1975 ਤੋਂ ਪਹਿਲਾਂ ਜਦੋ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਉਸ ਸਮੇ ਬਹੁਤ ਹੀ ਘੱਟ ਲੋਕ ਸਬਜ਼ੀ ਬਨਾਉਂਦੇ ਸਨ। ਬਹੁਤੇ ਲੋਕ ਲਾਲ ਮਿਰਚਾਂ ਦੀ ਚੱਟਣੀ ਤੇ ਲੱਸੀ ਨਾਲ ਹੀ ਰੋਟੀ ਖਾਂਦੇ। ਉਹ ਸਿਰਫ ਮੀਟ ਨੂੰ ਹੀ ਸਬਜ਼ੀ ਕਹਿੰਦੇ ਸਨ। ਜੇ ਕੋਈ ਬਾਬੇ ਭਾਨੇ ਕੋਲੋ ਲੈ ਕੇ ਸਬਜ਼ੀ ਬਣਾਉਂਦਾ ਤਾਂ ਉਹ ਅਦਰਕ
Continue readingTag: ਰਮੇਸ਼ ਸੇਠੀ ਬਾਦਲ
ਮਾਪੇ | maape
#ਰਮੇਸ਼ਵਾਣੀ ਗੱਲ ਮਾਂ ਤੇ ਪਿਓ ਦੀ ਕਰਦੇ ਹਾਂ। ਦੋਹਾਂ ਦਾ ਔਲਾਦ ਨਾਲ ਮੋਹ ਹੁੰਦਾ ਹੈ ਪਰ ਸੋਚ ਵੱਖਰੀ ਹੁੰਦੀ ਹੈ। ਮਾਂ ਨੂੰ ਬੋਹੜ ਦੀ ਛਾਂ ਤੇ ਪਿਓ ਨੂੰ ਸੂਰਜ ਯ ਟੀਨ ਦੀ ਛੱਤ ਆਖਿਆ ਜਾਂਦਾ ਹੈ। ਮਾਂ ਬੱਚੇ ਨੂੰ ਨੋ ਮਹੀਨੇ ਪੇਟ ਵਿੱਚ ਰੱਖਦੀ ਹੈ ਤੇ ਆਪਣੇ ਖੂਨ ਨਾਲ ਪਾਲਦੀ
Continue readingਇਕਲਤਾ | ikkalta
ਅਕਸਰ ਹੀ ਪੜ੍ਹਦੇ ਸੁਣਦੇ ਹਾਂ ਕਿ ਅੱਜ ਦੇ ਬਜ਼ੁਰਗ ਇਕਲਾਪਾ ਭੋਗ ਰਹੇ ਹਨ। ਬਹੁਤਿਆਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਸੈੱਟ ਹਨ। ਵੱਡੀਆਂ ਕੋਠੀਆਂ ਵਿੱਚ ਬਜ਼ੁਰਗ ਮਾਪੇ ਆਪਣੀ ਜਿੰਦਗੀ ਦਾ ਅੰਤਿਮ ਪੜਾਅ ਪੂਰਾ ਕਰ ਰਹੇ ਹਨ। ਇੱਕਲਤਾ ਦੀ ਨੀਰਸ ਭਰੀ ਜਿੰਦਗੀ ਦਾ ਸੰਤਾਪ ਭੋਗ ਰਹੇ ਹਨ। ਜਿਨਾਂ ਦੇ ਬੱਚੇ ਵਿਦੇਸ਼ੀ ਬਸ਼ਿੰਦੇ
Continue readingਅੰਬੋ ਦਾਨੀ | ambo daani
ਬਹੁਤ ਪੁਰਾਣੀ ਗੱਲ ਹੈ। ਸਾਡੇ ਪਿੰਡ ਘੁਮਿਆਰੇ ਇੱਕ ਅੰਬੋ ਦਾਨੀ ਹੁੰਦੀ ਸੀ। ਪੇਸ਼ੇ ਤੋਂ ਉਹ ਨਾਇਣ ਸੀ। ਬਹੁਤੇ ਉਸਨੂੰ ਦਾਨੀ ਨਾਇਣ ਕਹਿੰਦੇ ਸਨ। ਉਸਦੇ ਕਈ ਕੁੜੀਆਂ ਸਨ ਤੇ ਮੁੰਡਾ ਇੱਕ ਹੀ ਸੀ। ਉਸਦੇ ਮੁੰਡੇ ਨਾਮ ਸ਼ਾਇਦ ਫੁੰਮਨ ਯ ਫੁਗਣ ਸੀ। ਮਾਂ ਪਿਓ ਦਾ ਇਕਲੌਤਾ ਫੁੰਮਨ ਬਹੁਤ ਲਾਡਲਾ ਸੀ ਤੇ ਪੂਰਾ
Continue readingਵਿਆਹਾਂ ਵਿੱਚ ਤਰਲ ਪਦਾਰਥ | vyaha vich
ਵਿਆਹ ਸ਼ਾਦੀਆਂ ਤੇ ਮਰਦ ਮਹਿਮਾਨਾਂ ਵਿੱਚ ਖੁਸ਼ੀ ਭਰਨ ਲਈ ਇੱਕ ਖਾਸ ਕੈਮੀਕਲ ਵਾਲੇ ਸਟਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉੱਥੇ ਪਹੁੰਚਦੇ ਸਾਰ ਹੀ ਉਸ ਤਰਲ ਕੈਮੀਕਲ ਦੀ ਸੁਗੰਧ ਵੇਖਕੇ ਮਰਦ ਲੋਕ ਆਪਣੀਆਂ ਸਜੀਆਂ ਸੰਵਰੀਆਂ ਜਨਾਨੀਆਂ ਨੂੰ ਚਾਟ ਪਾਪੜੀ ਟਿੱਕੀ ਦੇ ਸਟਾਲਾਂ ਕੋਲ ਛੱਡਕੇ ਆਪ ਉਸ ਜੁੰਡਲੀ ਦਾ ਹਿੱਸਾ ਬਣ ਜਾਂਦੇ
Continue readingਗੱਲ ਸੇਬਾਂ ਦੀ ਪੇਟੀ ਦੀ | gall seba di peti di
ਮੈਂ ਮੇਰੇ ਪਾਠਕਾਂ ਕੋਲੋਂ ਮਾਫ਼ੀ ਚਾਹੁੰਦਾ ਹੈ ਕਿ ਮੈਂ ਡਿੱਗੇ ਹੋਏ ਟਰਾਲੇ ਚੋ ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲ਼ੇ ਲੋਕਾਂ ਬਾਰੇ ਕੋਈਂ ਪੋਸਟ ਨਹੀਂ ਪਾਂ ਸਕਿਆ। ਜਦੋਂ ਕਿ ਸਾਡੇ ਗੁਣੀ ਗਿਆਨੀ ਬੁੱਧੀਜੀਵੀ ਧਾਰਮਿਕ ਦਾਨੀ ਪੁਰਸ਼ਾਂ ਨੇ ਪੋਸਟਾਂ ਪਾਉਣ ਵਾਲੀ ਧੁੱਕੀ ਕੱਢ ਦਿੱਤੀ। ਜਦੋਂ ਤਾਏ ਦੀ ਧੀ ਹੀ ਨਹੀਂ ਚਾਚੇ ਮਾਮੇ ਮਾਸੜ
Continue readingਸ਼ੱਕਰ ਨਾਲ ਰੋਟੀ | shakkar naal roti
ਪਤਾ ਨਹੀਂ ਕਿਉਂ ਅੱਜ ਸਾਢੇ ਕ਼ੁ ਦਸ ਵਜੇ ਨਾਸ਼ਤਾ ਕਰਕੇ ਨੀਂਦ ਆਉਣ ਲੱਗੀ। ਘੰਟਾ ਕ਼ੁ ਬੂਥਾ ਪੋਥੀ ਤੇ ਮਗਜ਼ ਮਾਰਿਆ ਨੀਂਦ ਹੋਰ ਜ਼ੋਰ ਫੜ ਗਈ। ਚਲਦੇ ਹੋਏ ਟੀਵੀ ਨੂੰ ਦੇਖਦਾ ਦੇਖਦਾ ਘੂਕ ਸੌਂ ਗਿਆ। ਕਿਸੇ ਨੇ ਤੰਗ ਨਹੀਂ ਕੀਤਾ। ਮੋਬਾਈਲ ਵੀ ਚੁੱਪ ਕਰਾਇਆ ਹੋਇਆ ਸੀ। ਵਧੀਆ ਨੀਂਦ ਆਈ। ‘ਕਿਵੇਂ ਰੋਟੀ
Continue readingਜਦੋ ਮੈ ਪਹਿਲੀ ਵਾਰੀ ਸਕੂਲ ਗਿਆ | jado main pehli vaar school gya
ਅੱਜ ਕਲ੍ਹ ਪੜ੍ਹਾਈ ਦਾ ਯੁੱਗ ਹੈ ਤੇ ਪੜ੍ਹਾਈ ਜਿੰਦਗੀ ਦਾ ਇੱਕ ਨਾ ਖਤਮ ਹੋਣ ਵਾਲਾ ਪੜਾਅ ਹੈ। ਆਦਮੀ ਚਾਹੇ ਤਾਂ ਸਾਰੀ ਉਮਰ ਹੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਪੜ੍ਹਾਈ ਦੀ ਕੋਈ ਉਮਰ ਸੀਮਾਂ ਤਹਿ ਨਹੀ ਹੈ। ਬੱਸ ਪੜ੍ਹਣ ਦਾ ਜਜ੍ਹਬਾ ਹੋਣਾ ਚਾਹੀਦਾ ਹੈ। ਅਮੀਰੀ ਗਰੀਬੀ ਵੀ ਕੋਈ ਅੜਿੱਕਾ ਨਹੀ। ਲੋਕ
Continue readingਗਿੱਦੜ ਸਿੰਗੀ ਵਾਲਾ ਬਾਬਾ | gidarh singhi wala baba
ਅਸੀ ਪਿੰਡ ਘੁਮਿਆਰੇ ਰਹਿੰਦੇ ਸੀ। ਪਾਪਾ ਜੀ ਨੋਕਰੀ ਦੇ ਸਿਲਸਿਲੇ ਵਿੱਚ ਬਾਹਰ ਹੀ ਰਹਿੰਦੇ ਸਨ। ਅਤੇ ਦਸੀਂ ਪੰਦਰੀ ਹੀ ਘਰ ਗੇੜਾ ਮਾਰਦੇ ਸਨ।ਜਦੋ ਪਿੰਡ ਆਉਂਦੇ ਤਾਂ ਉਹ ਤਕਰੀਬਨ ਘਰੇ ਹੀ ਰਹਿੰਦੇ। ਇੱਕ ਵਾਰੀ ਜਦੋ ਉਹ ਘਰ ਆਏ ਹੋਏ ਸਨ ਤਾਂ ਉਹ ਕਮਰੇ ਵਿੱਚ ਸੁੱਤੇ ਹੋਏ ਸੀ।ਮਾਈ ਭਿੱਖਿਆ ਪਾਓੁ ਕਹਿਕੇ ਇੱਕ
Continue readingਭਾਂਡੇ ਕਲੀ ਕਰਾਂਲੋ | bhande kali kralo
ਭਾਂ ਭਾਂ ਭਾਂ ਭਾਂ …..ਡੇ ਕਲੀ ਕਰਾ ਲੋ। ਪਰਾਂਤਾਂ ਦੇ ਪੌੜ ਲਗਾਓ। ਭਾਂ ਭਾਂ ਭਾਂ ਭਾਂ……ਡੇ ਕਲੀ ਕਰਾਲੋ। ਇਹ ਅਵਾਜ਼ਾਂ ਹੁਣ ਗਲੀਆਂ ਵਿੱਚ ਨਹੀਂ ਗੂੰਜਦੀਆਂ। ਪਿੱਤਲ ਦੇ ਭਾਂਡੇ ਗਾਇਬ ਹੋ ਗਏ ਹਨ। ਐਲਮੀਨੀਅਮ ਤੇ ਸਟੀਲ ਦੇ ਭਾਂਡੇ ਰਸੋਈ ਦੀ ਪਸੰਦ ਬਣ ਗਏ। ਸਿਰਫ ਇਸ ਲਈ ਕਿ ਭਾਂਡੇ ਮਾਂਜਣੇ ਨਹੀ ਪੈਂਦੇ।
Continue reading