ਮੋਟੇ ਆਦਮੀ | mote aadmi

ਮੋਟੇ ਆਦਮੀ ਕੋਈ ਬਾਹਲਾ ਨਹੀਂ ਖਾਂਦੇ। ਲੋਕਾਂ ਨੂੰ ਵਹਿਮ ਹੈ। ਮੋਟਾਪੇ ਦੇ ਕਈ ਕਾਰਨ ਹੁੰਦੇ ਹਨ। ਮੋਟਾਪੇ ਨੂੰ ਖਾਣ ਪੀਣ ਨਾਲ ਹੀ ਨਾ ਜੋੜਕੇ ਵੇਖਿਆ ਜਾਵੇ। ਪਤਲੇ ਲੋਕ ਕੋਈ ਘੱਟ ਨਹੀਂ ਖਾਂਦੇ। ਮੇਰਾ ਇੱਕ ਬਣੀਆਂ ਦੋਸਤ ਹੈ ਮੈਂ ਉਸਨੂੰ 1976 ਤੋਂ ਜਾਣਦਾ ਹਾਂ। ਉਹ ਓਦੋਂ ਵੀ 48 ਕਿਲੋ ਦਾ ਸੀ

Continue reading


ਜਿੰਦਗੀ ਦੀ ਇੱਕ ਸ਼ਾਮ ਹੈ ਬੁਢਾਪਾ | zindagi di ikk shaam hai budhapa

ਆਦਮੀ ਦੀ ਜਿੰਦਗੀ ਦਾ ਅੋਸਤਨ ਸਫਰ ਸੱਠ ਤੋ ਸੱਤਰ ਸਾਲ ਦਾ ਹੀ ਹੁੰਦਾ ਹੈ।ਆਮ ਕਰਕੇ ਜਿੰਦਗੀ ਦੇ ਤਿੰਨ ਪੜਾਅ ਮੰਨੇ ਗਏ ਹਨ ਬਚਪਨ ਜਵਾਨੀ ਤੇ ਬੁਢਾਪਾ।ਜੀਵਨ ਦੇ ਪਹਿਲੇ ਪੰਦਰਾਂ ਕੁ ਸਾਲ ਬਚਪਨ ਦੇ ਸਾਲ ਗਿਣੇ ਜਾਂਦੇ ਹਨ ਤੇ ਅਗਲੇ ਪੰਦਰਾਂ ਵੀਹ ਸਾਲ ਜਵਾਨੀ ਰਹਿੰਦੀ ਹੈ ਫਿਰ ਅਧੇੜ ਅਵਸਥਾ ਦੇ ਨਾਲ

Continue reading

ਮਥਰਾ ਦਾਸ ਚਲਾਣਾ ਦੀ ਕਹਾਣੀ | mathra das chlana di kahani

ਕੁਝ ਕ਼ੁ ਸਾਲ ਪੁਰਾਣੀ ਗੱਲ ਹੈ ਡੱਬਵਾਲੀ ਵਿੱਚ ਖੁੱਲੇ ਕਪੜਾ ਬੈੰਕ ਜਿਸ ਨੂੰ ਨੇਕੀ ਦੁਆਰ ਦਾ ਨਾਮ ਦਿੱਤਾ ਗਿਆ ਹੈ ਬਾਰੇ ਸੁਣਿਆ। #ਆਪਣੇ ਐਨ ਜੀ ਓੰ ਦੁਆਰਾ ਚਲਾਇਆ ਜਾਂਦਾ ਹੈ ਜਿੱਥੇ ਲ਼ੋਕ ਆਪਣੇ ਪੁਰਾਣੇ ਕਪੜੇ ਜਮਾਂ ਕਰਾਉਂਦੇ ਤੇ ਲੋੜਵੰਦ ਆਪਣੀ ਲੋੜ ਅਨੁਸਾਰ ਲੈ ਜਾਂਦੇ। ਮੇਰਾ ਵੀ ਦਿਲ ਕੀਤਾ ਉਸ ਨੇਕੀ

Continue reading

ਲੰਗਰ ਦਾ ਅਸਰ | langar da asar

ਵਾਹਵਾ ਪੁਰਾਣੀ ਗੱਲ ਹੈ ਮੇਰੇ ਨਜ਼ਦੀਕੀ ਮਾਮਾ ਜੀ ਦਾ ਦੁੱਧ ਦਾ ਸੈਪਲ ਫੇਲ ਆ ਗਿਆ। ਜਿਸ ਦਾ ਕੇਸ ਨਿਕਲੀ ਅਦਾਲਤ ਵਿੱਚ ਚੱਲਿਆ ਤੇ ਅਦਾਲਤ ਤੋਂ ਉਹਨਾਂ ਨੂੰ ਸਜ਼ਾ ਹੋ ਗਈ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਭਾਵੇਂ ਉਪਰਲੀ ਅਦਾਲਤ ਵਿੱਚ ਅਪੀਲ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਪਾਈ ਗਈ। ਜੇਲ

Continue reading


ਦਾਲ ਕੌਲੀ ਦੀ ਸਾਂਝ | daal kauli di saanjh

ਕਲ੍ਹ ਖਿਚੜੀ ਬਣਾਈ ਸੀ ਵਾਹਵਾ ਸਾਰੀ, ਮੁੱਕ ਵੀ ਗਈ ? ਅਕਸਰ ਹੀ ਮੇਰਾ ਘਰੇ ਇਹ ਸਵਾਲ ਹੁੰਦਾ ਹੈ| ਕਲ੍ਹ ਵਾਲਾ ਸਾਗ? ਵੰਡਤਾ ਹੋਵੇਗਾ| ਉਸਦਾ ਜਵਾਬ ਉਡੀਕਣ ਤੋ ਪਹਿਲਾਂ ਹੀ ਮੇਰਾ ਜਵਾਬ ਹੁੰਦਾ ਹੈ| ਕਿTੁਂਕਿ ਉਸਦੀ ਵੰਡਣ ਦੀ ਆਦਤ ਦਾ ਪਤਾ ਹੈ ਮੈਨੂੰ| ਪੇਕਿਆਂ ਨੂੰ ਨਹੀ ਦੇ ਕੇ ਆਈ | ਇਥੇ

Continue reading

ਹੱਥੀ ਲਗਾਏ ਪੌਦੇ ਦਾ ਦਰਦ | hathi lgaye paude da darad

ਪੁਰਾਣੀ ਗੱਲ ਹੈ ਪ੍ਰਿੰਸੀਪਲ ਸੈਣੀ ਸਾਹਿਬ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ ਗਾਹੇ ਬਿਹਾਏ

Continue reading

ਇਕੱਲੀ ਮਾਂ ਪੁੱਛਦੀ | ikalli maa puchdi

ਰੋਟੀ ਖਾਧੀ ਕਿ ਨਹੀ ਖਾਧੀ ਇਕੱਲੀ ਮਾਂ ਪੁੱਛਦੀਂ। ਲੰਬੇ ਸਫਰ ਤੇ ਜਾਂਦਿਆਂ ਇਕ ਟਰੱਕ ਦੇ ਪਿੱਛੇ ਲਿਖੀਆਂ ਇਹਨਾਂ ਲਾਇਨਾ ਨੇ ਮਨ ਨੂੰ ਬਹੁਤ ਝੰਝੋੜ ਦਿੱਤਾ। ਰੋਟੀ ਖਾਧੀ ਕਿ ਨਹੀ ਖਾਧੀ ਇੱਕਲੀ ਮਾਂ ਪੁੱਛਦੀ ਪੈਸੇ ਕਿੰਨੇ ਨੇ ਕਮਾਏ ਬਾਕੀ ਸਾਰੇ ਪੁੱਛਦੇ। ਮਾਂ ਦੀ ਭੁਮਿਕਾ ਨੂੰ ਯਾਦ ਕਰਕੇ ਅੱਖਾਂ ਚੋ ਪਾਣੀ ਆਉਣਾ

Continue reading


ਢਾਬੇ ਦੀ ਗੱਲ | dhabe di gal

ਪਿਛਲੇ ਸਾਲ ਫਿਲਮ ਵੇਖਣ ਚਲੇ ਗਏ ਬਠਿੰਡੇ। ਕੋਈ ਸਾਢੇ ਚਾਰ ਪੰਜ ਵਜੇ ਸੋਚਿਆ ਕਿਸੇ ਸਾਕ ਸਬੰਧੀ ਨੂੰ ਤਕਲੀਫ ਕੀ ਦੇਣੀ ਹੈ ਰੋਟੀ ਕਿਸੇ ਹੋਟਲ ਢਾਬੇ ਤੋਂ ਹੀ ਖਾ ਲੈਂਦੇ ਹਾਂ। ਬਸ ਸਟੈਂਡ ਦੇ ਨੇੜੇ ਬਹੁਤ ਮਸ਼ਹੂਰ ਹੋਟਲ ਹੈ। ਨਾਮ ਵੀ ਵੱਡੇ ਸ਼ਹਿਰਾਂ ਵਾਲਾ ਹੈ। ਦਿੱਲੀ ਚ ਤਾਂ ਉਸ ਨਾਮ ਦੀਆਂ

Continue reading

ਤਰਲ ਕੈਮੀਕਲ ਪਦਾਰਥ | taral chemical padarth

1974 ਤੋਂ ਪਹਿਲਾ ਮੇਰੇ ਪਾਪਾ ਜੀ ਅਕਸਰ ਘੁੱਟ ਲਾ ਲੈਂਦੇ ਸੀ। ਤੇ ਪੀਣ ਵਾਲਾ ਆਪਣੇ ਪਿਓ ਨਾਲ ਤੇ ਕਦੇ ਪੁੱਤ ਨਾਲ ਬੈਠ ਕੇ ਪੀ ਹੀ ਲੈਂਦਾ ਹੈ। ਮੇਰੇ ਦਾਦਾ ਜੀ ਮੇਰੇ ਚਾਚੇ ਨਾਲ ਰਹਿੰਦੇ ਸਨ। ਵੈਸੇ ਓਹਨਾ ਦਾ ਘਰੇ ਬਹੁਤ ਰੋਹਬ ਸੀ ਤੇ ਕੋਈ ਓਹਨਾ ਅੱਗੇ ਕੁਸਕਦਾ ਨਹੀ ਸੀ। ਓਹ

Continue reading

ਲੁਧਿਆਣਾ ਫੇਰੀ | ludhiana pheri

ਅੱਸੀ ਦੇ ਦਹਾਕੇ ਵਿੱਚ ਮੈਂ ਤੇ ਮੇਰਾ ਦੋਸਤ ਬੀ ਆਰ ਬੀ ਦਾ ਟੈਸਟ ਦੇਣ ਲਈ ਲੁਧਿਆਣਾ ਗਏ। ਉਥੇ ਅਸੀਂ ਕਿਚਲੂ ਨਗਰ ਵਿੱਚ ਰਹਿੰਦੀ ਮੇਰੀ ਕੁਲੀਗ ਮੈਡਮ ਕੁਲਦੀਪ ਕੰਡਾ ਦੀ ਭੈਣ ਦੇ ਘਰੇ ਰਾਤ ਰੁਕੇ। ਉਸਦੀ ਭੈਣ ਦਾ ਦੇਵਰ ਯੂਥ ਕਾਂਗਰਸ ਦਾ ਕੋਈ ਵੱਡਾ ਆਗੂ ਸੀ। ਜਿਸਦੇ ਗਿਆਨੀ ਜੈਲ ਸਿੰਘ ਜੀ

Continue reading