ਮੇਰੀ ਪੋਤੀ ਸੌਗਾਤ | meri poti sogaat

ਮੇਰੀ ਪੋਤੀ ਕੋਈ ਡੇਢ ਕ਼ੁ ਸਾਲ ਦੀ ਹੈ। ਸਾਨੂੰ ਬਹੁਤ ਪਿਆਰੀ ਲਗਦੀ ਹੈ। ਗੱਲ ਕੱਲੀ ਮੇਰੀ ਪੋਤੀ ਦੀ ਹੀ ਨਹੀਂ। ਸਾਰੇ ਪੋਤੇ ਪੋਤੀਆਂ ਦੀ ਹੈ। ਦਾਦਾ ਦਾਦੀ ਨੂੰ ਹੀ ਨਹੀਂ ਸਭ ਨੂੰ ਪਿਆਰੇ ਲਗਦੇ ਹਨ। ਮੇਰੀ ਪੋਤੀ ਪੰਜਾਬੀ ਗਾਣਿਆਂ ਤੇ ਖੂਬ ਨੱਚਦੀ ਹੈ। ਅਸੀਂ ਖੁਸ਼ ਹੁੰਦੇ ਹਾਂ। ਦੂਸਰਿਆਂ ਦੇ ਪੋਤੇ

Continue reading


ਕਰੋਨਾ ਕਾਲ ਵਿੱਚ ਕੀਤੇ ਵਿਆਹ ਦਾ ਦਰਦ | corona kaal vich kite vyah da dard

25 ਅਕਤੂਬਰ 2020 ਨੂੰ ਮੇਰੇ ਛੋਟੇ ਬੇਟੇ NAVGEET ਸੇਠੀ ਦੀ ਤੇ Pratima Mureja ਦੀ ਸ਼ਾਦੀ ਸੀ। ਪੂਰੇ ਵਿਸ਼ਵ ਵਿਚ ਕਰੋਨਾ ਸੰਕਟ ਚੱਲ ਰਿਹਾ ਹੈ। ਮੇਰੇ ਲਈ ਸਭ ਤੋਂ ਵੱਡੀ ਸਮੱਸਿਆ ਮਹਿਮਾਨਾਂ ਦੀ ਗਿਣਤੀ ਨੂੰ 700 800 ਤੋਂ 100 ਤੱਕ ਸੀਮਤ ਕਰਨਾ ਸੀ। ਉਹ ਵੀ ਲੇਡੀਜ਼ ਸੰਗੀਤ ਲਈ ਤੇ ਬਰਾਤ ਲਈ

Continue reading

ਯੁੱਗ ਪਲਟਦਾ ਵੇਖਿਆ | yug paltda dekhya

ਆਪਣੀ ਜਿੰਦਗੀ ਦੇ ਕੋਈ ਚਾਲੀ ਸਾਲ ਤੇ ਸਤਾਰਾਂ ਦਿਨ ਮੈਂ ਵੀਹਵੀਂ ਸਦੀ ਵਿੱਚ ਗੁਜ਼ਾਰੇ। ਫਿਰ ਇੱਕਵੀ ਸਦੀ ਦਾ ਬਹੁਤ ਸ਼ੋਰ ਸੁਣਿਆ। ਤੇ ਦੂਆ ਮੰਗੀ ਕਿ ਘਟੋ ਘੱਟ ਚਾਲੀ ਸਾਲ ਇੱਕੀਵੀਂ ਸਦੀ ਚ ਜਿਉਣ ਦਾ ਮੌਕਾ ਤਾਂ ਜਰੂਰ ਮਿਲੇ। ਚਲੋ ਚਾਲੀ ਨਹੀਂ ਤਾਂ ਤੀਹ ਪੈਂਤੀ ਸਾਲ ਤਾਂ ਚਾਹੀਦੇ ਹੀ ਹਨ। ਮੈਂ

Continue reading

ਲੰਚ ਤੇ ਮਿਲਣੀ ਨਵਜੀਵਨ ਨਾਲ | lunch te milni

ਪਿੰਡ ਮਹਿਮਾ ਸਰਕਾਰੀ ਦੀਆਂ ਗਲੀਆਂ ਵਿੱਚ ਖੇਡਿਆ ਤੇ ਮਹਿਮਾ ਸਰਜਾ ਦੇ ਸੀਨੀ ਸਕੈਂਡਰੀ ਸਕੂਲ ਤੋਂ ਦਸਵੀਂ ਪਾਸ ਕਰਕੇ ਇੰਜੀਨੀਅਰਿੰਗ ਕਰਨ ਵਾਲੇ Navjeevan Kumar ਲਈ ਪਹਿਲਾਂ ਤਾਂ ਪਿੰਡ ਦੀ ਜੂਹ ਟਪਣੀ ਹੀ ਵੱਡੀ ਗੱਲ ਸੀ। ਫਿਰ ਆਈ ਟੀ ਵਿੰਗ ਦੀਆਂ ਪੌੜ੍ਹੀਆਂ ਚੜਦੇ ਚੜਦੇ ਨੇ ਅੱਜ ਜੋ ਮੁਕਾਮ ਹਾਸਿਲ ਕੀਤਾ ਹੈ ਸ਼ਾਇਦ

Continue reading


ਨੰਦ ਲਾਲ ਡਰਾਈਵਰ | nand laal driver

ਸਾਡੇ ਨੰਦ ਰਾਮ ਨਾ ਦਾ ਇੱਕ ਡਰਾਈਵਰ ਹੁੰਦਾ ਸੀ।ਓਦੋਂ ਘਰ ਦਾ ਕੋਈ ਹੋਰ ਜੀਅ ਕਾਰ ਚਲਾਉਣ ਨਹੀਂ ਸੀ ਜਾਣਦਾ। ਸੋ ਬਾਹਰ ਉਹ ਹੀ ਜਾਂਦਾ ਸਾਡੇ ਨਾਲ । ਅਸੀਂ ਸੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਾਂ।ਭਾਵੇਂ ਉਹ ਸਭ ਕੁਝ ਛਕ ਲੈਂਦਾ ਸੀ। ਪਰ ਸਾਨੂੰ ਸ਼ਾਕਾਹਾਰੀ ਯਾਨੀ ਵੈਸ਼ਨੂੰ ਖਾਣਾ ਖਿਵਾਉਣ ਲਈ ਗੱਡੀ ਵੈਸ਼ਨੂੰ ਢਾਬੇ

Continue reading

ਦ ਸੰਗੀਤ | the sangeet

ਪਤਾ ਨਹੀਂ ਜਿੰਦਗੀ ਦਾ ਨਵਾਂ ਸਬਕ ਕਿਥੋਂ ਮਿਲ ਜਾਵੇ। ਗੱਲ ਬਹੁਤੀ ਪੁਰਾਣੀ ਨਹੀਂ। ਮੈਂ ਇੱਕ ਦਿਨ ਸ੍ਰੀ Ved Parkash Bharti ਜੀ ਨੂੰ ਮਿਲਣ ਓਹਨਾ ਦੀ ਰਿਹਾਇਸ਼ ਤੇ ਗਿਆ। ਬਾਹਰ ਰਸੋਈ ਵਿੱਚ ਕੰਮ ਕਰ ਰਹੀ ਆਇਆ ਨੂੰ ਨਸੀਅਤ ਦਿੰਦੇ ਹੋਏ ਮੈਡਮ Chander Kanta Bharti ਮਿਲ ਗਏ। ਓਹਨਾ ਨੇ ਦੱਸਿਆ ਕਿ ਭਾਰਤੀ

Continue reading

ਕੋਮਲ ਦਾ ਗਿਫ਼੍ਟ | komal da gift

ਅੱਜ ਮੇਰਾ ਜਿੰਦਗੀ ਦਾ ਤਜ਼ੁਰਬਾ ਓਦੋਂ ਫੇਲ ਹੋ ਗਿਆ। ਜਦੋ ਮੇਰੀ ਸ਼ਰੀਕ ਏ ਹਯਾਤ ਦੀ ਪਿਆਰੀ ਭਤੀਜੀ komal ਅਤੇ ਉਸਦੀ ਪਿਆਰੀ ਸਹੇਲੀ ਮਮਤਾ ਨੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਲਈ ਅਚਨਚੇਤੀ ਫੇਰੀ ਮਾਰੀ। ਆਪਣੀ ਭੂਆ ਅਤੇ ਮੇਰੇ ਵਰਗੇ ਲੜਾਕੇ ਫੁਫੜ ਪ੍ਰਤੀ ਆਪਣੀ ਸ਼ਰਧਾ ਤੇ ਪ੍ਰੇਮ ਪ੍ਰਕਟ ਕਰਨ ਲਈ ਆਪਣੇ ਹੱਥੀ

Continue reading


ਖਰੀਂਡ | khrind

ਜਿੰਦਗੀ ਚ ਆਏ ਦੁੱਖ ਹਮੇਸ਼ਾ ਫੋੜੇ ਵਰਗੇ ਹੁੰਦੇ ਹਨ। ਤੇ ਉਸ ਫੋੜੇ ਤੇ ਸਮੇ ਦਾ ਖਰੀਂਡ ਹੋਲੀ ਹੋਲੀ ਆਉਂਦਾ ਹੈ। ਇਹ ਖਰੀੰਡ ਉਪਰੋਂ ਕਾਲਾ ਹੁੰਦਾ ਹੈ ਤੇ ਅੰਦਰ ਜ਼ਖਮ ਅਜੇ ਅੱਲਾ ਹੁੰਦਾ ਹੈ ਤੇ ਜਦੋਂ ਜ਼ਖਮ ਪੂਰੀ ਤਰਾਂ ਠੀਕ ਹੋ ਜਾਂਦਾ ਹੈ ਤਾਂ ਖਰੀੰਡ ਆਪਣੇ ਆਪ ਉਤਰ ਜਾਂਦਾ ਹੈ। ਪਰ

Continue reading

ਆਹੀ ਤਾਂ ਫਰਕ ਹੈ | aahi ta farak aa

ਇੱਕ ਸਰਵੋਤਮ ਪੰਜਾਬੀ ਕਹਾਣੀ ਕਲ ਕਿੱਥੇ ਗਿਆ ਸੀ ਤੂੰ ? ਚਾਚੇ ਚੇਤ ਰਾਮ ਨੇ ਮਿਲਣ ਆਏ ਭਤੀਜੇ ਸ਼ੋਕੀ ਨੂੰ ਪੁਛਿਆ। ਕਲ੍ਹ ਤਾਂ ਚਾਚਾ ਜੀ ਮੈ ਮੇਸ਼ੇ ਵੀਰਜੀ ਦੀ ਰਿਟਾਇਰਮੈਟ ਪਾਰਟੀ ਤੇ ਗਿਆ ਸੀ। ਸੱਚੀ ਚਾਚਾ ਜੀ ਨਜਾਰਾ ਆ ਗਿਆ। ਸਾਰੇ ਵੱਡੇ ਵੱਡੇ ਅਫਸਰ ,ਐਕਸੀਅਨ, ਐਸ ਡੀ ਓ ਤੇ ਜੇ ਈ

Continue reading

ਖੂਨਦਾਨ ਕੈਂਪ | khoondan camp

#ਨਾਮਚਰਚਾ ਘਰ ਡੱਬਵਾਲੀ(ਸੱਚ ਕੰਟੀਨ) ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਬਾਪੂ ਮੱਘਰ ਸਿੰਘ ਇੰਟਰਨੈਸ਼ਨਲ ਬਲੱਡ ਸੈਂਟਰ ਵੱਲੋਂ ਲਗਾਏ ਗਏ ਇਸ ਕੈਂਪ ਦਾ ਪ੍ਰਬੰਧ ਬਲਾਕ ਡੱਬਵਾਲੀ ਦੀ ਸਾਧ ਸੰਗਤ ਦੁਆਰਾ ਕੀਤਾ ਗਿਆ। ਖੂਨਦਾਨੀਆਂ ਦੀ ਲੰਬੀ ਲਾਈਨ ਵੇਖਕੇ ਲਗਦਾ ਹੈ ਕਿ ਅੰਕੜਾ ਸੋ ਤੋਂ ਪਾਰ ਜਾਵੇਗਾ। ਇਸ

Continue reading