ਮੇਰੇ ਪਿੰਡ ਦੇ ਲੋਕ | mere pind de lok

ਮਾਰਚ 1975 ਤੱਕ ਮੈਂ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਖੇਡਿਆ। ਉਹਨਾਂ ਗਲੀਆਂ ਵਿੱਚ ਘੁੰਮਿਆਂ ਜਿੰਨਾ ਦੇ ਨਾਂ ਪਿੰਡ ਵਾਲਿਆਂ ਨੇ ਆਪਣੀ ਸਾਹੂਲੀਅਤ ਨਾਲ ਰੱਖੇ ਸੀ। ਪਿੰਡ ਦੇ ਵੱਡੇ ਬੰਦਿਆ ਦੇ ਨਾਮ ਤੇ ਉਹਨਾਂ ਦੇ ਘਰਾਂ ਨਾਲ ਲਗਦੀਆਂ ਅੱਲਾਂ ਦੇ ਅਨੁਸਾਰ ਰੱਖੇ ਸਨ। ਜੋ ਆਮ ਲੋਕਾਂ ਵਿੱਚ ਪ੍ਰਚਲਿਤ ਸਨ। ਸਭ ਤੋਂ

Continue reading


ਫੁਫੜਗਿਰੀ | fuffadgiti

ਅੱਜ ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਦੇ ਵਿਆਹ ਵਿੱਚ ਫੁੱਲ ਟਾਈਮ ਹਾਜ਼ਰੀ ਲਵਾਈ ਗਈ ਉਹ ਵੀ ਬਿਨਾਂ ਰੁੱਸੇ। ਇੱਥੇ ਵੀ ਮੇਰਾ ਰੁਤਬਾ ਇੱਕ ਫੁੱਫੜ ਵਾਲਾ ਸੀ। ਪੂਰੇ ਪਰਿਵਾਰ ਨੇ ਵਿਆਹ ਦੇ ਜਸ਼ਨਾਂ ਦਾ ਆਨੰਦ ਲੁੱਟਿਆ। ਇਹ ਉਹ ਪਹਿਲਾ ਪ੍ਰੋਗਰਾਮ ਸੀ ਜਿੱਥੇ ਬੇਗਮ ਨੇ ਆਪਣੀਆਂ ਦੋਨੇ ਨੂੰਹਾਂ ਗਗਨ ਪ੍ਰਤਿਮਾ ਦੇ ਨਾਲ

Continue reading

ਵਾਲੀਬਾਲ ਕੋਚ ਪਰਮਜੀਤ | volleyball

ਨੱਬੇ ਦੇ ਦਹਾਕੇ ਦੇ ਨੇੜੇ ਤੇੜੇ ਖੇਡ ਵਿਭਾਗ ਪੰਜਾਬ ਦੀ ਪਰਮਜੀਤ ਕੌਰ ਨਾਮ ਦੀ ਵਾਲੀਬਾਲ ਕੋਚ ਸਾਡੇ ਸਕੂਲ ਵਿਚ ਡੈਪੂਟੇਸ਼ਨ ਤੇ ਆਈ। ਉਸਦਾ ਘਰਵਾਲਾ ਨੇੜੇ ਹੀ ਕਿਸੇ ਸਰਕਾਰੀ ਸਕੂਲ ਵਿਚ ਡੀ ਪੀ ਈ ਲੱਗਾ ਹੋਇਆ ਸੀ। ਕੋਚ ਮੈਡਮ ਨੂੰ ਸਕੂਲ ਵਿੱਚ ਹੀ ਕੁਆਰਟਰ ਮਿਲਿਆ ਹੋਇਆ ਸੀ। ਉਹ ਸਵੇਰੇ ਸ਼ਾਮੀ ਲੜਕੀਆਂ

Continue reading

ਵੱਡਿਆਂ ਦਾ ਹੋਸਲਾਂ | vaddea da honsla

ਗੱਲ ਵਾਹਵਾ ਪੁਰਾਣੀ ਹੈ। ਓਦੋ ਕਲਰਡ ਟੀ ਵੀ ਦਾ ਚੱਲਣ ਸੀ। ਮੈਂ ਇੱਕੀ ਇੰਚ ਟੀ ਵੀ ਲੈਣ ਦਾ ਮਨ ਬਣਾਇਆ। ਮੈਂ ਇਹ ਟੀਵੀ ਸਾਡੇ ਜਾਣਕਾਰ Ganesh Radios ਵਾਲੇ ਰਾਮ ਗਰੋਵਰ ਤੋਂ ਕਿਸ਼ਤਾਂ ਤੇ ਖਰੀਦਣਾ ਸੀ। ਕਿਉਂਕਿ ਅਸੀਂ ਟੀਵੀ ਫਰਿਜ਼ ਯ ਕੋਈਂ ਵੀ ਸਮਾਨ ਰਾਮ ਕੋਲੋਂ ਹੀ ਖਰੀਦਦੇ ਸੀ। ਉਹ ਜਿਸ

Continue reading


ਸ਼ਿਮਲਾ ਸਮਝੌਤਾ | shimla samjhota

1971 ਦੀ ਹਿੰਦ ਪਾਕ ਜੰਗ ਤੋਂ ਬਾਦ ਸ਼ਿਮਲਾ ਸਮਝੌਤਾ ਹੋਇਆ। ਉਸ ਸਮੇ ਦੀ ਪ੍ਰਧਾਨ ਮੰਤਰੀ ਨੇ ਇੱਕ ਲੱਖ ਦੇ ਕਰੀਬ ਫੜ੍ਹੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ। ਆਮ ਆਦਮੀ ਨੂੰ ਬਹੁਤ ਬੁਰਾ ਲੱਗਿਆ। ਬਹੁਤ ਆਲੋਚਨਾ ਹੋਈ। ਮੈਂ ਸ਼ਾਇਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਵੀ ਗੱਲ ਜਚੀ ਨਹੀਂ।

Continue reading

ਲੱਛੂ ਰਿਕ੍ਸ਼ੇਵਾਲਾ | lashu ricksewala

#ਬੁਹੱਤਰ_ਸਾਲਾਂ_ਰਿਕਸ਼ਾ_ਚਾਲਕ_ਲੱਛੂ। ਡੱਬਵਾਲੀ ਦੇ ਪਹੂਜਾ ਪਰਿਵਾਰ ਵਿੱਚ ਜੰਮੇ ਇਸ ਸ਼ਖਸ਼ ਦਾ ਨਾਮ ਕਦੇ ਮਾਪਿਆਂ ਨੇ #ਲਛਮਣ_ਦਾਸ_ਪਹੂਜਾ ਰੱਖਿਆ ਸੀ। ਪਰ ਕਹਿੰਦੇ ਗਰੀਬੀ ਨੇ ਲਛਮਣ ਦਾਸ ਨੂੰ ਇਹੋ ਜਿਹਾ #ਲੱਛੂ ਬਣਾਇਆ ਕਿ ਉਸਨੂੰ ਹੁਣ ਆਪਣਾ ਨਾਮ #ਲੱਛੂ ਹੀ ਲਗਦਾ ਹੈ। ਲਛਮਣ ਦਾਸ ਨੂੰ ਉਹ ਉੱਕਾ ਹੀ ਭੁੱਲ ਗਿਆ ਹੈ। ਚੌਵੀ ਪੱਚੀ ਸਾਲ ਦੀ

Continue reading

ਬਰਫ ਦਾ ਗੋਲਾ | baraf da gola

ਬਚਪਨ ਵਿਚ ਪਿੰਡ ਘੁਮਿਆਰੇ ਰਹਿੰਦੇ ਅਸੀਂ ਗਰਮੀਆਂ ਵਿੱਚ ਬਰਫ ਦਾ ਗੋਲਾ ਖਾਂਦੇ। ਜਿਸਨੂੰ ਅਸੀਂ ਫੁੱਲ ਆਖਦੇ ਸੀ। ਉਹ ਦੁੱਕੀ ਤਿੱਕੀ ਯ ਪੰਜੀ ਦਾ ਆਉਂਦਾ ਸੀ। ਜਦੋਂ ਵਾਹਵਾ ਰੋਣ ਤੋਂ ਬਾਦ ਪੈਸੇ ਮਿਲਦੇ ਤਾਂ ਝੱਟ ਹੱਟੀ ਵੱਲ ਦੌੜ ਜਾਂਦੇ ਸਿਖਰ ਦੁਪਹਿਰੇ ਬਿਨਾਂ ਗਰਮੀ ਦੀ ਪਰਵਾਹ ਕੀਤੇ। ਉਸ ਸਮੇ ਹੱਟੀ ਵਾਲੇ ਉਸਦੇ

Continue reading


ਤੇ ਮੇਰੀ ਮਾਂ ਮਰ ਗਈ | te meri maa mar gyyi

ਗੱਲ 16 ਫਰਬਰੀ 2012 ਦੀ ਹੈ ਜਦੋਂ ਇੱਕ ਦਮ ਮੇਰੀ ਅੱਖ ਖੁੱਲੀ ਤਾਂ ਸਿਰਹਾਣੇ ਪਏ ਮੋਬਾਇਲ ਫੋਨ ਨੂੰ ਚੁੱਕ ਕੇ ਟਾਇਮ ਦੇਖਿਆ ਤਿੰਨ ਵੱਜ ਕੇ ਤਿਰਤਾਲੀ ਮਿੰਟ ਨਜਰ ਆਏ।ਪਰ ਕਮਰੇ ਚ ਬਹੁਤ ਜ਼ਿਆਦਾ ਰੋਸ਼ਨੀ ਸੀ। ਚਾਨਣ ਜਿਹਾ ਦੇਖ ਕੇ ਲੱਗਿਆ ਕਿ ਇਹ ਅੱਠ ਵੱਜ ਕੇ ਤਿਰਤਾਲੀ ਮਿੰਟ ਹੋਣਗੇ ਸੋ ਨਾਲ

Continue reading

ਘੁਮਿਆਰੇ ਦੀਆਂ ਗੱਲਾਂ | ghumiare diya gallan

ਯਾਦਾਂ ਪਿੰਡ ਘੁਮਿਆਰੇ ਦੀਆਂ। ਪਿੰਡ ਘੁਮਿਆਰੇ ਵਿਚਲੀ ਸੱਥ ਦੀ ਥੜੀ ਪੱਕੀ ਬਣੀ ਹੋਈ ਸੀ। ਪਿੰਡ ਦੇ ਬਜ਼ੁਰਗ ਬੈਠੇ ਤਾਸ਼ ਖੇਡਦੇ ਰਹਿੰਦੇ। ਕੁਝ ਲੋਕ ਸਣ ਕਢਦੇ ਤੇ ਫਿਰ ਰੱਸੇ ਵੱਟਦੇ। ਕਈ ਸੂਤ ਵੱਟਦੇ। ਤੇ ਕਈ ਡਿੱਗੀ ਨਲਕੇ ਤੋਂ ਪਾਣੀ ਭਰਨ ਜਨਾਨੀਆਂ ਵੱਲ ਟੇਡੀ ਨਜ਼ਰ ਨਾਲ ਦੇਖਦੇ। ਸਥ ਤੋਂ ਥੋੜ੍ਹਾ ਅੱਗੇ ਥਿਆਈ

Continue reading

ਕਿ ਕਰੀਏ ਫੁਫੜ ਆਲੀ | kii kariye fufad aali

ਸਮਾਜਿਕ ਰਿਸ਼ਤਿਆਂ ਵਿੱਚ ਆਦਮੀ ਨੂੰ ਤਿੰਨ ਤਰੱਕੀਆਂ ਤੋ ਬਾਅਦ ਫੁਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰੀ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁਫੱੜ ਦਾ ਰੁਤਬਾ ਪ੍ਰਾਪਤ ਕਰ ਲੈੱਦਾ ਹੈ। ਆਮ ਤੋਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ । ਇਥੇ ਉਸ ਦਾ ਬਹੁਤ ਅਦਬ ਸਤਕਾਰ ਹੁੰਦਾ ਹੈ

Continue reading