ਸਧਾਰਨ ਪਾਠ | sadharan paath

ਜਦੋ ਅਸੀਂ ਪਿੰਡ ਰਹਿੰਦੇ ਸੀ 1975 ਤੋ ਪਹਿਲਾ ਦੀਆਂ ਗੱਲਾਂ ਹਨ . ਪਾਪਾ ਜੀ ਨੇ ਘਰੇ ਸਧਾਰਨ ਪਾਠ ਰਖਵੋਉਣ ਬਾਰੇ ਵਿਚਾਰ ਕੀਤੀ ਪਰ ਓਹਨਾ ਦਾ ਅਠ ਦਿਨ ਘਰੇ ਰਹਨਾ ਮੁਸ਼ਕਿਲ ਸੀ. ਉਸ ਸਮੇ ਓਹ ਸੇਖੂ ਪੁਰ ਦਡੋਲੀ ਜਿਲਾ ਹਿਸਾਰ ਵਿਚ ਬਤੋਰ ਪਟਵਾਰੀ ਤਾਇਨਾਤ ਸਨ . ਕਾਫੀ ਸੋਚ ਵਿਚਾਰ ਤੋਂ ਬਾਅਦ

Continue reading


ਸਿੰਗਾਰਾ ਸਿੰਘ ਭੁੱਲਰ | singara singh bhullar

ਸ੍ਰੀ ਸ਼ਿੰਗਾਰਾ ਸਿੰਘ ਭੁੱਲਰ ਨੂੰ ਮੈਂ ਕਦੇ ਨਹੀਂ ਮਿਲਿਆ। ਮੇਰੇ ਆਰਟੀਕਲ ਛੋਟੇ ਮੋਟੇ ਅਖਬਾਰਾਂ ਵਿੱਚ ਛਪਦੇ ਹੁੰਦੇ ਸਨ। ਕਿਸੇ ਵੱਡੇ ਅਖਬਾਰ ਵਿਚ ਮੈਨੂੰ ਜਗ੍ਹਾ ਨਹੀਂ ਮਿਲੀ। ਇੱਕ ਵਾਰੀ ਮੈਂ ਮੇਰੇ ਨਾਨਾ ਸ੍ਰੀ ਲੇਖ ਰਾਮ ਸਚਦੇਵਾ ਬਾਰੇ ਲਿਖਿਆ। ਉਹ ਇੱਕ ਸੋ ਛੇ ਸਾਲਾਂ ਦੇ ਹੋ ਕੇ ਗੁਜਰੇ ਸ਼ਨ। ਭੁੱਲਰ ਸਾਹਿਬ ਨੇ

Continue reading

ਮੁੱਖ ਮੰਤਰੀ | mukh mantri

ਅੱਜ ਇੱਕ ਡੀਸੀ ਵਾਲ਼ੇ ਬੰਦੇ ਬਾਰੇ Ashok Soni ਦੀ ਪੋਸਟ ਪੜ੍ਹੀ। ਸੋਚਿਆ ਮੈਂ ਵੀ ਵਿੱਚਦੀ ਆਪਣਾ ਘੋੜਾ ਭਜਾ ਲਵਾਂ। ਮੇਰੇ ਮਾਮਾ ਜੀ ਨੇ ਮੇਰਾ ਨਾਮ ਡੀ ਸੀ ਰੱਖਿਆ। ਮੈਨੂੰ ਰਿਸ਼ਤੇਦਾਰਾਂ ਤੋਂ ਇਲਾਵਾਂ ਸਕੂਲ ਵਿੱਚ ਵੀ ਡੀਸੀ ਕਹਿੰਦੇ ਸਨ। 1971 ਦੇ ਨੇੜੇ ਹੀ ਬਾਦਲ ਸਾਹਿਬ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ

Continue reading

ਬੰਗਾਲੀ ਸਾਈਕਲ ਵਾਲਾ | bengali cycle wala

ਸੱਤਰ ਅੱਸੀ ਦੇ ਦਹਾਕੇ ਚ ਪੜਾਈ ਬਹੁਤ ਮੁਸ਼ਕਿਲ ਹੁੰਦੀ ਸੀ। ਮਾਸਟਰ ਜੁਆਕਾਂ ਨੂੰ ਜਾਲਿਮਾਂ ਵਾਂਗ ਕੁੱਟਦੇ। ਮੁਗਲ ਰਾਜਿਆਂ ਦੇ ਜੁਲਮਾਂ ਨੂੰ ਮਾਤ ਪਾਉਂਦੇ। ਨਾਲੇ ਅਕਬਰ ਆਰੰਗਜੇਬ ਪੜ੍ਹਾਉਂਦੇ, ਨਾਲੇ ਉਹਨਾਂ ਦੀ ਰੀਸ ਕਰਦੇ। ਇੱਦਾਂ ਕੁਟਦੇ ਜਿਵੇਂ ਉਹਨਾਂ ਨੇ ਜੇ ਬੀ ਟੀ ਯਾ ਬੀ ਐਡ ਦੀ ਟ੍ਰੇਨਿੰਗ ਕਿਸੇ ਲਾਗਲੇ ਪੁਲਸ ਠਾਣੇ ਚ

Continue reading


ਵਿਆਹਿਆ ਬੰਦਾ | vyaheya banda

ਆਹੀ ਦਿਨ ਸਨ ਦਿਸੰਬਰ ਦੇ। ਮੀਂਹ ਪੈ ਕੇ ਹਟਿਆ ਸੀ। ਪਰ ਕਿਣ ਮਿਣ ਕਾਣੀ ਬਦਸਤੂਰ ਜਾਰੀ ਸੀਂ। ਤੇੜ ਪੁਰਾਣਾ ਪਜਾਮਾ ਅਤੇ ਪੈਰੀਂ ਬਾਟੇ ਦੀਆਂ ਚੱਪਲਾਂ ਪਾਈ ਉਹ ਨੰਗੇ ਸਿਰ ਹੀ ਦੁਕਾਨ ਮੂਹਰੇ ਖੜਾ ਸੀ। ਚਾਹੇ ਠੰਡ ਤੋਂ ਬਚਣ ਦੇ ਨਾਮ ਤੇ ਉਸਨੇ ਕੁੜਤੇ ਉਪਰ ਘਸਿਆ ਜਿਹਾ ਸਵੈਟਰ ਪਾਇਆ ਸੀ। ਬ੍ਰੈਡ

Continue reading

ਭੈਣ | bhen

“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਂ ਦਿੱਦੇ। ਂ ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ

Continue reading

ਮਜ਼ਮਾਂ | majma

ਜਮੂਰੇ ਆਜਾ। ਆ ਗਿਆ। ਬੋਲ। ਇਹ ਨੀਲੀ ਕਮੀਜ਼ ਵਾਲਾ ਬਾਊ ਨੌਕਰੀ ਦਾ ਪੁੱਛਦਾ ਹੈ। ਨੌਕਰੀ ਮਿਲਜੂਗੀ,? ਛੇ ਮਹੀਨਿਆਂ ਨੂੰ। ਜਮੂਰੇ ਆਜਾ। ਆ ਗਿਆ । ਆਹ ਪਰਨੇ ਵਾਲਾ ਭਾਈ। ਰਿਸ਼ਤੇ ਬਾਰੇ ਪੁੱਛਦਾ ਹੈ। ਰਿਸ਼ਤੇ ਚ ਦੇਰੀ ਹੈ ਅਜੇ। ਸਾਲ ਵਿੱਚ ਕੰਮ ਬਣੂ। ਜਮੂਰੇ ਆਜਾ ਆ ਗਿਆ । ਇਹ ਛਾਪ ਲੈਣੀ ਚਾਹੁੰਦਾ

Continue reading


ਸਾਗ | saag

ਅੱਜ ਬਚਪਨ ਯਾਦ ਆ ਗਿਆ। ਕਿਸੇ ਦੋਸਤ ਦੇ ਘਰੋਂ ਸਰੋਂ ਦਾ ਸਾਗ ਆਇਆ ਟਿਫਨ ਭਰ ਕੇ। ਸੱਚੀ ਮੱਠੀ ਮੱਠੀ ਅੱਗ ਤੇ ਬਣਿਆ ਸਾਗ ਬਹੁਤ ਹੀ ਸਵਾਦ ਲਗਿਆ । ਖੈਰ ਹੈ ਵੀ ਨਿਆਮਤ। ਮੇਰੀ ਮਾਂ ਨੇ ਪਿੰਡ ਘਰੇ ਹਾਰੇ ਬਨਾਏ ਹੋਏ ਸਨ। ਓਹਨਾ ਚ ਓਹ ਮੱਝ ਦਾ ਦੁੱਧ ਕਾੜ੍ਹਦੀ। ਦੁੱਧ ਕੜ੍ਹਕੇ

Continue reading

ਵਾਈਬਰੇਸ਼ਨ | vibration

ਵਾਹਵਾ ਸਾਲ ਪੁਰਾਣੀ ਗੱਲ ਹੈ। ਸਕੂਲ ਵਿੱਚ ਨਵਾਂ ਬਾਸਕਟ ਬਾਲ ਗਰਾਉਂਡ ਬਣਾਇਆ ਗਿਆ। ਉਸ ਲਈ ਲੋਹੇ ਦੇ ਪੋਲ ਮਲੋਟ ਦੀ ਇੱਕ ਫ਼ਰਮ ਨੇ ਸਪਲਾਈ ਕੀਤੇ। ਸੁਪਲਾਇਰ ਬੰਦਾ ਤੇਜ਼ ਸੀ ਤੇ ਪੁਰਾਣਾ ਪਾਪੀ ਸੀ। “ਇਹ ਪੋਲ ਵਾਈਬਰੇਸ਼ਨ ਬਹੁਤ ਕਰਦੇ ਹਨ।” ਬਾਸਕਟ ਬਾਲ ਕੋਚ ਨੇ ਪਹਿਲੀ ਬਾਲ ਬਾਸਕਟ ਬਾਲ ਬਾਸਕਟ ਵਿੱਚ ਪਾਉਂਦੇ

Continue reading

ਕੰਧਾ ਬੋਲਦੀਆਂ ਹਨ | kandha boldiyan han

ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿੱਥੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸ਼ਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸ. ਸਾਂ।ਜਦੋਂ ਘਰੇ ਸਾਰੇ ਹੀ ਖੁਸ. ਹੁੰਦੇ ਸਨ ਅਸੀ ਵੀ ਖੁਸ. ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ

Continue reading