ਮਹਿਤਾ ਹਰੀ ਚੰਦ | mehra hari chand

ਅੱਜ ਕੱਲ ਦੇ ਲੀਡਰਾਂ ਦੀ ਲੁੱਟ ਘਸੁੱਟ ਦੇਖ ਕੇ ਪੁਰਾਣੇ ਇਮਾਨਦਾਰ ਲੀਡਰਾਂ ਦੀ ਯਾਦ ਆਉਂਦੀ ਹੈ। ਸ੍ਰੀ ਹਰੀ ਚੰਦ ਮਹਿਤਾ ਖੂਹੀਆਂ ਮਲਕਾਣੇ ਪਿੰਡ ਦਾ ਸੀ ਤੇ ਕਾਂਗਰਸ ਦਾ ਪੁਰਾਣਾ ਲੀਡਰ ਸੀ। ਸੱਚ ਬੋਲਣ ਵਾਲਾ ਸਖਸ਼ ਸੀ ਚਾਹੇ ਉਹ ਕਦੇ ਮੰਤਰੀ mla mp ਨਾ ਬਣ ਸਕਿਆ ਪਰ ਉਸਦੀ ਪਹੁੰਚ ਬਹੁਤ ਸੀ।

Continue reading


ਮੰਗਤੇ ਤੇ ਬੇਹੀ ਰੋਟੀ | mangte te bahi roti

ਮਾਈ ਖਾਣੇ ਕੋ ਦੇਦੇ ਭੂਖ ਲਗੀ ਹੈ। ਸਕੂਲੋਂ ਵਾਪਿਸੀ ਵੇਲੇ ਘਰ ਦਾ ਗੇਟ ਖੋਲਣ ਲੱਗੀ ਨੂੰ ਦੋ ਨੰਗ ਧੜੰਗੇ ਬੱਚਿਆਂ ਨੇ ਮੇਰੀ ਬਾਂਹ ਫੜ੍ਹ ਕੇ ਕਿਹਾ। ਹੁਣੇ ਵੇਖ ਕੇ ਦਿੰਦੀ ਹਾਂ। ਬੱਚਿਆਂ ਦੀ ਛੋਟੀ ਜਿਹੀ ਉਮਰ ਪਾਟੇ ਹੋਏ ਅੱਧੇ ਅਧੂਰੇ ਕਪੜੇ ਦੇਖ ਕੇ ਤਰਸ ਜਿਹਾ ਖਾ ਕੇ ਕਿਹਾ। ਰਸੋਈ ਕੋਈ

Continue reading

ਪਾਪਾ ਜੀ ਦਾ ਜਨਮ ਦਿਨ | papa ji da janam din

ਮੈਂ ਤੇ ਮੇਰਾ ਦੋਸਤ Sham Chugh ਬੀ ਕਾਮ ਭਾਗ ਦੂਜਾ ਵਿਚ ਪੜ੍ਹਦੇ ਸੀ। ਘਰੇ ਪਈ ਪਾਪਾ ਜੀ ਦੀ ਸਰਵਿਸ ਬੁੱਕ ਤੋਂ ਪਤਾ ਲਗਿਆ ਕਿ ਅੱਠ ਮਈ ਨੂੰ ਪਾਪਾ ਜੀ ਦਾ ਜਨਮ ਦਿਨ ਹੈ। ਓਦੋਂ ਆਮ ਘਰਾਂ ਵਿਚ ਵੱਡਿਆਂ ਦਾ ਜਨਮ ਦਿਨ ਮਨਾਉਣ ਦਾ ਬਹੁਤਾ ਰਿਵਾਜ ਨਹੀਂ ਸੀ। ਤੇ ਸਾਨੂੰ ਹੈਪੀ

Continue reading

ਉਸ ਰਾਤ ਦਾ ਫੈਸਲਾ | us raat da faisla

ਰੋਜ ਦੀ ਤਰਾਂ ਹੀ ਉਸ ਨੇ ਮੇਜ ਤੇ ਪਿਆ ਅਖਬਾਰ ਚੁੱਕਿਆ ਤੇ ਮੋਟੀਆਂ ਮੋਟੀਆਂ ਸੁਰਖੀਆਂ ਤੇ ਨਜਰ ਮਾਰੀ। ਲਗਭਗ ਰੋਜ ਆਲੀਆਂ ਹੀ ਖਬਰਾਂ ਸਨ। ਬਸ ਖਬਰਾਂ ਤੇ ਸਹਿਰ ਦਾ ਨਾਮ ਬਦਲਿਆ ਹੋਇਆ ਸੀ। ਕਿਸੇ ਗਲੀ ਚੋ ਮਿਲੇ ਮਾਦਾ ਭਰੂਣ ਦੀ ਚਰਚਾ ਸੀ ਜਾ ਕਰਜੇ ਤੌ ਤੰਗ ਤੇ ਮੰਦਹਾਲੀ ਦੇ ਮਾਰੇ

Continue reading


ਪੈਰੀਂ ਪੈਣਾ ਬੀਜੀ | pairi pena beeji

“ਪੈਰੀ ਪੈਣਾ ਬੀਜੀਂ ਕਹਿ ਕੇ ਸੇਮੇ ਨੇ ਕੰਬਦੇ ਜਿਹੇ ਹੱਥਾਂ ਨਾਲ ਮਾਂ ਦੇ ਦੋਹੇ ਪੈਰ ਘੁੱਟੇ। ਤੇ ਜੱਫੀ ਜਿਹੀ ਪਾਕੇ ਤੇ ਮੋਢੇ ਦਾ ਸਹਾਰਾ ਦੇ ਕੇ ਉਹ ਮਾਂ ਨੂੰ ਅੰਦਰ ਨੂੰ ਲੈ ਗਿਆ। ਬੀਜੀ ਦਾ ਸਾਹ ਉੱਖੜਿਆ ਹੋਇਆ ਸੀ। ਕੁਝ ਤਾਂ ਭਾਰਾ ਸਰੀਰ,ਬੁਢਾਪਾ ਉਪਰੋ ਸਾਹ ਦੀ ਤਕਲੀਫ । ਦਿਲ ਦੀ

Continue reading

ਸੂਤੀ ਕਪੜੇ ਦੀ ਕਹਾਣੀ | sooti kapde di kahani

ਛੇਵੀਂ ਸੱਤਵੀ ਤੱਕ ਮੈਂ ਮੋਟੇ ਖੱਦਰ ਦੇ ਕੁੜਤੇ ਤੇ ਬੋਸਕੀ ਦੇ ਪਜਾਮੇ ਪਾਉਂਦਾ ਰਿਹਾ ਹਾਂ। ਮੇਰੇ ਯਾਦ ਹੈ ਛੇਵੀਂ ਵਿੱਚ ਮੈਂ ਸੂਤੀ ਕਪੜੇ ਦੀ ਪੈਂਟ ਵੀ ਬਣਵਾਈ ਸੀ। ਸਕੂਲ ਦੀ ਵਰਦੀ ਖਾਕੀ ਪੈਂਟ ਖਾਕੀ ਕਮੀਜ਼ ਹੁੰਦੀ ਸੀ। ਫਿਰ ਟੈਰਾਲੀਣ ਬਾਰੇ ਸੁਣਿਆ। ਜਿੱਥੇ ਖੱਦਰ ਯ ਸੂਤੀ ਕਪੜਾ ਪੰਜ ਕੁ ਰੁਪਏ ਮੀਟਰ

Continue reading

ਬ੍ਰਾਂਡਡ | branded

“ਫਿਰ ਬੇਟੇ ਨੂੰ ਜਨਮ ਦਿਨ ਤੇ ਕੀ ਗਿਫਟ ਦਿੱਤਾ?” ਉਸਦੇ ਵੱਡੇ ਬੇਟੇ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਤੋਂ ਬਾਅਦ ਮੈਂ ਮੇਰੇ ਜਵਾਨ ਜਿਹੇ ਦੋਸਤ ਨੂੰ ਸਭਾਇਕੀ ਪੁੱਛਿਆ। “ਐਂਕਲ ਸਕੈਚਰ ਦੇ ਸ਼ੂਜ। ਅੱਜ ਕੱਲ੍ਹ ਓਹੀ ਚਲਦੇ ਹਨ।” ਇਹ ਦੋਸਤ ਮੈਥੋਂ ਕੋਈਂ ਵੀਹ ਕੁ ਸਾਲ ਛੋਟਾ ਹੈ। ਆਮ ਕਰਕੇ ਐਂਕਲ ਹੀ

Continue reading


ਕੋਟ ਪੈਂਟ | coat pent

ਮੇਰੇ ਇੱਕ ਮਾਮੇ ਦਾ ਵਿਆਹ ਕੋਈ 1973 -74 ਦੇ ਨੇੜੇ ਤੇੜੇ ਜਿਹੇ ਹੋਇਆ ਸੀ। ਸ਼ਾਇਦ ਮਈ ਦਾ ਮਹੀਨਾ ਸੀ। ਉਸ ਸਮੇਂ ਮਾਮਾ ਜੀ ਨੇ ਵਿਆਹ ਲਈ ਕੋਟ ਪੇਂਟ ਸਿਵਾਇਆ ਸੀ। ਅਸੀਂ ਬਹੁਤ ਹੈਰਾਨ ਹੋਏ। ਸਾਡੀ ਸੋਚ ਅਨੁਸਾਰ ਇਹ ਇੱਕ ਪਾਡੀ ਸੀ। ਫੁਕਰਾਪਨ ਸੀ। ਪਰ ਬਾਅਦ ਵਿੱਚ ਪਤਾ ਲਗਿਆ ਕਿ ਉਹ

Continue reading

ਦਿੱਲੀ ਟ੍ਰੈਫਿਕ ਪੁਲਸ | delhi traffic police

ਦਿੱਲੀ ਚੋੰ ਨਿਕਲਦੇ ਨਿਕਲਦੇ ਹੀ ਦੋ ਘੰਟੇ ਲੱਗ ਗਏ। ਇਧਰ ਮੂਤਰ ਵਿਸਰਜਨ ਲਈ ਜ਼ੋਰ ਪੈ ਗਿਆ । ਬਥੇਰਾ ਘੁੱਟਣ ਦੀ ਕੋਸ਼ਿਸ਼ ਕੀਤੀ। ਜਦੋ ਕੰਮ ਬੇਕਾਬੂ ਜਿਹਾ ਹੁੰਦਾ ਦਿਸਿਆ ਤਾਂ ਮਖਿਆ ਬੇਟਾ ਨੇੜੇ ਤੇੜੇ ਜਗਾਹ ਵੀ ਹੈਣੀ ਤੇ ਹੈ ਵੀ ਬੇਵੱਸੀ। ਜਿਥੇ ਲੋਟ ਜਿਹਾ ਲੱਗੇ ਗੱਡੀ ਰੋਕ ਦੇਵੀ। ਟਰੈਫਿਕ ਵੀ ਬਾਹਲਾ

Continue reading

ਚੋਪੜੀ ਰੋਟੀ | chopri roti

ਉਂਜ ਭਾਵੇਂ ਤੰਗੀ ਤੁਰਸ਼ੀ ਦੇ ਦਿਨ ਹੁੰਦੇ ਸਨ ਪਰ ਸ਼ਾਮੀ ਰੋਟੀ ਖਾਣ ਵੇਲੇ ਦਾਲ ਸਬਜ਼ੀ ਚੋਪੜਨ ਦਾ ਇੱਕ ਰੂਟੀਨ ਸੀ। ਚਮਚਾ ਚਮਚਾ ਘਿਓ ਦਾ ਹਰ ਕੋਈ ਦਾਲ ਸਬਜ਼ੀ ਵਿੱਚ ਪਵਾਉਂਦਾ। ਆਏ ਗਏ ਦੀ ਦਾਲ ਵਿਚ ਉੱਤੋਂ ਘਿਓ ਜਰੂਰ ਪਾਇਆ ਜਾਂਦਾ। ਇਹ ਰਿਵਾਜ ਸੀ ਯ ਦਿਖਾਵਾ। ਪਰ ਮੈਨੂੰ ਲਗਦਾ ਇਹੀ ਪ੍ਰੇਮ

Continue reading