ਕੋਈਂ ਤਾਂ ਹੈ | koi tan hai

“ਤਾਊ ਜੀ ਤਾਊ ਜੀ ਤਾਊ ਜੀ ਇਹ ਆਵਾਜ ਮੇਰੇ ਕੰਨਾਂ ਚ ਪੈਂਦੀ ਹੈ । ਪਰ ਮੈਂ ਬੋਲ ਨਹੀ ਸਕਦਾ। ਮੇਰਾਂ ਅੱਖਾਂ ਖੁਲ੍ਹੀਆਂ ਹਨ ਤੇ ਅੱਗੇ ਸੜ੍ਹਕ ਸਾਫ ਨਜਰ ਆਉਦੀ ਹੈ। ਆਵਾਜ ਸੁਨਣ ਤੋa ਬਾਦ ਜਦੋ ਮੈ ਚਾਹੁੰਦਾ ਹੋਇਆ ਬੋਲ ਨਾ ਸਕਿਆ । ਤੇ ਮੇਰੇ ਦਿਮਾਗ ਉੱਪਰ ਨੂੰ ਜਾਂਦਾ ਲੱਗਿਆ ਤਾਂ

Continue reading


ਘਰਵਾਲੀ | gharwali

ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ

Continue reading

ਘਰ ਦੀ ਰੋਟੀ | ghar di roti

1989 ਦੀ ਗੱਲ ਹੈ ਅਸੀਂ ਦੋ ਤਿੰਨ ਦੋਸਤ ਸੀਨੀਅਰ ਪੱਤਰਕਾਰ ਅਤੇ ਸਾਡੇ ਦੋਸਤ ਸ੍ਰੀ Azad Fateh Singh ਨਾਲ ਇੰਦੌਰ ਤੋਂ ਅੱਖਾਂ ਦਾ ਅਪ੍ਰੇਸ਼ਨ ਕਰਵਾਉਣ ਗਏ। ਉਸ ਅਪ੍ਰੇਸ਼ਨ ਨਾਲ ਐਨਕ ਉਤਰ ਜਾਂਦੀ ਸੀ। ਉਂਜ ਤਾਂ ਉੱਥੇ ਜਲਦੀ ਨੰਬਰ ਨਹੀਂ ਸੀ ਆਉਂਦਾ ਪਰ ਆਜ਼ਾਦ ਸਾਹਿਬ ਦੀ ਉਸ ਡਾਕਟਰ ਨਾਲ ਖਾਸ ਲਿਹਾਜ ਸੀ।

Continue reading

ਅਸਭਿਅਕ ਯ ਸਭਿਅਕ | asbheak ja sabhayak

#ਪੰਗਾ “ਫਿਰ ਤੁਸੀਂ ਬਾਰ ਬਾਰ ਪੰਗੇ ਕਿਉਂ ਲੈਂਦੇ ਹੋ।” ਜਦੋਂ ਪ੍ਰਿੰਸੀਪਲ ਸੈਣੀ ਜੀ ਨੇ ਯੂਨੀਅਨ ਦੀ ਇੱਕ ਮੀਟਿੰਗ ਵਿੱਚ ਸਕੂਲ ਦੀ ਇੱਕ ਮੁਲਾਜਿਮ ਨੂੰ ਇਹ ਸ਼ਬਦ ਕਹੇ ਤਾਂ ਉਹ ਹੋਰ ਵੀ ਭੜਕ ਗਈ। ਉਸ ਮਹਿਲਾ ਮੁਲਾਜਿਮ ਦੀ ਪ੍ਰਿੰਸੀਪਲ, ਦਫ਼ਤਰੀ ਸਟਾਫ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਨਾਲ ਸੁਰ ਨਹੀਂ ਸੀ ਮਿਲਦੀ।

Continue reading


ਹੈਲਥ ਸਪਲੀਮੈਂਟ | health supliment

ਹੈਲੋ, ਸੇਠੀ ਸਾਹਿਬ ਬੋਲਦੇ ਹੋ? ਹਾਂਜੀ ਹਾਂਜੀ ਬੋਲ ਰਿਹਾ ਹਾਂ ਜੀ।” ” ਜੀ ਮੈਂ ਫਲਾਣਾ ਫਲਾਣਾ ਬੋਲ਼ ਰਿਹਾ ਹਾਂ ਸਰਸਾ ਤੋਂ।” ਉਸਨੇ ਆਪਣੀ ਪਹਿਚਾਣ ਦੱਸੀ। ਜੋ ਮੈਂ ਉਸਦੇ ਦੱਸਣ ਤੋਂ ਪਹਿਲਾਂ ਹੀ ਸਮਝ ਗਿਆ ਸੀ। ਕਿਉਂਕਿ ਅੱਜ ਸਵੇਰੇ ਜਿਉ ਹੀ ਮੈਂ ਉਸਦੀ ਫ੍ਰੈਂਡ ਰਿਕੁਐਸਟ ਸਵੀਕਾਰ ਕੀਤੀ ਤਾਂ ਉਸਨੇ ਮੈਨੂੰ ਮਸੇਂਜਰ

Continue reading

ਝੂਠਾ ਮੁੱਕਦਮਾ | jhootha mukadma

ਸ੍ਰੀ ਐਸ ਡੀ ਕਪੂਰ ਹਰਿਆਣਾ ਬਿਜਲੀਂ ਬੋਰਡ ਕਰਮਚਾਰੀਆਂ ਦੀ ਯੂਨੀਅਨ ਦੇ ਸੂਬਾ ਪੱਧਰੀ ਬੇਬਾਕ ਨੇਤਾ ਸਨ। ਇਹ੍ਹਨਾਂ ਦੀ ਯੂਨੀਅਨ ਸਭ ਤੋਂ ਵੱਡੀ ਸੀ ਅਤੇ ਸਰਕਾਰ ਨਾਲ ਮੁਲਾਜ਼ਮਾਂ ਦੇ ਹਿੱਤਾਂ ਲਈ ਟੱਕਰ ਲੈਂਦੀ। ਕਪੂਰ ਸਾਹਿਬ ਨੂੰ ਟਾਈਗਰ ਕਪੂਰ ਆਖਿਆ ਜਾਂਦਾ ਸੀ। ਹਰਿਆਣੇ ਵਿੱਚ ਟਾਈਗਰ ਕਪੂਰ ਦਾ ਨਾਮ ਗੂੰਜਦਾ ਸੀ। ਜੋ ਡੱਬਵਾਲੀ

Continue reading

ਜਨਤਾ ਪਾਰਟੀ ਦੀ ਸਰਕਾਰ | janta pary di sarkar

1974 75 ਦੇ ਨੇੜੇ ਤੇੜੇ ਸੰਜੇ ਗਾਂਧੀ ਦਾ ਉਦੇ ਭਾਰਤੀ ਰਾਜਨੀਤੀ ਵਿਚ ਹੋਇਆ। ਉਹ ਉਸ ਸਮੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਸੀ। ਮੌਕੇ ਦੇ ਹਾਲਾਤ ਮੁਤਾਬਿਕ ਉਸਦਾ ਦੇਸ਼ ਵਿਚ ਐਮਰਜੰਸੀ ਲਾਉਣ ਵਿੱਚ ਪੂਰਾ ਹੱਥ ਸੀ। ਨੋਜਵਾਨਾਂ ਨੂੰ ਪਿੱਛੇ ਲਾਉਣ ਲਈ ਉਸਨੇ ਯੁਵਕ ਕਾਂਗਰਸ ਬਣਾਈ। ਭਾਵੇਂ ਐਮਰਜੰਸੀ ਦਾ ਮਤਲਬ

Continue reading


ਗੁੜ ਬਰਗਾੜੀ ਦਾ | gurh bargarhi da

ਕੇਰਾਂ ਅਸੀਂ ਬਟਾਲੇ ਗਏ। ਵਾਪੀਸੀ ਤੇ ਬਰਗਾੜੀ ਵਿੱਚ ਦੀ ਲੰਘਣਾ ਸੀ। ਮੇਰੇ ਅੰਦਰ ਗੁੜ ਵਾਲਾ ਕੀੜਾ। ਮੁੰਡਾ ਕਹੇ ਡੈਡੀ ਮੈਂ ਸ਼ਾਮ ਨੂੰ ਫਿਰ ਡਿਊਟੀ ਵੀ ਅਉਣਾ ਹੈ। ਖੈਰ ਮੁੰਡਾ ਗੱਡੀ ਸਿੱਧੀ Bhupinder Singh Bargari ਦੇ ਘੁਲਾੜੇ ਤੇ ਹੀ ਲ਼ੈ ਗਿਆ। ਮਾਸਟਰ ਜੀ ਆਪ ਬਾਹਰ ਗਏ ਹੋਏ ਸਨ। ਸ਼ਾਇਦ ਬਾਪੂ ਜੀ

Continue reading

ਸਾਥ ਛੱਡ ਗਿਆ | saath chad gya

ਆਖਿਰ ਸੱਠ ਬਾਹਟ ਸਾਲ ਮੇਰੇ ਨਾਲ ਰਹਿਕੇ ਕੱਲ੍ਹ ਅਚਾਨਕ ਉਹ ਮੇਰਾ ਸਾਥ ਛੱਡ ਗਿਆ। ਕਮਾਲ ਦੀ ਗੱਲ ਇਹ ਹੋਈ ਕਿ ਉਸਦੇ ਸੇਵਾਮੁਕਤ ਹੋਣ ਯ ਰੁਖਸਤ ਹੋਣ ਦਾ ਮੈਨੂੰ ਪਤਾ ਹੀ ਨਹੀ ਲੱਗਿਆ। ਨਾ ਹੀ ਮੈਨੂੰ ਉਸਦੀ ਡੈੱਡ ਬਾਡੀ ਮਿਲੀ। ਉਸਦੇ ਜਾਣ ਦੇ ਕਾਫ਼ੀ ਦੇਰ ਬਾਅਦ ਮੈਨੂੰ ਉਸਦੀ ਕਮੀ ਦਾ ਅਹਿਸਾਸ

Continue reading

ਮੇਰੀਆਂ ਦਵਾਈਆਂ | meriya dwayian

“ਆਹ ਮੇਰੀਆਂ ਦਵਾਈਆਂ ਕਿਵੇਂ?” ਮੇਜ਼ ਤੇ ਪਏ ਮੇਰੀਆਂ ਦਵਾਈਆਂ ਵਾਲੇ ਕਈ ਨਵੇਂ ਪੱਤੇ ਵੇਖਕੇ ਮੈਂ ਮੇਰੀ ਸ਼ਰੀਕ ਏ ਹਯਾਤ ਨੂੰ ਪੁੱਛਿਆ। “ਇਹ ਤੁਹਾਡੀਆਂ ਦਵਾਈਆਂ ਲੈ ਕੇ ਆਈਂ ਹਾਂ ਮੈਂ ਅੱਜ। ਮੈਂ ਆਪਣੀਆਂ ਲਈਆਂ ਸੀ ਤੇ ਤੁਹਾਡੀਆਂ ਵੀ ਲੈ ਲਈਆਂ।” ਉਸਨੇ ਕਿਹਾ। ਦਰਅਸਲ ਪਾਪਾ ਜੀ ਦੇ ਜਾਣ ਤੋਂ ਬਾਅਦ ਮਾਤਾ ਜੀ

Continue reading