ਖੱਬਚੂ | khabchu

ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ

Continue reading


ਸਿਵਲ ਅਫਸਰ ਤੇ ਪੁਲਸ | civil afsar te pulis

ਕਹਿੰਦੇ ਇੱਕ ਵਾਰੀ ਪੁਲਸ ਦਾ ਇੱਕ ਵੱਡਾ ਅਫਸਰ ਆਪਣੇ ਪਰਿਵਾਰ ਨਾਲ ਆਪਣੀ ਕਾਰ ਤੇ ਸਫ਼ਰ ਕਰ ਰਿਹਾ ਸੀ। ਰਸਤੇ ਵਿਚ ਡਾਕੂਆਂ ਨੇ ਉਸਦੀ ਕਾਰ ਰੋਕ ਕੇ ਉਸਨੂੰ ਕੱਟਿਆ। ਉਹ ਅਫਸਰ ਡਾਕੂਆਂ ਨੂੰ ਕਹਿੰਦਾ ਤੁਸੀਂ ਮੈਨੂੰ ਤਾਂ ਕੁੱਟ ਲਿਆ ਮੇਰੇ ਬੇਟੇ ਦੇ ਹੱਥ ਲਗਾਕੇ ਵਿਖਾਓ। ਫਿਰ ਮੈਂ ਤੁਹਾਨੂੰ ਦੱਸੂ ਕਿ ਮੈਂ

Continue reading

ਉਮਰ ਤੇ ਸਫ਼ਰ ਦਾ ਚਾਅ | umar te safar da chaa

ਜਿੰਦਗੀ ਦੇ ਪਹਿਲੇ ਪੜਾਅ ਵਿੱਚ ਨਾਨਕੇ ਜਾਣ ਦਾ ਚਾਅ ਹੁੰਦਾ ਸੀ। ਪੰਦਰਾਂ ਕ਼ੁ ਦਿਨਾਂ ਬਾਅਦ ਹੀ ਨਾਨਕਿਆਂ ਵਾਲਾ ਕੀੜਾ ਜਾਗ ਜਾਂਦਾ। ਕਈਆਂ ਨੂੰ ਮਾਸੀ ਯ ਭੂਆ ਕੋਲੇ ਜਾਣ ਦਾ ਚਸਕਾ ਹੁੰਦਾ ਹੈ ਬਚਪਨ ਪਿਆਰ ਤੇ ਖਾਣ ਦਾ ਭੁੱਖਾ ਹੁੰਦਾ ਹੈ। ਪਹਿਲਾ ਮੁੰਡੇ ਕੁੜੀਆਂ ਨਾਨਕੇ ਭੂਆਂ ਮਾਸੀ ਕੋਲੇ ਅਕਸਰ ਹੀ ਰਹਿੰਦੇ

Continue reading

ਮਾਸਟਰ ਸਾਈਕਲ ਤੇ ਆਸ਼ਕੀ | master cycle te ashiqui

ਨਿਰਣੇ ਨਿਰਣੇ ਕਾਲਜੇ। ਸਾਡੇ ਪਿੰਡੇ ਦਾ ਹੀ ਇੱਕ ਮਾਸਟਰ ਜੀ ਜਦੋ ਸ਼ਾਮੀ ਸਾਈਕਲ ਤੇ ਖੇਤੋਂ ਪੱਠੇ ਲੈਣ ਜਾਂਦਾ ਤਾਂ ਉਹ ਸਾਡੇ ਗੁਆਂਢ ਵਿੱਚ ਕਿਸੇ ਦੇ ਘਰੇ ਰਹਿੰਦੀ ਸਾਡੇ ਹੀ ਸਕੂਲ ਦੀ ਇੱਕ ਭੈਣ ਜੀ ਕੋਲ ਘੰਟਾ ਘੰਟਾ ਬੈਠਾ ਗੱਲਾਂ ਮਾਰਦਾ ਰਹਿੰਦਾ। ਫਿਰ ਹੋਲੀ ਹੋਲੀ ਉਹ ਖੇਤੋਂ ਵਾਪਿਸੀ ਵੇਲੇ ਵੀ ਓਥੇ

Continue reading


ਭੂਆ | bhua

“ਪਾਪਾ ਮੈਨੂੰ ਸਮਝ ਨਹੀ ਆਉਂਦੀ ਭੂਆ ਜੀ ਜਦੋ ਵੀ ਆਉਂਦੇ ਹਨ ਹਰ ਇੱਕ ਤੇ ਬੜਾ ਰੋਹਬ ਮਾਰਦੇ ਹਨ। ਦਾਦੀ ਜੀ ਵੀ ਇੰਨਾ ਦੀ ਬਾਹਲੀ ਇੱਜਤ ਕਰਦੇ ਹਨ। ਉਲਟਾ ਜਾਂਦਿਆਂ ਨੂੰ ਵੀ ਦਾਦੀ ਜੀ ਹਰ ਵਾਰੀ ਵਾਧੂ ਪੈਸੇ ਦਿੰਦੇ ਹਨ।” ਮੈ ਭੂਆ ਜੀ ਦੇ ਜਾਣ ਤੋਂ ਬਾਦ ਅੱਕੀ ਹੋਈ ਨੇ ਆਪਣੇ

Continue reading

ਘਰ ਵਰਗੀ ਰੋਟੀ | ghar vargi roti

ਬਠਿੰਡਾ_ਡੱਬਵਾਲੀ ਰੋਡ ਤੇ #ਏਮਜ਼ ਤੋਂ ਅੱਗੇ #ਮੈਕਡੀ ਅਤੇ #ਕੇਐਫਸੀ ਦੇ ਸਾਹਮਣੇ ਛੋਟੇ ਹਾਥੀ ਦਾ ਇਹ ਢਾਬਾ ਨੁਮਾ ਸੈੱਟ ਅਪ ਹਰ ਆਉਂਦੇ ਜਾਂਦੇ ਨੂੰ ਆਪਣੇ ਵੱਲ ਖਿੱਚਦਾ ਹੈ। ਜਿਵੇਂ ਨਾਮ ਤੋਂ ਹੀ ਝਲਕ ਮਿਲਦੀ ਹੈ #ਮਾਮਾ_ਰਾਜਸਥਾਨੀ_ਚੁੱਲ੍ਹਾ। ਇਹ ਸੁੱਧ ਰਾਜਸਥਾਨੀ ਢਾਬਾ ਹੈ ਜਿਸ ਦੇ ਮੈਨਿਊ ਵਿੱਚ ਦਾਲ ਬਾਟੀ ਚੂਰਮਾ, ਵੇਸ਼ਣ ਦੇ ਗੱਟੇ,

Continue reading

ਛੋਲੂਏ ਦੀ ਚੱਟਣੀ | choluye di chattni

ਗਿਆਰਾਂ ਕ਼ੁ ਵਜੇ ਜਦੋ ਰੋਟੀ ਖਾਣ ਦਾ ਵੇਲਾ ਜਿਹਾ ਹੋਇਆ ਤਾਂ ਸਬਜ਼ੀ ਕੀ ਹੈ ਵੱਡਾ ਸਵਾਲ ਸੀ। ਉਂਜ ਘਰੇ ਆਲੂ ਮਟਰ ਬਣਾਏ ਸਨ। ਸਵੇਰੇ ਸੁੱਕੇ ਆਲੂ। ਮੇਰੇ ਕੋਲ ਮੇਥੀ ਯ ਪਾਲਕ ਦੇ ਪਰੌਂਠਿਆ ਦਾ ਵੀ ਆਪਸ਼ਨ ਸੀ। ਮਖਿਆ ਮੈਨੂੰ ਛੋਲੂਏ ਦੀ ਚਟਨੀ ਕੁੱਟ ਦਿਓਂ। ਫਿਰ ਕੀ ਸੀ ਛੋਲੂਏ ਦੀ ਚਟਨੀ

Continue reading


ਚੰਨੂ ਵਾਲਾ ਗੇਜਾ | channu vala geja

ਅਕਤੂਬਰ 1984 ਦੇ ਪਹਿਲੇ ਹਫਤੇ ਅਸੀਂ ਸਕੂਲ ਬੱਚਿਆਂ ਦਾ ਇੱਕ ਟੂਰ ਸਕੂਲ ਦੀ ਮੈਟਾਡੋਰ ਤੇ ਲੈ ਕੇ ਦਿੱਲੀ ਆਏ। ਜਿਸ ਦਾ ਡਰਾਈਵਰ ਚੰਨੂ ਪਿੰਡ ਦਾ ਅੰਗਰੇਜ ਸਿੰਘ ਸੀ। ਇਸ ਤੋਂ ਪਹਿਲਾਂ ਉਹ ਲੰਬੀ ਅੱਡੇ ਤੇ ਟੈਂਪੂ ਚਲਾਉਂਦਾ ਹੁੰਦਾ ਸੀ ਤੇ ਲੋਕ ਉਸਨੂੰ ਗੇਜਾ ਹੀ ਆਖਦੇ ਸਨ। ਉਹ ਨਿਰੋਲ ਅਨਪੜ੍ਹ ਸੀ

Continue reading

ਕਮਾਲ ਦਾ ਜਵਾਬ | kmaal da jvaab

ਇੱਕ ਲੜਕੀ ਦੇ ਉੱਤਰ ਨੇ ਝੰਝੋੜ ਕੇ ਰੱਖ ਦਿੱਤਾ। ਅੱਜ ਪੱਲਸ ਟੂ ਦੀ ਵਿਦਾਇਗੀ ਪਾਰਟੀ ਵਿੱਚ ਇੱਕ ਲੜਕੀ ਨੂੰ ਸਵਾਲ ਪੁੱਛਿਆ ਗਿਆ। “ਤੁਸੀਂ ਆਪਣੇ ਵਿਆਹ ਵਿੱਚ ਦੂਸਰਿਆਂ ਨਾਲੋਂ ਵੱਖਰਾ ਕੀ ਕਰਨਾ ਚਾਹੋਗੇ।” ਮਤਲਬ ਉਹ ਆਪਣੇ ਵਿਆਹ ਵਿੱਚ ਆਮ ਲੋਕਾਂ ਨਾਲੋਂ ਵੱਖਰਾ ਕੀ ਕਰਨਾ ਚਾਹੁੰਦੀ ਹੈ। ਮੇਰੇ ਸਮੇਤ ਬਾਕੀ ਦੇ ਪੜ੍ਹਿਆ

Continue reading

ਕੀ ਦੱਸਾਂ ਕਿੱਦਾਂ ਗੁਜਾਰੀ ਵੇ ਰਾਤ ਮੈਂ | ki dasa kida gujari raat mai

ਕਲ੍ਹ ਕਿਸੇ ਕੰਮ ਲਈ ਬਾਹਰ ਜਾਣਾ ਪਿਆ। ਸਾਰਾ ਦਿਨ ਵਹਿਲੇ ਸੀ ਮੋਬਾਇਲ ਚਲਾਉਂਦਾ ਰਿਹਾ। ਵਾਪਿਸੀ ਤੇ ਦੇਖਿਆ ਬੈਟਰੀ 7% ਹੀ ਬਚੀ ਸੀ। ਆਪਣੇ ਜਾਣੇ ਸਿਆਣਪ ਕਰਦਿਆਂ ਮੋਬਾਇਲ ਦੋਸਤ ਦੀ ਕਾਰ ਵਿੱਚ ਹੀ ਚਾਰਜ ਲਈ ਲਾ ਦਿੱਤਾ। ਪਰ 57+ ਹੂ ਨਾ। ਵਾਪਿਸੀ ਵੇਲੇ ਮੋਬਾਇਲ ਉਸ ਦੀ ਕਾਰ ਵਿੱਚ ਹੀ ਭੁੱਲ ਆਇਆ।

Continue reading