ਸਹਾਰਾ ਕਿਊ | sahara quw

ਸਹਾਰਾ Q ਸ਼ੋਪ ਦੀ ਗੱਲ ਹੈ । ਅਸੀਂ ਸਹਾਰਾ ਸ਼ੋਪ ਤੋਂ ਦੇਸੀ ਘਿਓ ਲਿਆ। ਓਹਨਾ ਨੇ ਲਿਫਾਫੇ ਵਿਚ ਭੁਲੇਖੇ ਨਾਲ ਮੂੰਗੀ ਦੀ ਦਾਲ ਦਾ ਪੈਕੇਟ ਪਾ ਦਿੱਤਾ। ਘਰੇ ਆ ਕੇ ਜਦੋ ਪਤਾ ਚਲਿਆ ਤਾਂ ਅਸੀਂ ਓਹਨਾ ਨੂੰ ਫੋਨ ਕੀਤਾ। ਤੇ ਕਿਹਾ ਇੱਕ ਦੋ ਦਿਨਾਂ ਵਿਚ ਜਦੋ ਟਾਈਮ ਮਿਲਿਆ ਵਾਪਿਸ ਕਰ

Continue reading


ਫਿਊਜ ਬਲਬਾਂ ਦੀ ਦਾਸਤਾਂ | fuse bulba di daasta

#ਫਿਊਜ_ਬਲਬਾਂ_ਦੀ_ਦਾਸਤਾਂ। ਮੇਰੀ ਕੋਈਂ ਗਜ਼ਟਿਡ ਪੋਸਟ ਨਹੀਂ ਸੀ। ਮੈਂ ਇੱਕ ਪ੍ਰਾਈਵੇਟ ਸੰਸਥਾ ਦਾ ਸਿਰਫ ਦਫ਼ਤਰੀ ਕੰਮ ਹੀ ਦੇਖਦਾ ਸੀ। ਪਰ ਪਬਲਿਕ ਡੀਲਿੰਗ ਹੋਣ ਕਰਕੇ ਬਹੁਤ ਸਾਰੇ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਸੀ। ਜਿਸ ਵਿੱਚ ਸਕੂਲ ਸਟਾਫ, ਸਪਲਾਇਰ, ਕਾਨੂੰਨੀ ਅਤੇ ਹੋਰ ਸੇਵਾਵਾਂ ਦੇਣ ਵਾਲੇ ਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ। ਦੀਵਾਲੀ ਅਤੇ

Continue reading

ਵਿਸ਼ਵ ਜੋਤੀ | vishav jyoti

” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ

Continue reading

ਸੰਸਕਾਰ | sanskar

ਕੱਲ੍ਹ ਹੀ ਪੜ੍ਹਿਆ ਸੀ ਕਿ ਇੱਕ ਬਾਪ ਨੇ ਨਹਾਉਣ ਲਈ ਬੇਟੇ ਦੀ ਸਾਬੁਣ ਵਰਤ ਲਈ ਤੇ ਫਿਰ ਬੇਟਾ ਉਸ ਸਾਬੁਣ ਨਾਲ ਕਦੇ ਨਹੀਂ ਨ੍ਹਾਤਾ। ਦੂਜੇ ਪਾਸੇ ਇੱਕ ਬੇਟੇ ਨੇ ਉਹ ਸਾਬੁਣ ਹੀ ਸੰਭਾਲ ਲਈ ਜਿਸ ਨਾਲ ਉਸਦੇ ਬਾਪ ਨੂੰ ਅੰਤਿਮ ਸੰਸਕਾਰ ਸਮੇਂ ਨੁਹਾਇਆ ਸੀ। ਸ਼ਾਇਦ ਸੰਸਕਾਰਾਂ ਦਾ ਫਰਕ ਹੈ। ਮੇਰੀ

Continue reading


ਕੌਫ਼ੀ ਵਿਦ ਰਮੇਸ਼ਸੇਠੀ ਬਾਦਲ | coffee with ramesh sethi badal

ਕੌਫ਼ੀ ਵਿੱਦ ਰਮੇਸ਼ ਸੇਠੀ ਬਾਦਲ ਦਿਵਾਲੀ ਵਾਲੇ ਦਿਨ ਤੋਂ ਚਾਰ ਕੁ ਦਿਨ ਪਹਿਲਾਂ ਛੋਟੀ ਭੈਣ ਦਾ ਫ਼ੋਨ ਆਇਆ ਵੀਰੇ ਮੇਰੇ ਕੋਲ ਨੀ ਆਉਣਾ?? ਲੈ ਕਮਲੀ ਆਉਣਾ ਕਿਂਓ ਨੀਂ, ਤੇਰੇ ਵਾਸਤੇ ਖੋਆ ਰਲਾਈ ਜਾਨੇਂ ਆਂ, ਕੱਲ ਨੂੰ ਦੇ ਕੇ ਜਾਊਂ ਤੇਰਾ ਦਿਵਾਲੀ ਦਾ ਤਿਉਹਾਰ ਮੈਂ ਕਿਹਾ,,, ਡਬਵਾਲੀ ਦਾ ਮੇਰਾ ਗੇੜਾ ਸਾਲ

Continue reading

ਦੋਸ਼ੀ ਕੌਣ ? | doshi kaun

#ਅਸਲ_ਦੋਸ਼ੀ “ਮਖਿਆ ਅੱਜ ਮੋਨਿਕਾ ਦਾ ਫੋਨ ਆਇਆ ਸੀ। ਓਹਨਾਂ ਘਰੇ ਉਸਦਾ ਜੀਅ ਨਹੀਂ ਲੱਗਦਾ। ਡਾਕਟਰਨੀ ਬਾਹਲੇ ਰੁੱਖੇ ਜਿਹੇ ਸੁਭਾਅ ਦੀ ਹੈ। ਕੰਜੂਸ ਵੀ ਬਾਹਲੀ ਹੈ।” ਮੈਡਮ ਨੇ ਅੱਜ ਸ਼ਾਮੀ ਮੋਨਿਕਾ ਨਾਲ ਵਾਹਵਾ ਲੰਮੀ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਦੱਸਿਆ। ਮੋਨਿਕਾ ਕੋਈਂ ਸਾਡੀ ਰਿਸ਼ਤੇਦਾਰ ਯ ਕਰੀਬੀ ਨਹੀਂ ਹੈ। ਉਹ ਸਾਡੀ ਪੁਰਾਣੀ

Continue reading

ਮਾਸਟਰ ਜੀ ਦੀ ਖੰਡ | master ji di khand

“ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ। ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ। “ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ

Continue reading


ਨੋਇਡਾ ਆਸ਼ਰਮ | noida ashram

ਵੈਸੇ ਤਾਂ ਇਥੇ ਕੁਝ ਵੀ ਸਥਾਈ ਨਹੀਂ ਹੈ। ਫਿਰ ਬਾਬਿਆਂ ਦਾ ਸਥਾਈ ਨਿਵਾਸ ਕਿਹੜਾ। ਹੁਣ ਸਥਾਈ ਨਿਵਾਸ ਡੱਬਵਾਲੀ ਤੋਂ ਨੋਇਡਾ ਬਦਲ ਗਿਆ ਹੈ। ਨਵਾਂ ਦੇਸ਼ ਨਵਾਂ ਮੁਲਕ ਕੋਈ ਜਾਣ ਨਾ ਪਹਿਚਾਣ। ਪਰ ਅੱਜ ਦਾ ਦਿਨ ਖੁਸ਼ੀਆਂ ਲੈ ਕੇ ਆਇਆ । ਬਾਬਿਆਂ ਦੇ ਨੋਇਡਾ ਵਿਚਲੇ ਮੌਜੂਦਾ ਅਵਾਸ ਦੀ ਰੌਣਕ ਉਸ ਸਮੇ

Continue reading

ਭਾਰੀ ਜੁੱਸੇ ਭਰਕਮ ਦੇਹਾਂ | bhaari jusse bahrakam deha

ਮੈਂ ਜਦੋਂ ਵੀ ਪੈਂਟ ਵਿਚ ਕਮੀਜ਼ ਪਾਕੇ ਉੱਪਰ ਬੈਲਟ ਬੰਨੀ ਪਤਲੇ ਬੰਦਿਆਂ ਨੂੰ ਦੇਖਦਾ ਹਾਂ ਤਾਂ ਈਰਖਾ ਮਹਿਸੂਸ ਕਰਦਾ ਹਾਂ। ਸੋਚਦਾ ਹਾਂ ਇਹ ਕੁਝ ਨਹੀਂ ਖਾਂਦੇ ਹੋਣਗੇ। ਪਰ ਜਦੋ ਵਿਆਹ ਸ਼ਾਦੀਆਂ ਵਿਚ ਉਹਨਾਂ ਦੀਆਂ ਨੱਕੋ ਨੱਕ ਭਰੀਆਂ ਪਲੇਟਾਂ ਅਤੇ ਓਹਨਾ ਨੂੰ ਹਰ ਸਟਾਲ ਮੂਹਰੇ ਦੇਖਦਾ ਹਾਂ ਫਿਰ ਰੱਬ ਤੇ ਗੁੱਸਾ

Continue reading

ਸੁੱਖ ਦੁੱਖ ਦੇ ਸਾਥੀ | sukh dukh de saathi

ਹੈਪੀ ਦੀਵਾਲੀ ਸਰ ਜੀ। ਗੇਟ ਤੋਂ ਹੀ ਉੱਚੀ ਉੱਚੀ ਬੋਲਦੇ ਹੋਏ ਸਾਡੇ ਸਕੂਲ ਦੇ ਡਰਾਈਵਰ ਵਿਨੋਦ ਸ਼ਰਮਾ ਨੇ ਕਿਹਾ। ਵਿਨੋਦ ਸ਼ਰਮਾ ਸਕੂਲ ਬੱਸ ਦਾ ਡਰਾਈਵਰ ਸੀ ਤੇ ਹੁਣ ਸੇਵਾ ਮੁਕਤੀ ਤੋਂ ਬਾਦ ਗੇਟ ਕੀਪਰ ਦੇ ਤੋਰ ਤੇ ਸੇਵਾ ਨਿਭਾ ਰਿਹਾ ਹੈ। ਸ਼ੁਰੂ ਤੋਂ ਹੀ ਇਹ ਮੇਰੀ ਬਹੁਤ ਇੱਜਤ ਕਰਦਾ ਹੈ।

Continue reading