ਬਹੁਤ ਪਹਿਲਾਂ ਇੱਕ ਨਾਵਲ ਪੜ੍ਹਿਆ ਸੀ ਕੁੱਤਿਆਂ ਵਾਲੇ ਸਰਦਾਰ। ਪਰ ਅੱਜ ਉਸਦਾ ਜਿਕਰ ਨਹੀਂ ਕਰਨਾ। ਅੱਜ ਨੋਇਡਾ ਦੇ ਸਮ੍ਰਿਤੀਵਣ ਦੇ ਨਾਮ ਤੇ ਬਣੇ ਪਾਰਕ ਵਿਚ ਘੁੰਮਣ ਆਉਂਦੇ ਕੁੱਤਿਆਂ ਦੀ ਗੱਲ ਹੀ ਕਰਨੀ ਹੈ। ਬਹੁਤ ਵੱਡੇ ਇਸ ਪਾਰਕ ਦੇ ਇੱਕ ਸੋ ਅੱਠ ਨੰਬਰ ਬੈਂਚ ਦੇ ਨੇੜੇ ਆਪਣੇ ਕੁੱਤਿਆਂ ਨਾਲ ਸ਼ੈਰ ਕਰਨ
Continue readingTag: ਰਮੇਸ਼ ਸੇਠੀ ਬਾਦਲ
ਤੇਰੇ ਖ਼ਤ ਮੇਰਾ ਦਿਲ | tere khat mera dil
8 ਫਰਵਰੀ …….. ਮੇਰੀ ਅਣੂ, ਤੂੰ ਸੋਚਦੀ ਹੋਵੇਂਗੀ ਕਿ ਕਿੱਡੀ ਫੋਰਮਲ ਜਿਹੀ ਸ਼ੁਰੂਆਤ ਕੀਤੀ ਹੈ । ਮੈਂ ਚਿੱਠੀ ਦੀ, ਸੁੱਕਾ ਜਿਹਾ ਸੰਬੋਧਨ, ”ਮੇਰੀ ਅਣੂ, ਜਿਵੇਂ ਕਿਸੇ ਗੈਰ ਨੂੰ ਪੱਤਰ ਲਿਖਿਆ ਹੋਵੇ । ਸਾਹਿਤਕ ਸੱਭਿਅਕ ਆਦਮੀ ਨੂੰ ਤਾਂ ਬਹੁਤ ਸੋਹਣੇ ਤੇ ਭਾਵਪੂਰਵਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਸੀ । ਨਹੀਂ ਅਣੂ
Continue readingਤੇਰੇ ਜਨਮ ਦਿਨ ਤੇ | tere janam din te
#ਪਤਨੀਜੀ_ਦੇ_ਜਨਮਦਿਨ_ਤੇ_ਵਿਸ਼ੇਸ਼। ਅੱਜ ਅਠਾਰਾਂ ਨਵੰਬਰ ਹੈ ਤੇ ਅੱਜ ਹੀ ਮੇਰੀ ਬੇਗਮ ਸਾਹਿਬਾਂ Saroj Rani Insan ਦਾ ਜਨਮਦਿਨ ਹੈ। ਬੇਗਮ ਇਸ ਲਈ ਲਿਖਿਆ ਹੈ ਇਸਨੇ ਮੇਰੇ ਸਾਰੇ ਗਮ ਲੈਕੇ ਮੈਨੂੰ ਬੇਗਮ ਕਰ ਦਿੱਤਾ ਹੈ। ਸੋ ਹੈਪੀ ਬਰਥ ਡੇ ਲਿਖਕੇ ਵੀ ਬੁੱਤਾ ਸਾਰਿਆ ਜਾ ਸਕਦਾ ਹੈ ਪਰ ਨਹੀਂ, ਅੱਜ ਮੈਂ ਇਸ ਬਾਰੇ ਬਹੁਤ
Continue readingਜਨਮ ਦਿਨ ਤੇ ਵਿਸ਼ੇਸ਼ | janam din te vishesh
#ਜਨਮਦਿਨਤੇਵਿਸ਼ੇਸ਼ ਆਪਣੀ ਪੜ੍ਹਾਈ ਦੌਰਾਨ ਬਹੁਤ ਸਾਰੇ ਲੇਖ ਲਿਖੇ ਸਿੱਖ ਗੁਰੂ ਸਾਹਿਬਾਨਾਂ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਮਾਈ ਬੈਸਟ ਫ੍ਰੈਂਡ ਮਾਈ ਮਦਰ ਮਾਈ ਫਾਦਰ ਮਾਈ ਬੈਸਟ ਟੀਚਰ। ਅੱਜ ਇਹ ਲੇਖ ਮੈਂ ਮੇਰੀ ਪਤਨੀ ਵਾਈਫ ਹਮਸਫਰ ਲਾਈਫ ਪਾਰਟਨਰ ਬੈਟਰ ਹਾਫ ਸ਼ਰੀਕ ਏ ਹਯਾਤ ਕਾੰਟੋ ਕਲੇਸ਼ਨੀ ਘਰਵਾਲੀ Saroj Rani Insan ਦੇ ਜਨਮ ਦਿਨ ਤੇ
Continue readingਰਹਿਮਤ ਦਾ ਦਰ 5 | rehmat da dar
ਤੇਰਾਵਾਸ ਵਿੱਚ ਜਾਕੇ ਪਿਤਾ ਜੀ ਕੁਰਸੀ ਤੇ ਵਿਰਾਜਮਾਨ ਗਏ। ਬਾਬੂ ਇੰਦਰਸੈਣ ਨੂੰ ਕਹਿਣ ਲੱਗੇ।ਕਿ ਭਾਈ ਤੁਸੀ ਸਾਰੇ ਸਾਡੇ ਕੋਲ ਆਏ ਸੀ ਕਿ ਪਿਤਾ ਜੀ ਸੇਠੀ ਸਾਹਿਬ ਨੂੰ ਬੁਲਾ ਲਵੋ। ਤੇ ਤੁਸੀਂ ਹੀ ਇਸ ਦੀ ਛੁੱਟੀ ਕਰ ਦਿੱਤੀ। ਪਿਤਾ ਜੀ ਨੇ ਇੱਕ ਇੱਕ ਕਰਕੇ ਬਾਬੂ ਜੀ, ਮੋਹਨ ਲਾਲ ਜੀ, ਬਾਈ ਅਵਤਾਰ
Continue readingਵਿਆਹ ਵੇਟਰ ਤੇ ਵਰਾਈਟੀ | vyah waiter te variety
ਖੁਲੀ ਸੋਚ 17/11/2015 ਵਿਆਹ ਇੱਕ ਸਮਾਜਿਕ ਬੰਧਨ ਹੈ। ਜਿੰਦਗੀ ਦਾ ਇੱਕ ਮਹੱਤਵਪੂਰਨ ਕਾਰਜ ਹੈ ਵਿਆਹ। ਤੇ ਕਹਿੰਦੇ ਸੰਯੋਗ ਧੁਰ ਦਰਗਾਹੋ ਲਿਖੇ ਹੁੰਦੇ ਹਨ।ਚੰਗੇ ਸੰਯੋਗ ਜਿੰਦਗੀ ਨੂੰ ਸਵਰਗ ਤੇ ਮੰਦੇ ਨਰਕ ਬਣਾ ਦਿੰਦੇ ਹਨ। ਵਿਆਹੁਤਾ ਜੀਵਨ ਦੋ ਪੱਖਾਂ ਦਾ ਸੁਮੇਲ ਹੈ ਇੱਕ ਅਡਜਸਟਮੈਟ ਹੈ। ਇਹੀ ਐਡਜਸਟਮੈਟ ਸਫਲ ਜੀਵਨ ਦੀ ਸਾਰ ਬਣਦਾ
Continue readingਖੇਡਾਂ ਬਚਪਨਾ ਦੀਆਂ | kheda bachpan diyan
ਓਦੋਂ ਸ਼ਾਮੀ ਚਾਰ ਪੰਜ ਵਜੇ ਅਸੀਂ ਪਿੜਾਂ ਵਿੱਚ ਖੇਡਣ ਚਲੇ ਜਾਂਦੇ। ਪਿੜ ਪਿੰਡ ਦੀ ਫਿਰਨੀ ਦੇ ਨਾਲ ਤੇ ਨਿਆਈ ਵਾਲੇ ਖੇਤਾਂ ਦੇ ਨੇੜੇ ਛੱਡੇ ਖੁੱਲੇ ਪੱਕੇ ਮੈਦਾਨਾਂ ਨੂੰ ਕਹਿੰਦੇ ਸਨ। ਜਿੱਥੇ ਫਸਲ ਵੱਢਣ ਤੋਂ ਬਾਦ ਕੱਢੀ ਜਾਂਦੀ ਸੀ। ਉਦੋਂ ਫਲਿਆਂ ਦਾ ਜ਼ਮਾਨਾ ਸੀ। ਮਸ਼ੀਨਾਂ ਹੜਭੇ ਕੰਬਾਈਨਾਂ ਦਾ ਯੁੱਗ ਬਾਦ ਵਿੱਚ
Continue readingਮੇਰੇ ਨਾਨਾ ਜੀ। | mere nana ji
ਮੇਰੇ ਨਾਨਾ ਜੀ 106 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਰੁਖ਼ਸਤ ਹੋਏ ਸਨ। ਜਦੋ ਤੋਂ ਮੇਰੀ ਸੁਰਤ ਸੰਭਲੀ ਹੈ ਮੈਂ ਉਹਨਾਂ ਨੂੰ ਬਜ਼ੁਰਗ ਹੀ ਵੇਖਿਆ। ਚਿੱਟਾ ਧੋਤੀ ਕੁੜਤਾ।ਸਿਰ ਤੇ ਚਿੱਟੀ ਲੜ੍ਹ ਛੱਡੇ ਵਾਲੀ ਪੱਗ ਤੇ ਮੋਢੇ ਤੇ ਹਲਕਾ ਗੁਲਾਬੀ ਪਰਨਾ। ਚਿੱਟੀਆਂ ਮੁੱਛਾਂ ਦਾਹੜੀ ਸ਼ੇਵ ਕੀਤੀ ਹੋਈ। ਸਾਰੀ ਜਿੰਦਗੀ
Continue readingਫਿਰ ਉਹ ਚੜ੍ਹ ਗਿਆ ਘੋੜੀ | fir oh charh gya ghodi
ਵਿੱਚ ਤਕਰੀਬਨ ਸਾਰੇ ਸਕੇ ਸਬੰਧੀ ਹੀ ਪਹੁੰਚ ਚੁਕੇ ਸੀ। ਭਿਵਾਨੀ, ਸਿਵਾਨੀ ਤੇ ਹਿਸਾਰ ਵਾਲੀਆਂ ਭੂਆਂ ਤੇ ਨੇਪਾਲ ਵਾਲੀ ਭੂਆਂ ਸਮੇਤ ਅੱਠੌ ਦੀਆਂ ਅੱਠੇ ਭੂਆ ਤਿੰਨੇ ਭੈਣਾਂ ਹਿਮਾਂਸ਼ੀ, ਅਦਿੱਤੀ ਤੇ ਰਾਸ਼ੀ ਵੀ ਆਪਣੇ ਆਪਣੇ ਪਰਿਵਾਰ ਸਮੇਤ ਆਈਆਂ ਸਨ। ਨਾਨਾ ਜੀ ਤੇ ਨਾਨੀ ਜੀ ਮਾਮੂ ਮਾਮੀ ਜੀ ਸਣੇ ਬੱਚੇ ਦੋ ਦਿਨ ਪਹਿਲਾ
Continue readingਕੌਫ਼ੀ ਵਿਦ ਪੰਨੂ | coffee with pannu
#ਕੌਫ਼ੀ_ਵਿਦ_ਗੁਰਵਿੰਦਰ_ਪੰਨੂ। ਅਹਿਮਦਪੁਰ ਦਾਰੇਵਾਲਾ ਵਰਗੇ ਪਿਛੜੇ ਇਲਾਕੇ ਦਾ ਜੰਮਪਲ ਸ੍ਰੀ ਗੁਰਵਿੰਦਰ ਪੁੰਨੂੰ ਨਾਮ ਦਾ ਪੱਤਰਕਾਰ #ਤੇਜ਼_ਹਰਿਆਣਾ ਨਾਮਕ ਨਿਊਜ਼ ਚੈੱਨਲ ਚਲਾਉਂਦਾ ਹੈ। ਥੋੜੇ ਜਿਹੇ ਸਮੇ ਵਿੱਚ ਇਸ ਚੈੱਨਲ ਨੇ ਆਪਣਾ ਨਾਮ ਕਮਾ ਲਿਆ ਹੈ। ਇਹ ਇਲਾਕੇ ਦੀਆਂ ਸਟੀਕ ਖਬਰਾਂ ਅਤੇ ਪ੍ਰਮੁੱਖ ਸਮੱਸਿਆਵਾਂ ਨੂੰ ਆਪਣੇ ਚੈਨਲ ਰਾਹੀਂ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਦਾ ਕੰਮ ਕਰਦਾ
Continue reading