ਮੌਂਟੀ ਬਾਰੇ ਲਿਖਣ,ਪੜ੍ਹਨ ਤੋਂ ਪਹਿਲਾਂ ਮੌਂਟੀ ਬਾਰੇ ਜਾਨਣਾ ਜਰੂਰੀ ਹੈ। ਤੇ ਫਿਰ ਇਹ ਕਿ ਮੌਂਟੀ ਚਾਲੀਸਾ ਕਿਉਂ? ਮੌਂਟੀ ਤੋਂ ਮੇਰੀ ਮੁਰਾਦ ਮੌਂਟੀ ਛਾਬੜਾ ਹੀ ਹੈ ਜਿਹੜਾ ਸੇਵਨ ਅਲੈਵਨ ਦੇ ਨਾਮ ਨਾਲ ਵੀ ਮਸ਼ਹੂਰ ਹੈ। ਤਕਰੀਬਨ ਹਰ ਇੱਕ ਆਈ ਡੀ ਵਿੱਚ ਮੌਂਟੀ ਤੁਹਾਡਾ ਮਿਊਚਲ ਫ੍ਰੈਂਡ ਜਰੂਰ ਹੋਵੇਗਾ ਇਹ ਸੰਭਾਵਨਾ ਬਣੀ ਰਹਿੰਦੀ
Continue readingTag: ਰਮੇਸ਼ ਸੇਠੀ ਬਾਦਲ
ਡਾਕਟਰ ਨਾਲੋਂ ਸਿਆਣਾ | doctor nalo syana
ਵਾਹਵਾ ਸਾਲ ਹੋਗੇ ਮੈਨੂੰ ਮੇਰਾ ਕਰੀਬੀ ਰਿਸ਼ਤੇਦਾਰ ਆਪਣੇ ਬੇਟੇ ਨੂੰ ਦਿਖਾਉਣ ਲਈ ਸ਼ਹਿਰ ਦੇ ਪ੍ਰਸਿੱਧ ਸਰਜਨ Rs Agnihotri ਕੋਲ ਲ਼ੈ ਗਿਆ। “ਜਿਹੜੀ ਦਵਾਈ ਲਿਖਕੇ ਦਿੱਤੀ ਸੀ। ਉਹ ਖਵਾ ਦਿੱਤੀ ਚਾਰ ਦਿਨ?” ਡਾਕਟਰ ਸਾਹਿਬ ਨੇ ਮਰੀਜ਼ ਨੂੰ ਚੈਕ ਕਰਕੇ ਆਪਣੀ ਪੁਰਾਣੀ ਪਰਚੀ ਫਰੋਲਦੇ ਹੋਏ ਪੁਛਿਆ। “ਨਹੀਂ ਜੀ। ਬੱਸ ਇੱਕ ਦਿਨ ਹੀ
Continue readingਡਿਪਟੀ ਯ ਉੱਪ | deputy ja up
ਹਰ ਮੁਖੀ ਨਾਲ ਉਸ ਦਾ ਇੱਕ ਡਿਪਟੀ, ਵਾਈਸ, ਉੱਪ, ਐਡੀਸ਼ਨਲ ਵੀ ਹੁੰਦਾ ਹੈ। ਕਈ ਵਾਰੀ ਇਹ ਪਦ ਸੰਵੈਧਾਨਿਕ ਹੁੰਦਾ ਹੈ ਜਿਵੇ ਉੱਪ ਰਾਸ਼ਟਰਪਤੀ, ਐਡੀਸ਼ਨਲ ਡਿਪਟੀ ਕਮਿਸ਼ਨਰ ਨਾਇਬ ਤਹਿਸੀਲਦਾਰ ਵਗੈਰਾ ਵਗੈਰਾ। ਪਰ ਡਿਪਟੀ ਪ੍ਰਾਈਮ ਮਿਨਿਸਟਰ, ਡਿਪਟੀ ਮੁੱਖ ਮੰਤਰੀ ਤੇ ਸੈਕੰਡ ਹੈਡਮਾਸਟਰ ਵਗੈਰਾ ਦੀ ਨਿਯੁਕਤੀ ਮੁਖੀ ਤੇ ਨਿਰਭਰ ਕਰਦੀ ਹੈ। ਮੁਰਾਰਜੀ ਡਿਸਾਈ
Continue readingਦੋਸਤੀ ਇੱਕ ਅਹਿਸਾਸ | dosti ikk ehsaas
ਇਹ ਬਹੁਤ ਪੁਰਾਣਾ ਰਿਸ਼ਤਾ ਹੈ ਨਾਤਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਅਤੇ ਭਗਵਾਨ ਸ੍ਰੀ ਰਾਮ ਨੇ ਵੀ ਮਿੱਤਰਤਾ ਦਾ ਫਰਜ਼ ਨਿਭਾਇਆ। ਇੱਕ ਵੇਲਾ ਸੀ ਜਦੋਂ ਪੱਗ ਵੱਟ ਭਰਾ ਅਤੇ ਚੁੰਨੀ ਵੱਟ ਭੈਣਾਂ ਦਾ ਸਮਾਜ ਵਿਚ ਅਹਿਮ ਸਥਾਨ ਸੀ। ਪੰਜਾਬੀ ਵਿਚ ਪਾਗੀ ਸ਼ਬਦ ਆਮ ਵਰਤਿਆ ਜਾਂਦਾ ਸੀ। ਪੱਗ ਵੱਟ ਭਰਾ ਦੀ ਅਹਿਮੀਅਤ
Continue readingਜੂਪੇ ਦੀ ਗੱਲ | jupe di gall
ਵਾਹਵਾ ਪੁਰਾਣੀ ਗੱਲ ਹੈ ਸਾਡੇ ਪਿੰਡ ਜੂਪੇ ਨਾਮ ਦਾ ਆਦਮੀ ਰਹਿੰਦਾ ਸੀ।ਅਸਲ ਨਾਮ ਤਾਂ ਮਾਂ ਪਿਓ ਨੇ ਜਗਰੂਪ ਸਿੰਘ ਰਖਿਆ ਹੋਊ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਜੂਪੇ ਦਾ ਨਾਮ ਜਗਰੂਪ ਵੀ ਹੋ ਸਕਦਾ ਹੈ। ਕਈ ਭੈਣਾਂ ਦਾ ਭਰਾ ਸੀ ਜੁਪਾ ।ਭੈਣਾਂ ਜਿੰਨੀਆਂ ਸੋਹਣੀਆਂ ਚਲਾਕ ਤੇ ਤੇਜ ਜੁਪਾ ਓਨਾ
Continue readingਮੇਰੇ ਪਾਪਾ | mere papa
ਮੇਰੇ ਪਾਪਾ ਜੀ ਦਾ ਸੁਭਾਅ ਥੋੜਾ ਗਰਮ ਹੀ ਸੀ। ਛੇਤੀ ਹੀ ਉਬਾਲਾ ਖਾ ਜਾਂਦੇ ਸਨ। ਪਰ ਅਗਲੇ ਦੇ ਸੱਚੀ ਗੱਲ ਝੱਟ ਮੂੰਹ ਤੇ ਮਾਰਦੇ ਸਨ। ਬਹੁਤ ਵਾਰੀ ਇਸ ਗੱਲ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਪਤਾ ਨਹੀਂ ਇਹ ਉਹਨਾਂ ਦੀ ਕਮਜ਼ੋਰੀ ਸੀ ਯ ਕਾਬਲੀਅਤ। ਕਈ ਵਾਰੀ ਗਰਮ ਹੋਕੇ ਇੱਕ ਦਮ ਯੂ
Continue readingਵੇਰਕਾ ਬੂਥ | verka booth
ਬਠਿੰਡੇ ਤੋਂ ਡੱਬਵਾਲੀ ਆਉਂਦਿਆਂ ਰਸਤੇ ਵਿੱਚ ਵੇਰਕਾ ਬੂਥ ਆਉਂਦਾ ਹੈ। ਇੱਕ ਦਿਨ ਵਾਪੀਸੀ ਵੇਲੇ ਸਾਹਿਬਾਂ ਨੇ ਫਲੇਵਰਡ ਦੁੱਧ ਪੀਣ ਦੀ ਇੱਛਾ ਜਾਹਿਰ ਕੀਤੀ। ਨਾਲ ਵੱਡੀ ਭੈਣ ਵੀ ਸੀ। ਦਿਲ ਮੇਰਾ ਵੀ ਕਰਦਾ ਸੀ। ਅਸੀਂ ਤਿੰਨ ਬੋਤਲਾਂ ਲੈ ਲਈਆਂ। ਮੌਕਾ ਵੇਖਕੇ ਸਾਹਿਬਾਂ ਨੇ ਪਨੀਰ ਦੀ ਮੰਗ ਵੀ ਰੱਖ ਦਿੱਤੀ। ਗੱਡੀ ਵਿੱਚ
Continue readingਅੰਨ ਦੀ ਬੇਕਦਰੀ | ann di bekadri
ਸ਼ਾਮੀ ਜਿਹੇ ਕਿਸੇ ਕਰੀਬੀ ਦੇ ਘਰ ਰੱਖੇ ਧਾਰਮਿਕ ਪ੍ਰੋਗਰਾਮ ਤੇ ਗਏ ਅਤੇ ਵਾਪੀਸੀ ਵੇਲੇ ਕਹਿੰਦੀ ਜੀ ਦੋ ਦੋ ਫੁਲਕੇ ਢਾਬੇ ਤੇ ਹੀ ਖਾ ਲਾਈਏ।ਕਿੱਥੇ ਜਾਕੇ ਦਾਲ ਬਣਾਵਾਂਗੇ।ਮੈਨੂੰ ਵੀ ਗੱਲ ਜਿਹੀ ਜੱਚ ਗਈ ।ਭਾਵੇਂ ਬਹੁਤੀ ਭੁੱਖ ਨਹੀਂ ਸੀ। ਇੱਕ ਮਿਕਸ ਵੈਜ ਹੀ ਲਈ। ਸਾਡੇ ਨਾਲ ਦੇ ਮੇਜ਼ ਤੇ ਕੋਈ ਪਰਵਾਸੀ ਪਰਿਵਾਰ
Continue readingਵਿਆਹ ਤੇ ਰਾਮਲੀਲਾ | vyah te raamleela
ਨਿੱਕਾ ਹੁੰਦਾ ਮੈਂ ਮੇਰੇ ਦਾਦਾ ਜੀ ਨਾਲ ਮੇਰੇ ਪਾਪਾ ਜੀ ਦੀ ਭੂਆ ਭਗਵਾਨ ਕੌਰ ਦੀ ਲੜਕੀ ਦੀ ਸ਼ਾਦੀ ਤੇ ਰਾਮਾਂ ਮੰਡੀ ਗਿਆ। ਵੈਸੇ ਉਹ ਰਾਮਾਂ ਮੰਡੀ ਦੇ ਨੇੜੇ ਪਿੰਡ ਗਿਆਨਾ ਰਹਿੰਦੇ ਸਨ। ਗਿਆਨੇ ਤੋਂ ਸਿਰਫ ਵਿਆਹ ਕਰਨ ਲਈ ਉਹ ਰਾਮਾਂ ਮੰਡੀ ਆਏ ਸਨ। ਇੱਕ ਮਹੀਨੇ ਲਈ ਕੋਈ ਮਕਾਨ ਕਿਰਾਏ ਤੇ
Continue readingਪਹਿਲੀ ਟੀਚਰ | pehli teacher
1965 ਦੇ ਨੇੜੇ ਤੇੜੇ ਜਿਹੇ ਮੈਨੂ ਸਕੂਲ ਵਿਚ ਦਾਖਿਲ ਕਰਵਾਇਆ। ਕਚੀ ਪੱਕੀ ਦਾ ਜਮਾਨਾ ਹੁੰਦਾ ਸੀ। ਅਸੀਂ ਫੱਟੀ ਤੇ ਸਲੇਟ ਲੈ ਕੇ ਸਕੂਲ ਜਾਂਦੇ। ਲੋਹਾਰੇ ਆਲੀ ਜੀਤ ਭੈਣਜੀ ਨਵੇ ਨਵੇ ਨੋਕਰੀ ਤੇ ਆਏ ਸਨ। ਮੇਰੇ ਪਹਲੇ ਟੀਚਰ ਬਣੇ। ਵਿਚਾਰੀ ਜੀਤ ਭੈਣ ਜੀ ਮੇਰਾ ਬਹੁਤ ਖਿਆਲ ਰਖਦੇ। ਮੈ ਫੱਟੀ ਸੋਹਨੀ ਨਾ
Continue reading