ਬਿਹਾਰੀ ਦੋਧੀ | bihari dodhi

ਸਾਡੇ ਪਿੰਡ ਕਈ ਦੋਧੀ ਦੁੱਧ ਲੈਣ ਆਉਂਦੇ ਸਨ। ਬਿਹਾਰੀ, ਰਾਮਾਂ, ਰੋਸ਼ਨ, ਜੀਤਾ, ਤੇਜਾ ਤੇ ਇੱਕ ਦੋ ਹੋਰ ਸਨ। ਓਹ ਅਕਸਰ ਜਦੋਂ ਸਵੇਰੇ ਯਾ ਸ਼ਾਮੀ ਸ਼ਹਿਰੋਂ ਚਲਦੇ ਤਾਂ ਕਿਸੇ ਨਾ ਕਿਸੇ ਦਾ ਸਮਾਨ ਜਰੂਰ ਲਿਆਉਂਦੇ ਹੁੰਦੇ ਸਨ। ਮਸਲਨ ਕਿਸੇ ਦਾ ਗੁੜ , ਕਿਸੇ ਲਈ ਵੜੇਵੇਂ ਕਿਸੇ ਲਈ ਖੱਲ੍ਹ ਤੇ ਸਮਾਨ ਦੇ

Continue reading


ਭੂਆਂ ਤੇ ਸਾਗ | bhua te saag

“ਬਣ ਗਿਆ ਸਾਗ?” ਰਸੋਈ ਦੇ ਗੇੜੇ ਜਿਹੇ ਕੱਢਦੀ ਨੂੰ ਮੈਂ ਪੁੱਛਿਆ। “ਹਾਂਜੀ ਜਵਾਂ ਤਿਆਰ ਹੈ ਤੜਕਾ ਲਾਤਾ।” ਉਸ ਨੇ ਥੋੜ੍ਹਾ ਹੁੱਬ ਕੇ ਦੱਸਿਆ। ਜਿਵੇਂ ਕੋਈਂ ਮੋਰਚਾ ਜਿੱਤ ਲਿਆ ਹੋਵੇ। “ਚੱਲ ਫਿਰ ਭੂਆ ਜੀ ਨੂੰ ਦੇ ਆਈਏ। ਉਹ ਕਿਹੜਾ ਬਣਾਉਂਦੇ ਹੋਣਗੇ।” ਮੈਂ ਸੁਝਾ ਦਿੱਤਾ। “ਲੇਟ ਹੋਗੇ ਨਾਲੇ ਵਿਸ਼ਕੀ ਘਰੇ ਇਕੱਲਾ ਕਿਵੇਂ

Continue reading

ਪੱਤਰਕਾਰਾਂ ਨੂੰ ਤਮੀਜ਼ | patarkara nu tameez

ਗੱਲ 1995-96 ਦੀ ਹੈ। ਡੱਬਵਾਲੀ ਅਗਨੀ ਕਾਂਡ ਦੇ ਬਹੁਤੇ ਪੀੜਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਡੀਐਮਸੀ ਵਿੱਚ ਜ਼ੇਰੇ ਇਲਾਜ ਸਨ। ਬਹੁਤੇ ਮਰੀਜਾਂ ਦੀ ਹਾਲਤ ਨਾਜ਼ੁਕ ਸੀ। ਮਰੀਜਾਂ ਦਾ ਹਾਲਚਾਲ ਪੁੱਛਣ ਅਤੇ ਉਹਨਾਂ ਦੀ ਮੌਜੂਦਾ ਹਾਲਾਤ ਨੂੰ ਕਵਰ ਕਰਨ ਲਈ ਪ੍ਰਿੰਟ ਮੀਡੀਆ ਦਾ ਕੋਈਂ ਨਾਂ ਕੋਈਂ ਕਰਮੀ ਅਕਸਰ ਹੀ

Continue reading

ਰਹਿਮਤ ਦਾ ਦਰ 8 | rehmat da dar

ਅੱਜ ਇਸ ਕਾਲਮ ਵਿੱਚ ਕੁਝ ਵੱਖਰਾ ਲਿਖਣ ਦਾ ਇਰਾਦਾ ਹੈ ਸਕੂਲ ਬਾਰੇ ਕਾਫੀ ਕੁਝ ਲਿਖ ਲਿਆ। ਹੁਣ ਰਹਿਮਤ ਦੀ ਗੱਲ ਕਰਦੇ ਹਾਂ। ਮੇਰੇ ਭਤੀਜੇ ਦਾ ਜਨਮ 1990 ਨੂੰ ਹੋਇਆ ਸੀ। ਪਰ ਉਸ ਨੂੰ ਪੀਲੀਏ ਦੀ ਸ਼ਿਕਾਇਤ ਰਹਿਣ ਲੱਗ ਪਈ। ਬਹੁਤ ਸਾਰੀਆਂ ਦਵਾਈਆਂ ਲਈਆਂ ਪਰ ਕੋਈਂ ਫਰਕ ਨਹੀਂ ਪਿਆ। ਅੰਗਰੇਜ਼ੀ ਦਵਾਈਆਂ

Continue reading


ਰੋਟੀ ਤੇ ਇਨਸਾਨ | roti te insaan

ਕਹਿੰਦੇ ਇੱਕ ਇਨਸਾਨ ਦੇ ਜੀਵਨ ਵਿੱਚ ਉਸਨੂੰ ਆਪਣੇ ਜੀਵਨ ਦੇ ਪੂਰੇ ਪੜਾਅ ਵਿੱਚ ਤਿੰਨ ਯ ਚਾਰ ਰੋਟੀਆਂ ਮਿਲਦੀਆਂ ਹਨ। ਉਹ ਰੋਟੀਆਂ ਹੀ ਉਸਦੀ ਜ਼ਿੰਦਗੀ ਦਾ ਆਧਾਰ ਹੁੰਦੀਆਂ ਹਨ। ਇਨਸਾਨ ਦੀ ਪਹਿਲੀ ਰੋਟੀ ਉਸਦੀ ਮਾਂ ਦੇ ਹੱਥਾਂ ਨਾਲ ਬਣੀ ਹੁੰਦੀ ਹੈ। ਇੱਕ ਬੀਮਾਰ ਮਾਂ ਆਪਣੇ ਬੱਚੇ ਲਈ ਮਰਦੀ ਮਰਦੀ ਵੀ ਰੋਟੀ

Continue reading

ਖੁਸਰੇ | khusre

ਅਸੀਂ ਛੋਟੇ ਛੋਟੇ ਹੁੰਦੇ ਸੀ। ਪਿੰਡ ਵਿੱਚ ਖੁਸਰੇ ਨੱਚਣ ਆਏ। ਸਾਡੇ ਵੇਹੜੇ ਚ ਓਦੋ ਕਈ ਘਰਾਂ ਦੇ ਮੁੰਡੇ ਜੰਮੇ ਸੀ। ਜਿਹੜੇ ਘਰੇ ਖੁਸਰੇ ਜਾਣ ਅਸੀਂ ਵੀ ਨਾਲ ਨਾਲ।ਸਾਡੀ ਨਾਲਦੀ ਗਲੀ ਵਿੱਚ ਜਿੰਨੇ ਵੀ ਘਰ ਸੀ ਓਹਨਾ ਨੂੰ ਮਸ਼ੀਨ ਆਲੇ ਆਖਦੇ ਸੀ। ਕਿਉਂਕਿ ਓਹਨਾ ਪਿੰਡ ਵਿੱਚ ਆਟਾ ਚੱਕੀ ਤੇ ਪੇਂਜਾ ਲਾਈ

Continue reading

ਸਰਸਾ ਕਾਲਜ ਤੇ ਨਾਸ਼ਤਾ | sarsa college te naashta

1979 80 ਦਾ ਸਾਲ ਮੈਂ ਸਰਕਾਰੀ ਨੈਸ਼ਨਲ ਕਾਲਜ ਸਰਸਾ ਵਿਖੇ ਬੀ ਕਾਮ ਭਾਗ ਪਹਿਲਾ ਪਾਸ ਕਰਨ ਲਈ ਲਗਾਇਆ। ਸਾਰਾ ਸਾਲ ਹੀ ਮੈਂ ਬੱਸ ਤੇ ਆਉਂਦਾ ਜਾਂਦਾ ਰਿਹਾ। ਲੰਚ ਦੇ ਨਾਮ ਤੇ ਮੈਂ ਘਰੋਂ ਦੋ ਪਰੌਂਠੇ ਲੈ ਜਾਂਦਾ। ਕਾਲਜ ਦੇ ਨਾਲ ਲਗਦੇ ਢਾਬੇ ਤੋਂ ਅੱਧੀ ਪਲੇਟ ਸੁੱਕੀ ਸਬਜ਼ੀ ਕਦੇ ਭਰਥਾ ਕਦੇ

Continue reading


ਕਹਾਣੀ | kahani

ਪਿਛਲੇ ਕਈ ਸਾਲਾਂ ਤੋਂ ਦਫਤਰ ਵਿੱਚ ਮੇਰਾ ਦਸ ਕੁ ਵਜੇ ਕੌਫ਼ੀ ਪੀਣ ਦਾ ਰੂਟੀਨ ਹੈ। ਮੈਂ ਦਿਨ ਵਿੱਚ ਸਿਰਫ ਇੱਕ ਵਾਰੀ ਹੀ ਕੌਫ਼ੀ ਪੀਂਦਾ ਹਾਂ। ਇਸ ਮਕਸਦ ਲਈ ਕੰਟੀਨ ਵਾਲਿਆਂ ਨੇ ਮੇਰੇ ਲਈ ਇੱਕ ਮਿਲਕ ਮੱਗ ਟਾਈਪ ਕੱਪ ਉਚੇਚਾ ਲਿਆ ਕਿ ਰੱਖਿਆ ਹੋਇਆ ਹੈ। ਦੂਸਰੀ ਵਾਰੀ ਕੌਫ਼ੀ ਪੀਣ ਤੋਂ ਮੈਂ

Continue reading

ਮਲ ਵਿਸਰਜਨ | mal visarjan

ਮੇਰੀ ਅੱਜ ਦੀ ਪੋਸਟ ਦਾ ਵਿਸ਼ਾ ਕੁੱਝ ਹਟਵਾਂ ਹੈ। ਬਾਹਲੇ ਸੂਗਲ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਨੱਕ ਤੇ ਰੁਮਾਲ ਜਰੂਰ ਰੱਖ ਲੈਣ। ਕਿਉਂਕਿ ਉਹਨਾਂ ਨੂੰ ਮੇਰੀ ਇਸ ਪੋਸਟ ਤੋਂ ਹੀ ਮੁਸ਼ਕ ਆਵੇਗੀ। ਮਲ ਤਿਆਗ ਕਰਨਾ ਯ ਟੱਟੀ ਜਾਣਾ ਮਨੁੱਖ ਦੀਆਂ ਰੋਜਾਨਾਂ ਦੀਆਂ ਕਿਰਿਆਵਾਂ ਵਿਚੋਂ ਇੱਕ ਹੈ। ਹਰ ਜਿਉਂਦਾ ਪ੍ਰਾਣੀ

Continue reading

ਰਿਸ਼ਤਿਆਂ ਦੀ ਬਾਜ਼ੀ | rishtean di baazi

“ਯਾਰ ਗੱਲ ਇਹ ਹੈ ਜੁਆਕਾਂ ਨੂੰ ਨਹੀਂ ਪਤਾ ਕਿ ਕਿਸ ਨਾਲ ਨਾਲ ਕਿਵੇਂ ਵਰਤਣਾ ਹੈ। ਸਭ ਨੂੰ ਹਿੱਕੋ ਰੱਸੇ ਬੰਨੀ ਜਾਂਦੇ ਹਨ।” ਕਾਊਂਟਰ ਤੇ ਬੈਠੇ ਬਜ਼ੁਰਗ ਲੇਖ ਰਾਜ ਬਤਰਾ ਨੇ ਪੈਸੇ ਕੱਟਣ ਵੇਲੇ ਮੈਨੂੰ ਵੀਹ ਦੀ ਬਜਾਇ ਪੰਜਾਹ ਦਾ ਨੋਟ ਮੋੜਦੇ ਹੋਏ ਨੇ ਕਿਹਾ। “ਜੀ ਬੱਤਰਾ ਸਾਹਿਬ।” ਮੈਂ ਬਤਰਾ ਸਾਹਿਬ

Continue reading