ਜਨੂੰਨੀ ਮੌਂਟੀ ਛਾਬੜਾ | janun monty chabra

ਗੱਲ ਚੋਦਾਂ ਦਸੰਬਰ ਦੋ ਹਜ਼ਾਰ ਉੰਨੀ ਦੀ ਹੈ। ਅਸੀਂ ਨੋਇਡਾ ਵਿੱਚ ਆਪਣੇ ਫਲੈਟ ਵਿੱਚ ਬੈਠੇ ਸੀ। ਉਸ ਦਿਨ ਮੇਰਾ ਜਨਮ ਦਿਨ ਸੀ। ਜੁਆਕਾਂ ਨੇ ਅੱਜ ਕਲ੍ਹ ਦੇ ਰਿਵਾਜ਼ ਵਾਂਗੂ ਪਿਛਲੀ ਰਾਤ ਨੂੰ ਬਾਰਾਂ ਵਜੇ ਕੇਕ ਕੱਟ ਲਿਆ ਸੀ। ਅਚਾਨਕ ਡੋਰ ਬੈੱਲ ਵੱਜਦੀ ਹੈ। ਇੱਥੇ ਡੋਰ ਬੈੱਲ ਵੱਜਣ ਦਾ ਮਤਲਬ ਡਿਲੀਵਰੀ

Continue reading


ਵਿਜੈ ਦਿਵਸ ਦੀ ਕਹਾਣੀ | vijay diwas di kahani

ਮਿਠੀਆ ਯਾਦਾਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਦਿਆਂ ਮੈਨੂੰ ਯਾਦ ਹੈ ਜਦੋ 1971 ਵਿਚ ਅੱਜ ਦੇ ਬੰਗਲਾ ਦੇਸ਼ ਬਾਰੇ ਸਰਗਰਮੀਆਂ ਤੇਜ ਸਨ । ਪਾਕਿਸਤਾਨੀ ਫੋਜ਼ ਬੰਗਲਾ ਦੇਸ਼ ਵਿਚ ਧੀਆਂ ਭੈਣਾਂ ਦੀ ਇੱਜਤ ਲੁੱਟ ਰਹੀ ਸੀ । ਭਾਰਤ ਨੇ ਬੰਗਲਾ ਦੇਸ਼ ਵਾਸਤੇ ਮੁਕਤੀ ਵਾਹਿਨੀ ਨਾਮ ਦੀ ਸੈਨਾ ਬਣਾ ਕੇ ਬੰਗਲਾ ਦੇਸ਼ ਵਿਚ

Continue reading

ਈ ਡੀ ਐਮ ਮਾਲ | e d m mall

ਕੱਲ ਜਦੋ ਦਿੱਲੀ ਵਿਖੇ ਆਪਣੇ ਭਤੀਜੇ ਨੂੰ ਇੱਕ ਮਾਲ ਵਿੱਚ ਮਿਲਣ ਲਈ ਬੁਲਾਇਆ ਤਾਂ ਉਸਨੇ ਸਾਨੂ ਈਸਟ ਦਿੱਲੀ ਮਾਲ ਵਿੱਚ ਪਹੁੰਚਣ ਲਈ ਕਿਹਾ। ਸ਼ਾਹਦਰਾ ਦਾ ਇਹ ਕਾਫੀ ਪੁਰਾਣਾ ਤੇ ਵੱਡਾ ਮਾਲ ਹੈ। ਅਸੀਂ ਉਥੇ ਜਾ ਕੇ ਈਸਟ ਦਿੱਲੀ ਮਾਲ ਬਾਰੇ ਪੁੱਛਿਆ ਤਾਂ ਉਹ ਕਿਸੇ ਨੂੰ ਨਹੀਂ ਸੀ ਪਤਾ। ਕਾਫੀ ਭੱਜ

Continue reading

ਗੱਲ ਚੀਕੂ ਦੀ | gall cheeku di

ਹੈ ਤਾਂ ਆਲੂ ਵਰਗਾ ਪਰ ਹੈ ਕੀ। ਗੱਲ ਠੀਕ 1976 ਦੀ ਹੈ ਮੈ ਪਰੇਪ ਕਮਰਸ ਵਿਚ ਪੜ ਦਾ ਸੀ। ਉਸ ਸਮੇ 10+2 ਸਿਸਟਮ ਲਾਗੂ ਨਹੀ ਸੀ ਹੋਇਆ। ਪ੍ਰੇਪ ਤੋਂ ਬਾਅਦ ਤਿੰਨ ਸਾਲਾਂ ਡਿਗਰੀ ਕੋਰਸ ਹੁੰਦਾ ਸੀ। ਸਾਡੀ ਕਲਾਸ ਵਿਚ ਤਿੰਨ ਰਾਕੇਸ਼ ਨੇ ਦੇ ਮੁੰਡੇ ਪੜਦੇ ਸਨ। ਇੱਕ ਰਾਕੇਸ਼ ਜਿਸ ਨੂ

Continue reading


ਦਾਦੀ ਮਾਂ | daadi maa

ਬਹੁਤ ਦਿਨਾਂ ਤੋਂ ਵੇਖ ਰਿਹਾ ਹਾਂ ਸਾਡੀ ਨਿੱਕੜੀ ਸੀਤੂ ਆਪਣੀ ਦਾਦੀ ਮਾਂ ਦੀ ਖੂਬ ਸੇਵਾ ਕਰਦੀ ਹੈ ਬਹੁਤ ਖਿਆਲ ਰੱਖਦੀ ਹੈ। ਆਪਣੇ ਹੱਥੀ ਖਾਣਾ ਖਵਾਉਂਦੀ ਹੈ।ਬਿਨਾ ਮੰਗੇ ਹੀ ਪਾਣੀ ਵੀ ਦਿੰਦੀ ਹੈ। ਜਦੋਂ ਕਿ ਇਹੀ ਨਿੱਕੜੀ ਦਾਦੀ ਮਾਂ ਨੂੰ ਹਰ ਗੱਲ ਤੇ ਭੱਜ ਭੱਜ ਪੈਂਦੀ ਸੀ।ਹੁਣ ਤਾਂ ਦਾਦੀ ਜੀ ਦਾਦੀ

Continue reading

ਚੱਟਣੀ ਛੋਲੂਏ ਦੀ | chatni cholue di

“ਦਾਲ ਬਹੁਤ ਸਵਾਦ ਹੈ। ਤੇ ਗਾਜਰ ਦਾ ਆਚਾਰ ਵੀ। ਪਰ ….।” ਮੂਹਰੇ ਪਰੋਸੀ ਰੋਟੀ ਵੇਖਕੇ ਮੇਰੇ ਮੂਹੋਂ ਸਭਾਇਕੀ ਨਿਕਲਿਆ। “ਪਰ ਕੀ?” ਉਸ ਦੇ ਪੁੱਛਣ ਦੇ ਅੰਦਾਜ਼ ਤੋਂ ਮੈਨੂੰ ਲੱਗਿਆ ਕਿ ਅੱਜ ਤਵਾ ਠੰਡਾ ਹੀ ਹੈ ਤੇ ਮੈਨੂੰ ਮੇਰੀ ਇੱਛਾ ਪੂਰੀ ਹੁੰਦੀ ਲੱਗੀ। “ਅੱਜ ਮੈਂ ਸਬਜ਼ੀ ਮੰਡੀ ਤੋਂ ਤਾਜ਼ਾ ਛੋਲੂਆ ਲਿਆਇਆ

Continue reading

ਕਪੜੇ ਪ੍ਰੈਸ ਵਾਲਾ | kapde press wala

ਸਾਡੇ ਕਪੜੇ ਪ੍ਰੈਸ ਕਰਨ ਵਾਲੇ ਲੜਕੇ ਦੀ ਭੈਣ ਦਾ ਵਿਆਹ ਸੀ। ਉਹ ਸਾਰਾ ਪਰਿਵਾਰ ਵਿਆਹ ਕਰਨ ਲਈ ਬਿਹਾਰ ਚਲੇ ਗਏ। ਇਥੋਂ ਦੇ ਕੰਮ ਦੀ ਜਿੰਮੇਦਾਰੀ ਉਹਨੇ ਬੰਬਈ ਤੋਂ ਆਏ ਆਪਣੇ ਵੱਡੇ ਪ੍ਰਾਹੁਣੇ ਨੂੰ ਸੰਭਾਲ ਦਿੱਤੀ ਜੋ ਉਥੇ ਇਹੀ ਕੰਮ ਕਰਦਾ ਸੀ। ਮੈਂ ਇੰਨਾ ਸ਼ਰੀਫ ਜਵਾਈ ਕਦੇ ਨਹੀਂ ਵੇਖਿਆ। ਜੋ ਸੋਹਰਿਆਂ

Continue reading


ਕਿਵੇਂ ਰਿੰਨਿਆ ਮੇਰੀ ਮਾਂ ਨੇ ਸਾਗ | kive rinnea meri ma ne saag

ਬਚਪਣ ਤੋ ਹੀ ਅਸੀ ਮਾਂ ਦੇ ਹੱਥਾਂ ਦੇ ਬਣੇ ਪਕਵਾਨ ਖਾਂਦੇ ਹਾਂ।ਘਰ ਵਿੱਚ ਅੋਰਤਾਂ ਹੀ ਬੜੀਆਂ ਰੀਝਾਂ ਨਾਲ ਪਕਵਾਨ ਬਣਾਉਦੀਆਂ ਹਨ।ਆਮ ਘਰਾਂ ਘਰ ਸਾਡੀ ਮਾਂ ਦਾਦੀ ਤੇ ਫਿਰ ਪਤਨੀ ਹੀ ਰਸੋਈ ਸੰਭਾਲਦੀਆਂ ਹਨ। ਤੇ ਹਮੇਸਾ ਪੋਸਟਿਕ ਤੇ ਸਵਾਦੀ ਖਾਣਾ ਬਣਾਉਣ ਦੀ ਕੋਸਿਸ ਕਰਦੀਆਂ ਹਨ।ਵੈਸੇ ਵੀ ਪਾਕ ਕਲਾ ਵਿੱਚ ਨਿਪੁੰਨ ਹੋਣਾ

Continue reading

ਬੇਬੇ ਝੁਰਦੀ | bebe jhurdi

ਵੇਖ ਖਾਂ ਕਿਵੇ ਲੱਗਿਆ ਪਿਆ ਹੈ ਸਵੇਰ ਦਾ ਪੂਛ ਪੂਛ ਕਰਨ। ਦੋ ਵਾਰੀ ਤਾਂ ਸਵੇਰ ਦੀ ਚਾਹ ਬਣਾਕੇ ਦੇ ਗਿਆ ਮੇਮ ਸਾਬ ਨੂੰ। ਆਪਣੇ ਵੱਡੇ ਮੁੰਡੇ ਆਪਣੀ ਨੂੰਹ ਦੀ ਸੇਵਾ ਕਰਦੇ ਵੇਖ ਉਹ ਆਪਣੇ ਮਨ ਵਿੱਚ ਹੀ ਕੁੜ ਕੁੜ ਕਰੀ ਜਾਂਦੀ ਸੀ। ਹੋਰ ਉਹ ਹੁਣ ਉਹ ਕਿਸਨੂੰ ਆਖ ਸੁਣਾਵੇ। ਜਦੋ

Continue reading

ਗਾਜਰ ਗੋਭੀ ਦਾ ਮਿੱਠਾ ਅਚਾਰ | gajar gobhi da mitha achaar

ਸਰਦੀ ਦੇ ਮਹੀਨੇ ਗਲੀ ਵਿੱਚ ਧੁੱਪੇ ਮੰਜੀ ਤੇ ਬੈਠੀ ਮੇਰੀ ਮਾਂ ਅਕਸਰ ਹੀ ਗਾਜਰਾਂ ਸ਼ਲਗਮ ਤੇ ਗੋਭੀ ਵਾਹਵਾ ਮਾਤਰਾ ਵਿੱਚ ਖਰੀਦ ਲੈਂਦੀ। ਮਾਤਾ ਇੰਨੀ ਸਬਜ਼ੀ ਕਿਉਂ? ਨੂੰਹਾਂ ਪੁੱਛਦੀਆਂ। ਪੁੱਤ ਗੋਭੀ ਗਾਜਰਾਂ ਦਾ ਮਿੱਠਾ ਚਾਰ ਪਾਵਾਂਗੇ।ਮੇਰੀ ਰੀਝ ਹੈ। ਉਹ ਅਚਾਰ ਨੂੰ ਚਾਰ ਆਖਦੀ। ਪਰ ਮਾਤਾ ਤੈਨੂੰ ਤਾਂ ਸ਼ੂਗਰ ਹੈ ਤੇ ਮਿੱਠਾ

Continue reading