ਬੱਗਦੂ ਦਾ ਮੁੰਡਾ | bagdu da munda

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਘਰਾਂ ਵਿੱਚੋਂ ਲੱਗਦੇ ਸਹੁਰਿਆਂ ਦੇ ਘਰ ਜਾਣ ਦਾ ਮੂਡ ਬਣ ਗਿਆ। ਸੋਚਿਆ ਨਾਲੇ ਜੁਆਕਾਂ ਦਾ ਮੂੰਹ ਮਿੱਠਾ ਕਰਵਾ ਆਵਾਂਗੇ ਨਾਲੇ ਮਿਲ ਗਿਲ ਆਵਾਂਗੇ। ਅੱਗੇ ਉਹ ਵੀ ਹੱਥਾਂ ਦੀਆਂ ਤਲੀਆਂ ਤੇ ਘਿਓ ਦੇ ਦੀਵੇ ਜਗਾਕੇ ਇੰਤਜ਼ਾਰ ਕਰਨ ਵਾਲੇ ਮਿਲਾਪੜੇ ਹਨ। ਮੇਰੀ ਲਾਣੇਦਾਰਨੀ ਆਪਣੀ ਮਾਂ ਸਮਾਨ ਤਾਈ

Continue reading


ਸ਼ਾਂਤ ਸਾਹਿਬ | shaant sahib

ਆਜ਼ਾਦੀ ਘੁਲਾਈਏ ਤੇ ਪ੍ਰਸਿੱਧ ਕਾਂਗਰਸੀ ਆਗੂ ਸ੍ਰੀ ਗੁਰਦੇਵ ਸਿੰਘ ਸ਼ਾਂਤ ਦੁਆਰਾ ਰੋਜ਼ਗਾਰ ਤੇ ਰੋਜ਼ੀ ਰੋਟੀ ਦੇ ਜੁਗਾੜ ਲਈ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਗਈ ਤੇ ਨਾਲ ਹੀ ਪੰਦਰਾਂ ਰੋਜ਼ਾ ਟਾਇਮਸ ਆਫ ਡੱਬਵਾਲੀ ਨਾਮਕ ਅਖਬਾਰ ਸ਼ੁਰੂ ਕੀਤਾ ਗਿਆ। ਕਿਉਂਕਿ ਸ਼ਾਂਤ ਸਾਹਿਬ ਉਰਦੂ ਦੇ ਗਿਆਤਾ ਸਨ ਤੇ ਹਿੰਦੀ ਵਿਚ ਉਹਨਾਂ ਦਾ ਹੱਥ ਤੰਗ

Continue reading

ਖੂਨ ਦਾਨ | khoondaan

29 ਅਕਤੂਬਰ 2004 ਦੀ ਗੱਲ ਹੈ। ਪਾਪਾ ਜੀ ਦੀ ਪਹਿਲੀ ਬਰਸੀ ਸੀ। ਇਸ ਬਰਸੀ ਨੂੰ ਮਾਨਵਤਾ ਭਲਾਈ ਦੇ ਨਾਮ ਤੇ ਮਨਾਉਣ ਦਾ ਵਿਚਾਰ ਸੀ। ਦੋਸਤਾਂ ਤੇ ਪਰਿਵਾਰ ਨਾਲ ਰਾਇ ਮਸ਼ਵਰਾ ਕਰਕੇ ਖੂਨਦਾਨ ਕੈਂਪ ਲਗਾਉਣ ਦੀ ਸਲਾਹ ਕੀਤੀ। ਨੇਤਰ ਜੋਤੀ ਸੰਸਥਾਨ ਅਤੇ ਯੁਵਾ ਰਕਤਦਾਨ ਸੁਸਾਇਟੀ ਨੇ ਪੂਰੀ ਜਿੰਮੇਦਾਰੀ ਆਪਣੇ ਸਿਰ ਲੈ

Continue reading

ਵੈਸ਼ਨੂੰ | vaishnu

ਉਹ ਕਲ੍ਹ ਦਾ ਸੁਹਰੇ ਘਰ ਆਇਆ ਹੋਇਆ ਸੀ। ਇਕੱਲਾ ਇਕੱਲਾ ਜਵਾਈ ਸੀ ਉਹ ਉਸ ਘਰ ਦਾ।ਚਾਰ ਸਾਲੇ ਸਨ ਉਸਦੇ ਤੇ ਸਾਲੀ ਕੋਈ ਨਹੀ ਸੀ। ਸੋ ਸੇਵਾ ਸੰਭਾਲ ਤੇ ਰੋਟੀ ਪਾਣੀ ਖਵਾਉਣ ਦਾ ਜੁੰਮਾਂ ਸਾਲਿਆਂ ਦੇ ਸਿਰ ਤੇ ਹੀ ਸੀ। ਉਸ ਨੂੰ ਰੋਟੀ ਖਵਾਉਣ ਵੇਲੇ ਚਾਰੇ ਸਾਲੇ ਪੂਰੀ ਭੱਜ ਨੱਠ ਕਰਦੇ।

Continue reading


ਖੀਰ ਦਾ ਲੰਗਰ | kheer da langar

ਇੱਕ ਦਿਨ ਬਠਿੰਡਾ ਜਾਂਦੇ ਹੋਏ ਇੱਕ ਅਜੀਬ ਜਿਹਾ ਨਜ਼ਾਰਾ ਦੇਖਿਆ। ਪਾਥਰਾਲੇ ਪਿੰਡ ਲਾਗੇ ਕੁਝ ਕੁ ਮੁੰਡੀਰ ਨੇ ਫੋਕੀ ਜਿਹੀ ਖੀਰ, ਸਿਰਫ ਨਾਮ ਦਾ ਹੀ , ਮਤਲਵ ਪਾਣੀ ਵਿਚ ਚੌਲ ਉਬਾਲਕੇ ਵਿੱਚ ਨਾਮਾਤਰ ਦੁੱਧ ਪਾਕੇ, ਦੁੱਧ ਦੀ ਬਜਾਏ ਕੋਈ ਚਿੱਟਾ ਤਰਲ ਪਦਾਰਥ ਹੋਰ ਵੀ ਹੋ ਸਕਦਾ ਹੈ। ਡਿਸਪੋਜੇਬਲ ਪਲੇਟਾਂ ਵਿਚ ਬੱਸ

Continue reading

ਮਹਿੰਦੀ ਲਾਉਣ ਵਾਲੀ | mehndi laun wali

“ਬੇਟਾ ਕਿੰਨਾ ਪੜ੍ਹੇ ਹੋ ਤੁਸੀਂ।” ਕਰਵਾ ਚੋਥ ਤੇ ਬੇਟੀ ਦੇ ਮਹਿੰਦੀ ਲਾਉਣ ਆਈਆਂ ਪੂਜਾ ਤੇ ਮਮਤਾ ਨੂੰ ਮੈਂ ਪੁੱਛਿਆ। “ਐਂਕਲ ਮੈਂ ਪਲੱਸ ਟੂ ਕੀਤੀ ਹੈ ਤੇ ਇਹ ਪ੍ਰਾਈਵੇਟ ਬੀਏ ਵੀ ਕਰ ਰਹੀ ਹੈ।” ਆਪਣੇ ਕੰਮ ਵਿਚ ਮਗਨ ਪੂਨਮ ਨੇ ਆਖਿਆ। “ਬੇਟਾ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ। ਤੇ

Continue reading

ਮਾਚਿਸ ਦੀ ਡੱਬੀ | machis di dabbi

#ਬ੍ਰੇਕਿੰਗ_ਨਿਊਜ਼: ਚੌਦਾਂ ਸਾਲਾਂ ਬਾਅਦ ਵਧਣ ਜਾ ਰਹੇ ਹਨ ਮਾਚਿਸ ਦੀ ਡੱਬੀ ਦੇ ਰੇਟ। ਇੱਕ ਦਿਸੰਬਰ ਤੋਂ ਇੱਕ ਰੁਪਏ ਵਾਲੀ ਮਾਚਿਸ ਦੀ ਡੱਬੀ ਮਿਲੂਗੀ ਸਿਰਫ ਦੋ ਰੁਪਏ ਵਿੱਚ। ਇੱਕ ਖਬਰ। 👏 ਕੋਈ ਗੱਲ ਨਹੀਂ। ਜਦੋਂ ਲੋਕਾਂ ਕੋਲ ਮਚਾਉਣ ਨੂੰ ਪੈਟਰੋਲ ਡੀਜ਼ਲ ਗੈਸ ਮਿੱਟੀ ਦਾ ਤੇਲ ਹੀ ਨਹੀਂ। ਦਾਲ ਸਬਜ਼ੀ ਆਟਾ ਸਭ

Continue reading


ਦਾਦਾ ਜੀ ਅਤੇ ਸ਼ੇਵ | dada ji ate shave

ਮੈਂ ਕਦੇ ਮੇਰੇ ਦਾਦਾ ਜੀ ਨੂੰ ਆਪਣੀ ਸ਼ੇਵ ਖੁਦ ਕਰਦੇ ਨਹੀਂ ਸੀ ਵੇਖਿਆ। ਉਹ ਪਿੰਡ ਦੇ ਹੀ ਸਾਧੂ ਨਾਈ ਕੋਲੋਂ ਹਰ ਤੀਜੇ ਚੌਥੇ ਦਿਨ ਸ਼ੇਵ ਕਰਾਉਂਦੇ ਸਨ। ਉਹ ਉਸਤਰੇ ਨਾਲ ਸ਼ੇਵ ਕਰਨ ਤੋਂ ਪਹਿਲਾਂ ਪਾਣੀ ਨਾਲ ਵਾਲਾਂ ਨੂੰ ਨਰਮ ਕਰਦਾ। ਫਿਰ ਤਾਂ ਉਹ ਵੀ ਇੱਕ ਸਾਬਣ ਜਿਹੀ ਨਾਲ ਝੱਗ ਬਨਾਉਣ

Continue reading

ਪ੍ਰੋ ਕੈਲਾਸ਼ ਭਸੀਨ | pro kailash bhaseen

1977 ਵਿਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸ੍ਰੀ ਵਾਜਪਾਈ ਜੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਕਹਿੰਦੇ ਇੱਕ ਵਾਰੀ ਜਦੋ ਵਾਜਪਾਈ ਜੀ ਵਿਦੇਸ਼ ਯਾਤਰਾ ਤੋਂ ਪਰਤੇ ਤਾਂ ਉਹਨਾਂ ਦੀਆਂ ਅੱਖਾਂ ਲਾਲ ਸਨ ਤੇ ਉਹ ਡਗਮਗਾ ਵੀ ਰਹੇ ਸੀ। ਇਹ ਗੱਲ ਅਖਬਾਰਾਂ ਦੀ ਸੁਰਖੀ ਵੀ ਬਣੀ। ਉਸ ਸਮੇ ਮੈਂ ਗੁਰੂ

Continue reading

ਦੁੱਧ ਤੇ ਬਰਫ | dudh te baraf

ਮੇਰੇ ਪਾਪਾ ਜੀ ਦੀ ਭੂਆ ਰਾਜਸਥਾਨ ਰਹਿੰਦੀ ਸੀ ਸ਼ੁਰੂ ਤੋਂ ਹੀ। ਬਾਗੜ ਦਾ ਇਲਾਕਾ ਸੀ। ਸਾਰੇ ਹੀ ਬਾਗੜੀ ਬੋਲਦੇ। ਭੂਆ ਜੀ ਦਾ ਛੋਰਾ ਵੱਡਾ ਡਾਕਟਰ ਬਣ ਗਿਆ ਤੇ ਉਸ ਦੀ ਪੋਸਟਿੰਗ ਹਰਿਆਣਾ ਵਿਚਲੀ ਪੰਜਾਬੀ ਬੈਲਟ ਵਿਚ ਹੋ ਗਈ। ਉਹ ਪੰਜਾਬੀ ਹਰਿਆਣਵੀ ਹਿੰਦੀ ਤੇ ਬਾਗੜੀ ਬੋਲਦਾ। ਇੱਕ ਵਾਰੀ ਮੈ ਚਾਚਾ ਜੀ

Continue reading