ਗੱਲ 1968-69 ਦੀ ਹੋਣੀ ਹੈ। ਪਾਪਾ ਜੀ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਫੁਟਬਾਲ ਲਿਆ ਕੇ ਦਿੱਤੀ। ਸਾਰਾ ਦਿਨ ਅਸੀਂ ਖੇਡਦੇ ਰਹੇ। ਕਦੇ ਗਲੀ ਚ ਤੇ ਕਦੇ ਘਰੇ। ਮੈਦਾਨ ਵਿਚ ਸਾਨੂੰ ਜਾਣ ਨਹੀ ਸੀ ਦਿੱਤਾ ਅਖੇ ਪਿੰਡ ਦੀ ਸਾਰੀ ਮੰਡੀਰ ਆਜੂਗੀ ਓਥੇ। ਚਲੋ ਜੀ ਰਾਤ ਨੂੰ ਅਸੀਂ ਫੁਟਬਾਲ ਮੰਜੇ ਥੱਲੇ ਰੱਖ
Continue readingTag: ਰਮੇਸ਼ ਸੇਠੀ ਬਾਦਲ
ਗੁਲਾਬ ਜਮੁਨ ਤੇ ਮਲੂਕ | gulab jamun te maluk
“ਗੱਲ ਬਾਹਲੀ ਪੁਰਾਣੀ ਵੀ ਨਹੀਂ ਸੇਠੀ ਜੀ। ਮੈਂ ਮੇਰੇ ਬਾਪੂ ਨਾਲ ਇੱਕ ਵਿਆਹ ਤੇ ਗਿਆ। ਸ਼ਾਇਦ ਕਿਸੇ ਲੜਕੀ ਦੀ ਸ਼ਾਦੀ ਸੀ।” ਜਸਕਰਨ ਆਪਣੀ ਹੱਡਬੀਤੀ ਸੁਣਾ ਰਿਹਾ ਸੀ। “ਬਾਹਰ ਟੇਬਲਾਂ ਤੇ ਮਿਠਾਈਆਂ ਸਜੀਆਂ ਹੋਈਆਂ ਸਨ। ਉਥੇ ਕਾਲੇ ਗੁਲਾਬ ਜਾਮੁਣ ਵੀ ਪਏ ਸਨ। ਮੈਂ ਚੀਨੀ ਦੀ ਵੱਡੀ ਪਲੇਟ ਚੁੱਕੀ ਤੇ ਗੁਲਾਬ ਜਾਮੁਣ
Continue readingਸੁਨੀਲ ਮਹਿਤਾ ਦਾ ਲਛਮਣ | sunil mehta da lachman
ਸ਼ਾਇਦ ਦੋ ਕੁ ਸਾਲ ਪੁਰਾਣੀ ਗੱਲ ਹੈ। ਕੋਈਂ ਅਠਾਈ ਤੀਹ ਸਾਲ ਦਾ ਮੁੰਡਾ ਜਿਹਾ ਘੰਟੀ ਮਾਰਕੇ ਮੇਰੇ ਕੋਲ ਮੇਰੇ ਆਸ਼ਰਮ ਚ ਆਇਆ ਉਸਦੇ ਨਾਲ ਹੀ ਮੇਰਾ ਭਤੀਜਾ ਸੰਗੀਤ ਸੀ। ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਅਪਣੱਤ ਨਾਲ ਲਬਾਲਬ ਭਰਿਆ ਹੋਇਆ ਸੀ।ਪਰ ਮੈਂ ਆਪਣੇ ਬੁੱਢੇ ਦਿਮਾਗ ਤੇ ਉਸ ਨੂੰ ਪਹਿਚਾਨਣ
Continue readingਪ੍ਰੈਸ ਵਾਲੇ ਦਾ ਜੀਜਾ | press wale da jija
“ਅੰਟੀ ਜੀ ਮੈਂ ਆਪਣੀ ਛੋਟੀ ਭੈਣ ਕੀ ਸ਼ਾਦੀ ਕਰਨੇ ਆਪਣੇ ਗਾਂਵ ਜਾ ਰਹਾ ਹੂੰ ਪੰਦਰਾਂ ਦਿਨ ਕੇ ਲੀਏ। ਮੇਰੇ ਪੀਛੇ ਸੇ ਯੇ ਆਏਗਾ ਕਪੜਾ ਲੈਣੇ ਕੇ ਲੀਏ।” ਸਾਡੇ ਕਪੜੇ ਪ੍ਰੈਸ ਕਰਨ ਵਾਲੇ ਪੱਪੂ ਨੇ ਆਪਣੇ ਨਾਲ ਆਏ ਆਪਣੀ ਹਮਉਮਰ ਦੇ ਮੁੰਡੇ ਵੱਲ ਇਸ਼ਾਰਾ ਕਰਕੇ ਕਿਹਾ। ਮੂਲਰੂਪ ਵਿੱਚ ਬਿਹਾਰ ਦਾ ਰਹਿਣ
Continue readingਮੈਂ ਤੇ ਮੇਰੀ ਬੁੱਢੀ | mai te meri budhi
“ਤੁਸੀਂ ਲਹਿੰਦੀ ਲਹਿੰਦੀ ਰੋਟੀ ਖਾ ਹੀ ਲਵੋ।” ਕੱਲ੍ਹ ਜਦੋਂ ਘੜੀ ਤੇ ਅਜੇ 7.57 ਹੀ ਹੋਏ ਤਾਂ ਮੇਰੀ #ਬੁੱਢੀ ਨੇ ਮੈਨੂੰ ਕਿਹਾ। “ਚੰਗਾ ਲਿਆ ਦੇ ਫੇਰ। ਅੱਠ ਤਾਂ ਵੱਜ ਗਏ।” ਮੈਂ ਟੀਵੀ ਪਿਟਾਰਾ ਚੈੱਨਲ ਤੇ ਚਲਦੀ ਫਿਲਮ ‘ਦੇਖ ਬਰਾਤਾਂ ਚੱਲੀਆਂ’ ਵੇਖਦੇ ਹੋਏ ਨੇ ਕਿਹਾ। ਕੁਦਰਤੀ ਕਲ੍ਹ #ਪਿਟਾਰਾ ਤੇ ਉਸਦੇ ਨਾਲ ਦੇ
Continue readingਯਾਦਾਂ | yaadan
ਜਦੋ ਮੈ ਕਾਲਜ ਵਿਚ ਪੜ੍ਹਦਾ ਸੀ। ਇੱਕ ਸਾਲ ਮੇਰਾ ਮੈਥ ਦਾ ਪੇਪਰ ਮਾੜਾ ਹੋ ਗਿਆ। ਮੈਨੂੰ ਫੇਲ ਹੋਣ ਦਾ ਡਰ ਸਤਾਉਣ ਲੱਗਾ। ਮੈ ਪੇਪਰ ਦੇ ਪਿੱਛੇ ਜਾਕੇ ਪੈਰਵੀ ਕਰਨ ਦਾ ਫੈਸਲਾ ਕਰ ਲਿਆ। ਜਦੋ ਮੈ ਪਾਪਾ ਜੀ ਨੂੰ ਆਪਣਾ ਫੈਸਲਾ ਸੁਣਾਇਆ ਤਾਂ ਓਹਨਾ ਨੇ ਬਿਨਾਂ ਮੱਥੇ ਤੇ ਵੱਟ ਪਾਏ ਮੇਰਾ
Continue readingਕਰੇਲਿਆਂ ਵਾਲੀ ਅੰਟੀ | krelya wali aunty
“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।” ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ। ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ
Continue readingਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta
“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ। ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ
Continue readingਦੂਹਰਾ ਰਵਈਆ | duhra ravaiya
ਅੱਜ ਅਚਾਨਕ ਮੇਰਾ ਪੇਕੇ ਘਰ ਜਾਣ ਹੋਇਆ । ਦੇਖਿਆ ਸਾਰਾ ਟੱਬਰ ਰਸੋਈ ਵਿੱਚ ਸੀ। ਸਬਜੀਆਂ ਦਾਲ ਰਾਇਤਾ ਚਾਵਲ ਬਣੇ ਹੋਏ ਸਨ ਤੇ ਇੱਕ ਚੁਲ੍ਹੇ ਤੇ ਖੀਰ ਰਿੱਝ ਰਹੀ ਸੀ। “ ਭਾਬੀ ਕਿਸੇ ਨੇ ਆਉਣਾ ਹੈ।’ ਮੈਂ ਅਚਾਨਕ ਪੁਛਿਆ। “ ਨਹੀ ਆਉਣਾ ਕਿੰਨੇ ਸੀ। ਅੱਜ ਤਾਂ ਮੈਂ ਪਿੰਕੀ ਭਾਬੀ ਘਰੇ ਖਾਣਾ
Continue readingਕੌਫ਼ੀ ਵਿਦ ਮਨਜੀਤ ਸਿੰਘ ਜੀਤ | coffee with manjit singh
#ਕੌਫ਼ੀ_ਵਿਦ_ਮਨਜੀਤ_ਸਿੰਘ_ਜੀਤ ਕਹਾਣੀਕਾਰ ਮਨਜੀਤ ਸਿੰਘ ਜੀਤ ਨਾਲ ਮਿਲ ਬੈਠਣ ਦੀ ਕਾਫੀ ਇੱਛਾ ਸੀ। ਚੁੱਪ ਕੀਤੇ ਜਿਹੇ ਮਨਜੀਤ ਜੀ ਵਿੱਚ ਬਹੁਤ ਕੁਝ ਧੁਖਦਾ ਜਿਹਾ ਨਜ਼ਰ ਆਉਂਦਾ ਸੀ। ਜਿਸਦਾ ਧੂੰਆਂ ਉਸ ਦੀਆਂ ਲਿਖਤਾਂ ਵਿਚੋਂ ਨਿਕਲਦਾ ਸੀ। ਭਾਵੇਂ ਸਧਾਰਨ ਜਿਹੀ ਦਿੱਖ ਵਾਲਾ #ਮਨਜੀਤ ਕੋਈਂ ਨਾਮੀ ਲੇਖਕ ਨਹੀਂ। ਪਰ ਜਦੋਂ ਮੈਂ ਇਸ ਦੀਆਂ ਯਾਦਾਂ ਦੀਆਂ
Continue reading