ਸੁੱਖੀ ਬਰਾੜ ਦੀ ਕਹਾਣੀ | sukhi brar di kahani

#ਪੰਜਾਬੀ_ਗਾਇਕੀ_ਦੀ_ਸਿਰਮੌਰ_ਕਲਾਕਾਰ_ਸੁੱਖੀ_ਬਰਾੜ_ਲਈ_ਦੋ_ਸ਼ਬਦ ….. Sukhi Brar ਕੋਈਂ ਇਕੱਲੀ ਲੋਕਗਾਇਕਾ ਹੀ ਨਹੀਂ। ਇਹ ਸਾਡੇ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਵਾਲੀ ਮੁਹਿੰਮ ਦੀ ਮੋਹਰੀ ਵੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੈਰਖੁਆਹ ਹੈ। ਸਾਡੇ ਸਭਿਆਚਾਰ ਦੀ ਰਖਵਾਲੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਪ੍ਰਸਿੱਧੀ ਹਾਸਿਲ ਕਰਨ ਲਈ ਗਾਇਕ ਅਤੇ ਕਲਾਕਾਰ ਲੋਕ ਪੱਛਮੀ ਸੱਭਿਅਤਾ, ਅਸ਼ਲੀਲਤਾ

Continue reading


ਨਿਸ਼ਾਨੀਆਂ | nishaniya

ਜਿਵੇਂ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਕੋਈ ਪੋਤਾ ਮੰਜੇ ਤੇ ਬੈਠੇ ਬਾਬੇ ਦੇ ਹੱਥ ਧਵਾ ਦਿੰਦਾ ਸੀ ਤਾਂ ਬਾਬੇ ਨੂੰ ਉਮੀਦ ਹੋ ਜਾਂਦੀ ਸੀ ਕਿ ਬਸ ਥੋੜੀ ਦੇਰ ਬਾਅਦ ਹੀ ਭੋਜਨ ਆ ਜਾਵੇਗਾ। ਓਹੀ ਗੱਲ ਕੱਲ੍ਹ ਹੋਈ ਮੇਰੇ ਨਾਲ। ‘ ਆਪਣੇ ਕੋਲੇ ਨੋਇਡਾ ਵਿਚ ਵੱਡੀ ਕੜਾਹੀ ਹੀ ਨਹੀਂ ਹੈ।” ਗੱਲਾਂ ਕਰਦੀ

Continue reading

ਮਹੇਸ਼ ਮਹਿਮਾ | mahesh mehma

#ਮਹੇਸ਼_ਮਹਿਮਾ “ਮਹਿਮਾ ਲਿਖਾਂ ਮਹੇਸ਼ ਦੀ, ਮੈਥੋਂ ਲਿਖੀ ਨਾ ਜਾਵੇ। ਉਹ ਸਖਸ਼ ਮੈਂ ਕਿਥੋਂ ਲਿਆਵਾਂ, ਜਿਹੜਾ ਵਿੱਚ ਕੁੱਜੇ ਸਮੁੰਦਰ ਪਾਵੇ।” ਡੱਬਵਾਲੀ ਦੇ ਪਬਲਿਕ ਹਸਪਤਾਲ ਵਾਲੇ ਡਾਕਟਰ ਗੁਰਬਚਨ ਸਿੰਘ ਮਾਨ ‘ਲੰਬੀਵਾਲੇ’ ਨੇ ਉਸ ਸਮੇਂ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਦੋਂ ਇੱਥੇ ਨਾਲ ਕੋਈਂ ਢੰਗ ਦਾ ਡਾਕਟਰ ਸੀ ਨਾ ਕੋਈਂ ਪ੍ਰਾਈਵੇਟ ਹਸਪਤਾਲ

Continue reading

ਭੈਣਾਂ ਵਰਗੀ ਧੀ | bhena vargi dhee

“ਬੇਟਾ ਆਹ ਕੋਟ ਤੇਰੇ ਬਹੁਤ ਸੋਹਣਾ ਲਗਦਾ ਹੈ।” ਮੈਂ ਉਸਦੇ ਪਾਇਆ ਮੂੰਗੀਏ ਜਿਹੇ ਰੰਗ ਦੇ ਕੋਟ ਨੂੰ ਵੇਖਕੇ ਕਿਹਾ। “ਨਹੀਂ ਅੰਟੀ ਇਹ ਮੇਰਾ ਨਹੀਂ ਮੰਮੀ ਜੀ ਦਾ ਹੈ। ਮੇਰਾ ਤੇ ਮੰਮੀ ਦਾ ਮਾਪ ਵੀ ਇੱਕੋ ਹੈ ਤੇ ਪਸੰਦ ਵੀ।” ਉਸਨੇ ਦੱਸਿਆ। “ਵਧੀਆ ਪਸੰਦ ਹੈ ਤੁਹਾਡੀ।” ਮੈਂ ਉਂਜ ਹੀ ਆਖਿਆ। “ਮੇਰਾ

Continue reading


ਸਤਾਈ ਦਸੰਬਰ ਦੀ ਗੱਲ | 27 dec di gal

ਹਾਂ ਉਸ ਦਿਨ ਛੱਬੀ ਦਸੰਬਰ ਸੀ ਸੰਨ ਸੀ ਉੱਨੀ ਸੋ ਤਿਰਾਸੀ । ਵੱਡੀ ਭੈਣ ਦੇ ਡਿਲੀਵਰੀ ਡਿਊ ਸੀ। ਸਿਜ਼ੇਰੀਅਨ ਦਾ ਬਹੁਤਾ ਚੱਲਣ ਨਹੀਂ ਸੀ। ਫਿਰ ਵੀ ਅਸੀਂ ਧਾਲੀਵਾਲ ਹਸਪਤਾਲ ਚਲੇ ਗਏ ਕਿਉਂਕਿ ਉਹ ਲੇਡੀ ਡਾਕਟਰ ਮੇਰੀ ਛੋਟੀ ਮਾਮੀ ਦੀ ਜਾਣਕਾਰ ਸੀ। ਛੱਬੀ ਦੀ ਰਾਤ ਮੈਂ ਤੇ ਜੀਜਾ ਜੀ ਹਸਪਤਾਲ ਹੀ

Continue reading

ਸਟੋਵ | stove

“ਸੁਣਦੇ ਣੀ।” ਮੇਰੀਂ ਮਾਂ ਮੇਰੇ ਪਾਪਾ ਜੀ ਨੂੰ ਇਤਰਾਂ ਹੀ ਬਲਾਉਂਦੇ ਸਨ। “ਹਾਂ ਬੋਲ। ਜਲਦੀ ਦੱਸ।” ਮੇਰੇ ਪਾਪਾ ਜੀ ਨੇ ਕਾਹਲੀ ਵਿੱਚ ਕਿਹਾ। ਕਿਉਂਕਿ ਉਹ ਸਦਾ ਹੀ ਖੜ੍ਹੇ ਘੋੜੇ ਸਵਾਰ ਰਹਿੰਦੇ ਸਨ। “ਚੰਨੀ ਭਾਜੀ ਕਿਆਂ ਨੇ ਵੱਡਾ ਸਾਰਾ ਸਟੋਵ ਬਣਾਇਆ ਹੈ। ਪੰਜ ਲੀਟਰ ਤੇਲ ਪੈਂਦਾ ਹੈ । ਪਰਸਿੰਨੀ ਭੈਣ ਦੱਸਦੀ

Continue reading

ਵਹਿਮ | veham

“ਬੀਬੀ ਮੇਰੀ ਸਿਆਹੀ ਡੁਲ੍ਹ ਗਈ।” ਸ਼ਾਇਦ ਉਸ ਦਿਨ ਮੇਰੇ ਛਿਮਾਹੀ ਪੇਪਰ ਸੀ ਤੇ ਮੈਂ ਦੋ ਟਿੱਕੀਆਂ ਪਾਕੇ ਪੇਪਰਾਂ ਲਈ ਉਚੇਚੀ ਗਾੜ੍ਹੀ ਗਾੜ੍ਹੀ ਸਿਆਹੀ ਤਿਆਰ ਕੀਤੀ ਸੀ। ਸਿਆਹੀ ਨਾਲ ਮੇਰਾ ਕੁੜਤਾ ਹੱਥ ਤੇ ਬਸਤਾ ਵੀ ਲਿਬੜ ਗਿਆ ਸੀ। “ਕੋਈਂ ਣੀ ਪੁੱਤ ਸਿਆਹੀ ਡੁੱਲ੍ਹੀ ਚੰਗੀ ਹੁੰਦੀ ਹੈ। ਪਾਸ ਹੋ ਜਾਂਦੇ ਹਨ।” ਮੇਰੀ

Continue reading


ਮਾਸਟਰ ਜ਼ੋਰਾ ਸਿੰਘ ਦਾ ਜ਼ੋਰ | master zora singh da jor

“ਇਹਨੂੰ ਮੈਂ ਬਣਾਊਂ ਡੀਸੀ, ਵੇਖੀ ਜਾਇਓ।” ਇਹ ਸ਼ਬਦ ਸਾਡੇ ਅੰਗਰੇਜ਼ੀ ਵਾਲੇ ਤੇ ਕਲਾਸ ਇੰਚਾਰਜ ਮਾਸਟਰ ਜ਼ੋਰਾ ਸਿੰਘ ਜੀ ਨੇ ਮੇਰੇ ਪਾਪਾ ਜੀ ਨੂੰ ਓਦੋਂ ਕਹੇ ਜਦੋਂ ਉਹ ਸਾਰੇ ਆਥਣੇ ਜਿਹੇ ਸਕੂਲ ਹੈਡਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਦੀ ਚੁਬਾਰੀ ਵਿੱਚ ਬੈਠੇ ਕੈਮੀਕਲ ਯੁਕਤ ਤਰਲ ਪਦਾਰਥ ਦਾ ਸੇਵਨ ਕਰ ਰਹੇ ਸਨ। ਉਸ

Continue reading

ਸਿਲੰਡਰ ਦਾ ਟੈਂਟਾ | cylinder da tenta

ਓਹਨਾ ਵੇਲਿਆਂ ਵਿਚ ਡੱਬਵਾਲੀ ਚ ਕੋਈ ਗੈਸ ਏਜੈਂਸੀ ਨਹੀਂ ਸੀ ਹੁੰਦੀ।ਦੀਵਾਲੀ ਵਾਲੇ ਦਿਨ ਸਾਡਾ ਇੱਕ ਅੰਕਲ ਜੋ ਸੇਠੀ ਸੀ ਤੇ ਸਤਸੰਗਿ ਭਰਾ ਵੀ ਸੀ ਅਤੇ ਟਰੱਕਾਂ ਦਾ ਕੰਮ ਕਰਦਾ ਸੀ ਸਾਨੂੰ ਇੱਕ ਗੈਸ ਸਿਲੰਡਰ ਤੇ ਚੁੱਲ੍ਹਾ ਦੇ ਗਿਆ। ਜੋ ਉਹ ਸਾਡੇ ਲਈ ਦਿੱਲੀ ਤੋਂ ਲਿਆਇਆ ਸੀ। ਸਾਡੇ ਘਰੇ ਉਸਦਾ ਕਾਫੀ

Continue reading

ਵੈਸ਼ਨੂੰ ਸੋਚ | vaishnu soch

ਗੱਲ ਵਾਹਵਾ ਪੁਰਾਣੀ ਹੈ। ਮੈਂ ਤੇ ਮੇਰਾ ਦੋਸਤ ਸ੍ਰੀ ਗੰਗਾਨਗਰ ਉਸਦੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਲਈ ਗਏ। ਉਹ ਸਾਨੂੰ ਵੇਖਕੇ ਵਾਹਵਾ ਖੁਸ਼ ਹੋਏ। ਭਾਵੇਂ ਮੇਰੇ ਦੋਸਤ ਦੀ ਉਥੇ ਦੂਰ ਦੀ ਰਿਸ਼ਤੇਦਾਰੀ ਸੀ। ਪਰ ਉਹਨਾਂ ਦੇ ਚਾਅ ਨੂੰ ਵੇਖਕੇ ਦੂਰ ਦੀ ਰਿਸ਼ਤੇਦਾਰੀ ਵਾਲੀ ਸਾਡੀ ਸ਼ੰਕਾ ਦੂਰ ਹੋ ਗਈ। ਅਸੀਂ ਦੋਨੇ

Continue reading