#ਕੌਫ਼ੀ_ਵਿਦ_ਚੰਨ_ਬਠਿੰਡਵੀ। ਮੇਰੀ ਅੱਜ ਸ਼ਾਮ ਦੀ ਕੌਫ਼ੀ ਦੇ ਮਹਿਮਾਨ ਕਲਮ ਦੇ ਓਹ ਧਨੀ ਸਨ ਜਿਸਨੂੰ ਕਵਿਤਾ ਵਿਰਾਸਤ ਵਿੱਚ ਮਿਲੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਵਿਤਾ ਉਸਦੇ ਖੂਨ ਵਿੱਚ ਹੀ ਹੈ।ਆਪਣੇ ਪਿਤਾ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਕਲਮ ਨੂੰ ਅੱਗੇ ਵਧਾਉਣ ਵਾਲੇ ਸ਼ਖਸ਼ ਦਾ ਨਾਮ ਚੰਨ ਬਠਿੰਡਵੀ ਹੈ। ਆਪਣੇ
Continue readingTag: ਰਮੇਸ਼ ਸੇਠੀ ਬਾਦਲ
ਡੱਬਵਾਲੀ ਦੇ ਹੰਸ | dabbwali de hans
ਜਦੋ ਗੱਲ ਹੰਸ ਰਾਜ ਦੀ ਚਲਦੀ ਹੈ ਭਾਵੇ ਹੰਸੇ ਦੀ। ਡੱਬਵਾਲੀ ਵਿੱਚ ਕਈ ਹੰਸਾ ਤੇ ਹੰਸਰਾਜ ਸਨ। ਜਿੰਨਾ ਦਾ ਜ਼ਿਕਰ ਕਰਨਾ ਬਣਦਾ ਹੈ। ਡੱਬਵਾਲੀ ਦੇ ਪੁਰਾਣੇ ਸਿਨੇਮੇ ਡੀਲਾਈਟ ਵਿਚ ਗੇਟਕੀਪਰ ਹੰਸਾ ਹੁੰਦਾ ਸੀ। ਬਹੁਤ ਯਾਦ ਆਉਂਦਾ ਹੈ। ਅਕਸਰ ਉਹ ਹੀ ਸਾਨੂੰ ਫਿਲਮ ਦੌਰਾਨ ਪਾਣੀ ਪਿਆਉਣ ਆਉਂਦਾ ਸੀ। ਬਹੁਤ ਸੇਵਾ ਕਰਦਾ
Continue readingਬਾਬਾ ਹਰਬੰਸ ਮਿੱਢਾ | baba harbans midha
ਮੈਂ ਛੋਟਾ ਹੁੰਦਾ ਬਾਬੇ ਹਰਬੰਸ ਮਿਡੇ ਯ ਬਾਬਾ ਤਾਰੀ ਦੀ ਹੱਟੀ ਤੋਂ ਡਬਲ ਰੋਟੀ ਲਿਆਕੇ ਚਾਹ ਨਾਲ ਖਾਂਦੇ। ਚੋਰਸ ਡਬਲ ਰੋਟੀ ਦਸ ਪੈਸੇ ਦੀ ਆਉਂਦੀ ਸੀ ਤੇ ਗੋਲ ਡਬਲ ਰੋਟੀ ਜੋ ਥੋੜੀ ਜਿਹੀ ਵੱਡੀ ਹੁੰਦੀ ਸੀ ਸ਼ਾਇਦ ਚੁਆਨੀ ਦੀ ਆਉਂਦੀ ਸੀ। ਜੇ ਹਰ ਰੋਜ਼ ਸਵੇਰੇ ਸ਼ਾਮ ਇੱਕ ਇੱਕ ਡਬਲ ਰੋਟੀ
Continue readingਗਰੁੱਪ ਫੋਟੋ | group photo
ਅੱਜ ਇੱਕ ਪੁਰਾਨੀ ਗਰੁਪ ਫੋਟੋ ਹਥ ਲੱਗੀ। ਇਹ ਫੋਟੋ ਅਠਵੀ ਜਮਾਤ 1969-70 ਦੀ ਹੈ। ਮੈ ਓਦੋ ਹੇਠਲੀ ਜਮਾਤ ਵਿਚ ਹੀ ਪੜਦਾ ਸੀ। ਅਠਵੀ ਜਮਾਤ ਦੇ ਬਚਿਆ ਵਾਲੀ ਫੋਟੋ ਵਿਚ ਸਾਡੀ ਪੰਜਾਬੀ ਵਾਲੀ ਭੈਣ ਜੀ ਜਸਵੰਤ ਕੋਰ ਦਾ ਮੁੰਡਾ ਵੀ ਕੋਲ ਖੜਾ ਹੈ ਜਿਸ ਦਾ ਨਾਮ ਕਾਕਾ ਇਕਬਾਲ ਲਿਖਿਆ ਹੋਇਆ ਹੈ
Continue readingਮੌਂਟੀ ਤੇ ਪਾਨ | monty te paan
ਥੋੜੇ ਦਿਨ ਪਹਿਲਾਂ ਮੌਂਟੀ ਛਾਬੜਾ ਕੋਲ ਇੱਕ ਗ੍ਰਾਹਕ ਆਇਆ। “ਹਾਂ ਬਈ ਕੀ ਲੈਣਾ ਹੈ।” ਮੋੰਟੀ ਨੇ ਆਪਣੇ ਮੋਬਾਇਲ ਤੇ ਉਂਗਲੀਆਂ ਮਾਰਦੇ ਨੇ ਪੁੱਛਿਆ। “ਮਿੱਠਾ ਪਾਨ ਹੈਗਾ?” ਉਸਨੇ ਸੰਗਦੇ ਜਿਹੇ ਨੇ ਪੁੱਛਿਆ। “ਜਿੰਨੇਂ ਮਰਜੀ ਲੋ, ਆਪਾਂ ਪਾਨ ਵੇਚਣ ਲਈ ਹੀ ਇੱਥੇ ਸੱਤ ਤੋਂ ਗਿਆਰਾਂ ਡਿਊਟੀ ਦਿੰਦੇ ਹਾਂ। ਹੋਰ ਆਪਣੀ ਫੈਕਟਰੀ ਚਲਦੀ
Continue readingਰਾਜਨੀਤੀ ਤੇ ਰਣਨੀਤੀ | rajneeti te ranneeti
ਗੱਲ ਵਾਹਵਾ ਪੁਰਾਣੀ ਹੈ ਕਿਸੇ ਪਿੰਡ ਦੇ ਸਾਬਕਾ ਪੰਚ ਨੇ ਆਪਣੇ ਘਰੇ ਕਰਾਉਣ ਲਈ ਹਵਨ ਯੱਗ ਬਾਰੇ ਸਲਾਹ ਮਸ਼ਵਰਾ ਕਰਨ ਲਈ ਪਿੰਡ ਦੇ ਪੰਚਾਂ ਨੂੰ ਬੁਲਾਇਆ ਕਿ ਕਿੰਨਾ ਕਿੰਨਾ ਪੰਚਾਂ ਘਰ ਸੱਦਾ ਭੇਜਿਆ ਜਾਵੇ? “ਬਸ ਜੀ ਪਿੰਡ ਦੇ ਪੰਜ ਛੇ ਪੰਚਾਂ ਨੂੰ ਹੀ ਬੁਲਾਇਆ ਜਾਵੇ। ਜਿਆਦਾ ਨੂੰ ਬੁਲਾਉਣ ਦੀ ਜਰੂਰਤ
Continue readingਰਹਿਮਤ ਦਾ ਦਰ 6 | rehmat da dar 6
ਸਕੂਲ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ। ਰੰਗ ਰੋਗਣ, ਕਲਾਸਰੂਮ ਫਰਨੀਚਰ, ਹੋਸਟਲ ਦੇ ਬੈਡ, ਗੱਦੇ, ਬਾਥਰੂਮ ਸਭ ਤੇ ਕੰਮ ਹੋ ਰਿਹਾ ਸੀ। ਪਿਤਾ ਜੀ ਸਵੇਰੇ ਸ਼ਾਮੀ ਸਕੂਲ ਵਿੱਚ ਆਪਣੀ ਰਹਿਮਤ ਬਰਸਾਉਣ ਆਉਂਦੇ। ਹਰ ਵਾਰ ਕੋਈਂ ਭੁੱਲੀ ਹੋਈ ਗੱਲ ਯਾਦ ਕਰਵਾਉਂਦੇ। ਸਕੂਲ ਬਿਲਡਿੰਗ ਅੰਦਰ ਬਹੁਤ ਸੋਹਣੀ
Continue readingਕੌਫ਼ੀ ਵਿਦ ਰਾਕੇਸ਼ ਨਰੂਲਾ | coffee with naresh narula
#ਕੌਫ਼ੀ_ਵਿਦ_ਰਾਕੇਸ਼_ਨਰੂਲਾ। ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਬਠਿੰਡਾ ਸ਼ਹਿਰ ਦਾ 67 ਸਾਲਾਂ ਦਾ ਉਹ ਨੌਜਵਾਨ ਸੀ ਜਿਸ ਦੇ ਚਰਚੇ ਸਮਾਜਸੇਵਾ ਅਤੇ ਸ਼ਹਿਰ ਦੇ ਗਲਿਆਰਿਆਂ ਵਿੱਚ ਲਗਾਤਾਰ ਹੁੰਦੇ ਰਹਿੰਦੇ ਹਨ। 1965 ਤੋਂ ਹੀ ਸਾਇਕਲਿੰਗ ਨੂੰ ਪ੍ਰਮੋਟ ਕਰ ਰਹੇ ਇਸ Rakesh Narula ਨਾਮ ਦੇ ਸਖਸ਼ ਦੀਆਂ ਖੂਬੀਆਂ ਲਿਖਣ ਲਈ ਕਾਗਜ਼, ਕਲਮ, ਦਵਾਤ
Continue readingਤੁਰ ਗਿਆ ਮਾਸਟਰਾਂ ਦੇ ਟੱਬਰ ਦਾ ਮੁਖੀਆ | tur gya mastra de tabbar da mukhia
ਚੇਤ ਰਾਮ ਚਾਚਾ ਜੀ ਪੂਰੇ ਹੋ ਗਏ। ਸਵੇਰੇ ਸਵੇਰੇ ਆਏ ਫੋਨ ਨੇ ਮੇਰੇ ਚਿਹਰੇ ਦੀ ਚਮਕ ਨੂੰ ਫਿੱਕਾ ਕਰ ਦਿੱਤਾ । ਘਬਰਾਹਟ ਚ ਮੈਥੌ ਕੁਝ ਬੋਲ ਵੀ ਨਾ ਹੋਇਆ ਤੇ ਅਗਲੇ ਨੇ ਵੀ ਝੱਟ ਫੋਨ ਕੱਟ ਦਿੱਤਾ। ਚਾਚਾ ਚੇਤ ਰਾਮ ਗਰੋਵਰ ਕੋਈ ਮੇਰਾ ਸਕਾ ਚਾਚਾ ਨਹੀ ਸੀ ਤੇ ਉਹ ਤਾਂ
Continue readingਬਚਪਨ ਤੇ ਤੰਦੂਰ ਦੀ ਰੋਟੀ | bachpan te tandoor do roti
ਇਕ ਯਾਦ:- ਜਦੋ ਮੈ ਨਿੱਕਾ ਹੁੰਦਾ ਸੀ , ਅਸੀਂ ਪਿੰਡ ਵਿਚ ਰਹਿੰਦੇ ਹੁੰਦੇ ਸੀ। ਮੇਰੀ ਮਾਂ ਗੁਆਂਢੀਆਂ ਦੇ ਤੰਦੂਰ ਤੇ ਰੋਟੀਆਂ ਲਾਉਣ ਜਾਂਦੀ ਹੁੰਦੀ ਸੀ। ਮੈ ਵੀ ਨਾਲ ਚਲਾ ਜਾਂਦਾ । ਸਾਡੇ ਗੁਆਂਡੀ ਜਿੰਨਾ ਦਾ ਤੰਦੂਰ ਸੀ ਅਸੀਂ ਉਹਨਾਂ ਦੀ ਬੇਬੇ ਨੂੰ ਅੰਬੋ ਕਹਿੰਦੇ ਹੁੰਦੇ ਸੀ । ਓਹ ਵੱਡੀਆਂ ਵੱਡੀਆਂ
Continue reading