ਗਲ ਗਲਾਂ ਦਾ ਆਚਾਰ | gal gla da achaar

ਕੱਲ੍ਹ ਕੋਈ ਦੋਸਤ ਨਿੰਬੂ ਦੇ ਨਾਲ ਮਿਲਦੇ ਜੁਲਦੇ ਫਲ ਦੇ ਗਿਆ ਦਸ ਬਾਰਾ ਪੀਸ ਸਨ। ਅਕਾਰ ਵਿਚ ਨਿੰਬੂ ਨਾਲੋ ਵੱਡੇ। ਹੁਣ ਸਮਝ ਨਾ ਆਵੇ ਕੀ ਹੋ ਸਕਦਾ ਹੈ। ਰੰਗ ਰੂਪ ਨਿੰਬੂ ਵਰਗਾ ਹੀ ਸੀ। “ਕੀ ਹੈ ਇਹ? ਕੀ ਕਰੀਏ ਇਹਨਾ ਦਾ।” ਉਸਨੇ ਮੈਨੂੰ ਪੁੱਛਿਆ। “ਸਮਝ ਨਹੀਂ ਆਈ। ਕੀ ਹੋ ਸਕਦਾ

Continue reading


ਦੋ ਕੱਪ ਚਾਹ | do cup chah

“ਸੇਠਾ ਦੋ ਕੱਪ ਚਾਹ ਬਣਾਈ ਵਧੀਆ ਜਿਹੀ।” ਓਹਨਾ ਚਾਹ ਦੀ ਦੁਕਾਨ ਤੇ ਪਏ ਬੈੰਚਾਂ ਤੇ ਬੈਠਦਿਆ ਹੀ ਕਿਹਾ। “ਯਾਰ ਆਹ ਪੱਖਾਂ ਵੀ ਤੇਜ਼ ਕਰਦੇ ਗਰਮੀ ਬਹੁਤ ਐ।” ਹੁਣ ਦੂਜਾ ਬੋਲਿਆ। “ਬਾਈ ਪਹਿਲਾਂ ਠੰਡਾ ਪਾਣੀ ਪਿਆ ਦੇ ਬਰਫ ਪਾਕੇ।” ਇਹ ਦੂਜਾ ਹੀ ਬੋਲਿਆ। “ਓਏ ਮੁੰਡੂ ਗਿਲਾਸ ਧੋ ਲਈਂ ਪਹਿਲਾਂ। ਨਾਲੇ ਮੇਜ਼

Continue reading

ਇਲਾਕੇ ਇਲਾਕੇ ਦੀ ਚੱਟਣੀ | ilake ilake di chattni

ਸਾਡੇ ਸਾਬਕਾ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਮੂਲ ਰੂਪ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਮੁਜ਼ਾਫ਼ਤ ਦੇ ਨਿਵਾਸੀ ਹਨ। ਉਹ ਬਹੁਤ ਵਧੀਆ ਐਡਮੀਨਿਸਟ੍ਰੇਟਰ ਸਨ। ਪਰ ਜਿਵੇਂ ਕਹਿੰਦੇ ਹਨ ਇਲਾਕੇ ਇਲਾਕੇ ਦੀ ਬੋਲ਼ੀ ਤੇ ਖਾਣ ਪਾਣ ਦਾ ਫਰਕ ਹੁੰਦਾ ਹੈ। ਇੱਧਰ ਮਾਲਵੇ ਵਿੱਚ ਲੋਕ ਆਖਦੇ ਹਨ “ਜ਼ਹਿਰ ਖਾਣ ਜੋਗੇ ਪੈਸੇ ਹੈਣੀ।” ਪਰ

Continue reading

ਪ੍ਰਿੰਸੀਪਲ ਅਰੋੜਾ ਦੀ ਗੱਲ | principal arora di gal

ਪ੍ਰੋ Atma Ram Arora ਇਲਾਕੇ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਹਰਮਨ ਪਿਆਰੀ ਸਖਸ਼ੀਅਤ ਸਨ। ਉਹ ਸਾਦਗੀ ਦੀ ਮਿਸਾਲ ਸਨ। “ਪਹਿਲਾ ਪ੍ਰੋਫੈਸਰ ਤੇ ਫਿਰ ਕਾਲਜ ਪ੍ਰਿੰਸੀਪਲ ਵਰਗੇ ਅਹੁਦੇ ਤੇ ਪਹੁੰਚਕੇ ਵੀ ਉਹ ਇੱਕ ਆਮ ਆਦਮੀ ਹੀ ਰਹੇ। ਮੇਰੇ ਉਹਨਾਂ ਨਾਲ 1975 ਤੋਂ ਹੀ ਵਧੀਆ ਸਬੰਧ ਸਨ। ਇੱਕ ਵਾਰੀ 2001 ਦੇ ਲਾਗੇ

Continue reading


ਖਾਣੇ ਦਾ ਸੁਵਾਦ ਤੇ ਚੱਟਣੀ | khaane da swaad

ਕਹਿੰਦੇ ਸ਼ਾਹੀ ਖਾਣਾ ਸਿਰਫ ਪੰਜ ਤਾਰਾ ਹੋਟਲਾਂ ਚ ਮਿਲਦਾ ਹੈ। ਨਹੀਂ ਸ਼ਾਹੀ ਖਾਣਾ ਸਿਰਫ ਭੁੱਖੇ ਆਦਮੀ ਨੂੰ ਹੀ ਨਸੀਬ ਹੁੰਦਾ ਹੈ। ਜੋਰ ਦੀ ਭੁੱਖ ਤੋਂ ਬਾਅਦ ਰਾਤ ਦੀ ਬਚੀ ਮੂੰਗੀ ਦੀ ਦਾਲ ਵੀ ਸ਼ਾਹੀ ਪਨੀਰ ਲਗਦੀ ਹੈ। ਸਵਾਦ ਖਾਣੇ ਲਈ ਭੁੱਖ ਦਾ ਹੋਣਾ ਜ਼ਰੂਰੀ ਹੈ। ਸਰਦੀਆਂ ਵਿੱਚ ਮੇਰੇ ਲੰਚ ਡਿਨਰ

Continue reading

ਰੋਟੀ ਆਲਾ | roti aala

ਬਠਿੰਡੇ ਦੀ ਗੱਲ ਕਰੀਏ ਤਾਂ ਬਾਹਲਾ ਕੁਝ ਹੈ। ਮਿਲਿਟਰੀ ਛਾਉਣੀ, ਥਰਮਲ, ਰੇਲਾਂ ਦਾ ਜੰਕਸ਼ਨ, ਵਿੱਦਿਆ ਦੀ ਹੱਬ, ਮੇਰੇ ਸਹੁਰੇ, ਮਾਲ, ਝੀਲਾਂ,ਕਿਲ੍ਹਾ ਮੁਬਾਰਕ, ਗਿਆਨੀ ਪਰੌਂਠੇ ਵਾਲਾ ਤੇ ਖਾਣ ਪੀਣ ਲਈ ਵੱਡੇ ਛੋਟੇ ਹੋਟਲ ਢਾਬੇ। ਸਾਰਿਆਂ ਤੇ ਜ਼ਾ ਨਹੀਂ ਹੁੰਦਾ।ਇੱਕ ਦਿਨ ਸੁਭਾਇਕੀ ਮਿੱਤਲ ਮਾਲ ਦੇ ਲਾਗੇ #ਰੋਟੀਵਾਲਾ #Rotiwala ਨਾਮ ਦੇ ਢਾਬੇ ਤੇ

Continue reading

ਨਿੰਬੂ ਦਾ ਅਚਾਰ | nimbu da achaar

ਇੱਕ ਸਾਲ ਗਰਮੀ ਦੀਆਂ ਛੁੱਟੀਆਂ ਦਾ ਲਾਹਾ ਖੱਟਦੇ ਹੋਏ ਅਸੀਂ ਘਰੇ ਰੰਗ ਰੋਗਣ ਕਰਾਉਣ ਦਾ ਫੈਸਲਾ ਕੀਤਾ। ਕੁਲ ਚਾਰ ਪੈਂਟਰ ਸੀ। ਸਿਉਂਕ ਤੋਂ ਬਚਣ ਲਈ ਸਾਨੂੰ ਪੇਂਟ ਵਿਚ ਕੁਝ ਕੈਮੀਕਲ ਮਿਲਾਉਣ ਦਾ ਮਸ਼ਵਰਾ ਦਿੱਤਾ। ਜਿਸ ਦਾ ਅਸਰ ਸਿਉਂਕ ਤੇ ਹੋਇਆ ਨਾ ਹੋਇਆ ਪਰ ਪੈਂਟਰਾਂ ਤੇ ਜਲਦੀ ਹੋ ਗਿਆ। ਪੈਂਟਰ ਜਰੂਰ

Continue reading


ਪਾਪਾ ਜੀ ਦਾ ਗੁੱਸਾ | papa ji da gussa

“ਯੇ ਕਿਆ ਬਕਵਾਸ ਲਗਾ ਰੱਖੀ ਹੈ ਆਪਨੇ? ਹਰ ਬਾਰ ਪ੍ਰੋਗਰਾਮ ਕੈਂਸਲ ਕਰ ਦੇਤੇ ਹੋ।” ਇੰਨਾ ਸੁਣਦੇ ਹੀ ਪਾਪਾ ਜੀ ਨੇ ਤੜਾਕ ਕਰਦਾ ਥੱਪੜ ਉਸਦੇ ਮੂੰਹ ਤੇ ਜੜ੍ਹ ਦਿੱਤਾ। ਉਹ ਅੰਡਰਟ੍ਰੇਨਿੰਗ ਐਚ ਸੀ ਐਸ ਸੀ। ਉਸਦੀ ਡਿਊਟੀ ਪਾਪਾ ਜੀ ਕੋਲ਼ੋਂ ਫੀਲਡ ਟ੍ਰੇਨਿੰਗ ਲੈਣ ਲਈ ਲੱਗੀ ਹੋਈ ਸੀ। ਉਂਜ ਉਹ ਖੇਤੀਬਾੜੀ ਵਿਭਾਗ

Continue reading

ਨਾਨਕਿਆਂ ਦੀ ਪੱਗ | nankeya di pag

ਨਿੱਕਾ ਜਿਹਾ ਹੁੰਦਾ ਸੀ ਨਾਲ ਦੇ ਬੇਲੀਆਂ ਨੂੰ ਵੇਖਕੇ ਪੱਗ ਬੰਨ੍ਹਣ ਨੂੰ ਦਿਲ ਕੀਤਾ। ਮਾਂ ਦੀ ਚੁੰਨੀ ਸਿਰ ਤੇ ਬੰਨ ਲਈ। ਗੱਲ ਨਾ ਬਣੀ। ਕਿਸੇ ਬੇਲੀ ਤੋ ਪੱਗ ਮੰਗੀ ਤੇ ਬੰਨ ਲਈ। ਪਰ ਓਹ ਕਹਿੰਦਾ ਪਹਿਲੀ ਪੱਗ ਤੇ ਨਾਨਕੇ ਬੰਨ੍ਹਦੇ ਹੁੰਦੇ ਹਨ । ਆਵਦੇ ਨਾਨਕਿਆਂ ਤੋ ਲਿਆਵੀ ਪੱਗ । ਚਲੋ

Continue reading

ਜਦੋਂ ਮੈਂ ਦੋਸਤ ਦੀ ਸ਼ਿਫਾਰਸ ਕੀਤੀ | jado mai dost di sifarish kiti

21 January 2017  ਜ਼ਦੌ ਦੋਸਤ ਨੇ ਸਿਫਾਰਸ਼ ਦੀ ਸ਼ਾਬਾਸੀ ਦਿੱਤੀ।-ਰਮੇਸ਼ ਸੇਠੀ ਬਾਦਲ ਜਿੰਦਗੀ ਵਿੱਚ ਸਾਨੂੰ ਬਹੁਤ ਸਾਰੇ ਕੰਮਾਂ ਲਈ ਕਿਸੇ ਨਾ ਕਿਸੇ ਦੀ ਸਿਫਾਰਸ਼ ਦੀ ਲੋੜ ਪੈਂਦੀ ਹੈ। ਕੰਮ ਕਰਵਾਉਣ ਲਈ ਤਾਂ ਅਜਿਹਾ ਕਰਨਾ ਹੀ ਪੈਂਦਾ ਹੈ। ਕਈ ਵਾਰੀ ਸਾਨੂੰ yਿੰੲੱਕ ਤੌ ਵੱਧ ਬੰਦਿਆਂ ਨੂੰ ਓਹੀ ਕੰਮ ਕਹਿਣਾ ਪੈਂਦਾ

Continue reading