨ ਨਹੀਂ ਸੀ
Continue readingਕੇਲਿਆਂ ਦੀ ਫੈਕਟਰੀ | kelya di factory
“ਸੇਠੀ ਸਾਹਿਬ ਤੁਸੀਂ ਵੀ ਕੱਲ੍ਹ ਨੂੰ ਜਾਣਾ ਹੋਵੇਗਾ Rajat Mureja ਨੇ ਕੇਲਿਆਂ ਦੀ ਫੈਕਟਰੀ ਲਾਈ ਹੈ ਨਾ। ਮਹੂਰਤ ਹੈ। ਮੈਨੂੰ ਵੀ ਕਾਰਡ ਆਇਆ ਹੈ।” ਕੱਲ੍ਹ ਸ਼ਾਮੀ ਇੱਕ ਕਰੀਬੀ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ। “ਹਾਂਜੀ ਹਾਂਜੀ ਜਾਣਾ ਹੈ। ਪਰ ਯਾਰ ਫੈਕਟਰੀ ਨਹੀਂ ਲਾਈ। ਫੈਕਟਰੀ ਨੂੰ ਕਿਹੜਾ ਓਹਨਾ ਪਲਾਸਟਿਕ ਦੇ
Continue readingਗਿਫਟ | gift
ਨੋਇਡਾ ਵਿਖੇ ਬੇਟੇ ਦੇ ਘਰੇ ਕੰਮ ਕਰਦੀ ਕੁੱਕ ਸ਼ਾਇਦ ਯੂ ਪੀ ਦੇ ਕਿਸੇ ਪਿੱਛੜੇ ਇਲਾਕੇ ਦੀ ਹੈ। ਉਸਦੇ ਬੱਚੇ ਦੂਰ ਕਿਸੇ ਹੋਸਟਲ ਵਿੱਚ ਪੜ੍ਹਦੇ ਹਨ। ਆਰਥਿਕ ਤੰਗੀ ਕਾਰਣ ਉਹਨਾਂ ਨੂੰ ਮਿਲਣ ਜਾਣਾ ਉਸਦੇ ਵੱਸ ਦੀ ਗੱਲ ਨਹੀਂ ਸੀ।ਮੇਰੇ ਬੱਚਿਆਂ ਨੇ ਹੌਸਲਾ ਦੇ ਕੇ ਉਸਨੂੰ ਬੱਚਿਆਂ ਨੂੰ ਮਿਲਣ ਲਈ ਭੇਜ ਦਿੱਤਾ।
Continue readingਆ ਬੈਲ ਮੁਝੇ ਮਾਰ | aa bail mujhe maar
ਕੱਲ ਨੋਇਡਾ ਲਈ ਗੱਡੀ ਵਿੱਚ ਸਮਾਨ ਲੋਡ ਕਰ ਰਹੇ ਸੀ। ਬੇਟੇ ਨੇ ਬਥੇਰਾ ਕਿਹਾ ਡੈਡੀ ਜੀ ਤੁਸੀਂ ਆਰਾਮ ਨਾਲ ਬੈਠ ਜਾਓ। ਅਸੀਂ ਆਪੇ ਪੈਕਿੰਗ ਕਰ ਲਵਾਂਗੇ। ਪਰ ਬਜ਼ੁਰਗੀ ਵਾਲਾ ਕੀੜਾ ਕਾਹਨੂੰ ਟਿਕਣ ਦਿੰਦਾ ਹੈ। ਆਪੇ ਜਾਕੇ ਆਪਣੀਆਂ ਚੱਪਲਾਂ ਵੇਖਣ ਲੱਗ ਪਿਆ। ਫਰਸ਼ ਦੀ ਢਲਾਣ ਤੋਂ ਫਿਸਲ ਗਿਆ। ਰੀੜ ਦੀ ਹੱਡੀ
Continue readingਮੇਰੀ ਮਾਂ | meri maa
ਅੱਜ 16 ਫਰਬਰੀ ਨੂੰ ਮੇਰੀ ਮਾਂ ਦੀ ਬਰਸੀ ਤੇ ਵਿਸ਼ੇਸ਼ ਮੇਰੀ ਮਾਂ ਦੀ ਸੋਚ। ਸ਼ਰਦੀਆਂ ਦੇ ਦਿਨ ਸਨ। ਮੇਰੀ ਮਾਂ ਗਲੀ ਵਿੱਚ ਧੁੱਪੇ ਮੰਜੇ ਤੇ ਬੈਠੀ ਸੀ। ਉਹ ਬਾਹਲੀ ਖੁਸ਼ ਨਜ਼ਰ ਆ ਰਹੀ ਸੀ। ਜਦੋਂ ਮੈਂ ਡਿਊਟੀ ਤੋਂ ਵਾਪਿਸ ਘਰ ਆਇਆ ਤਾਂ ਮਾਂ ਨੂੰ ਖੁਸ਼ ਵੇਖ ਕੇ ਮੈਂ ਵੀ ਖੁਸ਼
Continue readingਨੀਲੀ ਪੈਂਟ | nili pent
ਮੈਂ ਤੇ ਮੇਰਾ ਦੋਸਤ Sham Chugh ਬੀ ਕਾਮ ਚ ਇੱਕਠੇ ਪੜ੍ਹਦੇ ਸੀ। ਰਾਤ ਨੂੰ ਉਹ ਮੇਰੇ ਕੋਲ ਹੀ ਸੌਂਦਾ। ਇੱਕ ਵਾਰੀ ਮੇਰੀ ਮਾਸੀ ਦਾ ਮੁੰਡਾ ਰਾਮ ਚੰਦ ਸਾਡੇ ਕੋਲ ਆਇਆ ਮਲੌਟ ਤੋਂ। ਤੇ ਅਸੀਂ ਰਾਤ ਨੂੰ ਫਿਲਮ ਦੇਖਣ ਦੀ ਸਕੀਮ ਬਣਾਈ। ਜਦੋ ਸ਼ਾਮ ਲਾਲ ਆਪਣੇ ਘਰ ਜਾਣ ਲੱਗਿਆ ਤਾਂ ਮੈਂ
Continue readingਹਨੂਮਾਨ ਜੀ ਦੀ ਮੂਰਤੀ | hanuman ji di murti
Shobit Bansal ਦਾ ਜਨਮ ਓਹਨਾ ਦੇ ਸਾਡੇ ਘਰੇ ਰਹਿਣ ਦੇ ਦੌਰਾਨ ਹੀ ਹੋਇਆ। ਉਸਦੀ ਪਹਿਲੀ ਕਿਲਕਾਰੀ ਆਪਣੇ ਘਰ ਹੀ ਵੱਜੀ ਸੀ। ਉਸਨੇ ਆਪਣੇ ਘਰ ਹੀ ਤੁਰਨਾ ਸਿੱਖਿਆ। ਇੱਥੇ ਹੀ ਬੋਲਣਾ ਸਿੱਖਿਆ। ਨਿੱਕੇ ਹੁੰਦੇ ਨੂੰ ਹੀ ਅਸੀਂ ਹਰ ਵਿਆਹ ਤੇ ਨਾਲ ਲੈ ਜਾਂਦੇ। ਜਦੋ ਵੀ ਬਠਿੰਡੇ ਯ ਸਰਸੇ ਜਾਂਦੇ ਉਸਨੂੰ ਨਾਲ
Continue readingਦੰਦ ਘਿਸਾਈ | dand ghisayi
ਪੰਜਵੀ ਜਮਾਤ ਵਿੱਚ ਪੜ੍ਹਦਾ ਮੈਂ ਮੇਰੇ ਦਾਦਾ ਜੀ ਅਤੇ ਉਸਦੇ ਫੁਫੜ ਸ੍ਰੀ ਸ਼ਾਵਨ ਸਿੰਘ ਗਰੋਵਰ ਨਾਲ ਦਾਦਾ ਜੀ ਦੇ ਚਚੇਰੇ ਭਰਾ ਸ੍ਰੀ ਗੁਰਬਚਨ ਸੇਠੀ ਦੇ ਵੱਡੇ ਬੇਟੇ ਸ੍ਰੀ ਓਮ ਪ੍ਰਕਾਸ਼ ਦੇ ਮੰਗਣੇ ਤੇ ਕਾਲਾਂਵਾਲੀ ਮੰਡੀ ਗਿਆ। ਸ੍ਰੀ ਗੁਰਬਚਨ ਸੇਠੀ ਕੁਝ ਸਮਾਂ ਪਹਿਲਾਂ ਹੀ ਗਲੇ ਦੇ ਕੈਂਸਰ ਨਾਲ ਫੋਤ ਹੋ ਚੁੱਕੇ
Continue reading