ਰੂਹ ਦਾ ਦਰਦ | rooh da dard

ਬਹੁਤ ਸਾਲ ਪਹਿਲਾਂ ਮੈਂ ਸਕੂਲ ਦੇ ਬੱਚਿਆਂ ਨਾਲ ਮਸੂਰੀ ਟੂਰ ਤੇ ਗਿਆ। ਉਹ ਪਹਾੜੀ ਸਟੇਸ਼ਨ ਹੈ। ਓਥੇ ਆਮ ਰਿਕਸ਼ਾ ਨਹੀਂ ਸਪੈਸ਼ਲ ਰਿਕਸ਼ਾ ਚਲਦਾ ਸੀ। ਜਿਸਨੂੰ ਆਦਮੀ ਇਧਰਲੀ ਰੇਹੜੀ ਵਾੰਗੂ ਅੱਗੋਂ ਖਿੱਚਦਾ ਸੀ। ਮੋਢੇ ਵਿੱਚ ਪਟਾ ਪਾਕੇ। ਜਿਵੇਂ ਮੈਦਾਨ ਇਲਾਕਿਆਂ ਵਿੱਚ ਅਸੀਂ ਮੂਹਰੇ ਪਸ਼ੂ ਜੋੜਦੇ ਹਾਂ। ਇੱਕ ਆਦਮੀ ਮੁਹਰੋਂ ਖਿੱਚਦਾ ਹੈ

Continue reading


ਲੋਹੜੀ ਅਤੇ ਪੰਜਾਬੀ | lohri ate punjabi

ਪੋਤੀ ਦੀ ਪਹਿਲੀ ਮਨਾ ਕੇ ਜਦੋਂ ਅਸੀਂ ਨੋਇਡਾ ਪਹੁੰਚੇ ਤਾਂ ਇੱਥੇ ਵੀ ਲੋਹੜੀ ਵੰਡਣੀ ਹੈ ਦਾ ਫੁਰਮਾਨ ਜਾਰੀ ਹੋ ਗਿਆ। ਸਵੇਰੇ ਸ਼ਾਮ ਆਉਂਦੀ ਕੁੱਕ ਪ੍ਰਵੀਨ ਨੂੰ, ਕਪੜੇ ਧੋਣਵਾਲੀ ਪੁਸ਼ਪਾ ਨੂੰ ਅਤੇ ਸਫਾਈ ਵਾਲੀ ਗੁਡੀਆ ਨੂੰ ਇੱਕ ਇੱਕ ਡਿੱਬਾ ਤੇ ਨਾਲ ਕੁਝ ਮਾਇਆ ਦੇ ਦਿੱਤੀ। ਗੇਟ ਦੇ ਬਾਹਰ ਲੱਗੇ ਸਕਿਉਰਿਟੀ ਨਾਕੇ

Continue reading

ਦੁਕਾਨਦਾਰੀ ਦਾ ਕੀੜਾ | dukandaari da keeda

1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੋਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ ਸਾਨੂੰ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ

Continue reading

ਸਿਰਸਾ ਕਾਲਜ ਦੀ ਗੱਲ | sirsa college di gal

ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ। 1980 ਚ ਮੈਂ ਬੀ ਕਾਮ ਭਾਗ ਪਹਿਲਾ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਿਲਾ ਲਿਆ। ਸ਼ਾਇਦ ਉਸੇ ਸਾਲ ਹੀ ਉਹ ਸਰਕਾਰੀ ਕਾਲਜ ਬਣਿਆ ਸੀ। ਸਾਡੀ ਕਲਾਸ ਵਿੱਚ ਕੋਈ 65 ਵਿਦਿਆਰਥੀ ਸਨ। 64 ਮੁੰਡੇ ਤੇ ਇੱਕ ਲੜਕੀ ਸੀ। ਇੱਕਲਾ ਮੈਂ ਤੇ ਉਹ ਲੜਕੀ ਹੀ

Continue reading


ਅਣ ਸੁਲਝੇ ਸਵਾਲ | ansuljhe swaal

“ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁਛਿਆ। “ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ।ਦਾਦੂ ਜਾ ਦਾਦਾ ਜੀ ਆਖਿਆ ਕਰ। ਮੈ ਥੌੜਾ ਜਿਹਾ ਖਿਝ ਕੇ ਆਖਿਆ। “ ਦਾਦਾ ——– ਦਾਦਾ ਸਬਦ ਕਾ ਅਰਥ

Continue reading

ਚੌਲਾਂ ਦੀਆਂ ਪਿੰਨੀਆਂ | cholan diyan pinniyan

ਪਿੰਡ ਸਾਡੇ ਘਰ ਦੇ ਨੇੜੇ ਇੱਕ #ਹਰ_ਕੁਰ ਨਾਮ ਦੀ ਅੰਮਾਂ ਰਹਿੰਦੀ ਸੀ। ਉਸਨੂੰ ਕੋਈਂ ਇਸ ਨਾਮ ਨਾਲ ਨਹੀਂ ਸੀ ਜਾਣਦਾ। ਪਰ ਉਸਦੀ ਸੱਜੀ ਬਾਂਹ ਤੇ ਹਰ ਕੁਰ ਨਾਮ ਖੁਦਿਆ ਹੋਇਆ ਸੀ। ਮੈਨੂੰ ਵੀ ਉਸਦੀ ਬਾਂਹ ਤੋਂ ਪੜ੍ਹਕੇ ਹੀ ਉਸ ਦਾ ਨਾਮ ਪਤਾ ਲੱਗਿਆ ਸੀ। ਉਸ ਦਾ ਕੱਦ ਮਸਾਂ ਹੀ ਚਾਰ

Continue reading

ਲੰਗਰ ਤੇ ਕੁੱਕ | langar te cook

ਰਾਤੀ ਜਦੋਂ ਸਾਡੀ ਕੁੱਕ ਰੋਟੀ ਸਬਜ਼ੀ ਬਣਾਕੇ ਚਲੀ ਗਈ ਤਾਂ ਬੇਟੀ ਪੋਤੀ #ਰੌਣਕ ਨੂੰ ਨਾਲਦੀ ਕਲੋਨੀ ਵਿਚਲੇ ਗੁਰੂਘਰ ਮੱਥਾ ਟਿਕਾਉਣ ਲਈ ਲ਼ੈ ਗਈ। ਓਥੇ ਜਾਕੇ ਹੀ ਉਸਨੂੰ ਖਿਆਲ ਆਇਆ ਕਿ ਅੱਜ ਤੇ ਸੰਗਰਾਂਦ ਹੈ ਤੇ ਗੁਰੂਘਰ ਵਿੱਚ ਗੁਰੂ ਦਾ ਅਟੁੱਟ ਲੰਗਰ ਹੋਵੇਗਾ। ਉਸਨੂੰ ਇਹ ਵੀ ਪਤਾ ਹੈ ਕਿ ਪਾਪਾ ਜੀ

Continue reading


ਮਾਸੀ | maasi

ਗਲ ਵਾਹਵਾ ਪੁਰਾਣੀ ਹੈ। ਮੇਰੇ ਮਾਮੇ ਦਾ ਮੁੰਡਾ ਓਮਾ (ਸ੍ਰੀ ਓਮ ਪ੍ਰਕਾਸ਼) ਮੇਰੀ ਮਾਸੀ ਯਾਨੀ ਆਪਣੀ ਭੂਆ ਨੂੰ ਸਿਰਸਾ ਮਿਲਣ ਗਿਆ। ਮਾਸੀ ਨੇ ਇਕ ਰੋਟੀ ਗਰਮ ਗਰਮ ਥਾਲੀ ਵਿਚ ਰੱਖ ਦਿੱਤੀ ਤੇ ਫਿਰ ਸਹੇਲੀ ਨਾਲ ਗੱਲਾਂ ਚ ਮਸਤ ਹੋ ਗਈ ਤੇ ਹੋਰ ਰੋਟੀ ਦੇਣੀ ਭੁੱਲ ਗਈ। ਮੇਰੇ ਮਾਮੇ ਦੇ ਮੁੰਡੇ

Continue reading

ਅਸੀਂ ਜੱਟ ਹੁੰਦੇ ਹਾਂ। | asi jatt hunde aa

ਇਹ ਕੋਈਂ ਨਵੀਂ ਗੱਲ ਨਹੀਂ। ਜਦੋਂ ਤੁਸੀਂ ਕੋਈਂ ਕੰਮ ਕਰਦੇ ਹੋ ਫਿਰ ਜੱਟਵਾਦ ਵਾਲਾ ਪੰਗਾ ਕਿਉਂ ਪੈ ਜਾਂਦਾ ਹੈ। 1 ਸਾਡੇ ਦੁੱਧ ਪਾਉਣ ਵਾਲਾ ਆਪਣੀ ਗੱਡੀ ਤੇ ਆਉਂਦਾ ਹੈ। ਉਸਨੇ ਘਰੇ ਮੱਝਾਂ ਰੱਖੀਆਂ ਹਨ ਖੁਦ ਸਵੇਰ ਸ਼ਾਮ ਆਉਂਦਾ ਹੈ ਦੁੱਧ ਪਾਉਣ। “ਨਹੀਂ ਪਸੰਦ ਤਾਂ ਨਾ ਲਵੋ। ਮੈਂ ਖੁਦ ਜੱਟ ਹਾਂ।

Continue reading

ਛੋਲੂਏ ਦੀ ਗੱਲ | choluye di gal

“ਰੋਕਿਓ ਰੋਕਿਓ ਗੱਡੀ ਰੋਕਿਓ।” ਨਾਲ ਬੈਠੀ ਨੇ ਇੱਕ ਦਮ ਕਿਹਾ। “ਕੀ ਹੋ ਗਿਆ ਹੁਣ?” ਮੈਂ ਰੇਲਵੇ ਫਾਟਕ ਨੇੜੇ ਟਰੈਫਿਕ ਦੇ ਝੁੰਜਲਾਏ ਨੇ ਕਿਹਾ। “ਛੋਲੂਆ ਪੁੱਛਿਓ ਕੀ ਭਾਅ ਦਿੰਦੇ ਹਨ।” ਉਸਨੇ ਸਾਹਮਣੇ ਰੇਲਵੇ ਦੀ ਕੰਧ ਨਾਲ ਭੁੰਜੇ ਬੈਠੇ ਕੁਝ ਲੋਕਾਂ ਨੂੰ ਵੇਖਕੇ ਕਿਹਾ। ਉਹਨਾਂ ਲੋਕਾਂ ਵਿੱਚ ਬੱਚੇ ਬਜ਼ੁਰਗ ਮਰਦ ਤੇ ਔਰਤਾਂ

Continue reading