ਕਲ੍ ਕਿੱਥੇ ਗਿਆ ਸੀ ਤੂੰ ? ਚਾਚੇ ਚੇਤ ਰਾਮ ਨੇ ਮਿਲਣ ਆਏ ਭਤੀਜੇ ਸ਼ੋਕੀ ਨੂੰ ਪੁਛਿਆ। ਕਲ੍ਹ ਤਾਂ ਚਾਚਾ ਜੀ ਮੈ ਮੇਸ਼ੇ ਵੀਰਜੀ ਦੀ ਰਿਟਾਇਰਮੈਟ ਪਾਰਟੀ ਤੇ ਗਿਆ ਸੀ। ਸੱਚੀ ਚਾਚਾ ਜੀ ਨਜਾਰਾ ਆ ਗਿਆ। ਸਾਰੇ ਵੱਡੇ ਵੱਡੇ ਅਫਸਰ ,ਐਕਸੀਅਨ, ਐਸ ਡੀ ਓ ਤੇ ਜੇ ਈ ਆਏ ਸਨ ਉਸ ਪਾਰਟੀ
Continue readingTag: ਰਮੇਸ਼ ਸੇਠੀ ਬਾਦਲ
ਕੁੱਲੜ ਵਾਲਾ ਪੀਜ਼ੇ ਵਾਲੀ | kulhad pizza wali
ਬਠਿੰਡੇ ਵਿੱਚ ਕੁਲੜ ਵਾਲਾ ਬਣਾਉਣ ਵਾਲੀ ਇੱਕ ਹਿੰਮਤੀ ਕੁੜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਆਪਣੀ ਜਿੰਦਗੀ ਵਿੱਚ ਕੁੱਝ ਨਵਾਂ ਕਰਨ ਦਾ ਜਜ਼ਬਾ ਰੱਖਣ ਵਾਲੀ #ਪਰਾਂਜਲ_ਸਿੰਗਲਾ ਕਮਰਸ ਗਰੈਜੂਏਟ ਹੈ ਤੇ ਉਹ ਭਾਰਤੀ ਸਟੇਟ ਬੈੰਕ ਤੋਂ ਇਲਾਵਾ ਕਈ ਹੋਰ ਅਦਾਰਿਆਂ ਵਿੱਚ ਨੌਕਰੀ ਕਰ ਚੁੱਕੀ ਹੈ। ਆਪਣੀ ਰੁਚੀ ਅਤੇ ਹੌਬੀ ਨੂੰ ਆਪਣਾ
Continue readingਸਿਆਣਪ | syanap
ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ 1 ਜੇ ਬਾਥਰੂਮ ਵਿਚਲੀ ਸਾਬੁਣ ਦੇ ਟੁਕੜਿਆਂ ਨੂੰ ਹੱਥ ਧੋਣ ਲਈ ਵਾਸ਼ ਬੇਸਨ ਤੇ ਰੱਖ ਲਿਆ ਜਾਵੇ ਤਾਂ ਇਸ ਵਿਚ ਕੀ ਗਲਤ ਹੈ। ਕਿ ਉਥੇ ਵੀ ਲਕਸ ਦੀ ਡੇਢ ਸੌ ਗ੍ਰਾਮ ਦੀ ਟਿੱਕੀ ਰੱਖਣੀ ਜਰੂਰੀ ਹੈ। 2 ਜੇ ਟੁੱਥ ਪੇਸਟ ਯ ਸੇਵਿੰਗ
Continue readingਹੱਡੀ ਰਚੇ ਬੰਦੇ | haddi rache bande
ਸ੍ਰੀ Rajinder Bimal ਜੀ ਦੀ ਬਦੌਲਤ ਮੈਨੂੰ ਐਸ ਪੀ Baljit Sidhu ਜੀ ਦੀ ਕਿਤਾਬ “ਹੱਡੀ ਰਚੇ ਬੰਦੇ” ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬਿਮਲ ਜੀ ਨੂੰ ਮੈਂ ਆਪਣਾ ਸਿਰਨਾਵਾਂ ਭੇਜਿਆ ਤੇ ਦੋ ਕੁ ਦਿਨਾਂ ਬਾਅਦ ਕਿਤਾਬ ਮੈਨੂੰ ਮਿਲ ਗਈ। ਲੇਖਕ ਪਹਿਲਾਂ ਹੀ ਮੇਰੇ ਨਾਲ ਫਬ ਤੇ ਜੁੜਿਆ ਹੋਇਆ ਹੈ। ਬਹੁਤੇ ਕਿੱਸੇ
Continue readingਪੱਪੂ ਬਨਾਮ ਸੋਨ ਪਾਪੜੀ | pappu bnaam son papdi
ਕਹਿੰਦੇ ਹਨ ਮੋਦੀ ਸਰਕਾਰ ਨੇ ਕਾਂਗਰਸੀ ਨੇਤਾ ਸ੍ਰੀ ਰਾਹੁਲ ਗਾਂਧੀ ਨੂੰ #ਪੱਪੂ ਦਾ ਨਾਮ ਦਿੱਤਾ। ਉਸ ਨੂੰ ਪੱਪੂ ਪ੍ਰਚਾਰਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ। ਆਪਣੇ ਗੋਦੀ ਮੀਡੀਆ ਨੂੰ ਇਹ ਕੰਮ ਸੌਂਪਿਆ। ਇਹ ਗੱਲ ਸ਼ਾਇਦ ਬਾਹਲੇ ਲੋਕਾਂ ਦੇ ਹਜ਼ਮ ਨਾ ਆਵੇ। ਇਸੇ ਤਰ੍ਹਾਂ #ਸੋਨ_ਪਾਪੜੀ ਵਧੀਆ ਮਿਠਾਈ ਹੈ ਜੋ ਕਈ ਮਹੀਨੇ
Continue readingਦੀਵਾਲੀ ਵਾਲੀ ਰਾਤ | diwali wali raat
“ਹੁਣ ਕਿੱਥੇ ਚੱਲ ਪਏ ਸਕੂਟੀ ਚੁੱਕਕੇ?” ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਪਿੱਛੋਂ ਆਵਾਜ਼ ਮਾਰੀ। “ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ। “ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ। “ਦੀਵੇ …..” ਮੈਂ ਕਿਹਾ। “ਦੀਵੇ ਤਾਂ ਮੈਂ
Continue readingਬਜ਼ੁਰਗੇਰੀਆ | abjurgeriya
ਜਿੰਦਗੀ ਦੇ ਪੱਚੀਵੇ ਸਾਲ ਵਿੱਚ ਮੇਰਾ ਵਿਆਹ ਹੋ ਗਿਆ ਸੀ ਕੋਈਂ ਸਾਢੇ ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਮੇਰੇ ਵਿਆਹ ਹੋਏ ਨੂੰ। ਸੰਨ ਦੋ ਹਜ਼ਾਰ ਵੀਹ ਦੇ ਚੌਦਾਂ ਦਿਸੰਬਰ ਨੂੰ ਮੈਂ ਆਪਣਾ ਸੱਠਵਾਂ ਜਨਮ ਦਿਨ ਮਨਾਇਆ ਤੇ ਸਠਿਆਇਆ ਗਿਆ। ਉਮਰ ਤਾਂ ਭਾਵੇਂ ਬਹੁਤੀ ਨਹੀਂ ਲੋਕ ਸੱਤਰੇ ਬਹੁੱਤਰੇ ਵੀ ਚੰਗੇ
Continue readingਵਿਨੋਦ ਸ਼ਰਮਾ ਸਾਡਾ ਡਰਾਈਵਰ | vinod sharma driver
“ਬਾਊ ਜੀ ਵਧਾਈਆਂ ਹੋਣ ਤੁਸੀਂ ਦਾਦਾ ਬਣ ਗਏ।” ਵਿਨੋਦ ਸ਼ਰਮਾ ਨੇ ਮੈਨੂੰ ਫੋਨ ਕਰਕੇ ਕਿਹਾ। “ਵਧਾਈਆਂ ਬਈ ਵਧਾਈਆਂ ਤੈਨੂੰ ਵੀ। ਕਦੋਂ ਹੋਇਆ ਪੋਤਾ?” ਮੈਂ ਵਧਾਈਆਂ ਦਾ ਜਬਾਬ ਦਿੰਦੇ ਹੋਏ ਨੇ ਪੁੱਛਿਆ। “ਅੱਜ ਹਫਤੇ ਕੁ ਦਾ ਹੋ ਗਿਆ। ਸੋਚਿਆ ਪਹਿਲਾਂ ਸਾਡੇ ਬਾਊ ਜੀ ਨੂੰ ਦੱਸੀਏ।” ਉਹ ਬੇਹੱਦ ਖੁਸ਼ ਸੀ। ਉਂਜ ਵੀ
Continue readingਬੱਚੇ ਤੇ ਬਜ਼ੁਰਗ | bacche te bajurag
ਕਹਿੰਦੇ ਉਮਰ ਦੇ ਵੱਧਣ ਨਾਲ ਬਜ਼ੁਰਗ ਵੀ ਬੱਚਿਆਂ ਵਰਗੇ ਹੋ ਜਾਂਦੇ ਹਨ। ਉਹਨਾ ਦਾ ਦਿਲ ਵੀ ਬੱਚਿਆਂ ਵਾੰਗੂ ਮਚਲਦਾ ਹੈ। ਕਈ ਵਾਰੀ ਸਿਆਣੀ ਉਮਰ ਦੇ ਲੋਕਾਂ ਕੋਲੋਂ ਸੁਣਿਆ ਹੈ। ਕਹਿੰਦੇ ਬਜ਼ੁਰਗ ਵੀ ਜਿੱਦੀ ਹੋ ਜਾਂਦੇ ਹਨ। ਮੇਰੇ ਇੱਕ ਦੋਸਤ ਦੇ ਮਾਤਾ ਜੀ ਕਾਫੀ ਬਿਮਾਰ ਰਹਿੰਦੇ ਸਨ ਉਮਰ ਅੱਸੀਆਂ ਤੋਂ ਉੱਪਰ
Continue readingਮੰਮੀ ਦੀ ਭੈਣ | mummy di bhen
“ਐਂਕਲ ਇਸ ਕ਼ਾ ਨਾਮ ਕਿਆ ਹੈ।” ਪਾਰਕ ਵਿੱਚ ਆਪਣੇ ਡੋਗੀ ਨੂੰ ਘੁਮਾਉਂਦੀ ਹੋਈ ਤਾਨਵੀ ਨੇ ਮੇਰੇ ਕੋਲੋ ਸਾਡੇ ਪੈਟ ਬਾਰੇ ਪੁੱਛਿਆ। “ਇਸਕਾ ਨਾਮ ਵਿਸ਼ਕੀ ਹੈ। ਇਸਕਾ?” ਮੈਂ ਇਸ਼ਾਰੇ ਨਾਲ ਉਸਦੇ ਪੈਟ ਬਾਰੇ ਪੁੱਛਿਆ। “ਇਸਕਾ ਨਾਮ ਕੋਕੋ ਹੈ।” ਉਸਨੇ ਦੱਸਿਆ। “ਐਂਕਲ ਮੈਂ ਵਿਸ਼ਕੀ ਕੇ ਸਾਥ ਖੇਲ ਲੂਂ।” ਮੇਰੇ ਹਾਂ ਕਹਿਣ ਤੇ
Continue reading