ਫ਼ਿਲਮ ਦੀ ਕਹਾਣੀ | film di kahani

ਮੈਂ ਪੰਜਵੀ ਵਿੱਚ ਪੜ੍ਹਦਾ ਸੀ। ਪਿੰਡੋਂ ਘੁਮਿਆਰੇ ਤੋਂ ਫ਼ਿਲਮ ਦੇਖਣ ਆਇਆ। ਡੀਲਾਇਟ ਸਿਨੇਮੇ ਦੀ ਬੀ ਕਲਾਸ ਵਿੱਚ ਬੈਠਾ। ਪੋਣੇ ਕ਼ੁ ਦੋ ਰੁਪਏ ਟਿਕਟ ਸੀ ਪਰ ਮੈਨੂੰ ਪਾਸ ਮਿਲਿਆ ਸੀ। ਇਹ ਦੋ ਭੈਣਾਂ ਦੀ ਕਹਾਣੀ ਸੀ ਫ਼ਿਲਮ ਦਾ ਨਾਮ ਸੀ #ਦੋ_ਕਲੀਆਂ। ਕਹਾਣੀ ਭਾਵੇਂ ਮੈਨੂੰ ਹੁਣ ਯਾਦ ਨਹੀਂ। ਪਰ ਦੋਨਾਂ ਭੈਣਾਂ ਨੂੰ

Continue reading


ਬੈਸਟ ਦੋਸਤ | best dost

ਅੱਜ ਦੀ ਤਾਰੀਖ ਵਿਚ ਮੇਰੇ 4569 ਫਬ ਦੋਸਤ ਹਨ ਕੋਈ 870 ਦੇ ਕਰੀਬ ਦੋਸਤੀ ਕਰਨ ਦੀ ਚਾਹਤ ਲਈ ਫੇਸ ਬੁੱਕ ਦੇ ਦਰਵਾਜ਼ੇ ਤੇ ਖੜ੍ਹੇ ਹਨ।।ਕੋਈ 170 ਬਿਚਾਰੇ ਮੇਰੀ ਬਲਾਕ ਲਿਸਟ ਵਿੱਚ ਸ਼ਾਮਿਲ ਹਨ। ਗੱਲ ਮੌਜੂਦਾ ਫਬ ਦੋਸਤਾਂ ਦੀ ਹੈ ਇਹਨਾਂ ਵਿੱਚ ਬਹੁਤੇ ਆਮ ਆਦਮੀ ਲੀਡਰ ਡਾਕਟਰ ਕਲਾਕਾਰ ਲੇਖਕ ਸਮਾਜ ਸੇਵੀ

Continue reading

ਕੜ੍ਹੀ ਘੋਲ਼ਤੀ | karhi gholti

ਲੋਕੀਂ ਆਪਣਾ ਸ਼ਾਹੀ ਪਨੀਰ ਵੀ ਲੁਕੋਕੇ ਖਾਂਦੇ ਹਨ ਅਸੀਂ ਵੇਸ਼ਣ ਘੋਲੇ ਦੀ ਵੀ ਫੁਕਰੀ ਮਾਰੀ ਜਾਂਦੇ ਹਾਂ। ਕਈ ਦਿਨਾਂ ਦਾ ਕੜ੍ਹੀ ਖਾਣ ਨੂੰ ਮਨ ਸੀ ਬੱਸ ਡਰ ਉਹ ਸੀ ਕਿ ਮੇਡ ਨੇ ਕੱਚਾ ਵੇਸ਼ਣ ਘੋਲ ਦੇਣਾ ਹੈ ਕਾਹਲੀ ਕਾਹਲੀ ਵਿੱਚ। ਕਿਉਂਕਿ ਕਹਿੰਦੇ ਹਨ ਕੜ੍ਹੀ ਨੂੰ ਸੱਤਰ ਉਬਾਲੇ ਆਉਣੇ ਚਾਹੀਦੇ ਹਨ

Continue reading

ਹੁਣ ਭਾਈ ਤੁਸੀ ਸਹਿਰੀਏ ਹੋਗੇ | hun bhai tusi shehriye hogye

ਵਾਹਵਾ ਪੁਰਾਣੀ ਗੱਲ ਹੈ ਓੁਦੋ ਅਸੀ ਪਿੰਡ ਘੁਮਿਆਰਾ ਛੱਡ ਕੇ ਨਵੇ ਨਵੇ ਸaਹਿਰੀਏ ਬਣੇ ਸੀ। ਸਹਿਰ ਆਉਣ ਤੋ ਮਹੀਨਾ ਕੁ ਬਾਅਦ ਮੈ ਪਿੰਡ ਗਿਆ ਤਾਂ ਮੇਰੀ ਗੁਆਂਢੀ ਤਾਈ ਸੁਰਜੀਤ ਕੁਰ ਨੇ ਮੈਨੂੰ ਬੁਕੱਲ ਵਿੱਚ ਲੈ ਲਿਆ ਅਤੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਵੀ ਪਲੂਸਿਆ। ਅਸੀਸਾਂ ਦੀ ਝੜ੍ਹੀ ਲਾ ਦਿੱਤੀ। ਵੇ

Continue reading


ਸਰਦਾਰ ਮਾਂਜਤਾ | sardar maanjta

ਮੇਰੀ ਕਰਮ ਭੂਮੀ ਵਿੱਚ ਬਹੁਤੇ ਸਰਦਾਰ ਲੋਕ ਬੱਸਾਂ ਦਾ ਕੰਮ ਕਰਦੇ ਹਨ। ਯਾਨੀ ਓਹਨਾ ਦੀਆਂ ਆਪਣੀਆਂ ਟ੍ਰਾੰਸਪੋਰਟ ਹੈ।ਲੰਬੇ ਰੂਟ ਤੇ ਬੱਸਾਂ ਚਲਦੀਆਂ ਹਨ। ਜਦੋ ਮਿੰਨੀ ਬੱਸਾਂ ਆਈਆਂ ਤਾਂ ਇੱਕ ਸਰਦਾਰ ਨੀ ਮਿੰਨੀ ਬੱਸ ਦੇ ਪਰਮਿਟ ਲੈ ਲਏ। ਸਵਰਾਜ ਕੰਪਨੀ ਦੀ ਸਵਰਾਜ ਮਾਜਦਾ ਮਿੰਨੀ ਬੱਸ ਲੈ ਲਈ। ਮਿੰਨੀ ਬੱਸ ਬਹੁਤੀ ਚੰਗੀ

Continue reading

ਕਿੰਨੀ ਚੰਗੀ ਸੀ ਮੇਰੀ ਮਾਰਮ | kinni changi si meri maram

ਸੱਚੀ ਕਿੰਨੀ ਭੋਲੀ ਸੀ ਮੇਰੀ ਮਾਂ। ਮਾਂ ਦੀ ਮਮਤਾ ਬਾਰੇ ਜਿੰਨਾ ਵੀ ਲਿਖਿਆ ਜਾਵੇ ਘੱਟ ਹੈ। ਮਾਂ ਇੱਕ ਅਜਿਹਾ ਕਾਮਾ ਹੈ ਜਿਸ ਨੂੰ ਕਦੇ ਕੋਈ ਛੁੱਟੀ ਨਹੀ ਹੁੰਦੀ।ਲੋਕ ਮਾਂ ਦੀ ਤੁਲਣਾ ਰੱਬ ਨਾਲ ਕਰਦੇ ਹਨ ਪਰ ਮਾਂ ਦਾ ਦਰਜਾ ਤਾਂ ਰੱਬ ਤੌ ਵੀ ਉੱਤੇ ਹੁੰਦਾ ਹੈ। ਰੱਬ ਵੀ ਕਈ ਵਾਰੀ

Continue reading

ਪੰਜ ਇਸਨਾਨਾ | panj ishnana

ਕੱਲ੍ਹ ਮੈਂ ਰਿਸ਼ਤੇਦਾਰੀ ਚੋਂ ਲਗਦੀ ਮੇਰੀ ਇੱਕ ਤਾਈ ਜੀ ਨੂੰ ਮਿਲਣ ਗਿਆ। ਪੁਰਾਣੀਆਂ ਗੱਲਾਂ ਕਰਨ ਲੱਗ ਪਏ। ਤਾਈ ਜੀ ਦੇ ਪੇਕੇ ਪੰਜਾਬ ਤੋਂ ਹਨ ਪਰ ਓਹ ਰਾਜਸਥਾਨ ਵਿਆਹੇ ਗਏ। ਉਸਦੇ ਸਹੁਰੇ ਪਿੰਡ ਪਾਣੀ ਦੀ ਬਹੁਤ ਕਿੱਲਤ ਸੀ। ਘੜਿਆਂ ਨਾਲ ਪਾਣੀ ਭਰਨਾ ਪੈਂਦਾ ਸੀ। ਕਿਸੇ ਕੰਮ ਦੇ ਸਿਲਸਿਲੇ ਵਿੱਚ ਉਸਦੇ ਪੇਕਿਆਂ

Continue reading


ਮਲਾਲ | malaal

#ਵਧੀਆ_ਪੋਸਟ_ਨਾ_ਲਿਖ_ਸਕਣ_ਦਾ_ਮਲਾਲ। ਬੁਢਾਪੇ ਚ ਆਕੇ ਬਹੁਤੇ ਬੰਦੇ ਪਛਤਾਉਣ ਲੱਗ ਜਾਂਦੇ ਹਨ ਕਿ ਮੈਂ ਸਾਰੀ ਉਮਰ ਕੋਈਂ ਚੰਗਾ ਕੰਮ ਨਹੀਂ ਕਰ ਸਕਿਆ। ਰੱਬ ਦਾ ਨਾਮ ਨਹੀਂ ਲ਼ੈ ਸਕਿਆ। ਬਾਲ ਪਰਿਵਾਰ ਤੇ ਦੁਨੀਆਦਾਰੀ ਵਿੱਚ ਜਿੰਦਗੀ ਗਾਲ ਦਿੱਤੀ। ਓਵੇਂ ਹੀ ਮੈਨੂੰ ਅੱਜ ਪਛਤਾਵਾ ਜਿਹਾ ਹੋਈ ਜਾਂਦਾ ਹੈ ਕੀ ਅੱਜ ਸਵੇਰ ਤੋਂ ਵਹਿਲਾ ਹੋਣ ਦੇ

Continue reading

ਹਨੀਮੂਨ | honeymoon

1978 79 ਦੀ ਗੱਲ ਹੈ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ। ਵਾਹਵਾ ਪੈਸੇ ਵਾਲਾ ਘਰ ਸੀ। ਹਰ ਚੀਜ਼ ਹਰ ਰਸਮ ਟੋਹਰੀ ਫਾਈ ਸੀ। ਆਪਾਂ ਅਜੇ ਨਵੇ ਨਵੇਂ ਪਿੰਡੋਂ ਆਏ ਸੀ। ਘੁਮਿਆਰੇ ਵਾਲਾ ਠੱਪਾ ਲੱਗਿਆ ਹੋਇਆ ਸੀ। ਬਹੁਤ ਕੁਝ ਨਵਾਂ ਵੇਖਿਆ। ਮਸ਼ੀਨ ਨਾਲ ਫੂਕਾਂ ਮਾਰ ਕੇ ਬਣਦੀ ਕੋਫੀ ਵੀ ਪਹਿਲੀ

Continue reading

ਵਰੋਲੇ ਵਾੰਗੂ ਉੱਡਦੇ ਰਿਸ਼ਤੇ | varole vaangu udade rishte

ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ

Continue reading