ਕੁਦਰਤੀ ਵਰਤਾਰਾ | kudrati vartara

ਅੱਜ ਸਵੇਰੇ ਸਵੇਰੇ ਤਰੋਤਾਜ਼ਾ ਚਿੱਤ ਹੋਏ Avtar Singh Gujarat ਨੇ ਉੱਤਮ ਵਿਚਾਰ ਦਿੱਤੇ ਹਨ। ਉਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਮੈਨੂੰ ਵੀ ਖਿਆਲ ਆਇਆ ਕਿ ਸੱਭਿਅਕ ਸਮਾਜ ਹੋਣ ਕਰਕੇ ਕਪੜੇ ਪਾਉਣੇ ਤੇ ਨੰਗੇਜ ਕੱਜਣਾ ਇੱਕ ਬੰਧਣ ਹੋ ਗਿਆ ਹੈ। ਮਨੁੱਖ ਸਭਿਅਤਾ ਦੇ ਨਾਮ ਤੇ ਜਕੜਿਆ ਹੋਇਆ ਹੈ। ਜਿੰਨ੍ਹਾਂ ਕੁਦਰਤੀ ਕਿਰਿਆਵਾਂ ਨੂੰ

Continue reading


ਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta

ਸ਼ਾਇਦ 2013 ਦੀ ਗੱਲ ਹੈ। ਮੇਰੇ ਭਤੀਜੇ ਦੀ ਗੁਰਦੇ ਚ ਪੱਥਰੀ ਦਾ ਅਪ੍ਰੇਸ਼ਨ ਬਠਿੰਡਾ ਦੇ ਚਾਹਲ ਹਸਪਤਾਲ ਤੋਂ ਕਰਵਾਇਆ। ਦੋ ਤਿੰਨ ਦਿਨ ਹਸਪਤਾਲ ਵਿੱਚ ਰਹੇ। ਓਥੇ ਵਾਪਰੇ ਘਟਨਾਕ੍ਰਮ ਨੂੰ ਸਰਵੋਤਮ ਪੰਜਾਬੀ ਕਹਾਣੀ ਦਾ ਰੂਪ ਦਿੱਤਾ। —_––——— ਪੈਂਡੂ ਜੇਹਾ ਨਾ ਹੋਵੇ ਤਾਂ -0- “ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।ਮੈ

Continue reading

ਪੇਕਿਆਂ ਦਾ ਕਫ਼ਨ | pekya da kafan

ਇਹ ਪੁੱਠੇ ਰਿਵਾਜ ਹਨ। ਇੱਕ ਔਰਤ ਜਿੰਦਗੀ ਦਾ ਦੋ ਤਿਹਾਈ ਹਿੱਸਾ ਆਪਣੇ ਸੋਹਰੇ ਘਰ ਕੰਮ ਕਰਦੀ ਹੈ ਪਰ ਫਿਰ ਵੀ ਉਸਨੂੰ ਕਫ਼ਨ ਨਸੀਬ ਨਹੀਂ ਹੁੰਦਾ । ਮੈ 2012 ਵਿੱਚ ਮੇਰੀ ਮਾਂ ਨਾਲ ਇਸ ਬਾਰੇ ਚਰਚਾ ਕੀਤੀ। ਉਸਨੇ ਸਹਿਮਤੀ ਦੇ ਦਿੱਤੀ। ਫਿਰ ਜਦੋ 16 ਫਰਬਰੀ 2012 ਨੂੰ ਜਦੋਂ ਮੇਰੇ ਮਾਤਾ ਜੀ

Continue reading

ਸਾਡੀ ਮੱਝ | saadi majh

ਪਿੰਡ ਵਿਚ ਰਹਿੰਦਿਆ ਅਸੀਂ ਘਰੇ ਇੱਕ ਮੱਝ ਰੱਖੀ ਹੋਈ ਸੀ ਤਾਂਕਿ ਦੁੱਧ ਘਿਓ ਘਰ ਦਾ ਹੋਵੇ। ਮੇਰੀ ਮਾਂ ਹੀ ਮੱਝ ਦੀ ਸੇਵਾ ਸੰਭਾਲ ਕਰਿਆ ਕਰਦੀ ਸੀ। ਮੈ ਸਾਇਕਲ ਤੇ ਜਾਕੇ ਖੇਤੋਂ ਪੱਠੇ ਲਿਆਉਂਦਾ। ਕਦੇ ਕਦੇ ਕੰਮ ਵਾਲੀ ਬੀਬੀ ਮਸ਼ੀਨ ਤੇ ਪੱਠੇ ਕੁਤਰਨ ਵਿਚ ਸਾਡੀ ਸਹਾਇਤਾ ਕਰਦੀ। ਉਦੋਂ ਦੁੱਧ ਵੇਚਣ ਨੂੰ

Continue reading


ਪਛਤਾਵਾ | pachtava

“ਹਾਂਜੀ ਕਿੰਨੇ ਨੰਬਰ ਦੇ ਜਾਣਾ ਹੈ ਤੁਸੀਂ।” ਸ਼ੀਸ਼ ਮਹਿਲ ਦੇ ਦੋ ਨੰਬਰ ਪਾਰਕ ਕੋਲ੍ਹ ਖੜ੍ਹੇ ਅੱਧਖੜ ਜਿਹੀ ਉਮਰ ਦੇ ਜੋੜੇ ਨੂੰ ਪ੍ਰੇਸ਼ਾਨ ਜਿਹਾ ਵੇਖਕੇ ਮੈਂ ਗੱਡੀ ਰੋਕਕੇ ਪੁੱਛਿਆ। ਅਸੀਂ ਦੋਨੋਂ ਪੋਤੀ ਨੂੰ ਨਾਲ ਲੈਕੇ ਨਾਲਦੀ ਮਾਰਕੀਟ ਤੋਂ ਫਰੂਟ ਲੈਣ ਚੱਲੇ ਸੀ। “ਆਹ ਤੁਸੀਂ ਗੱਲ ਕਰ ਲਵੋ ਜੀ।” ਚਿੱਟੇ ਕੁੜਤੇ ਪਜਾਮੇ

Continue reading

ਪੇਂਡੂਪੁਣਾ | pendupuna

1984_85 ਚ ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੇਰੇ ਸਹੁਰੇ ਪਿੰਡ ਚ ਰਹਿੰਦੇ ਹਨ ਵਾਲੀ ਗੱਲ ਬਾਹਰ ਆਈ। ਕਈਆਂ ਨੇ ਇਸ ਨੂੰ ਕਮੀ ਮੰਨਿਆ। ਅਸੀਂ 1975 ਚ #ਘੁਮਿਆਰਾ ਛੱਡਕੇ #ਮੰਡੀ_ਡੱਬਵਾਲੀ ਆ ਗਏ ਸੀ। ਪਰ ਓਹ 1985 ਤੱਕ ਮਹਿਮੇ ਸਰਕਾਰੀ ਹੀ ਬੈਠੇ ਸਨ। ਖੈਰ ਸੰਯੋਗ ਪ੍ਰਬਲ ਸਨ ਤੇ ਮੈਨੂੰ ਪਿੰਡ

Continue reading

ਵੇ ਮੈਂ ਕਿਉਂ ਜੰਮੀ ਧੀ | ve mein kyu dhee jammi

26 ਅਕਤੂਬਰ 2014 ਦੇ ਸਚ ਕਹੂੰ ਪੰਜਾਬੀ ਚ ਛਪੀ ਮੇਰੀ ਕਹਾਨੀ ਮੈਂ ਕੋਠੀ ਆ ਕੇ ਮੂਹਰਲਾ ਗੇਟ ਖੋਲਿਆ ।ਕਾਰ ਪਾਰਕ ਕੀਤੀ ਤੇ ਕਮਰੇ ਦਾ ਤਾਲਾ ਖੋਲਿਆ। ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀ ਕਿੰਨੇ ਵੱਜ ਜਾਣਗੇ ਉਥੇ। ਫਿਰ ਦੂਜਿਆਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ। ਕਪੜੇ

Continue reading


ਪਿੰਡ ਦੀ ਯਾਦ | pind di yaad

1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੋ ਸਾਲਾ ਗੁਰਪੁਰਵ ਸਾਡੇ ਸਕੂਲ ਵਿਚ ਮਨਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਸਨ। ਸਕੂਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਤੇ ਪਿੰਡ ਵਿਚ ਨਗਰ ਕੀਰਤਨ ਦਾ ਪ੍ਰੋਗ੍ਰਾਮ ਵੀ ਉਲੀਕਿਆ ਗਿਆ ਸੀ। ਸਾਰੇ ਕੰਮ ਦੀ ਨਿਗਰਾਨੀ ਹੈਡ ਮਾਸਟਰ

Continue reading

ਜੀਤਾ ਦਸ ਨੰਬਰੀਆ | jeeta das numbriya

ਮੇਰੇ ਪਾਪਾ ਜੀ ਉਸ ਸਮੇ ਹਿਸਾਰ ਜ਼ਿਲੇ ਦੇ ਪਿੰਡ ਬੀਰਾਂਬਧੀ ਤੇ ਹਾਂਸਪੁਰ ਪਟਵਾਰੀ ਲੱਗੇ ਹੋਏ ਸਨ। ਹਾਂਸਪੁਰ ਵਿਚ ਓਹਨਾ ਦਾ ਦਫਤਰ ਪਿੰਡ ਦੇ ਨੰਬਰਦਾਰ ਦੇ ਘਰੇ ਸੀ ਜੋ ਬਿਸ਼ਨੋਈ ਸਨ ਤੇ ਬੀਰਾਂਬੱਧੀ ਵਿਚ ਓਹ ਸਰਦਾਰ ਸੁਖਮੁੱਖ ਸਿੰਘ ਸ਼ੇਰਗਿੱਲ ਦੇ ਘਰੇ ਰਹਿੰਦੇ ਸਨ ਤੇ ਸਰਦਾਰ ਸਾਹਿਬ ਨੂੰ ਚਾਚਾ ਆਖਦੇ ਸਨ ਓਹਨਾ

Continue reading

ਚਾਹ | chah

ਸ਼ਾਮ ਨੂੰ ਤਿੰਨ ਤੇ ਚਾਰ ਵਜੇ ਦੇ ਦਰਮਿਆਨ ਹਰ ਘਰ ਵਿੱਚ ਪਤੀਲਾ ਭਰ ਕੇ ਚਾਹ ਬਣਦੀ। ਘਰ ਦੇ ਸਾਰੇ ਜੀਅ ਆਪਣੀਆਂ ਆਪਣੀਆਂ ਬਾਟੀਆਂ ਲੈ ਕੇ ਚਾਹ ਦੀ ਉਡੀਕ ਕਰਦੇ। ਸੁੜਾਕੇ ਮਾਰ ਕੇ ਚਾਹ ਪੀਂਦੇ। ਵੱਡੇ ਬਜ਼ੁਰਗਾਂ ਨੂੰ ਗੜਵੀ ਭਰ ਕੇ ਚਾਹ ਦਿੱਤੀ ਜਾਂਦੀ। ਉਹ ਠਾਰ ਠਾਰ ਕੇ ਬਾਟੀ ਨਾਲ ਚਾਹ

Continue reading